Iran Missile Attack on Israel - Sach Kahoon Punjabi

Iran-Israel Row: ਅਮਰੀਕਾ ਦੇ ਹਮਲਿਆਂ ਤੋਂ ਭੜਕਿਆ ਈਰਾਨ, ਇਜ਼ਰਾਈਲ ’ਤੇ ਸੁੱਟੀਆਂ ਮਿਜ਼ਾਈਲਾਂ
ਕਿਹਾ, ਸਾਨੂੰ ਆਤਮਰੱਖਿਆ ਦਾ ਅਧਿਕਾਰ | Iran-Israel Row

ਤਹਿਰਾਨ (ਏਜੰਸੀ)। Iran-Israel Row: ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ’ਤੇ ਹਮਲਾ ਕੀਤਾ ਹੈ। ਇਹ ਸਥਾਨ ਫੋਰਡੋ, ਨਤਾਨਜ਼ ਤੇ ਇਸਫਾਹਨ ਹਨ। ਇਹ ਹਮਲਾ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 4:30 ਵਜੇ ਹੋਇਆ। ਟਰੰਪ ਨੇ ਈਰਾਨ ’ਤੇ ਹਮਲੇ ਤੋਂ 3 ਘੰਟੇ ਬਾਅਦ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਈਰਾਨ ਦੇ ਮਹੱਤਵਪੂਰਨ ਪ੍ਰਮਾਣੂ ਸਥਾਨਾਂ ਨੂੰ ‘ਮਿਟਾ’ ਦਿੱਤਾ ਗਿਆ ਹੈ ਭਾਵ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਫੋਰਡੋ ’ਤੇ ਬੰਬਾਂ ਦੀ ਇੱਕ ਪੂਰੀ ਖੇਪ ਸੁੱਟ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਹੁਣ ਉਸਨੂੰ ਸ਼ਾਂਤੀ ਸਥਾਪਿਤ ਕਰਨੀ ਚਾਹੀਦੀ ਹੈ।

ਇਹ ਖਬਰ ਵੀ ਪੜ੍ਹੋ : Gurugram Bus Accident: ਰਾਜਸਥਾਨ ਜਾ ਰਹੀ ਬਸ ਗੁਰੂਗ੍ਰਾਮ ’ਚ ਪਲਟੀ, ਪੁਲਿਸ ਮੁਲਾਜ਼ਮ ਦੀ ਮੌਤ, 20 ਜ਼ਖਮੀ

ਜੇਕਰ ਉਹ ਅਜਿਹਾ ਨਹੀਂ ਕਰਦਾ ਹੈ, ਤਾਂ ਉਸ ’ਤੇ ਹੋਰ ਵੱਡੇ ਹਮਲੇ ਕੀਤੇ ਜਾਣਗੇ। ਅਮਰੀਕੀ ਹਮਲੇ ਦੇ ਜਵਾਬ ’ਚ, ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ’ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ ਤੇ 14 ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ, ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ, ਈਰਾਨੀ ਮਿਜ਼ਾਈਲਾਂ ਹਾਈਫਾ ਤੇ ਤੇਲ ਅਵੀਵ ’ਚ ਫੌਜੀ ਤੇ ਰਿਹਾਇਸ਼ੀ ਸਥਾਨਾਂ ’ਤੇ ਡਿੱਗੀਆਂ ਹਨ। ਹੁਣ ਤੱਕ, ਇਜ਼ਰਾਈਲ ’ਚ 86 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। Iran-Israel Row

Iran Israel Conflict 2025: ਈਰਾਨੀ ਸੁਪਰੀਮ ਲੀਡਰ ਖਮੇਨੀ ਨੇ ਕੀਤਾ ਜੰਗ ਦਾ ਐਲਾਨ, ਇਜ਼ਰਾਈਲ ’ਤੇ ਪਹਿਲੀ ਵਾਰ ਫਤਿਹ ਮਿਜ਼ਾਈਲ ਨਾਲ ਹਮਲਾ
ਈਰਾਨ ’ਚ ਮੌਤਾਂ ਦਾ ਅੰਕੜਾ 600 ਕਰੀਬ ਪਹੁੰਚਿਆ

ਤਹਿਰਾਨ (ਏਜੰਸੀ)। Iran Israel Conflict 2025: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਮੰਗਲਵਾਰ ਦੇਰ ਰਾਤ ਇਜ਼ਰਾਈਲ ਵਿਰੁੱਧ ਜੰਗ ਦਾ ਐਲਾਨ ਕੀਤਾ। ਉਨ੍ਹਾਂ ਨੇ ਐੱਕਸ (ਟਵਿੱਟਰ) ’ਤੇ ਲਿਖਿਆ, ਜੰਗ ਸ਼ੁਰੂ ਹੁੰਦੀ ਹੈ। ਅਸੀਂ ਅੱਤਵਾਦੀ ਇਜ਼ਰਾਈਲ ਨੂੰ ਸਖ਼ਤ ਜਵਾਬ ਦੇਵਾਂਗੇ। ਅਸੀਂ ਉਨ੍ਹਾਂ ’ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਇਸ ਐਲਾਨ ਤੋਂ ਬਾਅਦ, ਈਰਾਨ ਨੇ ਇਜ਼ਰਾਈਲ ’ਤੇ 25 ਮਿਜ਼ਾਈਲਾਂ ਦਾਗੀਆਂ। ਈਰਾਨੀ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ, ਈਰਾਨ ਦੇ ਫੌਜੀ ਵਿੰਗ (ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ) ਨੇ ਕਿਹਾ ਕਿ ਬੁੱਧਵਾਰ ਸਵੇਰੇ ਇਜ਼ਰਾਈਲ ’ਤੇ ਇੱਕ ਫਤਹਿ ਮਿਜ਼ਾਈਲ ਦਾਗੀ ਗਈ ਹੈ।

ਇਹ ਖਬਰ ਵੀ ਪੜ੍ਹੋ : IMD Rain Alert: ਅਗਲੇ 3 ਦਿਨਾਂ ਤੱਕ ਇਨ੍ਹਾਂ ਸੂਬਿਆਂ ਲਈ ਭਾਰੀ ਤੋਂ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ, ਵੇਖੋ

ਇਹ ਪਹਿਲੀ ਵਾਰ ਹੈ ਜਦੋਂ ਇਸ ਯੁੱਧ ’ਚ ਫਤਹਿ-1 ਦੀ ਵਰਤੋਂ ਕੀਤੀ ਗਈ ਹੈ। ਫਤਹਿ ਮਿਜ਼ਾਈਲ ‘ਹਾਈਪਰਸੋਨਿਕ’ ਹੈ, ਭਾਵ ਇਹ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾ ਤੇਜ਼ ਉੱਡਦੀ ਹੈ। ਆਈਆਰਜੀਸੀ ਨੇ ਕਿਹਾ ਕਿ ਫਤਹਿ ਮਿਜ਼ਾਈਲਾਂ ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀ ’ਚ ਘੁਸਪੈਠ ਕਰਦੀਆਂ ਹਨ ਤੇ ਵਾਰ-ਵਾਰ ਉਨ੍ਹਾਂ ਦੇ ਸੁਰੱਖਿਅਤ ਪਨਾਹਗਾਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਹਾਲਾਂਕਿ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਜ਼ਰਾਈਲ ਨੂੰ ਕਿੰਨਾ ਨੁਕਸਾਨ ਹੋਇਆ ਹੈ। Iran Israel Conflict 2025

ਇਸ ਦੌਰਾਨ, ਵਾਸ਼ਿੰਗਟਨ ਸਥਿਤ ਇੱਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 585 ਤੱਕ ਪਹੁੰਚ ਗਈ ਹੈ। ਜਦੋਂ ਕਿ 1,326 ਲੋਕ ਜ਼ਖਮੀ ਹੋਏ ਹਨ। ਈਰਾਨੀ ਸਰਕਾਰ ਨੇ ਅਜੇ ਤੱਕ ਮੌਤਾਂ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਈਰਾਨ ਨੇ ਆਖਰੀ ਵਾਰ ਸੋਮਵਾਰ ਨੂੰ ਜਾਨੀ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਸਰਕਾਰ ਅਨੁਸਾਰ, ਇਸ ਲੜਾਈ ’ਚ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,277 ਜ਼ਖਮੀ ਹੋਏ ਹਨ। Iran Israel Conflict 2025

ਇਜ਼ਰਾਈਲ ਕੋਲ ਮਿਜ਼ਾਈਲਾਂ ਨੂੰ ਰੋਕਣ ਲਈ ਐਰੋ ਇੰਟਰਸੈਪਟਰ ਦੀ ਕਮੀ

ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਅਨੁਸਾਰ, ਇਜ਼ਰਾਈਲ ਹੁਣ ਐਰੋ ਇੰਟਰਸੈਪਟਰ ਮਿਜ਼ਾਈਲਾਂ ਤੋਂ ਬਾਹਰ ਹੈ। ਈਰਾਨ ਵਰਗੀਆਂ ਥਾਵਾਂ ਤੋਂ ਆਉਣ ਵਾਲੀਆਂ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਲਈ ਇਨ੍ਹਾਂ ਇੰਟਰਸੈਪਟਰਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਿਪੋਰਟ ’ਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਕਈ ਮਹੀਨਿਆਂ ਤੋਂ ਇਸ ਸਮੱਸਿਆ ਤੋਂ ਜਾਣੂ ਸੀ। ਹੁਣ ਉਹ ਇਜ਼ਰਾਈਲ ਦੀ ਰੱਖਿਆ ਲਈ ਜ਼ਮੀਨ, ਸਮੁੰਦਰ ਤੇ ਹਵਾ ਤੋਂ ਆਪਣੀ ਫੌਜੀ ਮੌਜ਼ੂਦਗੀ ਵਧਾ ਰਿਹਾ ਹੈ।