SA vs AUS - Sach Kahoon Punjabi

SA vs AUS: ਦੱਖਣੀ ਅਫਰੀਕਾ ਦੌਰੇ ਲਈ ਅਸਟਰੇਲੀਆਈ ਟੈਸਟ ਟੀਮ ਦਾ ਐਲਾਨ
ਸਿਡਨੀ (ਸੱਚ ਕਹੂੰ ਨਿਊਜ਼/ਹਿੰ.ਸ.)। ਬੰਗਲਾਦੇਸ਼ ਵਿਰੁੱਧ ਮਾੜੇ ਪ੍ਰਦਰਸ਼ਨ ਬਾਵਜੂਦ ਅਸਟਰੇਲੀਆ ਨੇ ਦੱਖਣੀ ਅਫਰੀਕਾ ਦੇ ਆਉਣ ਵਾਲੇ ਟੈਸਟ ਦੌਰੇ ਲਈ ਮਾਰਨਸ ਲਾਬੂਸ਼ੇਨ ਨੂੰ ਟੀਮ ’ਚ ਬਰਕਰਾਰ ਰੱਖਿਆ ਹੈ। ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ 9 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ 2018 ਦੇ ਵਿਵਾਦਪੂਰਨ ਦੌਰੇ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ਅਸਟਰੇਲੀਆਈ ਟੀਮ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਖੇਡੇਗੀ। ਲਾਬੂਸ਼ੇਨ ਨੂੰ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚਾਂ ’ਚ ਸਿਰਫ 1, 31 ਤੇ 4 ਦੌੜਾਂ ਬਣਾਉਣ ਦੇ ਬਾਵਜੂਦ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾ ਆਖਰੀ ਟੈਸਟ ਸੈਂਕੜਾ ਤਿੰਨ ਸਾਲ ਪਹਿਲਾਂ ਮੈਨਚੈਸਟਰ ’ਚ ਆਇਆ ਸੀ। ਅਸਟਰੇਲੀਆ ਨੇ ਉਨ੍ਹਾਂ ਨੂੰ ਇੱਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਸੀ, ਪਰ ਟੈਸਟ ਕ੍ਰਿਕੇਟ ’ਚ ਉਨ੍ਹਾਂ ’ਤੇ ਭਰੋਸਾ ਬਰਕਰਾਰ ਰੱਖਿਆ ਹੈ। ਅਸਟਰੇਲੀਆ ਨੇ ਟੀਮ ਦੇ ਨੌਜਵਾਨ ਆਲਰਾਊਂਡਰ ਕੂਪਰ ਕੋਨੋਲੀ ਨੂੰ ਵੀ ਸ਼ਾਮਲ ਕੀਤਾ ਹੈ। SA vs AUS

ਕੋਨੋਲੀ ਨੇ ਪਿਛਲੇ ਸਾਲ ਸ਼੍ਰੀਲੰਕਾ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ ਤੇ ਉਨ੍ਹਾਂ ਦੇ ਨਾਂਅ ਸਿਰਫ਼ ਇੱਕ ਟੈਸਟ ਮੈਚ ਹੈ। ਮੈਥਿਊ ਕੁਹਨੇਮੈਨ ਤੇ ਮਾਈਕਲ ਨੇਸਰ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਕੁਹਨੇਮੈਨ ਇੱਕ ਖੱਬੇ ਹੱਥ ਦਾ ਸਪਿਨਰ ਹਨ ਤੇ ਆਫ ਸਪਿਨਰ ਨਾਥਨ ਲਿਓਨ ਨੂੰ ਵਾਧੂ ਸਪਿਨ ਵਿਕਲਪ ਪ੍ਰਦਾਨ ਕਰਨਗੇ। ਉੱਥੇ ਹੀ, ਨੇਸਰ ਆਪਣੀ ਆਲਰਾਊਂਡ ਯੋਗਤਾਵਾਂ ਕਾਰਨ ਦੱਖਣੀ ਅਫਰੀਕਾ ’ਚ ਲਾਭਦਾਇਕ ਸਾਬਤ ਹੋ ਸਕਦੇ ਹਨ। ਉਨ੍ਹਾਂ ਨੂੰ ਸੱਟ ਕਾਰਨ ਬੰਗਲਾਦੇਸ਼ ਵਿਰੁੱਧ ਟੈਸਟ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਨੇਸਰ ਨੇ 2025-26 ਦੀ ਐਸ਼ੇਜ਼ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਤਿੰਨ ਮੈਚਾਂ ਵਿੱਚ 15 ਵਿਕਟਾਂ ਲਈਆਂ ਸਨ, ਦੇ ਆਪਣੇ ਜੱਦੀ ਦੇਸ਼ ਦੱਖਣੀ ਅਫਰੀਕਾ ਵਿਰੁੱਧ ਖੇਡਣ ਦੀ ਸੰਭਾਵਨਾ ਹੈ। ਅਸਟਰੇਲੀਆ ਨੇ ਮੈਥਿਊ ਰੇਨਸ਼ਾ ਨੂੰ ਟ੍ਰੈਵਿਸ ਹੈੱਡ ਦੇ ਓਪਨਿੰਗ ਸਾਥੀ ਵਜੋਂ ਵੀ ਬਰਕਰਾਰ ਰੱਖਿਆ ਹੈ।

ਡਾਰਵਿਨ ’ਚ ਬੰਗਲਾਦੇਸ਼ ਖਿਲਾਫ਼ ਹਾਰ ਤੋਂ ਬਾਅਦ ਰੇਨਸ਼ਾ ਨੇ ਜੇਕ ਵੈਦਰਲਡ ਦੀ ਜਗ੍ਹਾ ਲਈ। ਪਿਛਲੇ ਘਰੇਲੂ ਸੀਜ਼ਨ ਵਿੱਚ ਸਭ ਤੋਂ ਵਧੀਆ ਸ਼ੈਫੀਲਡ ਸ਼ੀਲਡ ਓਪਨਰ, ਰੇਨਸ਼ਾ ਨੇ 10 ਪਾਰੀਆਂ ’ਚ ਤਿੰਨ ਸੈਂਕੜੇ ਲਾਏ ਸਨ। ਉਹ ਮੈਕੇ ਟੈਸਟ ਦੀ ਇੱਕੋ ਇੱਕ ਪਾਰੀ ਵਿੱਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ ਸੀ, ਪਰ ਚੋਣਕਾਰਾਂ ਨੇ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਲਈ ਫਿਰ ਮੌਕਾ ਦਿੱਤਾ ਹੈ। ਦੱਖਣੀ ਅਫਰੀਕਾ ਦੌਰੇ ਦਾ ਪਹਿਲਾ ਟੈਸਟ 9 ਅਕਤੂਬਰ ਤੋਂ ਡਰਬਨ ਦੇ ਕਿੰਗਸਮੇਡ ਵਿਖੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 18 ਅਕਤੂਬਰ ਤੋਂ ਗਕੇਬਾਰਹਾ ਦੇ ਸੇਂਟ ਜਾਰਜ ਪਾਰਕ ਵਿਖੇ ਹੋਵੇਗਾ। ਜਦੋਂ ਕਿ ਲੜੀ ਦਾ ਤੀਜਾ ਤੇ ਆਖਰੀ ਮੈਚ 27 ਅਕਤੂਬਰ ਤੋਂ ਕੇਪ ਟਾਊਨ ਦੇ ਨਿਊਲੈਂਡਜ਼ ਵਿਖੇ ਖੇਡਿਆ ਜਾਵੇਗਾ। SA vs AUS

ਇਹ ਵੀ ਪੜ੍ਹੋ : Delhi Building Collapse: ਦਿੱਲੀ ਦੇ ਸੱਤਿਆ ਨਿਕੇਤਨ ਪੀਜੀ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ, ਬਚਾਅ ਕਾਰਜ ਤੇਜ਼

ਦੱਖਣੀ ਅਫਰੀਕਾ ਦੌਰੇ ਲਈ ਕੰਗਾਰੂਆਂ ਦੀ ਟੈਸਟ ਟੀਮ | SA vs AUS

ਪੈਟ ਕਮਿੰਸ (ਕਪਤਾਨ) : ਸਕਾਟ ਬੋਲੈਂਡ, ਐਲੇਕਸ ਕੈਰੀ, ਕੂਪਰ ਕੌਨੋਲੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਾਈਕਲ ਨੇਸਰ, ਮੈਥਿਊ ਰੇਨਸ਼ਾ, ਸਟੀਵ ਸਮਿਥ, ਮਿਸ਼ੇਲ ਸਟਾਰਕ ਤੇ ਬਿਊ ਵੈਬਸਟਰ।

WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ
ਐਡਨ ਮਾਰਕ੍ਰਮ ਨੇ ਖੇਡੀ ਸੈਂਕੜੇ ਵਾਲੀ ਪਾਰੀ

ਵਿਸ਼ਵ ਟੈਸਟ ਚੈਂਪੀਅਨਸਿ਼ਪ ਦੇ ਫਾਈਨਲ ‘ਚ ਅਸਟਰੇਲੀਆ ਨੂੰ ਹਰਾਇਆ

ਸਪੋਰਟਸ ਡੈਸਕ। WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਇੰਗਲੈਂਡ ਦੇ ਲਾਰਡਜ਼ ਮੈਦਾਨ ’ਤੇ ਖੇਡਿਆ ਗਿਆ। ਇਸ ਮੈਚ ’ਚ ਦੱਖਣੀ ਅਫਰੀਕਾ ਨੇ ਕੰਗਾਰੂਆਂ ਨੂੂੰ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਦੱਖਣੀ ਅਫਰੀਕਾ ਨੇ ਅਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਟੈਸਟ ਦਾ ਖਿਤਾਬ ਆਪਣੇ ਨਾਂਅ ਕੀਤਾ।ਅਫਰੀਕਾ ਵੱਲੋਂ ਓਪਰਨ ਬੱਲੇਬਾਜ਼ ਏਡਨ ਮਾਰਕ੍ਰਮ ਨੇ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਤੇਂਬਾ ਬਾਵੂਮਾ ਨੇ 65 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ।

ਇਹ ਖਬਰ ਵੀ ਪੜ੍ਹੋ : Israeli Airstrikes Iran 2025: ਇਜ਼ਰਾਈਲੀ ਹਮਲੇ ’ਚ 24 ਘੰਟਿਆਂ ’ਚ 138 ਈਰਾਨੀਆਂ ਦੀ ਮੌਤ, ਇਜ਼ਰਾਈਲ ਵੱਲੋਂ 2 ਵਾਰ ਪ੍…

ਏਡਨ ਮਾਰਕ੍ਰਮ 136 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਹੇਜਲਵੁੱਡ ਨੇ ਟ੍ਰੈਵਿਸ ਹੈੱਡ ਹੱਥ ਕੈਚ ਕਰਵਾਇਆ। ਉਨ੍ਹਾਂ ਨੇ ਕਪਤਾਨ ਤੇਂਬਾ ਬਾਵੂਮਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਸੀ। ਏਡਨ ਮਾਰਕ੍ਰਮ ਨੇ 136 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਅਸਟਰੇਲੀਆ ਨੇ ਦੂਜੀ ਪਾਰੀ ’ਚ ਜਿੱਤਣ ਲਈ 282 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੀ ਪਾਰੀ ’ਚ ਅਸਟਰੇਲੀਆ ਨੇ 212 ਤੇ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ ਸਨ। ਕੰਗਾਰੂਆਂ ਨੂੰ 74 ਦੌੜਾਂ ਦੀ ਬੜ੍ਹਤ ਮਿਲੀ ਸੀ, ਟੀਮ ਨੇ ਫਿਰ ਦੂਜੀ ਪਾਰੀ ’ਚ 218 ਦੌੜਾਂ ਬਣਾਈਆਂ। ਇਸ ਲਈ ਦੱਖਣੀ ਅਫਰੀਕਾ ਨੂੰ ਜਿੱਤਣ ਲਈ 282 ਦੌੜਾਂ ਦਾ ਟੀਚਾ ਮਿਲਿਆ ਸੀ।