PmModi - Sach Kahoon Punjabi
ਰਾਹੁਲ, ਸੋਨੀਆ ਦੀ ਭਾਸ਼ਾ ਬੋਲ ਰਹੇ ਹਨ ਖੜਗੇ (Mallikarjun Kharge) : ਭਾਜਪਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਵਣ ਕਹਿਣ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਖੜਗੇ (Mallikarjun Kharge) ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਭਾਸ਼ਾ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਗੁਜਰਾਤ ਦੀ ਜਨਤਾ ਤੋਂ ਜਵਾਬ ਮਿਲੇਗਾ। .
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪਾਰਟੀ ਦੇ ਕੇਂਦਰੀ ਦਫਤਰ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ (Mallikarjun Kharge) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ, ਉਹ ਨਿੰਦਣਯੋਗ ਹੈ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਰਾਵਣ’ ਕਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਠੀਕ ਨਹੀਂ ਹੈ।
ਕਾਂਗਰਸੀ ਆਗੂ ਸ਼ਬਦਾਂ ਦੀ ਮਰਿਆਦਾ ਭੁੱਲੇ
ਡਾ. ਪਾਤਰਾ ਨੇ ਕਿਹਾ ਕਿ ਮੋਦੀ ਗੁਜਰਾਤ ਦੇ ਬੇਟੇ ਹਨ। ਉਹ ਪੂਰੇ ਵਿਸ਼ਵ ਵਿੱਚ ਗੁਜਰਾਤ ਦਾ ਮਾਣ ਹੈ। ਗੁਜਰਾਤ ਦੇ ਪੁੱਤਰ ਲਈ ਅਜਿਹੀ ਭਾਸ਼ਾ ਵਰਤਣੀ ਠੀਕ ਨਹੀਂ ਹੈ। ਇਹ ਨਿੰਦਣਯੋਗ ਹੈ ਅਤੇ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਮੋਦੀ ਨੇ ਦੇਸ਼ ਦੇ ਹਿੱਤ ਵਿੱਚ ਕਈ ਕੰਮ ਕੀਤੇ ਹਨ। ਉਹ ਭਾਰਤ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾ ਰਹੇ ਹਨ। ਸਲਾਮ ਹੈ ਗੁਜਰਾਤ ਦੀ ਮਿੱਟੀ ਨੂੰ, ਜਿਸ ਨੇ ਅਜਿਹਾ ਪੁੱਤਰ ਦਿੱਤਾ ਹੈ, ਜੋ ਭਾਰਤ ਦੇ ਗਰੀਬਾਂ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਿਹਾ ਹੈ। ਉਸ ਨੂੰ ਰਾਵਣ ਕਹਿਣਾ ਸਿਰਫ਼ ਮੋਦੀ ਦਾ ਅਪਮਾਨ ਨਹੀਂ ਹੈ, ਇਹ ਹਰ ਗੁਜਰਾਤੀ ਅਤੇ ਪੂਰੇ ਗੁਜਰਾਤ ਦਾ ਅਪਮਾਨ ਹੈ।
ਕੀ ਹੈ ਮਾਮਲਾ
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਆਪਣੀਆਂ ਭਾਸ਼ਾ ਦੀ ਮਰਿਆਦਾ ਨੂੰ ਭੁੱਲ ਗਏ ਹਨ। ਮੋਦੀ ਦੇ ਕੰਮ ਤੋਂ ਹੈਰਾਨ ਅਤੇ ਪਰੇਸ਼ਾਨ ਹੋ ਕੇ ਇਹ ਲੋਕ ਉਸ ਨੂੰ ਘਟੀਆ ਖਿਤਾਬ ਦੇ ਰਹੇ ਹਨ। ਜਦੋਂ ਸ੍ਰੀਮਤੀ ਸੋਨੀਆ ਗਾਂਧੀ ਨੇ ਸ੍ਰੀ ਮੋਦੀ ਨੂੰ ਮੌਤ ਦਾ ਸੌਦਾਗਰ ਕਿਹਾ ਤਾਂ ਉਨ੍ਹਾਂ ਦੇ ਬਾਕੀ ਆਗੂਆਂ ਨੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਾਲਮ, ਬਾਂਦਰ, ਰਾਖਕਸ਼ ਤੱਕ ਕਿਹਾ। ਬੁਲਾਰੇ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਬਾਰੇ ਕਾਂਗਰਸ ਦੇ ਨਵੇਂ ਪ੍ਰਧਾਨ ਵੱਲੋਂ ਦਿੱਤਾ ਗਿਆ ਬਿਆਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਬਿਆਨ ਹੈ। ਸਭ ਤੋਂ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ ਨੇ ਮੋਦੀ ਨੂੰ ਮੌਤ ਦਾ ਸੌਦਾਗਰ ਕਿਹਾ ਸੀ ਤੇ ਜਿਸ ਦਾ ਨਤੀਜਾ ਸਭ ਨੇ ਵੇਖਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਰਿੰਦਰ ਮੋਦੀ ‘ਇੰਡੀਆਜ਼ ਡਿਵਾਈਡਰ ਇੰਨ ਚੀਫ਼’
ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ
ਨਵੀਂ ਦਿੱਲੀ, ਏਜੰਸੀ
ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਵਰ ਪੇਜ ‘ਤੇ ਜਗ੍ਹਾ ਦਿੰਦਿਆਂ ਇੱਕ ਵਿਵਾਦਿਤ ਟਾਈਟਲ ਦਿੱਤਾ ਹੈ ‘ਇੰਡੀਆਜ਼ ਡਿਵਾਈਡਰ ਇੰਨ ਚੀਫ਼ ਨਾਂਅ ਦੇ ਟਾਈਟਲ ਤੇ ਪੀਐਮ ਮੋਦੀ ਦੇ ਫੋਟੇ ਦੇ ਨਾਲ ਛਪੇ ਇਸ ਲੇਖ ‘ਚ ਮੈਗਜ਼ੀਨ ਨੇ ਉਨ੍ਹਾਂ ਨੂੰ ਦੇਸ਼ ਨੂੰ ਵੰਡਣ ਵਾਲਾ ਦੱਸਿਆ ਹੈ ।
ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ ਤੁਰਕੀ, ਬ੍ਰਾਜੀਲ, ਬ੍ਰਿਟੇਨ ਤੇ ਅਮਰੀਕਾ ਨਾਲ ਭਾਰਤ ਦੀ ਤੁਲਨਾ ਕਰਦਿਆਂ ਭਾਰਤੀ ਲੋਕਤੰਤਰ ‘ਤੇ ਸਵਾਲ ਚੁੱਕੇ ਹਨ ਉਨ੍ਹਾਂ ਪੁੱਛਿਆ, ‘ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਪੰਜ ਸਾਲ ਹੋਰ ਮੋਦੀ ਸਰਕਾਰ ਨੂੰ ਸਹਿ ਸਕਦਾ ਹੈ? ਲੋਕ ਲੁਭਾਊ ਵਾਅਦਿਆਂ ਦੀ ਰਾਜਨੀਤੀ ‘ਚ ਫਸਣ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਹੈ।
ਇਸ ਟਾਈਟਲ ਦੇ ਨਾਲ ਮੈਗਜ਼ੀਨ ਨੇ ਆਪਣੇ ਆਰਟੀਕਲ ਦੀ ਸ਼ੁਰੂਆਤ ਕੀਤੀ ਹੈ ਆਰਟੀਕਲ ‘ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ, ‘ਮੋਦੀ ਦੀ ਸਰਕਾਰ ‘ਚ ਹਰ ਤਬਕਾ ਘੱਟ ਗਿਣਤੀ, ਉਦਾਰਵਾਦੀ ਤੇ ਹੇਠਲੀ ਜਾਤੀਆਂ ਤੋਂ ਲੈ ਕੇ ਮੁਸਲਿਮ ਤੇ ਈਸਾਈ ‘ਤੇ ਵੀ ਹਮਲੇ ਹੋਏ ਮੈਗਜ਼ੀਨ ਅਨੁਸਾਰ, ‘ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੋਈ ਆਰਥਿਕ ਨੀਤੀਆਂ ਸਫ਼ਲ ਨਹੀਂ ਹੋ ਸਕੀਆਂ ਮੈਗਜ਼ੀਨ ਨੇ ਲਿਖਿਆ ਹੈ, ‘ਮੋਦੀ ਸਰਕਾਰ ਆਪਣੇ ਕਾਰਜਕਾਲ ‘ਚ ਸਿਰਫ਼ ਜ਼ਹਿਰੀਲੇ ਧਾਰਮਿਕ ਰਾਸ਼ਟਰਵਾਦ ਦਾ ਮਾਹੌਲ ਬਣਾਇਆ ਲੇਖ ‘ਚ ਇਹ ਵੀ ਲਿਖਿਆ ਗਿਆ ਹੈ ਕਿ ਪੀਐਮ ਮੋਦੀ ਕਿਸਮਤ ਵਾਲੇ ਹਨ ਕਿ ਕਾਂਗਰਸ ਸਮੇਤ ਤਮਾਮ ਵਿਰੋਧੀ ਉਨ੍ਹਾਂ ਨੂੰ ਹਰਾਉਣ ‘ਚ ਸਫ਼ਲ ਨਹੀਂ ਹੋ ਸਕਦਣਗੀਆਂ ਕਿਉਂਕਿ ਉਨ੍ਹਾਂ ਦਾ ਗਠਜੋੜ ਮਜ਼ਬੂਤ ਨਹੀਂ ਹੈ ਗਠਜੋੜ ਪਾਰਟੀਆਂ ਕੋਲ ਕੋਈ ਏਜੰਡਾ ਵੀ ਨਹੀਂ ਹੈ।
ਆਰਟੀਕਲ ਵਿਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਵਿਚ ਲਿਖਿਆ ਹੈ, ਮੋਦੀ ਨੇ ਹਰ ਬੇਰਹਿਮੀ ਭਰੇ ਦੰਗਿਆਂ ਤੋਂ ਬਾਅਦ ਚੁੱਪੀ ਵੱਟ੍ਰੀ ਰੱਖੀ, ਜਿਵੇਂ ਸਾਲ 2002 ਵਿਚ ਉਨ੍ਹਾਂ ਦੀ ਹੋਮ ਸਟੇਟ ਗੁਜਰਾਤ ਵਿਚ ਇਕੱਠੇ ਲਗਭੱਗ ਇੱਕ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਗਿਆ, ਜਿਨ੍ਹਾਂ ਵਿਚ ਜ਼ਿਆਦਾਤਰ ਮੁਸਲਮਾਨ ਭਾਈਚਾਰੇ ਦੇ ਲੋਕ ਸਨ ਇਸ ਸਭ ਨਾਲ ਉਨ੍ਹਾਂ ਨੇ ਇਹੀ ਸਾਬਿਤ ਕੀਤਾ ਸੀ ਕਿ ਉਹ ਭੀੜਤੰਤਰ ਨੂੰ ਵਧਾਵਾ ਦਿੰਦੇ ਹਨ ਚੁਣਾਵੀ ਮਾਹੌਲ ਵਿਚ ਟਾਈਮ ਵਰਗੇ ਵੱਡੇ ਮੈਗਜ਼ੀਨ ਦਾ ਇਹ ਆਰਟੀਕਲ ਸਿਆਸੀ ਤੂਫ਼ਾਨ ਖੜ੍ਹਾ ਕਰ ਸਕਦਾ ਹੈ, ਫ਼ਿਲਹਾਲ ਇਸ ਸਬੰਧੀ ਭਾਜਪਾ ਦੇ ਕਿਸੇ ਵੀ ਨੇਤਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਕਪਤਾਨ ਵਿਰਾਟ (Virat Kohli) ਕੋਹਲੀ ਨੇ ਪੀਐੱਮ ਨਰਿੰਦਰ ਮੋਦੀ ਨੂੰ ਚੈਲੇਂਜ਼ ਕੀਤਾ ਹੈ। ਐਨਾ ਹੀ ਨਹੀਂ ਪੀਐੱਮ ਮੋਦੀ ਨੇ ਵੀ ਚੈਲੇਂਜ਼ ਮਨਜ਼ੂਰ ਕਰ ਲਿਆ ਹੈ ਅਤੇ ਛੇਤੀ ਹੀ ਉਹ ਇਸ ਨੂੰ ਪੂਰਾ ਵੀ ਕਰਨਗੇ। ਦਰਅਸਲ, ਵਿਰਾਟ ਕੋਹਲੀ ਨੈ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਹਮ ਫਿੱਟ ਤੋ ਇੰਡੀਆ ਫਿੱਟ ਚੈਲੇਂਜ਼ ਲਈ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਇਸ ਤੋਂ ਬਾਅਦ ਵਿਰਾਟ ਨੇ ਫਿਟਨੈੱਸ ਦੀ ਇਸ ਮੁਹਿੰਮ ਲਈ ਪਤਨੀ ਅਨੁਸ਼ਕਾ ਸ਼ਰਮਾ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਪੀਐੱਮ ਨਰਿੰਦਰ ਮੋਦੀ ਨੂੰ ਚੈਲੇਂਜ਼ ਕੀਤਾ। ਪੀਐੱਮ ਨੇ ਵੀ ਵਿਰਾਟ ਕੋਹਲੀ ਦੇ ਚੈਲੇਂਜ਼ ਨੂੰ ਮਨਜ਼ੂਰ ਕਰਦੇ ਹੋਏ ਟੀਵਟ ਕੀਤਾ – ਚੈਲੇਂਜ਼ ਮਨਜ਼ੂਰ ਕਰ ਲਿਆ ਗਿਆ ਹੈ। ਵਿਰਾਟ! ਮੈਂ ਵੀ ਜਲਦੀ ਆਪਣੀ ਵੀਡੀਓ ਸ਼ੇਅਰ ਕਰਾਂਗਾ। (Virat Kohli)
(Virat Kohli) ਅਸਲ ‘ਚ ਖੇਡ ਮੰਤਰੀ ਰਾਠੌੜ ਨੇ ਫਿਟਨਸ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਨਾਅਰਾ ਵਰਤਿਆ। ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਜਿਸ ‘ਚ ਉਹ ਦੇਸ਼ ਦੇ ਲੋਕਾਂ ਨੂੰ ਫਿਟਨਸ ਦੀ ਅਪੀਲ ਕਰ ਰਹੇ ਹਨ। ਵੀਡੀਓ ਦੇ ਸ਼ੁਰੂ ‘ਚ ਖੇਡ ਮੰਤਰੀ ਨੇ ਆਪਣੀ ਫਿਟਨਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰੇਰਣਾ ਬਣਾਇਆ। ਰਾਠੌੜ ਨੇ ਇਸ ਮੁਹਿੰਮ ਨੂੰ ਹਮ ਫਿੱਟ ਤੋ ਇੰਡੀਆ ਫਿੱਟ ਦਾ ਨਾਅ ਦਿੱਤਾ। ਰਾਠੌੜ ਨੇ ਇਸ ਫਿਟਨਸ ਮੁਹਿੰਮ ‘ਚ ਹਿੱਸੇਦਾਰੀ ਲਈ ਵਿਰਾਟ ਕੋਹਲੀ, ਰਿਤਿਕ ਰੋਸ਼ਨ ਅਤੇ ਸਾਈਨਾ ਨੇਹਵਾਲ ਨੂੰ ਵੀ ਚੈਲੇਂਜ਼ ਕੀਤਾ ਹੈ। ਜਿਸ ਤੋਂ ਬਾਅਦ ਵਿਰਾਟ ਨੇ ਇਸ ਚੈਲੇਂਜ਼ ਨੂੰ ਮਨਜ਼ੂਰ ਕਰਦੇ ਹੋਏ ਵੀਡੀਓ ਪੋਸਟ ਕੀਤੀ ਅਤੇ ਅੱਗੇ ਪੀਐੱਮ ਮੋਦੀ ਨੂੰ ਚੈਲੇਂਜ਼ ਕੀਤਾ। (Virat Kohli)
ਕਾਂਗਰਸ ਨਾਲ ਹੱਥ ਮਿਲਾ ਕੇ ਸਪਾ ਨੇ ਕੀਤਾ ਲੋਹੀਆ ਦਾ ਅਪਮਾਨ : ਮੋਦੀ
ਲਖੀਮਪੁਰ ਖੀਰੀ। ਸਮਾਜਵਾਦੀ ਪਰਟੀ ‘ਤੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਤੇ ਰਾਮ ਮੋਹਨ ਲੋਹੀਆ ਨੂੰ ਅਪਮਾਨਿਤ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਪਾ, ਕਾਂਗਰਸ ਅਤੇ ਬਸਪਾ ਦੀ ਸਿਆਸਤ ਨੇ ਉੱਤਰ ਪ੍ਰਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ।
ਸ੍ਰੀ ਮੋਦੀ ਨੇ ਲਖੀਮਪੁਰ ਖੀਰੀ ਦੇ ਜੀਆਈਸੀ ਮੈਦਾਨ ‘ਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨਾਲ ਗਠਜੋੜ ਕਰਕੇ ਸਪਾ ਨੇ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਦਾ ਅਪਮਾਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ