Sonia Gandhi Health Update - Sach Kahoon Punjabi

Sonia Gandhi Health: ਸੋਨੀਆ ਗਾਂਧੀ ਦੀ ਸਿਹਤ ਫਿਰ ਵਿਗੜੀ, ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦਾਖਲ
Sonia Gandhi Health: ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਸਿਹਤ ਫਿਰ ਤੋਂ ਵਿਗੜ ਗਈ ਹੈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਪੁੱਤਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਧੀ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜ਼ੂਦ ਹਨ। ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਨੂੰ ਅੱਖਾਂ ਦੀ ਸਮੱਸਿਆ ਕਾਰਨ ਮੇਦਾਂਤਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਦੇ ਨਾਲ ਘਰ ਵਾਪਸ ਆ ਜਾਣਗੇ।

Read Also : Haryana ’ਚ ਬਿਜਨਸ ਵਧਾਉਣ ਤੇ ਨਿਰਮਾਣ ਲਈ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੇ ਕਰੋੜਾਂ ਦੇ ਪੈਕੇਜ਼

Sonia Gandhi Health Update: ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਡਾਕਟਰਾਂ ਦੀ ਟੀਮ ਰਖੇਗੀ ਸਿਹਤ ’ਤੇ ਨਜ਼ਰ
ਨਵੀਂ ਦਿੱਲੀ। Sonia Gandhi Health Update: ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਜਿਨ੍ਹਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਨੂੰ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਅਨੁਸਾਰ, ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦਰਅਸਲ, ਸੋਨੀਆ ਗਾਂਧੀ ਨੂੰ ਪੇਟ ਨਾਲ ਸਬੰਧਤ ਸਮੱਸਿਆ ਤੋਂ ਬਾਅਦ 15 ਜੂਨ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਸਰ ਗੰਗਾ ਰਾਮ ਹਸਪਤਾਲ ਦੇ ਚੇਅਰਮੈਨ ਡਾ. ਅਜੇ ਸਵਰੂਪ ਅਨੁਸਾਰ, ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਖਬਰ ਵੀ ਪੜ੍ਹੋ : ED Raid: NEET ਪੇਪਰ ਲੀਕ ਮਾਮਲੇ ’ਚ ED ਨੇ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ

ਇਸ ਤੋਂ ਪਹਿਲਾਂ, ਡਾ. ਐਸਨੰਦੀ ਤੇ ਡਾ. ਅਮਿਤਾਭ ਯਾਦਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੇਟ ਦੀ ਇਨਫੈਕਸ਼ਨ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਸ ਦਾ ਇਲਾਜ ਦਵਾਈਆਂ ਨਾਲ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋਇਆ ਹੈ। ਉਨ੍ਹਾਂ ਦਾ ਅੱਗੇ ਦਾ ਇਲਾਜ ਬਾਹਰੀ ਮਰੀਜ਼ ਵਜੋਂ ਜਾਰੀ ਰਹੇਗਾ ਤੇ ਉਨ੍ਹਾਂ ਦੀ ਹਾਲਤ ’ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ। ਹਸਪਤਾਲ ਦੇ ਬਿਆਨ ਅਨੁਸਾਰ, 78 ਸਾਲਾ ਸਾਬਕਾ ਕਾਂਗਰਸ ਪ੍ਰਧਾਨ ਨੂੰ ਗੈਸਟ੍ਰੋਐਂਟਰੋਲੋਜੀ ਵਿਭਾਗ ’ਚ ਨਿਗਰਾਨੀ ਹੇਠ ਰੱਖਿਆ ਗਿਆ ਸੀ।

ਸੋਨੀਆ ਗਾਂਧੀ ਨੂੰ ਇਸ ਮਹੀਨੇ ਦੂਜੀ ਵਾਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ

ਇਸ ਤੋਂ ਪਹਿਲਾਂ, 7 ਜੂਨ ਨੂੰ, ਉਨ੍ਹਾਂ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ’ਚ ਉਨ੍ਹਾਂ ਦਾ ਐੱਮਆਰਆਈ ਹੋਇਆ ਸੀ। ਉਸ ਸਮੇਂ ਦੌਰਾਨ, ਰਾਜ ਸਭਾ ਮੈਂਬਰ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਆਈਜੀਐੱਮਸੀ ਦੇ ਇੱਕ ਡਾਕਟਰ ਅਨੁਸਾਰ, ਸੋਨੀਆ ਗਾਂਧੀ ਦਾ ਬਲੱਡ ਪ੍ਰੈਸ਼ਰ ਥੋੜ੍ਹਾ ਵੱਧ ਸੀ, ਪਰ ਉਨ੍ਹਾਂ ਦੀ ਹਾਲਤ ਆਮ ਤੇ ਸਥਿਰ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਪ੍ਰਮੁੱਖ ਸਲਾਹਕਾਰ (ਮੀਡੀਆ) ਨਰੇਸ਼ ਚੌਹਾਨ ਨੇ ਕਿਹਾ ਸੀ ਕਿ ਸੋਨੀਆ ਗਾਂਧੀ ਨੂੰ ਮਾਮੂਲੀ ਸਿਹਤ ਸਮੱਸਿਆਵਾਂ ਕਾਰਨ ਨਿਯਮਤ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ।

Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ
Sonia Gandhi Health Update: ਸ਼ਿਮਲਾ (ਏਜੰਸੀ)। ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਲਿਆਂਦਾ ਗਿਆ ਹੈ। ਇੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਈਸੀਜੀ, ਐਮਆਰਆਈ ਤੇ ਹੋਰ ਟੈਸਟ ਕਰ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੋਨੀਆ ਗਾਂਧੀ ਨੂੰ ਕੀ ਹੋਇਆ ਹੈ। ਸੋਨੀਆ ਗਾਂਧੀ 2 ਜੂਨ ਨੂੰ ਆਪਣੀ ਧੀ ਪ੍ਰਿਯੰਕਾ ਗਾਂਧੀ ਨਾਲ ਸ਼ਿਮਲਾ ਆਈ ਸੀ। ਉਹ ਛਰਾਬਰਾ ਸਥਿਤ ਆਪਣੇ ਫਾਰਮ ਹਾਊਸ ’ਤੇ ਠਹਿਰੀ ਹੋਈ ਸੀ। ਦੂਜੇ ਪਾਸੇ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੋਨੀਆ ਗਾਂਧੀ ਬਾਰੇ ਪਤਾ ਲੱਗਦੇ ਹੀ ਆਪਣਾ ਊਨਾ ਦੌਰਾ ਰੱਦ ਕਰ ਦਿੱਤਾ ਹੈ। ਉਹ ਸ਼ਿਮਲਾ ਵਾਪਸ ਆ ਰਹੇ ਹਨ। ਉਹ ਕੁਝ ਸਮੇਂ ’ਚ ਆਈਜੀਐਮਸੀ ਪਹੁੰਚ ਸਕਦੇ ਹਨ। Sonia Gandhi Health Update

ਇਹ ਖਬਰ ਵੀ ਪੜ੍ਹੋ : Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ

ਗਰਮੀਆਂ ਦੀਆਂ ਛੁੱਟੀਆਂ ਮਨਾਉਣ ਆਉਂਦਾ ਹੈ ਗਾਂਧੀ ਪਰਿਵਾਰ

ਪ੍ਰਿਯੰਕਾ ਗਾਂਧੀ ਦਾ ਸ਼ਿਮਲਾ ਤੋਂ 13 ਕਿਲੋਮੀਟਰ ਦੂਰ ਛਰਾਬਰਾ ’ਚ ਇੱਕ ਫਾਰਮ ਹਾਊਸ ਹੈ। ਇਹ ਘਰ ਪਹਾੜੀ ਸ਼ੈਲੀ ’ਚ ਬਣਾਇਆ ਗਿਆ ਹੈ। ਅੰਦਰਲੇ ਹਿੱਸੇ ਨੂੰ ਦਿਆਰ ਦੀ ਲੱਕੜ ਨਾਲ ਸਜਾਇਆ ਗਿਆ ਹੈ। ਘਰ ਦੇ ਆਲੇ-ਦੁਆਲੇ ਹਰਿਆਲੀ ਤੇ ਸੁੰਦਰ ਪਾਈਨ ਦੇ ਰੁੱਖ ਹਨ। ਸਾਹਮਣੇ ਹਿਮਾਲਿਆ ਦੇ ਬਰਫ਼ ਨਾਲ ਢਕੇ ਪਹਾੜ ਦਿਖਾਈ ਦਿੰਦੇ ਹਨ। ਸੋਨੀਆ, ਪ੍ਰਿਯੰਕਾ ਤੇ ਰਾਹੁਲ ਗਾਂਧੀ ਅਕਸਰ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਇੱਥੇ ਆਉਂਦੇ ਹਨ।