Trump Warns Iran - Sach Kahoon Punjabi
Trump Warns Iran: ਟਰੰਪ ਦੀ ਤੁਰੰਤ ਤਹਿਰਾਨ ਖਾਲੀ ਕਰਨ ਦੀ ਚਿਤਾਵਨੀ, ਈਰਾਨ ਦੀ ਇਜ਼ਰਾਈਲੀ ਸ਼ਹਿਰਾਂ ’ਤੇ ਬੰਬਾਰੀ
ਤਹਿਰਾਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਰਾਜਧਾਨੀ ਤਹਿਰਾਨ ’ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਮੰਗਲਵਾਰ (ਭਾਰਤੀ ਸਮੇਂ) ਨੂੰ ਕਿਹਾ ਕਿ ਈਰਾਨ ਦਾ ਪ੍ਰਮਾਣੂ ਸਮਝੌਤੇ ’ਤੇ ਦਸਤਖਤ ਕਰਨ ਤੋਂ ਇਨਕਾਰ ਕਰਨਾ ਮੂਰਖਤਾਪੂਰਨ ਹੈ। ਦੂਜੇ ਪਾਸੇ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯੁੱਧ ਖਤਮ ਕਰਨ ਬਾਰੇ ਕਿਹਾ ਕਿ ਖਮੇਨੀ ਦੀ ਹੱਤਿਆ ਯੁੱਧ ਨੂੰ ਨਹੀਂ ਵਧਾਏਗੀ, ਸਗੋਂ ਇਸਨੂੰ ਖਤਮ ਕਰ ਦੇਵੇਗੀ। Trump Warns Iran
ਇਹ ਖਬਰ ਵੀ ਪੜ੍ਹੋ : Air India: ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ’ਚ ਖਰਾਬੀ, ਇਹ ਕਾਰਨ ਆਇਆ ਸਾਹਮਣੇ
ਇਸ ਦੌਰਾਨ, ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਪੰਜਵੇਂ ਦਿਨ ਵੀ ਜਾਰੀ ਰਿਹਾ। ਇਜ਼ਰਾਈਲ ਨੇ ਸੋਮਵਾਰ ਰਾਤ ਨੂੰ ਤਹਿਰਾਨ ’ਤੇ ਕਈ ਹਵਾਈ ਹਮਲੇ ਕੀਤੇ। ਈਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਤੇ ਹਾਈਫਾ ’ਤੇ ਬੰਬਾਰੀ ਕੀਤੀ। ਇਜ਼ਰਾਈਲ ਦੇ ਹਮਲਿਆਂ ’ਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,481 ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ, ਇਜ਼ਰਾਈਲ ’ਚ ਹੁਣ ਤੱਕ 24 ਲੋਕ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹਨ। Trump Warns Iran
Trump Warns Iran: ਇਜ਼ਰਾਈਲ ਦੇ ਨਾਲ ਆਸਾਨੀ ਨਾਲ ਸਮਝੌਤਾ ਕਰਵਾਉਣ ਦੀ ਆਖੀ ਗੱਲ
ਇਰਾਨੀ ਨਾਗਰਿਕ ਫੌਜੀ ਸਥਾਨ ਖਾਲੀ ਕਰਨ : ਇਜ਼ਰਾਈਲ
Trump Warns Iran: ਨਿਊਯਾਰਕ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਇਰਾਨ ਅਤੇ ਇਜ਼ਰਾਈਲ ਦਰਮਿਆਨ ਵਧਦੇ ਤਣਾਅ ਦੇ ਵਿਚਾਲੇ, ਟਰੰਪ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਹਾਲ ਹੀ ਦੇ ਹਮਲਿਆਂ ’ਚ ਅਮਰੀਕਾ ਦਾ ਕੋਈ ਹੱਥ ਨਹੀਂ ਹੈ। ਇਸ ਦੇ ਨਾਲ ਹੀ ਟਰੰਪ ਨੇ ਚਿਤਾਵਨੀ ਦਿੱਤੀ ਕਿ ਅਮਰੀਕੀ ਹਿੱਤਾਂ ਵਿਰੁੱਧ ਕਿਸੇ ਵੀ ਭੜਕਾਹਟ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਹਾਲਾਂਕਿ, ਅਸੀਂ ਇਰਾਨ ਅਤੇ ਇਜ਼ਰਾਈਲ ਦਰਮਿਆਨ ਆਸਾਨੀ ਨਾਲ ਸਮਝੌਤਾ ਕਰਵਾ ਸਕਦੇ ਹਾਂ ਤੇ ਇਸ ਖੂਨੀ ਟਕਰਾਅ ਨੂੰ ਖਤਮ ਕਰ ਸਕਦੇ ਹਾਂ। ਟਰੰਪ ਨੇ ਇਹ ਗੱਲ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ’ਤੇ ਕਹੀ। ਇਰਾਨ ਅਤੇ ਇਜ਼ਰਾਈਲ ਦਰਮਿਆਨ ਆਪਸੀ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਮੱਧ ਪੂਰਬ ’ਚ ਤਣਾਅ ਵਧ ਗਿਆ ਹੈ।
ਇਰਾਨ ਤੇ ਇਜ਼ਰਾਈਲ ਨੇ ਸ਼ਨਿੱਚਰਵਾਰ ਦੇਰ ਰਾਤ ਇੱਕ ਵਾਰ ਫਿਰ ਇੱਕ ਦੂਜੇ ’ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ 3 ਦਿਨਾਂ ਤੋਂ ਟਕਰਾਅ ਜਾਰੀ ਹੈ। ਇਜ਼ਰਾਈਲੀ ਰੱਖਿਆ ਬਲ (ਆਈਡੀਐੱਫ) ਨੇ ਇਰਾਨ ’ਚ ਫੌਜੀ ਹਥਿਆਰ ਫੈਕਟਰੀਆਂ ਵਿੱਚ ਅਤੇ ਆਲੇ-ਦੁਆਲੇ ਰਹਿਣ ਵਾਲੇ ਨਾਗਰਿਕਾਂ ਨੂੰ ਤੁਰੰਤ ਖੇਤਰ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ।
ਆਈਡੀਐੱਫ ਕਰਨਲ ਅਵੀਚੈ ਅਦਰੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਹਥਿਆਰ ਫੈਕਟਰੀਆਂ ਦੇ ਨੇੜੇ ਰਹਿਣਾ ਇਰਾਨੀਆਂ ਲਈ ਖਤਰਨਾਕ ਹੋ ਸਕਦਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਤਹਿਰਾਨ ’ਚ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ ਤਹਿਰਾਨ ਤੇ ਬੁਸ਼ਹਿਰ ’ਚ ਤੇਲ ਡੀਪੂਆਂ ਤੇ ਗੈਸ ਰਿਫਾਇਨਰੀਆਂ ਸਮੇਤ 150 ਤੋਂ ਵੱਧ ਸਥਾਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
ਦੋਵਾਂ ਦੇਸ਼ਾਂ ’ਚ 151 ਮੌਤਾਂ, 650 ਤੋਂ ਵੱਧ ਜ਼ਖਮੀ | Trump Warns Iran
ਪਿਛਲੇ ਤਿੰਨ ਦਿਨਾਂ ਦੌਰਾਨ, ਇਜ਼ਰਾਈਲੀ ਹਮਲਿਆਂ ਕਾਰਨ ਇਰਾਨ ’ਚ 138 ਲੋਕ ਮਾਰੇ ਗਏ ਹਨ, ਜਿਨ੍ਹਾਂ ’ਚ 9 ਪ੍ਰਮਾਣੂ ਵਿਗਿਆਨੀ ਤੇ 20 ਤੋਂ ਵੱਧ ਇਰਾਨੀ ਕਮਾਂਡਰ ਸ਼ਾਮਲ ਹਨ। ਜਦੋਂ ਕਿ 350 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਰਾਨ ਦੀ ਰਾਜਧਾਨੀ ਤਹਿਰਾਨ ਸਮੇਤ 7 ਸੂਬਿਆਂ ’ਚ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
Read Also : Punjab Railway News: ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਰੇਲ ਗੱਡੀ ਦਾ ਕੋਟਕਪੂਰਾ ਸਟੇਸ਼ਨ ’ਤੇ ਭਰਵਾਂ ਸਵਾਗਤ
ਇਰਾਨ ਨੇ ਵੀ ਇਜ਼ਰਾਈਲ ’ਤੇ 150 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਇਸ ਵਿੱਚ 13 ਇਜ਼ਰਾਈਲੀ ਮਾਰੇ ਗਏ ਹਨ ਤੇ 300 ਤੋਂ ਵੱਧ ਜ਼ਖਮੀ ਹੋਏ ਹਨ। ਇਜ਼ਰਾਈਲ ਦੇ ਹਾਈਫਾ ਸ਼ਹਿਰ ’ਚ ਬਾਜ਼ਾਨ ਤੇਲ ਰਿਫਾਇਨਰੀ ਸੈਂਟਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਰਾਨ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਹਮਲੇ ਰੋਕਦਾ ਹੈ, ਤਾਂ ਇਰਾਨ ਵੀ ਇਸ ਨੂੰ ਰੋਕ ਦੇਵੇਗਾ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਇਜ਼ਰਾਈਲ ਦੇ ਊਰਜਾ ਬੁਨਿਆਦੀ ਢਾਂਚੇ ਅਤੇ ਜੈੱਟ ਤੇਲ ਉਤਪਾਦਨ ਸਹੂਲਤ ’ਤੇ ਜਵਾਬੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਯਰੂਸ਼ਲਮ ਤੇ ਤੇਲ ਅਵੀਵ ਸਮੇਤ ਪ੍ਰਮੁੱਖ ਇਜ਼ਰਾਈਲੀ ਸ਼ਹਿਰਾਂ ’ਚ ਹਵਾਈ ਹਮਲੇ ਦੇ ਸਾਇਰਨ ਵੱਜਣ ਦੀ ਰਿਪੋਰਟ ਕੀਤੀ ਗਈ ਹੈ। ਇਹ ਸਾਇਰਨ ਇਰਾਨੀ ਹਮਲਿਆਂ ਦੀ ਗੰਭੀਰਤਾ ਨੂੰ ਦੱਸਦੇ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਜ਼ਰਾਈਲ ਦੇ ਵਜੂਦ ਲਈ ਇਰਾਨੀ ਖ਼ਤਰੇ ਨੂੰ ਘਟਾਉਣਾ ਜ਼ਰੂਰੀ ਸੀ। ਬੈਂਜਾਮਿਨ ਨੇਤਨਯਾਹੂ ਨੇ ਕਿਹਾ, ‘ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ, ਜਿਨ੍ਹੇ ਦਿਨ ਇਸ ਖ਼ਤਰੇ ਨੂੰ ਦੂਰ ਕਰਨ ’ਚ ਲੱਗੇਗਾ।’