Pahalgam Violence News - Sach Kahoon Punjabi

Pahalgam Terror Attack 2025: ਪਹਿਲਗਾਮ ਹਮਲਾ, ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਲੋਕ ਗ੍ਰਿਫਤਾਰ
ਐੱਨਆਈਏ ਨੇ ਪਹਿਲਗਾਮ ਤੋਂ ਕੀਤਾ ਗ੍ਰਿਫਤਾਰ

ਸ਼੍ਰੀਨਗਰ (ਏਜੰਸੀ)। Pahalgam Terror Attack 2025: ਪਹਿਲਗਾਮ ਅੱਤਵਾਦੀ ਹਮਲੇ ਦੇ 2 ਮਹੀਨਿਆਂ ਬਾਅਦ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪਹਿਲਗਾਮ ਤੋਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਵਾਂ ਨੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂਅ ਪਰਵੇਜ਼ ਅਹਿਮਦ ਜੋਥਰ ਤੇ ਬਸ਼ੀਰ ਅਹਿਮਦ ਜੋਥਰ ਹਨ। Pahalgam Terror Attack 2025

ਇਹ ਖਬਰ ਵੀ ਪੜ੍ਹੋ : Iran-Israel Row: ਅਮਰੀਕਾ ਦੇ ਹਮਲਿਆਂ ਤੋਂ ਭੜਕਿਆ ਈਰਾਨ, ਇਜ਼ਰਾਈਲ ’ਤੇ ਸੁੱਟੀਆਂ ਮਿਜ਼ਾਈਲਾਂ

ਪੁੱਛਗਿੱਛ ਦੌਰਾਨ, ਦੋਵਾਂ ਨੇ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਕੀਤਾ ਤੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਪਾਕਿਸਤਾਨੀ ਨਾਗਰਿਕ ਸਨ ਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐਲਈਟੀ) ਨਾਲ ਜੁੜੇ ਹੋਏ ਸਨ। ਐਨਆਈਏ ਅਨੁਸਾਰ, ਪਰਵੇਜ਼ ਤੇ ਬਸ਼ੀਰ ਨੇ ਹਮਲੇ ਤੋਂ ਪਹਿਲਾਂ ਹਿੱਲ ਪਾਰਕ ’ਚ ਸਥਿਤ ਇੱਕ ਅਸਥਾਈ ਢੋਕ (ਝੌਂਪੜੀ) ’ਚ ਜਾਣਬੁੱਝ ਕੇ ਇਨ੍ਹਾਂ ਤਿੰਨ ਅੱਤਵਾਦੀਆਂ ਨੂੰ ਰੱਖਿਆ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਭੋਜਨ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਸਨ। Pahalgam Terror Attack 2025

ਪਹਿਲਗਾਮ ਹਮਲੇ ’ਚ ਗਈ ਸੀ 26 ਸੈਲਾਨੀਆਂ ਦੀ ਜਾਨ

22 ਅਪਰੈਲ ਨੂੰ ਹੋਏ ਇਸ ਹਮਲੇ ’ਚ 26 ਲੋਕ ਮਾਰੇ ਗਏ ਸਨ ਤੇ 16 ਗੰਭੀਰ ਜ਼ਖਮੀ ਹੋ ਗਏ ਸਨ। ਅੱਤਵਾਦੀਆਂ ਨੇ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਆਧਾਰ ’ਤੇ ਸੈਲਾਨੀਆਂ ਨੂੰ ਚੋਣਵੇਂ ਤੌਰ ’ਤੇ ਨਿਸ਼ਾਨਾ ਬਣਾਇਆ ਸੀ। ਇਹ ਘਟਨਾ ਪਹਿਲਗਾਮ ਸ਼ਹਿਰ ਤੋਂ 6 ਕਿਲੋਮੀਟਰ ਦੂਰ ਬੈਸਰਨ ਘਾਟੀ ’ਚ ਵਾਪਰੀ ਸੀ। Pahalgam Terror Attack 2025