Asia Cup 2025 News - Sach Kahoon Punjabi

Asia Cup 2025 News: ਏਸ਼ੀਆ ਕੱਪ ਤੋਂ ਪਹਿਲਾਂ ਸੂਰਿਆ ਤੇ ਹਾਰਦਿਕ ਦਾ ਹੋਵੇਗਾ ਫਿਟਨੈਸ ਟੈਸਟ
9 ਸਤੰਬਰ ਤੋਂ ਖੇਡਿਆ ਜਾਵੇਗਾ ਟੂਰਨਾਮੈਂਟ

ਸੂਰਿਆ ਇੱਕ ਹਫਤਾ ਹੋਰ ਐਨਸੀਏ ’ਚ ਰਹਿਣਗੇ

ਸਪੋਰਟਸ ਡੈਸਕ। Asia Cup 2025 News: ਏਸ਼ੀਆ ਕੱਪ 2025 ਤੋਂ ਪਹਿਲਾਂ, ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਤੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੀ ਫਿਟਨੈਸ ਬਾਰੇ ਇੱਕ ਅਪਡੇਟ ਆਈ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਭਾਰਤ ਦੀ ਏਸ਼ੀਆ ਕੱਪ 2025 ਟੀਮ ਦੀ ਚੋਣ ਤੋਂ ਪਹਿਲਾਂ, ਹਾਰਦਿਕ ਪੰਡਯਾ 11 ਤੇ 12 ਅਗਸਤ ਨੂੰ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕੇਟ ਅਕੈਡਮੀ ਵਿੱਚ ਰੁਟੀਨ ਫਿਟਨੈਸ ਟੈਸਟ ਕਰਵਾਉਣਗੇ, ਜਿਸ ਦੇ ਆਧਾਰ ’ਤੇ ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ।

ਇਹ ਖਬਰ ਵੀ ਪੜ੍ਹੋ : Turkey Earthquake: ਤੁਰਕੀ ’ਚ ਵੱਡਾ ਭੂਚਾਲ, 6.1 ਰਹੀ ਤੀਬਰਤਾ, 1 ਦੀ ਮੌਤ

ਪੰਡਯਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਮਾਰਚ ’ਚ ਨਿਊਜ਼ੀਲੈਂਡ ਵਿਰੁੱਧ ਖੇਡਿਆ ਸੀ। ਇਸ ਦੇ ਨਾਲ ਹੀ, ਸੂਰਿਆ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਹ ਫਿਜ਼ੀਓ ਤੇ ਮੈਡੀਕਲ ਟੀਮ ਦੀ ਮੌਜੂਦਗੀ ’ਚ ਇੱਕ ਹੋਰ ਹਫ਼ਤੇ ਲਈ ਐਨਸੀਏ ’ਚ ਰਹਿਣਗੇ, ਤਾਂ ਜੋ ਉਹ ਸਮੇਂ ਸਿਰ ਪੂਰੀ ਤਰ੍ਹਾਂ ਫਿੱਟ ਹੋ ਸਕੇ। ਉਨ੍ਹਾਂ ਨੇ ਜੂਨ ’ਚ ਜਰਮਨੀ ਦੇ ਮਿਊਨਿਖ ’ਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ। ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਖਿਡਾਰੀਆਂ ਦੇ ਫਿਟਨੈਸ ਟੈਸਟ ਕੀਤੇ ਜਾ ਰਹੇ ਹਨ। ਪਿਛਲੇ ਮਹੀਨੇ ਸ਼੍ਰੇਅਸ ਅਈਅਰ ਦਾ ਕੀਤਾ ਗਿਆ ਸੀ। Asia Cup 2025 News

ਸੂਰਿਆਕੁਮਾਰ ਨੇ ਜਰਮਨੀ ’ਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ

ਸੂਰਿਆ ਨੇ ਜੂਨ ਵਿੱਚ ਜਰਮਨੀ ਦੇ ਮਿਊਨਿਖ ਵਿੱਚ ਸਪੋਰਟਸ ਹਰਨੀਆ ਸਰਜਰੀ ਕਰਵਾਈ ਸੀ। 34 ਸਾਲਾ ਸੂਰਿਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਲਿਖਿਆ, ‘ਲਾਈਫ ਅਪਡੇਟ, ਮੇਰਾ ਪੇਟ ਦੇ ਹੇਠਲੇ ਸੱਜੇ ਪਾਸੇ ਸਪੋਰਟਸ ਹਰਨੀਆ ਲਈ ਸਰਜਰੀ ਹੋਈ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਕ ਸਫਲ ਆਪ੍ਰੇਸ਼ਨ ਤੋਂ ਬਾਅਦ, ਮੈਂ ਹੁਣ ਰਿਕਵਰੀ ਦੇ ਰਾਹ ’ਤੇ ਹਾਂ।’ ਸੂਰਿਆ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਫਰਵਰੀ ’ਚ ਇੰਗਲੈਂਡ ਵਿਰੁੱਧ (ਟੀ20) ਖੇਡਿਆ ਸੀ।

ਏਸ਼ੀਆ ਕੱਪ 2025 ਯੂਏਈ ’ਚ ਖੇਡਿਆ ਜਾਵੇਗਾ। ਇਹ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 28 ਸਤੰਬਰ ਤੱਕ ਚੱਲੇਗਾ। ਇਸ ’ਚ ਅੱਠ ਟੀਮਾਂ ਹਿੱਸਾ ਲੈਣਗੀਆਂ। ਭਾਰਤ, ਪਾਕਿਸਤਾਨ, ਓਮਾਨ ਤੇ ਯੂਏਈ ਨੂੰ ਇੱਕੋ ਗਰੁੱਪ ’ਚ ਰੱਖਿਆ ਗਿਆ ਹੈ। ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਹਾਂਗਕਾਂਗ ਗਰੁੱਪ ਬੀ ਵਿੱਚ ਹਨ। ਗਰੁੱਪ ਦੀਆਂ ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 1-1 ਮੈਚ ਖੇਡਣਗੀਆਂ। ਭਾਰਤ 10 ਸਤੰਬਰ ਨੂੰ ਯੂਏਈ, 14 ਨੂੰ ਪਾਕਿਸਤਾਨ ਤੇ 19 ਨੂੰ ਓਮਾਨ ਨਾਲ ਭਿੜੇਗਾ।

Asia Cup 2025: ਏਸ਼ੀਆ ਕੱਪ ’ਤੇ ਵੱਡਾ ਅਪਡੇਟ ਜਾਰੀ
ਭਾਰਤ ’ਚ ਹੀ ਹੋਵੇਗਾ ਏਸ਼ੀਆ ਕੱਪ | Asia Cup 2025

ਪਾਕਿਸਤਾਨ ਭਾਰਤ ’ਚ ਨਹੀਂ ਖੇਡੇਗਾ, 10 ਸਤੰਬਰ ਤੋਂ ਹੋ ਸਕਦੈ ਟੂਰਨਾਮੈਂਟ

ਸਪੋਰਟਸ ਡੈਸਕ। Asia Cup 2025: ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹੁਣ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਭਾਰਤ ’ਚ ਹੋਣ ਵਾਲਾ ਏਸ਼ੀਆ ਕੱਪ 10 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। ਹਾਲਾਂਕਿ, ਏਸ਼ੀਅਨ ਕ੍ਰਿਕੇਟ ਕੌਂਸਲ (ਏਸੀਸੀ) ਨੇ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਹੈ। ਟੂਰਨਾਮੈਂਟ ’ਚ ਪਾਕਿਸਤਾਨ ਦੇ ਸਾਰੇ ਮੈਚ ਹਾਈਬ੍ਰਿਡ ਮਾਡਲ ’ਚ ਭਾਵ ਕਿਸੇ ਹੋਰ ਦੇਸ਼ ’ਚ ਖੇਡੇ ਜਾਣਗੇ। ਅਜਿਹੀ ਸਥਿਤੀ ’ਚ, ਨਿਰਪੱਖ ਸਥਾਨ ਯੂਏਈ ਹੋ ਸਕਦਾ ਹੈ। ਪਹਿਲਾਂ, ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਨ ਟੂਰਨਾਮੈਂਟ ’ਤੇ ਸਵਾਲ ਉਠਾਏ ਜਾ ਰਹੇ ਸਨ। ਫਰਵਰੀ ’ਚ ਹੋਈ ਚੈਂਪੀਅਨਜ਼ ਟਰਾਫੀ ’ਚ, ਭਾਰਤ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਭਾਰਤ ਦੇ ਸਾਰੇ ਮੈਚ ਯੂਏਈ ’ਚ ਖੇਡੇ ਗਏ ਸਨ।

ਇਹ ਖਬਰ ਵੀ ਪੜ੍ਹੋ : Sad News: ਗੁਰੂਹਰਸਹਾਏ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ

ਜਾਣੋ ਏਸ਼ੀਆ ਕੱਪ 2025 ਬਾਰੇ | Asia Cup 2025

ਟੂਰਨਾਮੈਂਟ ਟੀ-20 ਫਾਰਮੈਟ ’ਚ ਖੇਡਿਆ ਜਾਵੇਗਾ ਤੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਤੇ ਯੂਏਈ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਅਜੇ ਤੱਕ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ ਗਿਆ ਹੈ, ਪਰ ਏਸ਼ੀਅਨ ਕ੍ਰਿਕੇਟ ਕੌਂਸਲ (ਏਸੀਸੀ) ਅਗਲੇ ਹਫ਼ਤੇ ਫੈਸਲਾ ਲੈ ਸਕਦੀ ਹੈ।

ਏਸੀਸੀ ਜੁਲਾਈ ਦੇ ਪਹਿਲੇ ਹਫ਼ਤੇ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਸਕਦੀ ਹੈ।

ਇਸ ਵਾਰ ਭਾਰਤ ਨੂੰ ਮੇਜ਼ਬਾਨ ਦੇਸ਼ ਬਣਾਇਆ ਗਿਆ ਹੈ, ਪਰ ਸੁਰੱਖਿਆ ਕਾਰਨਾਂ ਕਰਕੇ, ਟੂਰਨਾਮੈਂਟ ਨੂੰ ਇੱਕ ਨਿਰਪੱਖ ਸਥਾਨ (ਯੂਏਈ) ’ਤੇ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ।

ਚੈਂਪੀਅਨਜ਼ ਟਰਾਫੀ ’ਚ ਟੀਮ ਇੰਡੀਆ ਦੇ ਮੈਚ ਇੱਕ ਨਿਰਪੱਖ ਸਥਾਨ ’ਤੇ ਖੇਡੇ ਗਏ

ਟੀਮ ਇੰਡੀਆ ਇਸ ਸਾਲ ਫਰਵਰੀ ’ਚ ਹੋਈ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਹੀਂ ਗਈ ਸੀ। ਭਾਰਤ ਦੇ ਸਾਰੇ ਮੈਚ ਯੂਏਈ ’ਚ ਹੋਏ ਸਨ, ਇੰਨਾ ਹੀ ਨਹੀਂ, ਇੱਕ ਸੈਮੀਫਾਈਨਲ ਤੇ ਫਾਈਨਲ ਵੀ ਯੂਏਈ ’ਚ ਹੋਇਆ ਸੀ। ਭਾਰਤ ਨੇ ਫਾਈਨਲ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। Asia Cup 2025

ਹਾਈਬ੍ਰਿਡ ਮਾਡਲ ’ਤੇ ਮਹਿਲਾ ਵਨਡੇ ਵਿਸ਼ਵ ਕੱਪ | Asia Cup 2025

ਅਕਤੂਬਰ ’ਚ ਭਾਰਤ ’ਚ ਹੋਣ ਵਾਲਾ ਮਹਿਲਾ ਵਨਡੇ ਵਿਸ਼ਵ ਕੱਪ ਹਾਈਬ੍ਰਿਡ ਮਾਡਲ ’ਤੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸਾਰੇ ਮੈਚ ਸ਼੍ਰੀਲੰਕਾ ’ਚ ਹੋਣਗੇ। ਇਸ ਟੂਰਨਾਮੈਂਟ ’ਚ, ਭਾਰਤ-ਪਾਕਿਸਤਾਨ ਮਹਿਲਾ ਟੀਮਾਂ ਲੀਗ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਦੇ ਨਾਲ ਹੀ, 2026 ’ਚ ਇੰਗਲੈਂਡ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ, ਭਾਰਤੀ ਮਹਿਲਾ ਤੇ ਪਾਕਿਸਤਾਨ ਮਹਿਲਾ ਟੀਮਾਂ ਲੀਗ ਦੌਰਾਨ ਟਕਰਾਉਣਗੀਆਂ। Asia Cup 2025