Anti Guided Missiles - Sach Kahoon Punjabi

ਨਿੱਜੀ ਖੇਤਰ ਬਣਾਏਗਾ ਐਂਟੀ ਗਾਇਡੇਡ ਮਿਜਾਇਲ
ਨਵੀਂ ਦਿੱਲੀ। ਇੰਜੀਨੀਅਰ ਤੇ ਰੱਖਿਆ ਖੇਤਰ ਦੀ ਬਹੁ ਰਾਸ਼ਟਰੀ ਕੰਪਨੀ ਲਾਰਸਨ ਐਂਡ ਟੁਰਬੋ ਨੇ ਅੱਜ ਦੁਨੀਆ ਦੀ ਸਭ ਤੋਂ ਵੱਡੀ ਮਿਜਾਇਲ ਨਿਰਯਾਤਕ ਕੰਪਨੀ ਐਮਬੀਡੀਏ ਨਾਲ ਇੱਕ ਸਾਂਝੇ ਉਪਕ੍ਰਮ ਦੇ ਗਠਨ ਦਾ ਸਮਝੌਤਾ ਕੀਤਾ ਹੈ ਜੋ ਐਂਟੀ ਟੈਂਕ ਗਾਇਡਡ ਮਿਜਾਇਲ ਸਮੇਤ ਹਰ ਤਰ੍ਹਾਂ ਦੀਆਂ ਮਿਜਾਇਲਾਂ ਦੀ ਡਿਜਾਇੰਨਿਡ, ਵਿਕਾਸ ਤੇ ਉਤਪਾਦਨ ਦੇਸ਼ ‘ਚ ਹੀ ਕਰੇਗਾ। ਦੋਵੇਂ ਕੰਪਨੀਆਂ ਨੇ ਇੱਥੇ ਇਕ ਸਮਝੌਤੇ ‘ਤੇ ਹਸਤਾਖ਼ਰ ਕੀਤੇ।

ਸਾਂਝੇ ਪਲਾਂਟ ਦਾ ਨਾਂਅ ਐਲਐਂਡਟੀ ਐਮਬੀਡੀਏ ਮਿਜਾਇਲ ਸਿਸਟਮ ਲਿਮ. ਹੋਵੇਗਾ ਜਿਸ ‘ਚ ਐੇਲਐਂਡਟੀ ਦੀ 51 ਫੀਸਦੀ ਤੇ ਐਮਬੀਡੀਏ ਦੀ 49 ਫੀਸਦੀ ਹਿੱਸੇਦਾਰੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ