Resignation - Sach Kahoon Punjabi
Anmol Gagan Maan: ਗਗਨ ਅਨਮੋਲ ਮਾਨ ਦਾ ਅਸਤੀਫ਼ਾ ਨਾਮਨਜ਼ੂਰ
ਪਾਰਟੀ ਨੇ ਅਸਤੀਫਾ ਕੀਤਾ ਨਾ ਮਨਜ਼ੂਰ
ਅਮਨ ਅਰੋੜਾ ਨੇ ਅਨਮੋਲ ਗਗਨ ਮਾਨ ਨਾਲ ਕੀਤੀ ਮੁਲਾਕਾਤ
ਅਨਮੋਲ ਨੇ ਕਿਹਾ “AAP ਪਰਿਵਾਰ ਦਾ ਹਿੱਸਾ ਸੀ, ਹਾਂ ਅਤੇ ਰਹਾਂਗੀ”
Anmol Gagan Maan: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਹਾਲ ਹੀ ਵਿੱਚ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ‘ਚ ਭਾਰੀ ਚਰਚਾ ਬਣੀ ਹੋਈ ਸੀ। ਹਾਲਾਂਕਿ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Punjab Government News: ਪੰਜਾਬ ਦੇ ਇਸ ਹਲਕੇ ਨੂੰ ਅੱਜ ਮਿਲਣਗੇ ਕਈ ਤੋਹਫ਼ੇ, ਪਹੁੰਚ ਰਹੇ ਹਨ ਮੁੱਖ ਮੰਤਰੀ ਮਾਨ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਐਕਸ ਉੱਤੇ ਟਵੀਟ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਅਨਮੋਲ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਅਨਮੋਲ ਗਗਨਮਾਨ ਨੇ ਵੀ ਇਸ ਦੌਰਾਨ ਇਹ ਸਾਫ ਕਰ ਦਿੱਤਾ ਕਿ ਉਹ ਆਪ ਪਰਿਵਾਰ ਦਾ ਹਿੱਸਾ ਸੀ, ਹੈ ਅਤੇ ਰਹਿਣਗੇ। ਉਨ੍ਹਾਂ ਨੇ ਇਰਾਦਾ ਜਤਾਇਆ ਕਿ ਉਹ ਆਪਣੇ ਹਲਕੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਜਾਰੀ ਰੱਖਣਗੇ।
ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਪੰਜਾਬ ਸਰਕਾਰ ਵੱਲੋਂ ਪੈਨਸ਼ਨ ਜਾਂ ਫਿਰ ਹੋਰ ਲਾਭ ਦੇਣ ਤੋਂ ਸਾਫ਼ ਇਨਕਾਰ
ਤਿੰਨ ਦਿਨ ਪਹਿਲਾਂ ਤੱਕ ਵੀਆਰਐਸ ਦੇਣ ਨੂੰ ਤਿਆਰ ਨਹੀਂ ਸੀ ਸਰਕਾਰ, ਹੁਣ ਅਚਾਨਕ ਕੀਤਾ ਅਸਤੀਫ਼ਾ ਮਨਜ਼ੂਰ
(ਅਸ਼ਵਨੀ ਚਾਵਲਾ) ਚੰਡੀਗੜ। ਲੋਕ ਸਭਾ ਚੋਣ ਦੇ ਸਿਆਸੀ ਅਖਾੜੇ ਵਿੱਚ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ (Parampal Kaur) ਵੱਲੋਂ ਪੰਜਾਬ ਸਰਕਾਰ ਨੂੰ ਪਟਖਣੀ ਦਿੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਵਾ ਲਿਆ ਹੈ। ਹਾਲਾਂਕਿ ਇਸ ਅਸਤੀਫ਼ੇ ਦੇ ਮਨਜ਼ੂਰ ਹੋਣ ਤੋਂ ਬਾਅਦ ਉਨਾਂ ਦੇ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰਨ ਮੌਕੇ ਉਨਾਂ ਨੂੰ ਪੈਨਸ਼ਨ ਜਾਂ ਫਿਰ ਹੋਰ ਲਾਭ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪਰਮਪਾਲ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨਾਂ ਨੇ ਕਿਹਾ ਕਿ ਸਾਰਾ ਕੁਝ ਨਿਯਮਾਂ ਅਨੁਸਾਰ ਹੀ ਹੋਵੇਗਾ, ਇਸ ਸਮੇਂ ਉਨਾਂ ਦਾ ਧਿਆਨ ਚੋਣ ਲੜਨ ’ਤੇ ਲੱਗਿਆ ਹੋਇਆ ਹੈ, ਇਸ ਤਰਾਂ ਦੇ ਫੈਸਲੇ ਬਾਰੇ ਵਿਚਾਰ ਤੇ ਕਾਰਵਾਈ ਚੋਣਾਂ ਤੋਂ ਬਾਅਦ ਦੇਖੀ ਜਾਏਗੀ।
ਪਰਮਪਾਲ ਕੌਰ (Parampal Kaur) ਦਾ ਅਸਤੀਫ਼ਾ ਅਚਾਨਕ ਮਨਜ਼ੂਰ ਕਰਨ ਬਾਰੇ ਹਰ ਕੋਈ ਹੈਰਾਨ ਹੋ ਗਿਆ ਹੈ, ਕਿਉਂਕਿ ਬੀਤੇ ਕੱਲ੍ਹ ਤੱਕ ਪੰਜਾਬ ਸਰਕਾਰ ਵੱਲੋਂ ਵੀਆਰਐਸ ਜਾਂ ਫਿਰ ਅਸਤੀਫ਼ਾ ਮਨਜ਼ੂਰ ਕਰਨ ਤੋਂ ਸਾਫ਼ ਇਨਕਾਰ ਕਰਦੇ ਹੋਏ ਉਨ੍ਹਾਂ ਨੂੰ ਡਿਊਟੀ ‘ਤੇ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ ਸੀ ਪਰ ਤਿੰਨ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਸਰਕਾਰ ਦੀ ਵਿਸ਼ੇਸ਼ ਹਦਾਇਤ, ਕਰੋ ਇਹ ਕੰਮ
ਪੰਜਾਬ ਸਰਕਾਰ ਦੇ ਅਸਤੀਫ਼ਾ ਮਨਜ਼ੂਰ ਕਰਨ ਦੇ ਨਾਲ ਹੀ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਪਰਮਪਾਲ ਕੌਰ ਨੂੰ ਐਨ.ਓ.ਸੀ. ਵੀ ਜਾਰੀ ਕਰ ਦਿੱਤੀ ਹੈ ਅਤੇ ਲਿਖਿਤ ਵਿੱਚ ਦਿੱਤਾ ਗਿਆ ਹੈ ਕਿ ਉਨਾਂ ਦਾ ਕਿਸੇ ਵੀ ਵਿਭਾਗ ਵੱਲ ਕੋਈ ਵੀ ਬਕਾਇਆ ਨਹੀਂ ਖੜਾ ਹੈ, ਜਿਸ ਕਾਰਨ ਉਹ ਬਿਨਾਂ ਰੋਕ ਟੋਕ ਚੋਣਾਂ ਵਿੱਚ ਭਾਗ ਲੈ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਸਤੀਫ਼ਾ ਮਨਜ਼ੂਰ ਹੋਣ ਅਤੇ ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਐਨ.ਓ.ਸੀ. ਮਿਲਣ ਤੋਂ ਬਾਅਦ ਹੁਣ ਸੋਮਵਾਰ ਨੂੰ ਪਰਮਪਾਲ ਕੌਰ ਵੱਲੋਂ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤਾ ਜਾ ਸਕਦਾ ਹੈ। ਪਰਮਪਾਲ ਕੌਰ ਵੱਲੋਂ ਇਸ ਨੂੰ ਪਹਿਲੀ ਸਿਆਸੀ ਜਿੱਤ ਵੀ ਕਰਾਰ ਦੇ ਰਹੇ ਹਨ।
Parampal Kaur ਨੇ ਵੀਆਰਐਸ ਲੈਣ ਪਿੱਛੇ ਆਪਣੀ ਬਿਮਾਰ ਮਾਤਾ ਦਾ  ਦੱਸਿਆ ਸੀ ਕਰਨਾ
ਜਿਕਰਯੋਗ ਹੈ ਕਿ ਪਰਮਪਾਲ ਕੌਰ ਆਈ.ਏ.ਐਸ. ਅਧਿਕਾਰੀ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਦੇ ਪੰਜਾਬ ਸ਼ਮਾਲ ਇੰਡਸਟਰੀ ਵਿਕਾਸ ਕਾਰਪੋਰੇਸ਼ਨ ਵਿੱਚ ਬਤੌਰ ਮੈਨੇਜਿੰਗ ਡਾਇਰੈਕਟਰ ਤੈਨਾਤ ਸਨ ਤਾਂ ਉਨਾਂ ਨੇ ਬੀਤੇ 2 ਹਫ਼ਤੇ ਪਹਿਲਾਂ ਵੀ.ਆਰ.ਐਸ. ਅਪਲਾਈ ਕਰਦੇ ਹੋਏ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਸੀ। ਉਨਾਂ ਵੱਲੋਂ ਵੀਆਰਐਸ ਲੈਣ ਪਿੱਛੇ ਆਪਣੀ ਬਿਮਾਰ ਮਾਤਾ ਦੀ ਸੇਵਾ ਕਰਨਾ ਦੱਸਿਆ ਗਿਆ ਸੀ। ਪਰਮਪਾਲ ਕੌਰ ਵਲੋਂ ਭਾਜਪਾ ਵਿੱਚ ਸ਼ਾਮਲ ਹੋਣ ਦੇ ਨਾਲ ਬਠਿੰਡਾ ਤੋਂ ਚੋਣ ਲੜਨ ਦੇ ਫੈਸਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨਾਂ ਦੀ ਵੀਆਰਐੱਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ ਅਤੇ ਉਨਾਂ ਨੂੰ ਤੁਰੰਤ ਨੌਕਰੀ ‘ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ।
ਰਾਜ਼ੀਨਾਮਾ (ਇੱਕ ਸਿੱਖਿਆਦਾਇਕ ਕਹਾਣੀ)
‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ਗਵਾਹੀ ਨਹੀਂ ਮੰਨੀ ਜਾਂਦੀ। ਸੋ ਤੁਸੀਂ ਲੈ ਦੇ ਕੇ ਗੱਲ ਨਬੇੜੋ। ਚੰਗੇ ਰਹੋਗੇ। ਨਹੀਂ ਤਾਂ ਐਵੇਂ ਥਾਣੇ-ਕਚਹਿਰੀਆਂ ਵਿੱਚ ਖੱਜਲ-ਖੁਆਰ ਹੁੰਦੇ ਫਿਰੋਗੇ।’’ ਪਰ ਪ੍ਰਧਾਨ ਜੀ ਜਦੋਂ ਮੈਂ ਕੁਝ ਕੀਤਾ ਹੀ ਨਹੀਂ, ਭਲਾਂ ਮੈਂ ਕਿਵੇਂ ਪੈਸੇ ਨੂੰ ਹਾਂ ਕਰ ਦਿਆਂ।’’ ਕਿਉਂ ਮਾਸਟਰਾ ਭੋਲੀਆਂ ਗੱਲਾਂ ਕਰਦਾਂ ਇਹ ਠਾਣੇ -ਕਚਹਿਰੀਆਂ ’ਚ ਕੋਈ ਨਹੀਂ ਸੁਣਦਾ ਇਸ ਤਰ੍ਹਾਂ ਜਬਾਨੀ-ਕਲਾਮੀ ਗੱਲਾਂ ਨੂੰ, ਇੱਥੇ ਤਾਂ ਉਹ ਸੱਚ ਆ ਜੋ ਕਿਸੇ ਨੇ ਕਹਿ ਦਿੱਤਾ। ਨਾਲੇ ਮੈਂ ਤਾਂ ਜੋ ਕੁੜੀ ਦੀ ਮਾਂ ਦੇ ਮੂੰਹੋਂ ਸੁਣਿਆ ਉਹ ਦੱਸ ਦਿੱਤਾ, ਅੱਗੇ ਤੁਹਾਡੀ ਮਰਜ਼ੀ। ਗੱਲ ਪੈਸੇ ਨਾਲ ਮੁਕਾਉਣੀ ਹੈ ਜਾਂ ਕਚਹਿਰੀ ਵਿੱਚ!’’ ਇਹ ਆਖ ਭੰਤਾ ਪ੍ਰਧਾਨ ਖਚਰੀ ਹਾਸੀ ਹੱਸਦਿਆਂ ਅੱਗੇ ਲੰਘ ਗਿਆ। (Resignation)
Also Read : ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
ਮਾਸਟਰ ਦਰਸ਼ਨ ਢੀਂਗਰਾ ਬਹੁਤ ਦੁਖੀ ਹੋਇਆ। ਫੇਰ ਉਹ ਡੂੰਘੀ ਸੋਚ ਵਿੱਚ ਡੁੱਬ ਗਿਆ। ਉਸ ਨੂੰ ਲੱਗਾ ਜਿਵੇਂ ਭਲਾਈ ਦਾ ਤਾਂ ਜ਼ਮਾਨਾ ਹੀ ਨਾ ਰਿਹਾ ਹੋਵੇ। ਨਾ ਉਹ ਉਸ ਦਿਨ ਕੁੜੀ ਦੀ ਮਾਂ ਨੂੰ ਕੁੜੀ ਦੇ ਚਾਲ-ਚਲਣ ਬਾਰੇ ਦੱਸਦਾ ਤੇ ਨਾ ਇਹ ਗਲ਼ ਸਿਆਪਾ ਪੈਂਦਾ। ਆਪੇ ਵਿਆਹ ਕਰਵਾ ਕੇ ਚਾਰ ਦਿਨਾਂ ਨੂੰ ਵਾਪਸ ਆ ਜਾਂਦੀ। ਪਰ ਉਸ ਦਾ ਲੋਕ ਭਲਾਈ ਤੇ ਸਿਆਣਪ ਦਾ ਜਨੂੰਨ ਹੀ ਅੱਜ ਉਸ ਨੂੰ ਲੈ ਕੇ ਬੈਠ ਗਿਆ। ਕੁੜੀ ਦੀ ਮਾਂ ਨੇ ਤਾਂ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਦਿੱਤਾ। ਪ੍ਰਧਾਨ ਦੀ ਚੱਕ ਤੇ ਹਿੱਸੇ-ਪੱਤੀ ਕਰਕੇ ਗੇਲੋ ਵੀ ਟੱਸ ਤੋਂ ਮੱਸ ਨਾ ਹੋਈ। ਆਖ਼ਰਕਾਰ 10 ਲੱਖ ਤੱਕ ਲਿਖਤੀ ਰਾਜ਼ੀਨਾਮਾ ਹੋਇਆ। ਪ੍ਰਧਾਨ ਵੀ ਖੁਸ਼ ਤੇ ਗੇਲੋ ਵੀ ਖੁਸ਼। (Resignation)
ਮਾਸਟਰ ਢੀਂਗਰਾ ਸ਼ਰਮਿੰਦਗੀ ਦਾ ਮਾਰਿਆ ਬਦਲੀ ਕਰਵਾ ਗਿਆ। ਨਵੇਂ ਥਾਂ ਭਾਵੇਂ ਸਕੂਲ ਦਾ ਮਾਹੌਲ ਵਧੀਆ ਸੀ, ਪਰ ਪਿਛਲੇ ਸਕੂਲ ਵਾਲਾ ਵਾਕਿਆ ਉਸ ਦੀਆਂ ਅੱਖਾਂ ਸਾਹਵੇਂ ਘੁੰਮਦਾ ਰਹਿੰਦਾ। ਹੁਣ ਜਿਵੇਂ ਅਧਿਆਪਨ ਦਾ ਕਿੱਤਾ ਉਸ ਨੂੰ ਸਰਾਪ ਜਾਪਣ ਲੱਗਾ। ਟੀਚਰ ਸ਼ਬਦ ਹੁਣ ਉਸ ਲਈ ਸਿਰਫ਼ ਟਿੱਚਰ ਬਣ ਕੇ ਰਹਿ ਗਿਆ। ਪਰ ਜਿੰਨੀ ਦੇਰ ਕੋਈ ਦੂਸਰੀ ਨੌਕਰੀ ਨਹੀਂ ਮਿਲਦੀ ਕੁਝ ਨਹੀਂ ਸੀ ਹੋ ਸਕਦਾ। ਪਟਵਾਰੀ, ਕਾਨੂੰਗੋ ਅਤੇ ਏ.ਐੱਸ.ਆਈ. ਦੀ ਭਰਤੀ ਵਿੱਚ ਸਿਲੈਕਟ ਹੋ ਚੁੱਕਾ ਸੀ। ਪਰ ਜੁਆਇਨਿੰਗ ਲੈੱਟਰ ਬਾਕੀ ਸੀ। ਪਰ ਕਦੋਂ ਬੁਲਾਉਣਗੇ ਪਤਾ ਨਹੀਂ! ਊਠ ਦੇ ਬੁੱਲ੍ਹ ਵਾਂਗ ਸੀ ਕਿ ਹੁਣ ਡਿੱਗਿਆ, ਸਵੇਰੇ ਡਿੱਗਿਆ।
ਪੰਜ ਦਿਨਾਂ ਤੱਕ ਚੱਲਣ ਵਾਲਾ ਤਿਉਹਾਰ, ਕਈ ਦੇਸ਼ਾਂ ’ਚ ਮਨਾਇਆ ਜਾਂਦਾ ਹੈ!
ਇੱਕ ਦਿਨ ਅਚਾਨਕ ਮੇਲ ਆਈ। ਜਿਸ ਵਿੱਚ ਏ. ਐੱਸ. ਆਈ. ਲਈ ਕਾਲ ਲੈਟਰ ਭੇਜਿਆ ਗਿਆ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਅਗਲੇ ਦਿਨ ਆਪਣੇ ਸਾਰੇ ਡਾਕੂਮੈਂਟ ਇਕੱਤਰ ਕਰ ਤਿਆਰ ਹੋ ਗਿਆ। ਬੜਾ ਖੁਸ਼ ਸੀ ਕਿ ਚਲੋ ਚੰਗਾ ਹੋਇਆ ਕਿ ਟੀਚਰ ਤੋਂ ਟਿੱਚਰ ਬਣਨ ਨਾਲੋਂ ਤਾਂ ਚੰਗਾ ਮੈਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਅਰਾਮ ਨਾ ਸਹੀ ਘੱਟੋ-ਘੱਟ ਰਿਸਪੈਕਟ ਤਾਂ ਹੈ। ਫਿਰ ਉਹ ਭਾਵੇਂ ਡਰ ਕਾਰਨ ਹੋਵੇ ਜਾਂ ਸਤਿਕਾਰ ਕਾਰਨ, ਰੋਹਬ ਵੱਖਰਾ। ਉਸ ਨੇ ਜੁਆਇਨ ਕੀਤਾ। ਇੱਧਰ ਇੱਕ ਮਹੀਨੇ ਦੀ ਤਨਖ਼ਾਹ ਜਮ੍ਹਾ ਕਰਵਾ ਅਸਤੀਫ਼ਾ ਦੇ ਦਿੱਤਾ। ਏ. ਐਸ. ਆਈ. ਜਾ ਲੱਗਾ। ਟਰੇਨਿੰਗ ਤੋਂ ਕੁਝ ਮਹੀਨੇ ਬਾਅਦ ਉਸ ਨੇ ਥਾਣੇ ਜੁਆਇਨ ਕੀਤਾ। (Resignation)
ਇੱਕ ਦਿਨ ਅਚਾਨਕ ਭੰਤਾ ਪ੍ਰਧਾਨ ਆਪਣੀ ਲੜਕੀ ਦੇ ਇੰਟਰ ਕਾਸਟ ਵਿਆਹ ਕਰਵਾਉਣ ਲਈ ਘਰੋਂ ਚਲੇ ਜਾਣ ਦੀ ਇਤਲਾਹ ਦੇਣ ਲਈ ਆਉਂਦਾ ਹੈ। ਮੁਨਸ਼ੀ ਰਿਪੋਰਟ ਲਿਖ ਕੇ ਭੰਤੇ ਨੂੰ ਸਾਹਿਬ ਨੂੰ ਮਿਲਣ ਲਈ ਕਹਿੰਦਾ ਹੈ। ਪ੍ਰਧਾਨ ਜੀ ਜਦੋਂ ਅੰਦਰ ਜਾਂਦਾ ਤਾਂ ਅੰਦਰ ਮਾਸਟਰ ਜੀ ਨੂੰ ਦੇਖ ਕਹਿੰਦਾ, ‘‘ਮਾਸਟਰ ਜੀ ਤੁਸੀਂ! ਇੱਥੇ ਕਿਵੇਂ?’’ ਇਸ ਤੋਂ ਪਹਿਲਾਂ ਕਿ ਮਾਸਟਰ ਦਰਸ਼ਨ ਢੀਂਗਰਾ ਕੁਝ ਬੋਲਦਾ। ਪਿੱਛੇ ਹੀ ਆਇਆ ਮੁਨਸ਼ੀ ਬੋਲਿਆ, ‘‘ਪ੍ਰਧਾਨ ਜੀ ਕੀ ਕਰੀ ਜਾਂਦੇ ਹੋ ਇਹ ਨਵੇਂ ਆਏ ਸਾਹਿਬ ਦਰਸ਼ਨ ਢੀਂਗਰਾ ਜੀ ਹਨ। ਸਿਵਲ ਕੱਪੜਿਆਂ ਵਿੱਚ, ਰੱਬ ਭਲੀ ਕਰੇ!’’ ਪ੍ਰਧਾਨ ਜੀ ਦੇ ਪੈਰਾਂ ਥੱਲਿਓਂ ਜਿਵੇਂ ਸੁਣ ਕੇ ਜ਼ਮੀਨ ਖਿਸਕ ਗਈ ਹੋਵੇ। ‘‘ਦੱਸੋ ਪ੍ਰਧਾਨ ਜੀ ਸਾਡੇ ਲਾਇਕ ਕੀ ਸੇਵਾ ਹੈ?’’ ਢੀਂਗਰਾ ਸਾਹਿਬ ਪ੍ਰਧਾਨ ਦੀ ਚੁੱਪੀ ਤੋੜਦਿਆਂ ਬੋਲੇ।
ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ
‘‘ਢੀਂਗਰਾ ਸਾਹਿਬ ਸੇਵਾ ਕੀ ਦੱਸੀਏ ਬੇਟੀ ਘਰੋਂ ਚਲੀ ਗਈ ਹੈ। ਵਰਗਲਾ ਕੇ ਲੈ ਗਿਆ ਕਮਬਖ਼ਤ, ਆਹ ਨਾਲ ਦੇ ਪਿੰਡੋਂ…।’’ ‘‘ਕੌਣ? ਤੁਹਾਨੂੰ ਪਤਾ ਹੈ?’’ ਢੀਂਗਰਾ ਸਾਹਿਬ ਨੇ ਪੁੱਛਿਆ। ‘‘ਹਾਂ ਜੀ ਉਸ ਦੇ ਨਾਲ ਹੀ ਪੜ੍ਹਦਾ।’’ ‘‘ਪ੍ਰਧਾਨ ਜੀ ਲੜਕਾ, ਲੜਕੀ ਬਾਲਗ ਹੈ ਜਾਂ ਨਾਬਾਲਗ?’’ ਪ੍ਰਧਾਨ ਜੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ, ਮੁਨਸ਼ੀ ਚੰਦ ਭਾਨ ਬੋਲਿਆ, ‘‘ਜੀ ਰਿਪੋਰਟ ਅਨੁਸਾਰ ਤਾਂ ਬਾਲਗ ਨੇ ਦੋਵੇਂ। ਰੱਬ ਭਲੀ ਕਰੇ ! ਪ੍ਰਧਾਨ ਜੀ ਦੇ ਦੱਸੇ ਅਨੁਸਾਰ, ਹੈ ਕਿ ਨਹੀਂ ਪ੍ਰਧਾਨ ਜੀ!’’ ‘‘ਹਾਂ ਜੀ!’’ ਪ੍ਰਧਾਨ ਜੀ ਕੁਝ ਨਮੋਸ਼ੀ ਨਾਲ ਬੋਲੇ। ‘‘ਦੇਖੋ ਪ੍ਰਧਾਨ ਜੀ ਮੁੰਡਾ ਤੇ ਕੁੜੀ ਦੋਵੇਂ ਨੇ ਬਾਲਗ ਤੇ ਕੁੜੀ ਨੇ ਜੇ ਮੁੰਡੇ ਦੇ ਹੱਕ ਵਿੱਚ ਬਿਆਨ ਦੇ ਦਿੱਤੇ ਤਾਂ ਕਾਨੂੰਨ ਵੀ ਕੁਝ ਨਹੀਂ ਕਰ ਸਕਦਾ।
ਹਾਂ ਚੰਗੀ ਗੱਲ ਹੈ ਜੇ ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਨਹੀਂ ਤਾਂ ਥਾਣੇ ਕਚਹਿਰੀਆਂ ਦੇ ਚੱਕਰਾਂ ਵਿੱਚ ਪੈ ਕੇ ਬੰਦੇ ਦਾ ਆਪਣਾ ਚੱਕਰਚੂੰਡਾ ਹੋ ਜਾਂਦਾ। ਚੰਗੀ ਗੱਲ ਹੈ ਜੇ ਆਪਸ ਵਿੱਚ ਲੈ ਦੇ ਕੇ ਰਾਜ਼ੀਨਾਮਾ ਹੁੰਦਾ। ਨਾਲੇ ਫਿਰ ਤੁਸੀਂ ਆਪ ਸਿਆਣੇ ਹੋ, ਗੱਲ ਸਮਝਦੀ ਹੁੰਦੀ ਐ।’’ ਪ੍ਰਧਾਨ ਜੀ ਕੰਨ ਜੇ ਵਲੇਟਦਾ ਘਰ ਵੱਲ ਨੂੰ ਤੁਰ ਪਿਆ। ਸਕੂਲ ਵਾਲਾ ਵਾਕਿਆ ਜਿਵੇਂ ਉਸ ਦੀਆਂ ਅੱਖਾਂ ਅੱਗੇ ਆ ਗਿਆ ਹੋਵੇ। ਭੰਤੇ ਪ੍ਰਧਾਨ ਦੀ ਖਾਮੋਸ਼ੀ ਜਿਵੇਂ ਰਾਜ਼ੀਨਾਮੇ ਲਈ ਰਾਜ਼ੀ ਹੋ ਗਈ ਹੋਵੇ। ਮਾਸਟਰ ਦਰਸ਼ਨ ਢੀਂਗਰਾ ਜਿਵੇਂ ਅੱਜ ਭੰਤੇ ਪ੍ਰਧਾਨ ਦੇ ਕੀਤੇ ਕਰਮਾਂ ਦੇ ਫ਼ਲ ’ਤੇ ਅੰਦਰੋਂ-ਅੰਦਰੀ ਮੁਸਕਰਾ ਰਿਹਾ ਹੋਵੇ।
ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ),
ਆਫ਼ੀਸਰ ਕਾਲੋਨੀ, ਸੰਗਰੂਰ ਮੋ. 98722-99613
ਸਿੱਧੂ ਦੇ ਅਸਤੀਫ਼ੇ ਨੂੰ ਪੜ੍ਹਨ ਮਗਰੋਂ ਹੀ ਲਵਾਂਗਾ ਫੈਸਲਾ : ਅਮਰਿੰਦਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮੈਨੂੰ ਮਿਲ ਗਿਆ ਹੈ ਅਤੇ ਉਸ ਨੂੰ ਪੜਨ ਤੋਂ ਬਾਅਦ ਹੀ ਕੋਈ ਫ਼ੈਸਲਾ ਕੀਤਾ ਜਾਵੇਗਾ ਅਮਰਿੰਦਰ ਸਿੰਘ ਨੇ ਦਿੱਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਮੇਰਾ ਸਿੱਧੂ ਦੇ ਨਾਲ ਕੋਈ ਝਗੜਾ ਨਹੀਂ ਹੈ ਮੈਂ ਸਿੱਧੂ ਸਮੇਤ 13 ਮੰਤਰੀਆਂ ਦੇ ਵਿਭਾਗ ਬਦਲੇ ਸੀ ਊਰਜਾ ਵਿਭਾਗ ਬਹੁਤ ਅਹਿਮ ਹੈ ਪਰ ਸਿੱਧੂ ਨੇ ਨਵੇਂ ਮੰਤਰਾਲੇ ਦਾ ਕੰਮ ਸੰਭਾਲਿਆ ਹੈ ਜ਼ਿਕਰਯੋਗ ਹੈ ਕਿ ਸਿੱਧੂ ਨੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਪਰ ਸਿੱਧੂ ਨੂੰ ਕਾਫ਼ੀ ਆਲੋਚਨਾ ਹੋਈ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣਾ ਅਸਤੀਫ਼ਾ ਨੂੰ ਐਤਵਾਰ ਨੂੰ ਟਵਿੱਟਰ ‘ਤੇ ਸਾਂਝਾ ਕੀਤਾ ਸੀ ਟਵਿੱਟਰ ‘ਤੇ ਅਸਤੀਫ਼ੇ ਦਾ ਪੱਤਰ ਪੋਸਟ ਕਰਨ ਦੇ ਨਾਲ ਸਿੱਧੂ ਨੇ ਲਿਖਿਆ ਹੈ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਸਿੱਧੂ ਦੇ ਮੁਤਾਬਿਕ 10 ਜੂਨ ਨੂੰ ਹੀ ਉਨ੍ਹਾਂ ਨੇ ਇਹ ਪੱਤਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੇ ਕੈਪਟਨ ਨੇ ਲੋਕ ਸਭਾ ਚੋਣਾਂ ‘ਚ ਹਾਰ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ ਇਸ ਤੋਂ ਬਾਅਦ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਛੁਡਾ ਕੇ ਬਿਜਲੀ ਮੰਤਰੀ ਬਣਾ ਦਿੱਤਾ ਸੀ ਪਰ ਕਾਫ਼ੀ ਲੰਬੇ ਸਮੇਂ ਬਾਅਦ ਵੀ ਸਿੱਧੂ ਨੇ ਵਿਭਾਗ ਨਹੀਂ ਸੰਭਾਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਅਹੁਦੇਦਾਰਾਂ ਨੇ ਕਬੂਲੀ ਹਾਰ ਦੀ ਜ਼ਿੰਮੇਵਾਰੀ
ਜੋਤੀਤਾਰਾਦਿੱਤਿਆ ਤੇ ਮਿਲਿੰਦ ਦੇਵੜਾ ਨੇ ਦਿੱਤਾ ਅਸਤੀਫ਼ਾਫ
ਭਾਜਪਾ ਨੇ ਕੱਸਿਆ ਵਿਅੰਗ, ਆਖਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ
ਏਜੰਸੀ, ਭੋਪਾਲ/ਮੁੰਬਈ
ਲੋਕ ਸਭਾ ਚੋਣਾਂ 2019 ਤੋਂ ਬਾਅਦ ਹੀ ਕਾਂਗਰਸ ਖੇਮੇ ‘ਚ ਉੱਥਲ-ਪੁਥਲ ਦਾ ਦੌਰ ਚੱਲ ਰਿਹਾ ਹੈ ਪਹਿਲਾਂ ਕਾਂਗਰਸ ਪ੍ਰਧਾਨ ਅਹੁਦੇ ਤੋਂ?ਰਾਹੁਲ ਗਾਂਧੀ ਦਾ ਅਸਤੀਫ਼ਾ ਤੇ ਹੁਣ ਜੋਤੀਤਾਰਾਦਿੱਤਿਆ ਸਿੰਧੀਆ, ਮਿਲਿੰਦ ਦੇਵੜਾ ਵੀ ਉਨ੍ਹਾਂ ਦੀ ਰਾਹ ਤੁਰ ਪਏ ਹਨ ਜੋਤੀਤਾਰਾਦਿੱਤਿਆ ਸਿੰਧੀਆ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ, ‘ਲੋਕ ਫਤਵੇ ਨੂੰ ਸਵੀਕਾਰ ਕਰਦਿਆਂ ਤੇ ਜ਼ਿੰਮੇਵਾਰੀ ਲੈਂਦਿਆਂ ਮੈਂ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਅਹੁਦੇ ਤੋਂ ਆਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਹੈ ਮੇਰੇ ‘ਤੇ ਯਕੀਨ ਕਰਕੇ ਇਹ ਜ਼ਿੰਮੇਵਾਰੀ ਦੇਣ ਤੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਉਨ੍ਹਾਂ (ਰਾਹੁਲ ਗਾਂਧੀ) ਦਾ ਧੰਨਵਾਦ ਦਿੰਦਾ ਹਾਂ ਜੋਤੀਤਾਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਉਨ੍ਹਾਂ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 8-10 ਦਿਨ ਪਹਿਲਾਂ ਭੇਜਿਆ ਸੀ
ਓਧਰ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਬਣਾਉਣ ਦਾ ਵੀ ਮਤਾ ਰੱਖਿਆ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੇਵੜਾ ਨੂੰ ਕੌਮੀ ਪੱਧਰ ‘ਤੇ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਕਾਂਗਰਸ ਨੇ ਅੰਤਰਿਮ ਪ੍ਰਧਾਨ ਬਣਾਇਆ ਸੀ ਮਹਾਂਰਾਸ਼ਟਰ ‘ਚ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ‘ਚ ਵੱਡੇ ਆਗੂ ਆਪਣੇ ਅਹੁਦੇ ਛੱਡ ਰਹੇ ਹਨ ਪ੍ਰਿਥਵੀ ਰਾਜ ਚੌਹਾਨ ਪਹਿਲਾਂ ਹੀ ਮਹਾਂਰਾਸ਼ਟਰ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਛੱਡ ਚੁੱਕੇ ਹਨ ਤੇ ਹੁਣ ਮਿਨਿੰਗ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ ਆਖਰ ਉਹ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਮੀ ਪੱਧਰ ‘ਤੇ ਵੱਡੀ ਜ਼ਿਮੇਵਾਰੀ ਮਿਲਣ ਦੀ ਕਿਆਸ
ਮੁੰਬਈ | ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੁਣ ਮੁੰਬਈ ਪਾਰਟੀ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਨਾਲ ਹੀ ਦੇਵੜਾ ਨੇ ਸੂਬੇ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਨੂੰ ਅਗਵਾਈ ਦੇਣ ਲਈ ਤਿੰਨ ਮੈਂਬਰੀ ਪੈਨਲ ਗਠਿਤ ਕਰਨ ਦਾ ਵੀ ਮਤਾ ਰੱਖਿਆ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੇਵੜਾ ਨੂੰ ਕੌਮੀ ਪੱਧਰ ‘ਤੇ ਪਾਰਟੀ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਦਿਨੀਂ ਕਾਫ਼ੀ ਮਾਨ ਮਨੌਵਲ ਤੋਂ ਬਾਅਦ ਵੀ ਪਾਰਟੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਇਸ ਤੋਂ ਬਾਅਦ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੂੰ ਕਾਂਗਰਸ ਨੇ ਅੰਤਰਿਮ ਪ੍ਰਧਾਨ ਬਣਾਇਆ ਸੀ ਹਾਲਾਂਕਿ ਕਾਂਗਰਸ ਦੇ ਅੰਦਰੋਂ ਹੀ ਪਾਰਟੀ ਪ੍ਰਧਾਨ ਅਹੁਦੇ ‘ਤੇ ਕਿਸੇ ਨੌਜਵਾਨ ਚਿਹਰੇ ਨੂੰ ਲਿਆਉਣ ਦੀ ਵਕਾਲਤ ਕੀਤੀ ਗਈ ਮਿਲਿੰਦ ਦੇਵੜਾ ਦੇ ਅਸਤੀਫ਼ੇ ‘ਤੇ ਮਹਾਂਰਾਸ਼ਟਰ ਭਾਜਪਾ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਵਿਅੰਗ ਕੱਸਿਆ ਹੈ ਪਾਰਟੀ ਆਗੂ ਸ਼ਾਇਨਾ ਐਨਸੀ ਨੇ ਕਿਹਾ, ‘ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਤੇ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਮਹਾਂਰਾਸ਼ਟਰ ‘ਚ ਅਗਲੇ ਕੁਝ ਮਹੀਨਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ‘ਚ ਵੱਡੇ ਆਗੂ ਆਪਣੇ ਅਹੁਦੇ ਛੱਡ ਰਹੇ ਹਨ ਪ੍ਰਿਥਵੀ ਰਾਜ ਚੌਹਾਨ ਪਹਿਲਾਂ ਹੀ ਮਹਾਂਰਾਸ਼ਟਰ ਕਾਂਗਰਸ ਦਾ ਪ੍ਰਧਾਨਗੀ ਅਹੁਦਾ ਛੱਡ ਚੁੱਕੇ ਹਨ ਤੇ ਹੁਣ ਮਿਨਿੰਗ ਦੇਵੜਾ ਨੇ ਅਸਤੀਫਾ ਦੇ ਦਿੱਤਾ ਹੈ ਆਖਰ ਉਹ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਦਾ ਦਰਦ : ਹਾਰ ਤੋਂ ਬਾਅਦ ਨਾ ਸੀਐੱਮ, ਨਾ ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਯੂਥ ਕਾਂਗਰਸ ਨੇ ਅਸਤੀਫੇ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ
ਮੈਂ ਇੱਥੇ ਹੀ ਰਹਾਂਗਾ ਤੇ ਤੁਹਾਡੀ ਲੜਾਈ ਲੜਾਂਗਾ
ਨਵੀਂ ਦਿੱਲੀ, ਏਜੰਸੀ
ਆਪਣੇ ਜ਼ਿੱਦ ‘ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਪਰ ਉਸ ਤੋਂ ਬਾਅਦ ਵੀ ਕਿਸੇ ਮੁੱਖ ਮੰਤਰੀ, ਜਨਰਲ ਸਕੱਤਰ ਜਾਂ ਸੂਬਾ ਪ੍ਰਧਾਨਾਂ ਨੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਨਹੀਂ ਦਿੱਤਾ ।
ਇਹ ਗੱਲ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਮੀਟਿੰਗ ‘ਚ ਵਰਕਰਾਂ ਤੇ ਆਗੂਆਂ ਨੂੰ ਕਹੀ ਆਪਣਾ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਯੂਥ ਕਾਂਗਰਸ ਨੂੰ ਕਿਹਾ, ‘ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਕਿਤੇ ਨਹੀਂ ਜਾਵਾਂਗਾ ਤੁਹਾਡੀ ਲੜਾਈ ਮਜ਼ਬੂਤੀ ਨਾਲ ਲੜਾਂਗਾ ਦਰਅਸਲ, ਬੁੱਧਵਾਰ ਨੂੰ ਯੂਥ ਕਾਂਗਰਸ ਦੇ ਵਰਕਰ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਸਨ ਵਰਕਰਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਅਸਤੀਫਾ ਨਾ ਦੇਣ ਤੇ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਰਾਹੁਲ ਗਾਂਧੀ ਦੀ ਹਮਾਇਤ ‘ਚ ਉਨ੍ਹਾਂ ਦੇ ਘਰ ਦੇ ਬਾਹਰ ਜਦੋਂ ਕੌਮੀ ਕਾਰਜਕਾਰਨੀ ਦੇ ਮੈਂਬਰ ਬੈਠੇ ਤਾਂ ਰਾਹੁਲ ਨੇ ਸਭ ਨੂੰ ਆਪਣੇ ਘਰ ‘ਤੇ ਸੱਦਾ ਦਿੱਤਾ ਤੇ ਉਨ੍ਹਾਂ ਨਾਲ ਆਪਣੇ ਮਨ ਦੀ ਗੱਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਵਲ ਸਰਜਨ ਦਾ ਅਸਤੀਫਾ ਹੋਇਆ ਨਾ ਮਨਜੂਰ
ਪਟਿਆਲਾ  | ਪਟਿਆਲਾ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਵੱਲੋਂ ਆਪਣੀ ਬਦਲੀ ਸੰਗਰੂਰ ਵਿਖੇ ਹੋ ਜਾਣ ਤੋਂ ਬਾਅਦ ਖਫਾ ਹੋ ਕੇ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੀ ਇਸ ਅਸਤੀਫ਼ੇ ਨੂੰ ਸਿਹਤ ਵਿਭਾਗ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ. ਡਾ ਮਨਜੀਤ ਸਿੰਘ ਵੱਲੋਂ ਸੰਗਰੂਰ ਵਿਖੇ ਆਪਣੀ ਤੈਨਾਤੀ ਲਈ ਹਾਂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਆਪਣਾ ਉਹਦਾ ਸੰਭਾਲ ਲਿਆ ਗਿਆ ਹੈ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਡਾਕਟਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ  ਲੋਕਾਂ ਦੀਆਂ ਦੁਆਵਾਂ ਨੇ ਉਨ੍ਹਾਂ ਨੂੰ ਮੁੜ ਆਪਣੀ ਨੌਕਰੀ ਲਈ ਬੁਲਾਇਆ ਹੈ ਅਤੇ ਉਹ ਅਜੇ ਆਪਣੇ ਰਹਿੰਦੇ ਸਮੇਂ ਤੱਕ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਿਹਤ ਮੰਤਰੀ ਅਤੇ ਅਤੇ ਸੈਕਟਰੀ ਵੱਲੋਂ ਮੁੜ ਸੇਵਾ ਕਰਨ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਅਪੀਲ ਨੂੰ ਮਨਜ਼ੂਰ ਕਰਦਿਆਂ ਮੁੜ ਡਿਊਟੀ  ਜੁਆਇਨ ਕੀਤੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਅਮਰਿੰਦਰ ਅਸਤੀਫਾ ਦੇਣ ਲਈ ਰਹੇ ਤਿਆਰ: ਰੱਖੜਾ
ਅਕਾਲੀ ਦਲ ਤੇ ਭਾਜਪਾ ਨੇ ਕੱਢਿਆ ਰੱਖੜਾ ਦੇ ਹੱਕ ‘ਚ ਵੱਡਾ ਰੋਡ ਸ਼ੋਅ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਰਹੇ ਕਿਉਂਕਿ ਕਾਂਗਰਸ ਨੂੰ ਹੁਣ ਪਟਿਆਲਾ ਤੇ ਪੰਜਾਬ ‘ਚੋਂ ਵੱਡੀ ਹਾਰ ਮਿਲੇਗੀ। ਸੁਰਜੀਤ ਸਿੰਘ ਰੱਖੜਾ ਅੱਜ ਇੱਥੇ ਸ਼ਾਹੀ ਸ਼ਹਿਰ ਪਟਿਆਲਾ ‘ਚ ਅਕਾਲੀ ਭਾਜਪਾ ਵੱਲੋਂ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪੁੱਜੇ ਹਜ਼ਾਰਾਂ ਲੋਕਾਂ ਨੇ ਰੱਖੜਾ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਰੱਖੜਾ ਨੇ ਆਖਿਆ ਕਿ ਕਾਂਗਰਸ ਦਾ ਹੁਣ ਪੰਜਾਬ ‘ਚ ਕੋਈ ਵਜੂਦ ਨਹੀਂ ਰਿਹਾ ਹਰ ਪਾਸੇ ਕਾਂਗਰਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਨਤਾ ਹੁਣ ਕਾਂਗਰਸ ਨੂੰ ਚਲਦਾ ਕਰਨ ਲਈ ਪੂਰੀ ਤਰ੍ਹਾਂ ਅਕਾਲੀ ਭਾਜਪਾ ਨਾਲ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਭਾਜਪਾ ਦੀ ਜਿੱਤ ਤੋਂ ਬਾਅਦ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ ਤੇ ਹਰ ਵਰਗ ਨੂੰ ਉਸਦਾ ਬਣਦਾ ਹੱਕ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਲੋਕਾਂ ਲਈ ਵਿਕਾਸ ਦੀਆਂ ਝੜੀਆਂ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਜਿਵੇਂ ਨਰਿੰਦਰ ਮੋਦੀ ਨੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਨੂੰ ਮੋਹਰੀ ਦੇਸ਼ਾਂ ਦੀ ਕਤਾਰ ‘ਚ ਖੜ੍ਹਾ ਕੀਤਾ ਹੈ ਉਸੇ ਤਰ੍ਹਾਂ ਇੱਕ ਵਾਰ ਫਿਰ ਜਿੱਤ ਪ੍ਰਾਪਤ ਕਰਕੇ ਨਰਿੰਦਰ ਮੋਦੀ ਦੁਬਾਰਾ ਦੇਸ਼ ਨੂੰ ਪਹਿਲੇ ਨੰਬਰ ‘ਤੇ ਲਿਆਉਣਗੇ। ਇਸ ਮੌਕੇ ਅਕਾਲੀ ਭਾਜਪਾ ਦੇ ਆਗੂਆਂ ਨੇ ਸੁਰਜੀਤ ਸਿੰਘ ਰੱਖੜਾ ਦੇ ਹੱਕ ‘ਚ ਜਿੱਥੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ, ਉੱਥੇ ਉਨ੍ਹਾਂ ਰੱਖੜਾ ਨੂੰ ਜਿਤਾਉਣ ਲਈ ਪੂਰੀ ਤਿਆਰੀ ਵੀ ਕਰ ਲਈ ਹੈ। ਇਸ ਮੌਕੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਭਾਜਪਾ ਪ੍ਰਧਾਨ ਹਰਿੰਦਰ ਕੋਹਲੀ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਬਜਾਜ, ਅਜੀਤਪਾਲ ਕੋਹਲੀ, ਜਸਪਾਲ ਸਿੰਘ ਬਿੱਟੂ ਚੱਠਾ ਤੇ ਹੋਰ ਵੀ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਯੋਗਤਾ ਮਾਮਲਾ : ਕਾਂਗਰਸ ਨੇ ਮੰਗਿਆ ਸਮ੍ਰਿਤੀ ਦਾ ਅਸਤੀਫ਼ਾ
ਨਵੀਂ ਦਿੱਲੀ,ਏਜੰਸੀ
ਕਾਂਗਰਸ ਨੇ ਅੱਜ ਭਾਜਪਾ ਦੀ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ‘ਤੇ ਉਨ੍ਹਾਂ ਦੀ ਸਿੱਖਿਆ ਯੋਗਤਾ ਸਬੰਧੀ ਲਗਾਤਾਰ ਝੂਠ ਬੋਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਵਿਧਾਨਿਕ ਤੇ ਨੈਤਿਕ ਜ਼ਿੰਮੇਵਾਰੀ ਲੈ ਕੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।
ਕਾਂਗਰਸ ਦੇ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀਮਤੀ ਇਰਾਨੀ ਨੇ ਅਮੇਠੀ ਲੋਕ ਸਭਾ ਖੇਤਰ ‘ਚ ਆਪਣੀ ਉਮੀਦਵਾਰੀ ਐਲਾਨ ਕਰਦਿਆਂ ਇੱਕ ਹਲਫ਼ਨਾਮਾ ਭਰਿਆ ਹੈ, ਜਿਸ ‘ਚ ਉਨ੍ਹਾਂ ਆਪਣੀ ਸਿੱਖਿਆ ਯੋਗਤਾ ਇੰਟਰਮੀਡੀਏਟ ਪਾਸ ਤੇ ਦਿੱਲੀ ਯੂਨੀਵਰਸਿਟੀ ਦੇ ਮੁਕਤ ਸਿੱਖਿਆ ਕਾਲਜ ‘ਚ ਬੀ. ਕਾਮ (ਪਾਸ) ਪਾਠਕ੍ਰਮ ‘ਚ ਦਾਖਲ ਦਿਖਾਇਆ ਹੈ ਉਨ੍ਹਾਂ ਕਿਹਾ ਕਿ ਸ੍ਰੀਮਤੀ ਇਰਾਨੀ ਨੇ ਆਪਣੀ ਸਿੱਖਿਆ ਯੋਗਤਾ ਸਬੰਧੀ ਇਸ ਤੋਂ ਪਹਿਲਾਂ ਚੋਣ ਕਮਿਸ਼ਨ, ਲੋਕ ਸਭਾ, ਰਾਜ ਸਭਾ ਤੇ ਅਦਾਲਤ ‘ਚ ਦਿੱਤੇ ਗਏ ਹਲਫਨਾਮਿਆਂ ‘ਚ ਵੱਖ-ਵੱਖ ਜਾਣਕਾਰੀ ਦਿੱਤੀ ਹੈ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਅਮਰੀਕਾ ਦੇ ਯੇਲ ਯੂਨੀਵਰਸਿਟੀ ਦੀ ਬੀਏ ਦੀ ਉਪਾਧੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸਤੀਫਾ ਕਰਨ ਦੀ ਸ਼ਰਤ ਪ੍ਰਵਾਨ ਹੋਈ ਔਖੀ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਸਿਆਸੀ ਦਾਅ-ਪੇਚ ‘ਚ ਵਿਰੋਧੀਆਂ ਨੂੰ ਫਸਾਉਣ ਵਾਲੇ ਵਿਰੋਧੀ ਧਿਰ ਦੇ ਲੀਡਰ ਅਭੈ ਚੌਟਾਲਾ ਨੇ ਇੱਕ ਵੱਡਾ ਦਾਅ ਖੇਡਦੇ ਹੋਏ ਵਿਰੋਧੀ ਪਾਰਟੀਆਂ ਦੇ ਨਾਲ ਹੀ ਸਪੀਕਰ ਕੰਵਰਪਾਲ ਗੁਜ਼ਰ ਨੂੰ ਵੀ ਫਸਾ ਲਿਆ ਹੈ। ਚੌਟਾਲਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵੀ ਦੇ ਦਿੱਤਾ ਹੈ ਤੇ ਉਸ ਦੀ ਪ੍ਰਵਾਨਗੀ ਸਬੰਧੀ ਇੱਕ ਸ਼ਰਤ ਵੀ ਰੱਖ ਦਿੱਤੀ ਹੈ, ਜਿਹੜੀ ਮੰਨਣੀ ਔਖੀ ਹੈ ਅਤੇ ਅਭੈ ਚੌਟਾਲਾ ਦਾ ਅਸਤੀਫ਼ਾ ਵਿਧਾਨ ਸਭਾ ਦੇ ਨਿਯਮਾਂ ‘ਤੇ ਖਰਾ ਵੀ ਨਹੀਂ ਉਤਰਦਾ ਹੈ, ਜਿਸ ਕਾਰਨ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਅਸਤੀਫ਼ੇ ਦੀ ਭਾਸ਼ਾ ‘ਚ ਹੀ ਅਭੈ ਚੌਟਾਲਾ ਨੇ ਆਪਣੇ ਅਹੁਦੇ ਨੂੰ ਅਭੈ-ਦਾਨ ਦੇ ਦਿੱਤਾ ਹੈ। ਹਾਲਾਂਕਿ ਹੁਣ ਗੇਂਦ ਸਪੀਕਰ ਕੰਵਰਪਾਲ ਗੁੱਜਰ ਦੇ ਪਾਲੇ ਵਿੱਚ ਹੈ ਪਰ ਇਸ ਅਸਤੀਫ਼ੇ ਨੂੰ ਪ੍ਰਵਾਨ ਕਰਨਾ ਕਾਫ਼ੀ ਜਿਆਦਾ ਔਖਾ ਸਾਬਤ ਹੋਣ ਵਾਲਾ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਵਿਧਾਨ ਸਭਾ ਵਿੱਚ ਇਸ ਸਮੇਂ ਕਾਂਗਰਸ ਪਾਰਟੀ ਅਤੇ ਇਨੈਲੋ ਕੋਲ 17-17 ਵਿਧਾਇਕਾਂ ਦੀ ਗਿਣਤੀ ਹੈ ਪਰ ਪਹਿਲਾਂ ਇਨੈਲੋ ਕੋਲ 19 ਵਿਧਾਇਕ ਹੋਣ ਦੇ ਕਾਰਨ ਵਿਰੋਧੀ ਧਿਰ ਦਾ ਅਹੁਦਾ ਇਨੈਲੋ ਨੂੰ ਹੀ ਮਿਲਿਆ ਸੀ, ਜਿਸ ਕਾਰਨ ਹੁਣ ਬਰਾਬਰ ਵਿਧਾਇਕ ਹੋਣ ਕਾਰਨ ਵੀ ਇਨੈਲੋ ਕੋਲ ਹੀ ਵਿਰੋਧੀ ਧਿਰ ਦਾ ਲੀਡਰ ਦਾ ਅਹੁਦਾ ਹੈ ਪਰ ਬੀਤੇ ਦਿਨੀਂ ਇਨੈਲੋ ਆਗੂ ਰਣਬੀਰ ਸਿੰਘ ਗੰਗਵਾ ਦੇ ਭਾਜਪਾ ‘ਚ ਸ਼ਾਮਲ ਹੋਣ ਕਾਰਨ ਇਨੈਲੋ ਦੀ ਗਿਣਤੀ ਘਟ ਕੇ 16 ਰਹਿ ਗਈ ਹੈ, ਇਸੇ ਤਰ੍ਹਾਂ 4 ਵਿਧਾਇਕ ਅਭੈ ਚੌਟਾਲਾ ਨੂੰ ਛੱਡ ਕੇ ਜੇ.ਜੇ.ਪੀ. ਨਾਲ ਚੱਲ ਰਹੇ ਹਨ, ਜਿਸ ਕਾਰਨ ਅਭੈ ਚੌਟਾਲਾ ਕੋਲ ਅਸਲ ਗਿਣਤੀ ਸਿਰਫ਼ 12 ਵਿਧਾਇਕਾਂ ਦੀ ਹੀ ਹੈ। ਜਿਸ ਨੂੰ ਦੇਖਦੇ ਹੋਏ ਸ਼ਨਿੱਚਰਵਾਰ ਨੂੰ ਅਭੈ ਚੌਟਾਲਾ ਨੇ ਆਪਣੇ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਇਹ ਸ਼ਰਤ ਰੱਖ ਦਿੱਤੀ ਹੈ ਕਿ ਵਿਧਾਨ ਸਭਾ ਸਪੀਕਰ ਕੰਵਰਪਾਲ ਸਿੰਘ ਗੁੱਜਰ ਪਹਿਲਾਂ ਪਾਰਟੀ ਤੋਂ ਬਾਗੀ ਹੋਏ 5 ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕਰਨ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇ।
ਅਭੈ ਚੌਟਾਲਾ ਦੀ ਇਹ ਸ਼ਰਤ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਹੋ ਸਕਦੀ ਹੈ ਤੇ ਇੱਥੇ ਹੀ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਵੀ ਇਹ ਅਸਤੀਫ਼ਾ ਨਹੀਂ ਹੈ। ਅਭੈ ਚੌਟਾਲਾ ਨੇ ਭਾਵੇਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਸ ਦੇ ਸਵੀਕਾਰ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਮ੍ਰਿਤਸਰ । ਪੁਲਵਾਮਾ ਅੱਤਵਾਦੀ ਹਮਲੇ ‘ਤੇ ਦਿੱਤੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਕੜੀ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ‘ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ ਨੂੰ ਕਾਲਖ ਮਲੀ ਗਈ, ਉਥੇ ਹੀ ਹੁਣ ਅੰਮ੍ਰਿਤਸਰ ‘ਚ ਭਾਜਪਾ ਯੁਵਾ ਮੋਰਚਾ ਵਲੋਂ ਸਿੱਧੂ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੇ ਪੋਸਟਰ ਨੂੰ ਕਾਲਖ ਮਲ ਕੇ ਬਾਅਦ ‘ਚ ਪੋਸਟਰ ਨੂੰ ਅੱਗ ਲਗਾ ਦਿੱਤੀ।। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਸਿੱਧੂ ਨੂੰ ਝਾਂਜਰਾ ਪਾ ਕੇ ਪਾਕਿਸਤਾਨ ਰਵਾਨਾ ਹੋ ਜਾਣ ਦੀ ਸਲਾਹ ਵੀ ਦਿੱਤੀ ਅਤੇ ਸਿੱਧੂ ਨੂੰ ਇਮਰਾਨ ਖਾਨ ਦਾ ਏਜੰਟ ਕਰਾਰ ਦਿੱਤਾ। ਭਾਜਪਾ ਵਰਕਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਕੈਬਨਿਟ ‘ਚੋਂ ਬਰਖਾਸਤ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।