Phil Salt - Sach Kahoon Punjabi

Phil Salt Injury: ਉਂਗਲੀ ਦੀ ਸੱਟ ਕਾਰਨ ਇੰਗਲੈਂਡ ਪਰਤੇ ਆਰਸੀਬੀ ਦੇ ਓਪਨਰ ਫਿਲ ਸਾਲਟ
Phil Salt Injury: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੂੰ 2026 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੌਰਾਨ ਵੱਡਾ ਝਟਕਾ ਲੱਗਾ ਹੈ। ਓਪਨਰ ਫਿਲ ਸਾਲਟ ਆਪਣੀ ਜ਼ਖਮੀ ਉਂਗਲੀ ਦੇ ਸਕੈਨ ਲਈ ਇੰਗਲੈਂਡ ਵਾਪਸ ਪਰਤ ਗਏ ਹਨ। ਸਾਲਟ ਟੀਮ ਦੇ ਆਖਰੀ ਤਿੰਨ ਮੈਚਾਂ ’ਚ ਨਹੀਂ ਖੇਡ ਸਕਣਗੇ। ਸਾਲਟ ਦੀ ਗੈਰਹਾਜ਼ਰੀ ’ਚ, ਉਸਦੇ ਹਮਵਤਨ ਜੈਕਬ ਬੈਥਲ ਨੂੰ ਓਪਨਰ ਦੇ ਤੌਰ ’ਤੇ ਵਿਰਾਟ ਕੋਹਲੀ ਦਾ ਸਾਥੀ ਨਿਯੁਕਤ ਕੀਤਾ ਗਿਆ ਹੈ। 29 ਸਾਲਾਂ ਦੇ ਸਾਲਟ ਨੂੰ 18 ਅਪ੍ਰੈਲ ਨੂੰ ਐਮ. ਚਿੰਨਾਸਵਾਮੀ ਸਟੇਡੀਅਮ ’ਚ ਦਿੱਲੀ ਕੈਪੀਟਲਜ਼ ਵਿਰੁੱਧ ਮੈਚ ਦੌਰਾਨ ਚੌਕਾ ਬਚਾਉਣ ਲਈ ਡਾਈਵਿੰਗ ਕਰਦੇ ਸਮੇਂ ਆਪਣੀ ਖੱਬੀ ਉਂਗਲੀ ’ਚ ਸੱਟ ਲੱਗ ਗਈ ਸੀ।

ਜਾਣਕਾਰੀ ਮੁਤਾਬਕ, ਸਾਲਟ ਰਾਸ਼ਟਰੀ ਟੀਮ ਪ੍ਰਬੰਧਨ ਦੀ ਬੇਨਤੀ ’ਤੇ ਹੋਰ ਮੁਲਾਂਕਣ ਲਈ ਘਰ ਵਾਪਸ ਪਰਤੇ ਹਨ। ਸਾਲਟ ਦਾ ਇੰਗਲੈਂਡ ਤੇ ਵੇਲਜ਼ ਕ੍ਰਿਕੇਟ ਬੋਰਡ ਨਾਲ ਕੇਂਦਰੀ ਇਕਰਾਰਨਾਮਾ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘ਖਿਡਾਰੀ ਤੇ ਫਰੈਂਚਾਇਜ਼ੀ ਦੋਵਾਂ ਨੂੰ ਉਮੀਦ ਹੈ ਕਿ ਸਾਲਟ ਦੀ ਉਂਗਲੀ ਜਲਦੀ ਠੀਕ ਹੋ ਜਾਵੇਗੀ ਤਾਂ ਜੋ ਉਹ ਇਸ ਮਹੀਨੇ ਭਾਰਤ ਵਾਪਸ ਆ ਸਕੇ। ਆਰਸੀਬੀ ਦਾ ਟੀਚਾ ਪਿਛਲੇ ਸੀਜ਼ਨ ’ਚ ਪਹਿਲੀ ਵਾਰ ਜਿੱਤੇ ਗਏ ਖਿਤਾਬ ਦਾ ਬਚਾਅ ਕਰਨਾ ਹੈ। Phil Salt Injury

Read Also : Nandani Sharma: ਚੰਡੀਗੜ੍ਹ ਦੀ ਧੀ ਦਾ ਕਮਾਲ, ਹੁਣ ਵਿਸ਼ਵ ਕੱਪ ’ਚ ਗੂੰਜੇਗਾ ਨੰਦਨੀ ਦਾ ਨਾਂਅ

ਜੇਕਰ ਸੱਟ ਕਾਰਨ ਸਾਲਟ ਲਈ ਬਾਕੀ ਸੀਜ਼ਨ ਖੇਡਣਾ ਅਸੰਭਵ ਹੋ ਜਾਂਦਾ ਹੈ, ਤਾਂ ਆਰਸੀਬੀ ਆਈਪੀਐਲ ਨਿਯਮਾਂ ਤਹਿਤ ਸਾਲਟ ਦੇ ਬਦਲ ਵਜੋਂ ਸਾਈਨ ਕਰਨ ਦੇ ਯੋਗ ਹੋਵੇਗਾ, ਪਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਫਰੈਂਚਾਇਜ਼ੀ ਉਸਨੂੰ ਠੀਕ ਹੋਣ ਦਾ ਹਰ ਮੌਕਾ ਦੇਵੇਗੀ।’ ਫਿਲ ਸਾਲਟ ਨੇ ਹੁਣ ਤੱਕ ਆਈਪੀਐਲ 2026 ’ਚ ਛੇ ਮੈਚ ਖੇਡੇ ਹਨ, ਜਿਸ ’ਚ 33.66 ਦੀ ਔਸਤ ਨਾਲ 202 ਦੌੜਾਂ ਬਣਾਈਆਂ ਹਨ, ਜਿਸ ’ਚ ਦੋ ਅਰਧ-ਸੈਂਕੜੇ ਸ਼ਾਮਲ ਹਨ। ਆਰਸੀਬੀ ਇਸ ਸਮੇਂ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ, ਜਿਸਨੇ 9 ਵਿੱਚੋਂ ਛੇ ਮੈਚ ਜਿੱਤੇ ਹਨ। ਟੀਮ ਨੇ ਆਪਣੇ ਪਿਛਲੇ ਪੰਜ ਮੈਚਾਂ ’ਚੋਂ ਤਿੰਨ ਜਿੱਤੇ ਹਨ। ਆਰਸੀਬੀ ਆਪਣਾ ਅਗਲਾ ਮੈਚ 7 ਮਈ ਨੂੰ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕੇਟ ਸਟੇਡੀਅਮ ’ਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਨਾਲ ਖੇਡੇਗੀ। Phil Salt Injury

Phil Salt Injury: ਉਂਗਲੀ ਦੀ ਸੱਟ ਕਾਰਨ ਇੰਗਲੈਂਡ ਪਰਤੇ ਆਰਸੀਬੀ ਦੇ ਓਪਨਰ ਫਿਲ ਸਾਲਟ

Phil Salt: ਫਿਲ ਸਾਲਟ ਦਾ ਇੰਗਲੈਂਡ ਲਈ ਸਭ ਤੋਂ ਤੇਜ਼ ਟੀ20 ਸੈਂਕੜਾ, ਅੰਗਰੇਜ਼ਾਂ ਨੇ ਤੋੜੇ ਵੱਡੇ ਰਿਕਾਰਡ
ਅਫਰੀਕਾ ਨੂੰ ਇੰਗਲੈਂਡ ਨੇ 146 ਦੌੜਾਂ ਨਾਲ ਹਰਾਇਆ | Phil Salt

Phil Salt: ਸਪੋਰਟਸ ਡੈਸਕ। ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਇੰਗਲੈਂਡ ਲਈ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਦੂਜੇ ਟੀ-20 ’ਚ 39 ਗੇਂਦਾਂ ’ਚ ਸੈਂਕੜਾ ਜੜ ਕੇ ਇਹ ਰਿਕਾਰਡ ਬਣਾਇਆ। ਸਾਲਟ ਨੇ 141 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜੋ ਕਿ ਇੰਗਲੈਂਡ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਮੈਨਚੈਸਟਰ ਦੇ ਓਲਡ ਟਰੈਫੋਰਡ ਕ੍ਰਿਕੇਟ ਮੈਦਾਨ ’ਚ ਖੇਡੇ ਗਏ ਮੈਚ ’ਚ ਇੰਗਲੈਂਡ ਨੇ 20 ਓਵਰਾਂ ’ਚ 304 ਦੌੜਾਂ ਬਣਾਈਆਂ। ਇਹ ਟੀ-20 ਅੰਤਰਰਾਸ਼ਟਰੀ ’ਚ ਇੰਗਲੈਂਡ ਦਾ ਸਭ ਤੋਂ ਵੱਧ ਸਕੋਰ ਹੈ ਤੇ ਦੁਨੀਆ ਦਾ ਤੀਜਾ ਸਭ ਤੋਂ ਵੱਧ ਸਕੋਰ ਹੈ। 304 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ 158 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਅੰਗਰੇਜ਼ੀ ਟੀਮ ਨੇ ਮੈਚ 146 ਦੌੜਾਂ ਨਾਲ ਇਹ ਮੈਚ ਜਿੱਤਿਆ।

ਇਹ ਖਬਰ ਵੀ ਪੜ੍ਹੋ : Russia Earthquake: ਵੱਡੇ ਭੂਚਾਲ ਨਾਲ ਕੰਬਿਆ ਰੂਸ, ਸੁਨਾਮੀ ਦੀ ਚੇਤਾਵਨੀ ਜਾਰੀ

ਪਹਿਲੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ | Phil Salt

ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਸਾਲਟ (141 ਨਾਬਾਦ, 60 ਗੇਂਦਾਂ, 30 ਚੌਕੇ, 9 ਛੱਕੇ) ਤੇ ਕਪਤਾਨ ਜੋਸ ਬਟਲਰ (39 ਗੇਂਦਾਂ ’ਚ 83 ਦੌੜਾਂ) ਨੇ ਪਹਿਲੀ ਵਿਕਟ ਲਈ 47 ਗੇਂਦਾਂ ’ਚ 126 ਦੌੜਾਂ ਜੋੜੀਆਂ। ਪਾਵਰਪਲੇ ’ਚ ਹੀ ਇੰਗਲੈਂਡ ਦਾ ਸਕੋਰ 106/1 ਹੋ ਗਿਆ। ਫਿਲ ਸਾਲਟ ਨੇ ਮਾਰਕੋ ਜੈਨਸਨ ਦੇ ਪਹਿਲੇ ਓਵਰ ’ਚ 18 ਦੌੜਾਂ ਬਣਾਈਆਂ। ਬਟਲਰ ਨੇ ਲਿਜ਼ਾਰਡ ਵਿਲੀਅਮਜ਼ ਵਿਰੁੱਧ 22 ਤੇ ਕਾਗਿਸੋ ਰਬਾਡਾ ਵਿਰੁੱਧ 20 ਦੌੜਾਂ ਬਣਾਈਆਂ।

ਇੰਗਲੈਂਡ ਲਈ ਬਟਲਰ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

ਬਟਲਰ ਨੇ 18 ਗੇਂਦਾਂ ’ਚ ਟੀ-20 ਕਰੀਅਰ ਦਾ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਪੂਰਾ ਕੀਤਾ। ਉਸਨੇ 30 ਗੇਂਦਾਂ ’ਚ 83 ਦੌੜਾਂ ਦੀ ਪਾਰੀ ਖੇਡੀ। ਉਸਨੂੰ ਬਿਜੋਰਨ ਫਾਰਚੂਨ ਨੇ ਆਊਟ ਕੀਤਾ। ਇਸ ਤੋਂ ਬਾਅਦ ਸਾਲਟ ਨੇ ਪਾਰੀ ਸੰਭਾਲੀ। ਉਸਨੇ ਜੈਕਬ ਬੈਥਲ (14 ਗੇਂਦਾਂ, 26 ਦੌੜਾਂ) ਨਾਲ ਦੂਜੀ ਵਿਕਟ ਲਈ 41 ਗੇਂਦਾਂ ’ਚ 95 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਹੈਰੀ ਬਰੂਕ (41 ਦੌੜਾਂ) ਨਾਲ ਤੀਜੀ ਵਿਕਟ ਲਈ 37 ਗੇਂਦਾਂ ’ਚ 83 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇੰਗਲੈਂਡ ਨੇ 304/2 ਦਾ ਵੱਡਾ ਸਕੋਰ ਬਣਾਇਆ।

ਰਬਾਡਾ, ਵਿਲੀਅਮਜ਼, ਜੈਨਸਨ ਮਹਿੰਗੇ ਸਾਬਤ ਹੋਏ

ਦੱਖਣੀ ਅਫਰੀਕਾ ਲਈ ਕਾਗੀਸੋ ਰਬਾਡਾ ਨੇ 70, ਲਿਜ਼ਾਰਡ ਵਿਲੀਅਮਜ਼ ਨੇ 62 ਤੇ ਮਾਰਕੋ ਜੈਨਸਨ ਨੇ 60 ਦੌੜਾਂ ਦਿੱਤੀਆਂ। ਟੀਮ ਨੇ 8 ਵਾਈਡ ਤੇ 5 ਨੋ-ਬਾਲ ਸੁੱਟੀਆਂ, ਜਿਸ ਨਾਲ ਇੰਗਲੈਂਡ ਨੂੰ ਕੁੱਲ 13 ਵਾਧੂ ਦੌੜਾਂ ਮਿਲੀਆਂ।