Monsoon News - Sach Kahoon Punjabi

Monsoon News: ਮਾਨਸੂਨ ਤੋਂ ਪਹਿਲਾਂ ਦੇ ਮੀਂਹ ਨਾਲ ਗਰਮੀ ਤੋਂ ਰਾਹਤ, ਇਹ ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਅਲਰਟ
Rajasthan Weather Update: ਜੈਪੁਰ (ਹਿ.ਸ.)। ਰਾਜਸਥਾਨ ’ਚ ਮਾਨਸੂਨ ਤੋਂ ਪਹਿਲਾਂ ਦੀ ਗਤੀਵਿਧੀ ਨੇ ਭਿਆਨਕ ਗਰਮੀ ਤੋਂ ਕਾਫ਼ੀ ਰਾਹਤ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਗਰਜ ਤੇ ਮੀਂਹ ਪਿਆ, ਜਿਸ ਕਾਰਨ ਤਾਪਮਾਨ ’ਚ ਕਾਫ਼ੀ ਗਿਰਾਵਟ ਆਈ ਤੇ ਮੌਸਮ ਸੁਹਾਵਣਾ ਰਿਹਾ। ਮੌਸਮ ਵਿਭਾਗ ਨੇ ਬੁੱਧਵਾਰ ਨੂੰ 23 ਜ਼ਿਲ੍ਹਿਆਂ ’ਚ ਗਰਜ ਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ, ਇਹ ਮੌਸਮੀ ਪੈਟਰਨ ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਬੀਕਾਨੇਰ, ਜੈਪੁਰ, ਅਜਮੇਰ, ਭਰਤਪੁਰ ਤੇ ਕੋਟਾ ਡਿਵੀਜ਼ਨਾਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਗਰਜ ਤੇ ਮੀਂਹ ਦੀ ਉਮੀਦ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਕਾਫ਼ੀ ਬਾਰਿਸ਼ ਹੋਈ। ਝੁਨਝੁਨੂ ਜ਼ਿਲ੍ਹੇ ਦੇ ਮਾਲਸੀਸਰ ਵਿੱਚ ਸਭ ਤੋਂ ਵੱਧ 66 ਮਿਲੀਮੀਟਰ ਮੀਂਹ ਪਿਆ।

Read Also : IND vs AFG ਦੂਜਾ ਵਨਡੇ ਅੱਜ, ਸੀਰੀਜ਼ ’ਤੇ ਕਬਜ਼ਾ ਕਰਨ ਉੱਤਰੇਗੀ ਟੀਮ ਇੰਡੀਆ

ਇਸ ਤੋਂ ਇਲਾਵਾ, ਪਿਲਾਨੀ ’ਚ 54 ਮਿਲੀਮੀਟਰ, ਗੁਧਾਗੌਰਜੀ ਵਿੱਚ 47 ਮਿਲੀਮੀਟਰ, ਝੁੰਝੁਨੂ ਸ਼ਹਿਰ ’ਚ 45 ਮਿਲੀਮੀਟਰ, ਉਦੈਪੁਰਵਤੀ ਵਿੱਚ 36 ਮਿਲੀਮੀਟਰ ਤੇ ਖੇਤੜੀ ’ਚ 26 ਮਿਲੀਮੀਟਰ ਮੀਂਹ ਪਿਆ। ਅਲਵਰ ਦੇ ਕੋਟਕਸਿਮ ’ਚ 30 ਮਿਲੀਮੀਟਰ, ਸ਼੍ਰੀਗੰਗਾਨਗਰ ਦੇ ਗਜਸਿੰਘਪੁਰ ’ਚ 37 ਮਿਲੀਮੀਟਰ, ਵਿਜੇਨਗਰ ’ਚ 36 ਮਿਲੀਮੀਟਰ ਤੇ ਚੁਨਾਵਧ ’ਚ 39 ਮਿਲੀਮੀਟਰ ਮੀਂਹ ਪਿਆ। ਚੁਰੂ ਸ਼ਹਿਰ ’ਚ 29 ਮਿਲੀਮੀਟਰ ਤੇ ਸੀਕਰ ’ਚ 25 ਮਿਲੀਮੀਟਰ ਮੀਂਹ ਪਿਆ। ਤੂਫ਼ਾਨ ਤੇ ਮੀਂਹ ਕਾਰਨ ਸੂਬੇ ਦੇ ਕਈ ਸ਼ਹਿਰਾਂ ’ਚ ਦਿਨ ਦੇ ਤਾਪਮਾਨ ’ਚ 13 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਚੁਰੂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 12.2 ਡਿਗਰੀ ਡਿੱਗ ਕੇ 29.4 ਡਿਗਰੀ ਸੈਲਸੀਅਸ ਰਹਿ ਗਿਆ। ਪਿਲਾਨੀ ’ਚ 12.6 ਡਿਗਰੀ ਤੋਂ 25.9 ਡਿਗਰੀ, ਫਤਿਹਪੁਰ ਵਿੱਚ 6.2 ਡਿਗਰੀ ਤੋਂ 31.5 ਡਿਗਰੀ ਤੇ ਝੁਨਝੁਨੂੰ ’ਚ 8.7 ਡਿਗਰੀ ਤੋਂ 27.2 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖੀ ਗਈ। ਮੌਸਮ ’ਚ ਇਸ ਬਦਲਾਅ ਨੇ ਚੁਰੂ, ਸੀਕਰ, ਝੁੰਝੁਨੂ, ਪਿਲਾਨੀ ਤੇ ਸ਼੍ਰੀਗੰਗਾਨਗਰ ਸਮੇਤ ਕਈ ਸ਼ਹਿਰਾਂ ਵਿੱਚ ਗਰਮੀ ਤੇ ਨਮੀ ਤੋਂ ਰਾਹਤ ਦਿਵਾਈ ਹੈ। ਤੇਜ਼ ਹਵਾਵਾਂ, ਸੰਘਣੇ ਬੱਦਲਾਂ ਤੇ ਮੀਂਹ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ।

Monsoon in Punjab: ਇਸ ਦਿਨ ਤੋਂ ਫਿਰ ਭਾਰੀ ਮੀਂਹ ਦਾ ਅਲਰਟ, ਜਾਣੋ
ਮੀਂਹ ਕਾਰਨ ਪੰਜਾਬ ’ਚ ਪਾਰਾ ਆਮ ਨਾਲੋ ਹੇਠਾਂ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Monsoon in Punjab: ਬੁੱਧਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 5 ਜੁਲਾਈ ਤੋਂ ਮੌਸਮ ਫਿਰ ਵਿਗੜ ਜਾਵੇਗਾ ਤੇ ਤਿੰਨ ਦਿਨਾਂ ਤੱਕ ਪੰਜਾਬ ’ਚ ਕਈ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਤਾਪਮਾਨ ਹੋਰ ਡਿੱਗ ਸਕਦਾ ਹੈ। ਮੰਗਲਵਾਰ ਨੂੰ ਪੰਜਾਬ ’ਚ ਕੁਝ ਥਾਵਾਂ ’ਤੇ ਮੀਂਹ ਪੈਣ ਕਾਰਨ ਤਾਪਮਾਨ 1.5 ਡਿਗਰੀ ਘੱਟ ਗਿਆ।

ਇਹ ਖਬਰ ਵੀ ਪੜ੍ਹੋ : Holidays: ਜੁਲਾਈ ਮਹੀਨੇ ’ਚ ਆ ਗਈਆਂ 13 ਦਿਨਾਂ ਦੀਆਂ ਛੁੱਟੀਆਂ, ਬੈਂਕ ਰਹਿਣਗੇ ਬੰਦ, ਜਾਣੋ ਦੇਸ਼ ਭਰ ਦਾ ਹਾਲ

ਇਸ ਕਾਰਨ ਹੁਣ ਇਹ ਆਮ ਨਾਲੋਂ 5.4 ਡਿਗਰੀ ਘੱਟ ਗਿਆ ਹੈ। ਬਠਿੰਡਾ ’ਚ ਸਭ ਤੋਂ ਜ਼ਿਆਦਾ ਤਾਪਮਾਨ 35.2 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ’ਚ 0.1 ਡਿਗਰੀ ਦਾ ਥੋੜ੍ਹਾ ਵਾਧਾ ਦਰਜ ਕੀਤਾ ਗਿਆ ਹੈ। ਇਹ ਆਮ ਦੇ ਨੇੜੇ ਹੈ। ਐਸਬੀਐਸ ਨਗਰ ’ਚ ਸਭ ਤੋਂ ਘੱਟੋ-ਘੱਟ ਤਾਪਮਾਨ 23.6 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਮੁੱਖ ਤੌਰ ’ਤੇ ਲੁਧਿਆਣਾ ’ਚ 18.4 ਮਿਲੀਮੀਟਰ, ਪਟਿਆਲਾ ’ਚ 33.0 ਮਿਲੀਮੀਟਰ, ਐਸਬੀਐਸ ਨਗਰ ’ਚ 21.4 ਮਿਲੀਮੀਟਰ। Monsoon in Punjab

ਗੁਰਦਾਸਪੁਰ ’ਚ 19.2 ਮਿਲੀਮੀਟਰ, ਹੁਸ਼ਿਆਰਪੁਰ ’ਚ 13.5 ਮਿਲੀਮੀਟਰ, ਰੂਪਨਗਰ ’ਚ 1.5 ਮਿਲੀਮੀਟਰ ਮੀਂਹ ਦਰਜ਼ ਕੀਤਾ ਗਿਆ ਹੈ। ਅੰਮ੍ਰਿਤਸਰ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31.6 ਡਿਗਰੀ, ਲੁਧਿਆਣਾ 28.6 ਡਿਗਰੀ, ਪਟਿਆਲਾ 30.0 ਡਿਗਰੀ, ਪਠਾਨਕੋਟ 29.1 ਡਿਗਰੀ, ਫਿਰੋਜ਼ਪੁਰ 31.9 ਡਿਗਰੀ ਤੇ ਜਲੰਧਰ 28.3 ਡਿਗਰੀ ਰਿਹਾ। ਜਦੋਂ ਕਿ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 24.6 ਡਿਗਰੀ ਦਰਜ ਕੀਤਾ ਗਿਆ। ਲੁਧਿਆਣਾ 24.4 ਡਿਗਰੀ, ਪਟਿਆਲਾ 25.1 ਡਿਗਰੀ, ਪਠਾਨਕੋਟ ਵੀ 26.0 ਡਿਗਰੀ, ਬਠਿੰਡਾ 26.6, ਫਰੀਦਕੋਟ 28.0 ਡਿਗਰੀ ਤੇ ਜਲੰਧਰ 23.7 ਡਿਗਰੀ।

ਛੇ ਸਾਲਾਂ ਬਾਅਦ ਜੂਨ ’ਚ ਜ਼ਿਆਦਾ ਮੀਂਹ | Monsoon in Punjab

ਛੇ ਸਾਲਾਂ ਬਾਅਦ ਜੂਨ ਮਹੀਨੇ ’ਚ ਪੰਜਾਬ ’ਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਤੋਂ ਹਾਸਲ ਹੋਏ ਵੇਰਵਿਆਂ ਮੁਤਾਬਕ, ਇਸ ਵਾਰ ਜੂਨ ਮਹੀਨੇ ’ਚ ਪੰਜਾਬ ’ਚ 54.5 ਮਿਲੀਮੀਟਰ ਦੇ ਆਮ ਮੀਂਹ ਦੇ ਮੁਕਾਬਲੇ 69.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 28 ਫੀਸਦੀ ਜ਼ਿਆਦਾ ਮੀਂਹ ਹੈ। ਇਸ ਸਮੇਂ ਦੌਰਾਨ, ਮੁੱਖ ਤੌਰ ’ਤੇ ਫਰੀਦਕੋਟ ’ਚ ਆਮ ਨਾਲੋਂ 103 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ, ਤਰਨਤਾਰਨ ’ਚ 159 ਫੀਸਦੀ।

ਲੁਧਿਆਣਾ ’ਚ 122, ਫਿਰੋਜ਼ਪੁਰ ’ਚ 83, ਬਰਨਾਲਾ ’ਚ ਆਮ ਨਾਲੋਂ 72 ਫੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ। ਜੇਕਰ ਅਸੀਂ ਪਿਛਲੇ ਛੇ ਸਾਲਾਂ ’ਤੇ ਨਜ਼ਰ ਮਾਰੀਏ ਤਾਂ ਸਾਲ 2019 ’ਚ ਜੂਨ ਮਹੀਨੇ ’ਚ ਆਮ ਨਾਲੋਂ 46 ਪ੍ਰਤੀਸ਼ਤ ਘੱਟ ਮੀਂਹ ਪਿਆ ਸੀ। ਸਾਲ 2020 ਵਿੱਚ 9 ਪ੍ਰਤੀਸ਼ਤ ਘੱਟ, 2021 ’ਚ 1 ਫੀਸਦੀ ਘੱਟ, 2022 ਵਿੱਚ 28 ਪ੍ਰਤੀਸ਼ਤ ਘੱਟ, 2023 ਵਿੱਚ 21 ਪ੍ਰਤੀਸ਼ਤ ਜ਼ਿਆਦਾ, 2024 ’ਚ 46 ਪ੍ਰਤੀਸ਼ਤ ਘੱਟ ਮੀਂਹ ਪਿਆ ਸੀ। Monsoon in Punjab