Nifty - Sach Kahoon Punjabi

Stock Market: ਸ਼ੇਅਰ ਮਾਰਕੀਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ
Stock Market: ਮੁੰਬਈ। ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੱਖਾਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸ਼ੁਰੂਆਤੀ ਘੰਟਿਆਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ ਵਿੱਚ ਗਿਰਾਵਟ ਦੇਖੀ ਗਈ। ਸੈਂਸੈਕਸ 3,939.68 ਅੰਕ ਡਿੱਗ ਕੇ 71,425.01 ’ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 1,160.8 ਅੰਕ ਡਿੱਗ ਕੇ 21,743.65 ’ਤੇ ਖੁੱਲ੍ਹਿਆ। ਇਸ ਤੋਂ ਇਲਾਵਾ ਭਾਰਤੀ ਰੁਪਿਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ 30 ਪੈਸੇ ਡਿੱਗ ਕੇ 85.74 ਦੇ ਪੱਧਰ ’ਤੇ ਪਹੁੰਚ ਗਿਆ। ਇਸ ਗਿਰਾਵਟ ਨੇ ਨਿਵੇਸ਼ਕਾਂ ਵਿੱਚ ਅਸਥਿਰਤਾ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। Nifty

ਗਿਰਾਵਟ ਦਾ ਕਾਰਨ ਕੀ ਹੈ? | Stock Market

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ’ਤੇ ਭਾਰੀ ਟੈਰਿਫ ਲਗਾਏ ਹਨ, ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਅਮਰੀਕਾ ’ਤੇ ਜਵਾਬੀ ਟੈਰਿਫ ਵਧਾ ਦਿੱਤੇ ਹਨ। ਇਸ ਵਿੱਚ ਚੀਨ ਅਤੇ ਕੈਨੇਡਾ ਵਰਗੇ ਵੱਡੇ ਦੇਸ਼ ਸ਼ਾਮਲ ਹਨ। ਇਸ ਵਧਦੇ ਵਪਾਰ ਯੁੱਧ ਨੇ ਵਿਸ਼ਵ ਪੱਧਰ ’ਤੇ ਆਰਥਿਕ ਤਣਾਅ ਨੂੰ ਵਧਾ ਦਿੱਤਾ ਹੈ ਅਤੇ ਨਤੀਜੇ ਵਜੋਂ ਮਹਿੰਗਾਈ ਅਤੇ ਮੰਦੀ ਦੇ ਖ਼ਤਰੇ ਨੂੰ ਡੂੰਘਾ ਕੀਤਾ ਹੈ। ਇਸ ਸਥਿਤੀ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। Stock Market

ਗਿਰਾਵਟ ਦਾ ਮੁੱਖ ਕਾਰਨ ਗਲੋਬਲ ਬਾਜ਼ਾਰਾਂ ’ਚ ਅਸਥਿਰਤਾ ਵੀ ਹੈ, ਜਿੱਥੇ ਦੁਨੀਆ ਭਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਪਿਛਲੇ ਹਫਤੇ ਅਮਰੀਕੀ ਬਾਜ਼ਾਰਾਂ ’ਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਭਾਰਤੀ ਬਾਜ਼ਾਰ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਘਰੇਲੂ ਆਰਥਿਕ ਅੰਕੜਿਆਂ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨੇ ਵੀ ਨਿਵੇਸ਼ਕਾਂ ਦੇ ਮਨੋਬਲ ਨੂੰ ਪ੍ਰਭਾਵਿਤ ਕੀਤਾ। ਨਿਵੇਸ਼ਕਾਂ ਵਿੱਚ ਵਧਦੀ ਅਸਥਿਰਤਾ ਅਤੇ ਕਮਜ਼ੋਰ ਆਰਥਿਕ ਸੂਚਕਾਂ ਨੇ ਬਾਜ਼ਾਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। Nifty

Disclaimer: ਇਹ ਅੰਕੜੇ 7 ਅਪਰੈਲ 2025 ਸਵੇਰੇ 10:15 ਤੱਕ ਦੇ ਹਨ।

ਸੈਂਸੇਕਸ ਹੋਇਆ 35 ਹਜ਼ਾਰੀ, ਨਿਫਟੀ ਵੀ 10,800 ਤੋਂ ਪਾਰ
ਮੁੰਬਈ (ਏਜੰਸੀ)। ਬੀਐਸਈ ਦਾ ਸੈਂਸੇਕਸ ਪਹਿਲੀ ਵਾਰ 35 ਹਜ਼ਾਰ ਅੰਕ ਦੇ ਅੰਕੜੇ ਨੂੰ ਪਾਰ ਕਰਕੇ 310.77 ਅੰਕ ਦੇ ਵਾਧੇ ‘ਚ 35,081.82 ਅੰਕ ‘ਤੇ ਪਹੁੰਚ ਗਿਆ। ਸਰਕਾਰ ਦੇ ਬਜ਼ਾਰ ਤੋਂ ਵਾਧੂ ਕਰਜ਼ਾ ਲੈਣ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਅਰਥਵਿਵਸਥਾ ਲੈ ਕੇ ਸਕਾਰਾਤਮਕ ਮਾਹੌਲ ਬਣਨ ਨਾਲ ਘਰੇਲੂ ਸ਼ੇਅਰ ਬਜ਼ਾਰ ‘ਚ ਤੇਜ਼ੀ ਰਹੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਵਿਚਾਲੇ ਕਾਰੋਬਾਰ ‘ਚ 10,800 ਅੰਕ ਦੇ ਮਨੋਵਿਗਿਆਨਿਕ ਪੱਧਰ ਦੇ ਪਾਰ ਪਹੁੰਚਾਉਣ ਤੋਂ ਬਾਅਦ ਬੀਤੇ ਦਿਵਸ ਦੇ ਮੁਕਾਬਲੇ 88.10 ਅੰਕ ਉੱਪਰ 10,788.55 ਅੰਕ ‘ਤੇ ਬੰਦ ਹੋਇਆ। ਸੈਂਸੇਕਸ ਸਵੇਰੇ 17.25 ਅੰਕ ਦੀ ਗਿਰਾਵਟ ‘ਚ 34,753.80 ਅੰਕ ‘ਤੇ ਖੁੱਲ੍ਹਿਆ ਹਾਲਾਂਕਿ ਚਾਰੇ ਪਾਸੇ ਲਿਵਾਲੀ ਵਿਚਾਲੇ ਖੁੱਲ੍ਹਦੇ ਹੀ ਇਹ ਹਰੇ ਨਿਸ਼ਾਨ ‘ਚ ਪਹੁੰਚ ਗਿਆ।

ਇੱਕਦਮ ਸ਼ੁਰੂਆਤੀ ਕਾਰੋਬਾਰ ‘ਚ ਕੁਝ ਦੇਰ ਲਈ ਇਹ ਲਾਲ ਨਿਸ਼ਾਨ ‘ਚ ਜ਼ਰੂਰ ਰਿਹਾ ਤੇ 34,700.82 ਅੰਕ ਦੇ ਦਿਵਸ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਇਸ ਤੋਂ ਬਾਅਦ ਬਜ਼ਾਰ ‘ਚ ਲਿਵਾਲੀ ਦਾ ਜ਼ੋਰ ਰਿਹਾ ਤੇ ਸੈਂਸੇਕਸ ਦਾ ਗ੍ਰਾਫ਼ ਲਗਾਤਾਰ ਉੱਪਰ ਵੱਲ ਵਧਦਾ ਗਿਆ।