Kamal Kaur Instagram - Sach Kahoon Punjabi

Bathinda News: ਲੁਧਿਆਣਾ ਵਾਸੀ ਸੋਸ਼ਲ ਮੀਡੀਆ ਚਰਚਿਤ ਕਮਲ ਕੌਰ ਦੇ ਕਾਤਲ ਕਾਬੂ
ਬਠਿੰਡਾ (ਸੁਖਜੀਤ ਮਾਨ)। Kamal Kaur: ਲੰਘੇ ਦਿਨੀਂ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਗੱਡੀ ’ਚੋਂ ਮ੍ਰਿਤਕ ਮਿਲੀ ਲੁਧਿਆਣਾ ਵਾਸੀ ਸੋਸ਼ਲ ਮੀਡੀਆ ਚਰਚਿਤ ਮਹਿਲਾ ਕੰਚਨ ਕੁਮਾਰੀ ਉਰਫ ਕਮਲ ਕੌਰ (Kamal Kaur) ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ 2 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਇੱਕ ਦੀ ਗ੍ਰਿਫ਼ਤਾਰੀ ਬਾਕੀ ਹੈ। ਉਕਤ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਮਲ ਕੌਰ ਨੂੰ ਬਠਿੰਡਾ ਵਿਖੇ ਇੱਕ ਪ੍ਰਮੋਸ਼ਨ ਕਰਵਾਉਣ ਦੀ ਗੱਲ ਕਹਿ ਕੇ ਲਿਆਏ ਸੀ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। Kamal Kaur

ਇਹ ਖਬਰ ਵੀ ਪੜ੍ਹੋ : Weather Alert: ਉੱਤਰੀ ਭਾਰਤ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ

ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜੂਨ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਗੱਡੀ ’ਚੋਂ ਕਮਲ ਕੌਰ (Kamal Kaur) ਦੀ ਲਾਸ਼ ਮਿਲੀ ਸੀ। ਮੌਕੇ ’ਤੇ ਫਰਾਂਸਿਕ ਟੀਮ ਬੁਲਾ ਕੇ ਚੈਕਿੰਗ ਕੀਤੀ ਗਈ ਸੀ। ਹਾਲਾਂਕਿ ਲਾਸ਼ ਮਿਲਣ ਮੌਕੇ ਉਸ ਦੀ ਸ਼ਨਾਖਤ ਨਹੀਂ ਹੋਈ ਸੀ ਪਰ ਬਾਅਦ ’ਚ ਪਹਿਚਾਣ ਹੋਈ ਸੀ। 12 ਜੂਨ ਨੂੰ ਉਕਤ ਮਰਨ ਵਾਲੀ ਮਹਿਲਾ ਦੀ ਸ਼ਨਾਖਤ ’ਚ ਉਸਦੀ ਮਾਤਾ ਗਿਰਜਾ ਦੇਵੀ ਵਾਸੀ ਲੁਧਿਆਣਾ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦੀ ਲੜਕੀ ਕੰਚਨ ਕੁਮਾਰੀ (30) ਸੋਸ਼ਲ ਮੀਡੀਆ ਇੰਸਟਾਗ੍ਰਾਮ ’ਤੇ ਕਮਲ ਕੌਰ ਭਾਬੀ ਦੇ ਨਾਂਅ ’ਤੇ ਆਈਡੀ ’ਤੇ ਰੀਲਾਂ ਬਣਾ ਵੀਡਿਓ ਅਪਲੋਡ ਕਰਦੀ ਹੈ। Kamal Kaur

ਜੋ ਅਕਸਰ ਹੀ ਵੀਡੀਓ ਤੇ ਰੀਲਾਂ ਦੀ ਸ਼ੂਟਿੰਗ ਲਈ ਘਰੋਂ ਬਾਹਰ ਜਾਂਦੀ ਰਹਿੰਦੀ ਹੈ। ਉਸ ਨੇ ਦੱਸਿਆ ਕਿ 8 ਜੂਨ ਨੂੰ ਕਮਲ ਕੌਰ ਦੇ ਘਰ ਜੋ ਕਿ ਲਕਸ਼ਮਣ ਨਗਰ ਲੁਧਿਆਣਾ ਵਿਖੇ ਹੈ ਨੂੰ ਮਿਲਣ ਲਈ ਇੱਕ ਵਿਅਕਤੀ ਆਇਆ, ਜਿਸ ਨੇ ਆਪਣਾ ਨਾਂਅ ਅੰਮ੍ਰਿਤਪਾਲ ਸਿੰਘ ਦੱਸਿਆ, ਜਿਸਨੇ ਕੰਚਨ ਨੂੰ ਦੱਸਿਆ ਕਿ ਬਠਿੰਡਾ ਗੱਡੀਆਂ ਦੀ ਪ੍ਰੋਮੋਸ਼ਨ ਲਈ ਜਾਣਾ ਹੈ ਪਰ ਕੰਚਨ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ। 9 ਜੂਨ ਨੂੰ ਦੁਬਾਰਾ ਅੰਮ੍ਰਿਤਪਾਲ ਸਿੰਘ ਕੰਚਨ ਉਰਫ ਕਮਲ ਨੂੰ ਫੋਨ ਕਰ ਰਿਹਾ ਸੀ। ਕਮਲ 3.30 ਵਜੇ ਸ਼ਾਮ ਨੂੰ ਆਪਣੀ ਕਾਰ ’ਤੇ ਘਰੋਂ ਚਲੀ ਗਈ ਤੇ ਆਪਣੀ ਮਾਤਾ ਨੂੰ ਦੱਸ ਗਈ ਕਿ ਉਹ ਬਠਿੰਡਾ ਜਾ ਰਹੀ ਹੈ ਤੇ ਕੰਮ ਖਤਮ ਕਰਕੇ ਵਾਪਸ ਆ ਜਾਵੇਗੀ।

ਉਸ ਦਿਨ ਰਾਤ 11 ਵਜੇ ਤੋਂ ਬਾਅਦ ਕੰਚਨ ਦੀ ਆਪਣੀ ਮਾਤਾ ਨਾਲ ਕੋਈ ਗੱਲ ਨਹੀ ਹੋਈ। ਪੁਲਿਸ ਨੇ ਇਸ ਸਬੰਧ ’ਚ ਮੁੱਕਦਮਾ ਦਰਜ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਸੀ। ਤਫਤੀਸ਼ ਦੌਰਾਨ ਅੰਮ੍ਰਿਤਪਾਲ ਸਿੰਘ ਜੋ 7 ਜੂਨ ਨੂੰ ਕਮਲ ਦੇ ਘਰ ਗਿਆ ਸੀ ਪਰ ਕਮਲ ਘਰ ਨਾ ਹੋਣ ਕਰਕੇ ਉਹ ਵਾਪਸ ਚਲਾ ਗਿਆ। 9 ਜੂਨ ਨੂੰ ਕਾਰ ਪ੍ਰੋਮੋਸ਼ਨ ਦੇ ਬਹਾਨੇ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਰਕੋਟ ਟਾਹਲੀ ਵਾਲਾ ਚੌਂਕ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ, ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਰੋਡ ਹਰੀਕੇ ਪੱਤਣ, ਜ਼ਿਲ੍ਹਾ ਤਰਨਤਾਰਨ ਸਕਾਰਪਿਓ ਗੱਡੀ ’ਤੇ ਕਮਲ ਨੂੰ ਨਾਲ ਲੈ ਕੇ ਬਠਿੰਡਾ ਆ ਗਏ।

ਉਸਦੀ ਗੱਡੀ ਨੂੰ ਠੀਕ ਕਰਨ ਲਈ ਗੈਰਜ ’ਚ ਲਾ ਦਿੱਤੀ। ਗੱਡੀ ਠੀਕ ਹੋਣ ਤੋਂ ਬਾਅਦ ਤਕਰੀਬਨ ਰਾਤ ਨੂੰ ਇੱਕ ਵਜੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਕਮਲ (Kamal Kaur) ਦਾ ਗਲਾਂ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਗੱਡੀ ’ਚ ਰੱਖ ਕੇ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ’ਚ ਲਾ ਕੇ ਫਰਾਰ ਹੋ ਗਏ। ਐਸਐਸਪੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਿਮਰਤਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ’ਚ ਹਾਲੇ ਤੱਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। Kamal Kaur