Kanishk Chauhan - Sach Kahoon Punjabi
U-19 World Cup Win: ਝੱਜਰ, (ਆਈਏਐਨਐਸ)। ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ। ਮੈਚ ਵਿੱਚ ਕਨਿਸ਼ਕ ਚੌਹਾਨ ਦੇ ਆਲਰਾਉਂਡ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ’ਚ ਮਹੱਤਵਪਰੂਨ ਯੋਗਦਾਨ ਪਾਇਆ ਹੈ। ਉਸਦਾ ਪਰਿਵਾਰ ਅਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲ ਕਰਦੇ ਹੋਏ, ਕਨਿਸ਼ਕ ਦੀ ਮਾਂ ਸਰਿਤਾ ਚੌਹਾਨ ਨੇ ਕਿਹਾ, “ਅਸੀਂ ਕਨਿਸ਼ਕ ਦੇ ਆਉਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਉਸਦਾ 9 ਫਰਵਰੀ ਨੂੰ ਸਵਾਗਤ ਕੀਤਾ ਜਾਵੇਗਾ। ਇੱਕ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਅਸੀਂ ਕਨਿਸ਼ਕ ਦਾ ਚੁਰਮਾ ਖੁਆ ਕੇ ਨਿੱਘਾ ਸਵਾਗਤ ਕਰਾਂਗੇ।”
ਮਾਪਿਆਂ ਨੇ ਇੱਕ ਸੰਦੇਸ਼ ਵਿੱਚ ਕਿਹਾ ਕਿ ਬੱਚਿਆਂ ਵਿੱਚ ਪ੍ਰਤਿਭਾ ਹੁੰਦੀ ਹੈ, ਉਹਨਾਂ ਨੂੰ ਸਿਰਫ ਸਹੀ ਸਮੇਂ ‘ਤੇ ਇਸਨੂੰ ਪਛਾਣਨ ਦੀ ਲੋੜ ਹੈ। ਬੱਚਿਆਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ। ਜੇਕਰ ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ, ਤਾਂ ਇਹ ਸਪੱਸ਼ਟ ਹੈ ਕਿ ਬੱਚੇ ਸਾਨੂੰ ਨਤੀਜੇ ਦੇਣਗੇ। ਕਨਿਸ਼ਕ ਦੇ ਪਿਤਾ, ਪ੍ਰਦੀਪ ਚੌਹਾਨ, ਨੇ ਕਿਹਾ “ਉਸਨੇ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਨੂੰ ਇਸ ਪੱਧਰ ਦੇ ਪ੍ਰਦਰਸ਼ਨ ਦੀ ਉਮੀਦ ਨਹੀਂ ਸੀ, ਪਰ ਉਸਨੇ ਬਹੁਤ ਵਧੀਆ ਖੇਡਿਆ, ਇੱਕ ਸੱਚਮੁੱਚ ਸ਼ਾਨਦਾਰ ਪ੍ਰਦਰਸ਼ਨ। ਸਾਨੂੰ ਉਮੀਦ ਹੈ ਕਿ ਸਾਡਾ ਪੁੱਤਰ ਜਲਦੀ ਹੀ ਸੀਨੀਅਰ ਟੀਮ ਵਿੱਚ ਸ਼ਾਮਲ ਹੋਵੇਗਾ ਅਤੇ ਦੇਸ਼ ਲਈ ਸਨਮਾਨ ਲਿਆਵੇਗਾ।”
ਇਹ ਵੀ ਪੜ੍ਹੋ: Gold Silver Price: ਸੋਨੇ-ਚਾਂਦੀ ’ਤੇ ਰਹੇਗੀ ਮਹਿੰਗਾਈ ਢਾਂਚੇ ਦੀ ਨਜ਼ਰ
ਉਨ੍ਹਾਂ ਕਿਹਾ ਕਿ 9 ਫਰਵਰੀ ਨੂੰ ਉਨ੍ਹਾਂ ਦੇ ਪੁੱਤਰ ਦੇ ਸਨਮਾਨ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ। ਉਹ ਅੱਜ ਸੱਚਮੁੱਚ ਬਹੁਤ ਵਧੀਆ ਖੇਡਿਆ। ਕਨਿਸ਼ਕ ਦੀ ਭੈਣ, ਸ਼ਿਵਾਨੀ ਚੌਹਾਨ, ਨੇ ਕਿਹਾ, “ਅਸੀਂ ਕਨਿਸ਼ਕ ਭਰਾ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਉਹ ਬਹੁਤ ਵਧੀਆ ਖੇਡਿਆ, ਸਾਨੂੰ ਉਸ ‘ਤੇ ਬਹੁਤ ਮਾਣ ਹੈ।” ਕਨਿਸ਼ਕ ਦੇ ਚਾਚਾ, ਗੋਪਾਲ ਸਿੰਘ ਚੌਹਾਨ ਨੇ ਕਿਹਾ, “ਸਭ ਤੋਂ ਪਹਿਲਾਂ, ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਟੀਮ ਇੰਡੀਆ ਨੂੰ ਬਹੁਤ ਬਹੁਤ ਵਧਾਈਆਂ।” ਅਸੀਂ ਆਪਣੇ ਪੁੱਤਰ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰੇਗਾ।
ਅਸੀਂ 9 ਫਰਵਰੀ ਨੂੰ ਕਨਿਸ਼ਕ ਦੇ ਸਨਮਾਨ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕਰ ਰਹੇ ਹਾਂ ਅਤੇ ਹੁਣ ਅਸੀਂ ਸਿਰਫ਼ ਕਨਿਸ਼ਕ ਦੇ ਆਉਣ ਦੀ ਉਡੀਕ ਕਰ ਰਹੇ ਹਾਂ। ਕਨਿਸ਼ਕ ਦੇ ਭਤੀਜੇ ਰਾਜ ਨੇ ਕਿਹਾ, “ਅੱਜ ਸਾਡੇ ਚਾਚੇ ਦਾ ਮੈਚ ਸੀ। ਉਸਨੇ ਚੌਕੇ ਅਤੇ ਛੱਕੇ ਮਾਰੇ ਅਤੇ ਵਿਕਟਾਂ ਲਈਆਂ। ਸਾਨੂੰ ਬਹੁਤ ਮਜ਼ਾ ਆਇਆ।” U-19 World Cup Win
India vs Pakistan: ਕਨਿਸ਼ਕ ਚੌਹਾਨ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ, ਭਾਰਤ ਪਹੁੰਚਿਆ ਸੈਮੀਫਾਈਨਲ ’ਚ
India vs Pakistan: ਬੁਲਾਵਾਯੋ (ਜ਼ਿੰਬਾਬਵੇ) ਭਾਰਤ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਸਦਕਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੇ ਆਲਰਾਉਂਡਰ ਅਤੇ ਆਫ ਸਪਿੱਨਰ ਕਨਿਸ਼ਕ ਚੌਹਾਨ ਨੇ ਅੰਡਰ-19 ਵਿਸ਼ਵ ਕੱਪ ਵਿੱਚ ਪਾਕਿਸਤਾਨ ਵਿਰੁੱਧ ਸੁਪਰ ਸਿਕਸ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰਕੇ ਭਾਰਤੀ ਟੀਮ ਨੂੰ ਸੈਮੀਫਾਈਨਲ ਵਿੱਚ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਾਕਿਸਤਾਨ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ, ਭਾਰਤ ਨੇ ਜਿੱਤ ਲਈ 253 ਦੌੜਾਂ ਦਾ ਟੀਚਾ ਦਿੱਤਾ ਸੀ, ਜਵਾਬ ਵਿੱਚ ਪਾਕਿਸਤਾਨੀ ਟੀਮ 46.2 ਓਵਰਾਂ ਵਿੱਚ ਸਿਰਫ਼ 194 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਉਸਮਾਨ ਖਾਨ ਨੇ 66 ਦੌੜਾਂ ਬਣਾਈਆਂ, ਜਦੋਂ ਕਿ ਭਾਰਤ ਲਈ ਕਪਤਾਨ ਆਯੂਸ਼ ਮਹਾਤਰੇ ਅਤੇ ਖਿਲਨ ਪਟੇਲ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ, ਵੇਦਾਂਤ ਤ੍ਰਿਵੇਦੀ ਨੇ ਭਾਰਤ ਦੀ ਪਾਰੀ ਵਿੱਚ ਅਹਿਮ ਭੂਮਿਕਾ ਨਿਭਾਈ, ਇੱਕ ਅਰਧ ਸੈਂਕੜਾ ਬਣਾਇਆ।
ਇਹ ਵੀ ਪੜ੍ਹੋ: Budget 2026 : 12 ਸਾਲਾਂ ’ਚ ਨਹੀਂ ਮਿਲਿਆ ਬਣਦਾ ਹੱਕ, ਬਜਟ ਭਾਸ਼ਣ ’ਚ ਪੰਜਾਬ ਦਾ ਨਾਂ ਵੀ ਨਹੀਂ : ਰਾਜਾ ਵੜਿੰਗ
ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੇ ਆਲਰਾਉਂਡਰ ਅਤੇ ਆਫ ਸਪਿੱਨਰ ਕਨਿਸ਼ਕ ਚੌਹਾਨ ਨੇ 35 ਦੌੜਾਂ ਬਣਾ ਕੇ ਟੀਮ ਨੂੰ ਮਹੱਤਵਪੂਰਨ ਟੀਚਾ ਤੱਕ ਪਹੁੰਚਾਇਆ। ਇਸ ਤੋਂ ਬਾਅਦ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਵੀ ਕੀਤੀ ਅਤੇ 10 ਓਵਰਾਂ ਵਿੱਚ 30 ਦੌੜਾਂ ਦੇ ਕੇ ਇੱਕ ਵਿਕਟ ਲਈ। ਉਸਨੇ ਇੱਕ ਸਿਰੇ ਤੋਂ ਲਗਾਤਾਰ 10 ਓਵਰ ਸੁੱਟੇ, ਜਿਸ ਨਾਲ ਪਾਕਿਸਤਾਨ ‘ਤੇ ਦਬਾਅ ਵਧਿਆ। 40.5 ਓਵਰ ਵਿੱਚ, ਕਨਿਸ਼ਕ ਚੌਹਾਨ ਨੇ ਖਿਲਨ ਪਟੇਲ ਦੇ ਗੇਂਦ ‘ਤੇ ਲੌਂਗ-ਆਨ ਤੋਂ ਇੱਕ ਸ਼ਾਨਦਾਰ ਸਲਾਈਡਿੰਗ ਕੈਚ ਲਿਆ। ਅਬਦੁਲ ਸੁਭਾਨ ਨੇ ਇੱਕ ਲੰਬਾਈ ਵਾਲੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਸਿੱਧੀ ਚੌਹਾਨ ਦੇ ਹੱਥਾਂ ਵਿੱਚ ਚਲੀ ਗਈ।
ਇਸ ਤੋਂ ਪਹਿਲਾਂ ਕਵੀਨਜ਼ ਸਪੋਰਟਸ ਕਲੱਬ ਵਿੱਚ ਪਾਕਿਸਤਾਨੀ ਕਪਤਾਨ ਫਰਹਾਨ ਯੂਸਫ਼ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਜਵਾਬ ਵਿੱਚ, ਟੀਮ ਇੰਡੀਆ 49.5 ਓਵਰਾਂ ਵਿੱਚ 252 ਦੌੜਾਂ ‘ਤੇ ਆਲ ਆਊਟ ਹੋ ਗਈ। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਦੇ ਨੌਜਵਾਨ ਆਲਰਾਊਂਡਰ ਕਨਿਸ਼ਕ ਚੌਹਾਨ ਭਾਰਤ ਦੀ ਜਿੱਤ ਦੇ ਹੀਰੋ ਰਹੇ। ਕਨਿਸ਼ਕ ਨੂੰ ਆਲਰਾਊਂਡ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕਨਿਸ਼ਕ ਨੇ 29 ਗੇਂਦਾਂ ਵਿੱਚ 35 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਟੀਮ ਦਾ ਸਕੋਰ 250 ਦੌੜਾਂ ਤੋਂ ਪਾਰ ਪਹੁੰਚਾਇਆ। ਇਸ ਤੋਂ ਬਾਅਦ, ਗੇਂਦਬਾਜ਼ੀ ਕਰਦੇ ਹੋਏ, ਉਸਨੇ 10 ਓਵਰਾਂ ਵਿੱਚ 30 ਦੌੜਾਂ ਦਿੱਤੀਆਂ, ਇੱਕ ਮੇਡਨ ਸੁੱਟੀ। ਉਸਨੇ ਵਿਕਟਕੀਪਰ ਹਮਜ਼ਾ ਜੁਹੂਰ ਨੂੰ 42 ਦੌੜਾਂ ‘ਤੇ ਆਊਟ ਕੀਤਾ। ਉਸਨੇ ਇੱਕ ਸ਼ਾਨਦਾਰ ਕੈਚ ਵੀ ਲਿਆ। India Vs Pak
ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦੇ Kanishk Chauhan ਨੇ ਬੱਲੇ ਨਾਲ ਦਿਖਾਇਆ ਦਮ
Kanishk Chauhan: ਪਹਿਲੇ ਯੂਥ ਇੱਕ ਰੋਜ਼ਾ ’ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਚੌਹਾਨ ਦਾ 23 ਗੇਂਦਾਂ ’ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 32 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 300 ਦੌੜਾਂ ਤੋਂ ਪਾਰ ਪਹੁੰਚਾਉਣ ’ਚ ਅਹਿਮ ਯੋਗਦਾਨ
Kanishk Chauhan: ਸਰਸਾ (ਸੱਚ ਕਹੂੰ ਨਿਊਜ)। ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਸਰਸਾ ਦੇ ਨੌਜਵਾਨ ਆਲਰਾਊਂਡਰ ਕਨਿਸ਼ਕ ਚੌਹਾਨ ਨੇ ਵਿਲੋਮੂਰ ਪਾਰਕ ’ਚ ਸਾਊਥ ਅਫਰੀਕਾ ਅੰਡਰ-19 ਖਿਲਾਫ ਖੇਡੇ ਗਏ ਯੂਥ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਇਹ ਮੁਕਾਬਲਾ 25 ਦੌੜਾਂ ਨਾਲ ਜਿੱਤਿਆ।
ਭਾਰਤ ਨੇ ਟਾਸ ਗੁਆ ਕੇ ਬੱਲੇਬਾਜ਼ੀ ਕਰਦਿਆਂ 301 ਦੌੜਾਂ ਬਣਾਈਆਂ ਸਨ ਅਤੇ ਇਸ ਦੇ ਜਵਾਬ ’ਚ ਸਾਊਥ ਅਫਰੀਕਾ ਟੀਮ 27.4 ਓਵਰਾਂ ’ਚ 4 ਵਿਕਟਾਂ ਗੁਆ ਕੇ 148 ਦੌੜਾਂ ਬਣਾ ਸਕੀ ਸੀ। ਇਸ ਦੇ ਨਾਲ ਭਾਰਤ ਨੇ ਤਿੰਨ ਮੁਕਾਬਲਿਆਂ ਦੀ ਲੜੀ ’ਚ 1-0 ਨਾਲ ਲੀਡ ਬਣਾ ਲਈ ਹੈ। ਲੜੀ ਦਾ ਦੂਜਾ ਮੁਕਾਬਲਾ ਅੱਜ 5 ਜਨਵਰੀ ਨੂੰ, ਜਦੋਂ ਕਿ ਤੀਜਾ ਮੈਚ 7 ਜਨਵਰੀ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਣਾ ਹੈ।
ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਨਿਸ਼ਕ ਚੌਹਾਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਬਦੌਲਤ ਹੀ ਉਹ ਇਸ ਮੁਕਾਮ ’ਤੇ ਪੁੱਜਿਆ ਹਾਂ ਅਤੇ ਟੀਮ ਦੀ ਜਿੱਤ ਲਈ ਯੋਗਦਾਨ ਦੇ ਰਿਹਾ ਹਾਂ।
Kanishk Chauhan
ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਿਸ਼ਕ ਨੇ ਬੱਲੇਬਾਜ਼ੀ ’ਚ ਜੌਹਰ ਦਿਖਾਉਂਦਿਆਂ 23 ਗੇਂਦਾਂ ’ਚ ਤਿੰਨ ਚੌਂਕਿਆਂ ਦੀ ਮੱਦਦ ਨਾਲ 32 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 300 ਦੌੜਾਂ ਤੋਂ ਪਾਰ ਪਹੁੰਚਾਉਣ ’ਚ ਅਹਿਮ ਯੋਗਦਾਨ ਦਿੱਤਾ।
ਉਨ੍ਹਾਂ ਨੇ ਹਰਵੰਸ਼ ਪੰਗਾਲੀਆ ਨਾਲ ਛੇਵੀਂ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ 68 ਦੌੜਾਂ ’ਤੇ ਆਪਣੀਆਂ ਚਾਰ ਅਹਿਮ ਵਿਕਟਾਂ ਗੁਆ ਚੁੱਕੀ ਸੀ, ਅਜਿਹੀ ਪਾਰੀ ਦੀ ਜ਼ਰੂਰਤ ਸੀ। ਉਸ ਦੇ ਅਨੁਸਾਰ ਕਨਿਸ਼ਕ ਚੌਹਾਨ ਨੇ ਵਿਕਟ ’ਤੇ ਟਿਕ ਕੇ ਖੇਡਦਿਆਂ 32 ਦੌੜਾਂ ਦੀ ਅਹਿਮ ਪਾਰੀ ਖੇਡੀ। ਕਨਿਸ਼ਕ ਨੇ ਗੇਂਦਬਾਜ਼ੀ ’ਚ 4.4 ਓਵਰ ’ਚ 23 ਦੌੜਾਂ ਦਿੱਤੀਆਂ।
Read Also : ਸਿਡਨੀ ਟੈਸਟ ’ਚ ਜੋ ਰੂਟ ਦਾ 41ਵਾਂ ਸੈਂਕੜਾ, ਪੋਂਟਿੰਗ ਦੀ ਬਰਾਬਰੀ
ਕਨਿਸ਼ਕ ਦੇ 5ਵੇਂ ਓਵਰ ’ਚ ਮੀਂਹ ਪੈਣ ਲੱਗ ਗਿਆ, ਉਸ ਤੋਂ ਬਾਅਦ ਖੇਡ ਰੋਕੀ ਗਈ, ਮੁੜ ਮੈਚ ਸ਼ੁਰੂ ਨਹੀਂ ਹੋਇਆ। ਦੱਸ ਦੇਈਏ ਕਿ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਕਨਿਸ਼ਕ ਚੌਹਾਨ 15 ਜਨਵਰੀ ਤੋਂ ਛੇ ਫਰਵਰੀ ਦਰਮਿਆਨ ਜਿੰਬਾਬਾਵੇ ਅਤੇ ਨਾਮੀਬੀਆ ’ਚ ਖੇਡੇ ਜਾਣ ਵਾਲੇ ਅੰਡਰ-19 ਵਿਸ਼ਵ ਕੱਪ ਲਈ ਵੀ ਭਾਰਤੀ ਟੀਮ ’ਚ ਚੁਣੇ ਗਏ ਹਨ ਤੇ ਇਸ ਵਾਰ ਆਈਪੀਐੱਲ 2026 ’ਚ ਵੀ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਖੇਡਦੇ ਨਜ਼ਰ ਆਉਣਗੇ।
Shah Satnam Ji Cricket Stadium: ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਚਮਕਦੇ ਭਾਰਤ ਦੇ ਨੌਜਵਾਨ ਸਿਤਾਰੇ
ਖੇਤਰ ਲਈ ਵਰਦਾਨ ਬਣੀ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਅਤੇ ਅਕੈਡਮੀ
ਸਰਸਾ (ਸੱਚ ਕਹੂੰ ਨਿਊਜ/ਸੁਨੀਲ ਬਜਾਜ)। ਭਾਰਤ ਦੇ ਨੌਜਵਾਨ ਕ੍ਰਿਕੇਟਰਾਂ ਦੀ ਨਵੀਂ ਪੀੜ੍ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਮਾਰਗਦਰਸ਼ਨ ਦੀ ਬਦੌਲਤ ਸਫ਼ਲਤਾ ਦੇ ਝੰਡੇ ਗੱਡ ਰਹੀ ਹੈ ਆਪ ਜੀ ਦੇ ਪਵਿੱਤਰ ਅਸ਼ੀਰਵਾਦ ਅਤੇ ਰਹਿਨੁਮਾਈ ’ਚ ਚੱਲ ਰਹੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨਾ ਸਿਰਫ਼ ਖਿਡਾਰੀਆਂ ਨੂੰ ਕ੍ਰਿਕਟ ਦੀਆਂ ਬਰੀਕੀਆਂ ਦੀ ਸਿਖਲਾਈ ਦਿੰਦੀ ਹੈ, ਸਗੋਂ ਉਨ੍ਹਾਂ ਨੂੰ ਜੀਵਨ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਜੇਤੂ ਸੋਚ ਸਿਖਾਉਂਦੀ ਹੈ ਇਸ ਅਕੈਡਮੀ ਦੇ ਚਮਕਦੇ ਸਿਤਾਰੇ ਕਨਿਸ਼ਕ ਚੌਹਾਨ ਨੂੰ ਹਾਲ ਹੀ ’ਚ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਚੁਣਿਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ
ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਇਸ ਸਟੇਡੀਅਮ ’ਚ ਮੁਹੱਈਆ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਤੇ ਕੋਚਿੰਗ ਮਾਪਦੰਡਾਂ ਦੇ ਚਲਦਿਆਂ ਕਨਿਸ਼ਕ ਨੇ ਅਕੈਡਮੀ ’ਚ ਸਾਲਾਂ ਤੱਕ ਸਖ਼ਤ ਸਿਖਲਾਈ ਲਈ ਅਤੇ ਟੀਮ ਇੰਡੀਆ ਵੱਲੋਂ ਇੰਗਲੈਂਡ ਤੇ ਅਸਟਰੇਲੀਆ ’ਚ ਖੇਡੀ ਗਈ ਅੰਡਰ-19 ਇੱਕ ਰੋਜ਼ਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਇੰਗਲੈਂਡ ’ਚ ਭਾਰਤ ਨੇ 3-2 ਤੇ ਅਸਟਰੇਲੀਆ ’ਚ 3-0 ਨਾਲ ਲੜੀ ਜਿੱਤ ਕੇ ਆਪਣੇ ਦਬਦਬੇ ਦਾ ਸਬੂਤ ਦਿੱਤਾ ਇਨ੍ਹਾਂ ਦੋਵਾਂ ਲੜੀਆਂ ’ਚ ਕਨਿਸ਼ਕ ਨੇ ਆਲਰਾਊਂਡਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ। Shah Satnam Ji Cricket Stadium
ਭਾਵਨਾਤਮਕ ਸਫ਼ਲਤਾ ਤੇ ਅੰਤਰਰਾਸ਼ਟਰੀ ਪਛਾਣ
ਦੁਬਈ ’ਚ ਖੇਡੇ ਗਏ ਅੰਡਰ-19 ਏਸ਼ੀਆ ਕੱਪ ’ਚ ਕਨਿਸ਼ਕ ਦਾ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਹੁਣ ਵੀ ਖਿਡਾਰੀਆਂ ਅਤੇ ਕੋਚਾਂ ਦੀਆਂ ਯਾਦਾਂ ’ਚ ਤਾਜ਼ਾ ਹੈ 46 ਗੇਂਦਾਂ ’ਚ 46 ਦੌੜਾਂ ਅਤੇ 3 ਵਿਕਟਾਂ ਲੈਣ ਵਾਲੇ ਕਨਿਸ਼ਕ ਨੂੰ ‘ਪਲੇਅਰ ਆਫ ਦ ਮੈਚ’ ਦਾ ਪੁਰਸਕਾਰ ਮਿਲਿਆ।
ਅੰਤਰਰਾਸ਼ਟਰੀ ਮਾਪਦੰਡਾਂ ਦਾ ਸਟੇਡੀਅਮ | Shah Satnam Ji Cricket Stadium
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਸਿਰਫ ਇੱਕ ਖੇਡ ਦਾ ਮੈਦਾਨ ਨਹੀਂ, ਸਗੋਂ ਨਵੇਂ ਖਿਡਾਰੀ ਖਿਡਾਰੀਆਂ ਦੇ ਸੁਫਨਿਆਂ ਦੀ ਉਡਾਣ ਦਾ ਕੇਂਦਰ ਹੈ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਸਿਰਫ਼ 42 ਦਿਨਾਂ ’ਚ ਇਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ, ਜੋ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ 28 ਅਗਸਤ 2004 ਨੂੰ ਇਸ ਦਾ ਉਦਘਾਟਨ ਹੋਇਆ ਸਟੇਡੀਅਮ ’ਚ ਤਿੰਨ ਪਿੱਚਾਂ ਹਨ, ਇੱਕ ਫਿਰੋਜ਼ਸ਼ਾਹ ਕੋਟਲਾ ਵਰਗੀ, ਦੂਜੀ ਬੈਂਗਲੁਰੂ ਦੇ ਚਿੰਨਾਸਵਾਮੀ ਵਰਗੀ ਤੇ ਤੀਜੀ, ਸੈਂਟਰ ਪਿੱਚ, ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਟੇਡੀਅਮ ਦੀ ਬੈਠਣ ਦੀ ਸਮਰੱਥਾ 25,000 ਤੋਂ 30,000 ਦਰਸ਼ਕਾਂ ਦੀ ਹੈ।
ਇਸ ’ਚ ਰੌਸ਼ਨਦਾਰ ਗੇਟ, ਅਨੋਖੇ ਡਿਜ਼ਾਈਨ ਵਾਲੇ ਸਕੋਰ ਬੋਰਡ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਦੀਆਂ ਸਾਰੀਆਂ ਸਹੂਲਤਾਵਾਂ ਮੌਜ਼ੂਦ ਹਨ ਪੂਜਨੀਕ ਗੁਰੂ ਜੀ ਦਾ ਇਹ ਸੁਫਨਾ ਅਤੇ ਦੂਰਦ੍ਰਿਸ਼ਟੀ ਭਾਰਤੀ ਕ੍ਰਿਕਟ ਲਈ ਅਨਮੋਲ ਸਾਬਤ ਹੋਈ ਹੈ ਕਮਾਲ ਦੀ ਗੱਲ ਇਹ ਵੀ ਹੈ ਕਿ ਟੀ-20 ਟੂਰਨਾਮੈਂਟਾਂ ਦੀ ਸ਼ੁਰੂਆਤ ਵੀ ਪੂਜਨੀਕ ਗੁਰੂ ਜੀ ਵੱਲੋਂ ਹੀ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਸ੍ਰੀ ਜਲਾਲਆਣਾ ਸਾਹਿਬ ਦੇ ਸ਼ਾਹ ਸਤਿਨਾਮ ਜੀ ਸਟੇਡੀਅਮ ’ਚ ਅਤੇ ਉਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ, ਸਰਸਾ ’ਚ 2005 ’ਚ ਪੂਜਨੀਕ ਗੁਰੂ ਜੀ ਵੱਲੋਂ ਦਿਖਾਏ ਗਏ ਇਸ ਸ਼ਾਰਟ ਫਾਰਮੈਟ ਨੂੰ ਜਲਦ ਹੀ ਅੰਤਰਰਾਸ਼ਟਰੀ ਪੱਧਰ ’ਤੇ ਅਪਣਾ ਲਿਆ ਗਿਆ।
ਤੇ ਬਕਾਇਦਾ ਇਸ ਦਾ ਵਰਲਡ ਕੱਪ ਵੀ ਸ਼ੁਰੂ ਹੋ ਗਿਆ ਅਤੇ ਆਈਪੀਐੱਲ ਵਰਗੇ ਸ਼ਾਨਦਾਰ ਟੂਰਨਾਮੈਂਟਾਂ ਦਾ ਆਗਾਜ਼ ਹੋ ਗਿਆ, ਜੋ ਟੀ-20 ਫਾਰਮੈਟ ’ਤੇ ਅਧਾਰਿਤ ਹਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸਟੇਡੀਅਮ ਦੀ ਕਹਾਣੀ ਇਹ ਸੰਦੇਸ਼ ਦਿੰਦੀ ਹੈ ਕਿ ਸਖ਼ਤ ਮਿਹਨਤ, ਸਮੱਰਪਣ ਅਤੇ ਪੂਜਨੀਕ ਗੁਰੂ ਜੀ ਦਾ ਮਾਰਗਦਰਸ਼ਨ ਕਿਸੇ ਵੀ ਨੌਜਵਾਨ ਦੀ ਸਫ਼ਲਤਾ ਦੀ ਨੀਂਹ ਬਣ ਸਕਦਾ ਹੈ ਕਨਿਸ਼ਕ ਚੌਹਾਨ ਅਤੇ ਅਕੈਡਮੀ ਦੇ ਹੋਰ ਖਿਡਾਰੀ ਇਸ ਦੀ ਜਿਉਂਦੀ-ਜਾਗਦੀ ਉਦਾਹਰਨ ਹਨ ਉਨ੍ਹਾਂ ਜ਼ਰੀਏ ਭਾਰਤ ਦੇ ਨੌਜਵਾਨ ਕ੍ਰਿਕੇਟਰਾਂ ਦਾ ਭਵਿੱਖ ਉੱਜਵਲ ਅਤੇ ਪ੍ਰੇਰਨਾਦਾਇਕ ਦਿਖਾਈ ਦਿੰਦਾ ਹੈ।
ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਵੀ ਇਸ ਸਟੇਡੀਅਮ ਦੇ ਕਾਇਲ
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ’ਚ ਸਿਰਫ਼ ਨੌਜਵਾਨ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਦੇ ਨਾਮੀ ਖਿਡਾਰੀ ਵੀ ਖੇਡ ਚੁੱਕੇ ਹਨ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ, ਸ਼ਿਖਰ ਧਵਨ, ਆਸ਼ੀਸ਼ ਨਹਿਰਾ, ਜਹੀਰ ਖਾਨ, ਯੁਸੂਫ ਪਠਾਨ, ਪ੍ਰਵੀਨ ਕੁਮਾਰ, ਆਰਪੀ ਸਿੰਘ, ਜੋਗਿੰਦਰ ਸ਼ਰਮਾ, ਅਮਿਤ ਮਿਸ਼ਰਾ ਤੇ ਵਿਦੇਸ਼ੀ ਖਿਡਾਰੀ ਜੈਕਬ ਮਾਰਟਿਨ ਨੇ ਵੀ ਇੱਥੇ ਬੱਲੇ ਅਤੇ ਗੇਂਦ ਨਾਲ ਕਮਾਲ ਦਿਖਾਇਆ।
ਬੀਸੀਸੀਆਈ ਤਹਿਤ ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ, ਵੈਟਰਨ ਪਲੇਅਰਸ ਦੇ ਮੈਚ ਅਤੇ ਅੰਡਰ-19 ਟੂਰਨਾਮੈਂਟ ਵੀ ਕਰਵਾਏ ਗਏ ਹਨ ਵੈਟਰਨ ਮੈਚਾਂ ’ਚ ਭਾਰਤ ਅਤੇ ਪਾਕਿਸਤਾਨ ਦੇ ਸਾਬਕਾ ਖਿਡਾਰੀ ਜਿਵੇਂ ਸਈਦ ਅਨਵਰ ਅਤੇ ਵੱਕਾਰ ਯੂਨਸ ਵੀ ਮੈਦਾਨ ’ਚ ਉੱਤਰੇ ਜੋ ਵੀ ਖਿਡਾਰੀ ਇੱਥੇ ਆਏ ਹਨ, ਉਨ੍ਹਾਂ ਨੇ ਇੱਕ ਹੀ ਸੁਰ ’ਚ ਇਹ ਕਿਹਾ ਹੈ ਕਿ ਇਹ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਹੈ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਬੇਹੱਦ ਸੁਖਦਾਈ ਅਹਿਸਾਸ ਹੋਇਆ ਹੈ।
ਕਨਿਸ਼ਕ ਵਾਂਗ ਹੀ ਅਕੈਡਮੀ ਦੇ ਹੋਰ ਨੌਜਵਾਨ ਖਿਡਾਰੀ ਵੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਮਨਵਾ ਚੁੱਕੇ ਹਨ ਲੋਹਾ
ਅਦਿੱਤਿਆ ਚੌਧਰੀ: ਹਰਿਆਣਾ ਅੰਡਰ-23 ਸੀਨੀਅਰ, ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ, ਸੀਕੇ ਨਾਇਡੂ ਟਰਾਫੀ।
ਜਿਤੇਸ਼ ਮਲਿਕ: ਹਰਿਆਣਾ ਅੰਡਰ-23, ਅੰਡਰ-16
ਸੀਕੇ ਨਾਇਡੂ ਟਰਾਫੀ,
ਵਿਜੈ ਮਰਚੈਂਟ ਟਰਾਫੀ
ਰਣਦੀਪ ਬਰਾੜ: ਪੰਜਾਬ ਅੰਡਰ-19, ਕੁੂਚ ਵਿਹਾਰ ਟਰਾਫੀ
ਹਰਸ਼ਵਰਧਨ: ਇੰਡੀਆ ਨੇਵੀ, ਰਾਜਸਥਾਨ ਅੰਡਰ-19
ਅਭਿਜੋਤ ਸਿੰਘ, ਅਭਿਸ਼ੇਕ ਨੋਜਲ, ਦਿਲਕਸ਼ ਤਨੇਜਾ, ਮਾਧਵ ਨੈਨ, ਸੁਖਲੀਨ: ਅੰਡਰ-14, ਅੰਡਰ-19, ਵੀਨੂ ਮਾਂਕੜ ਟਰਾਫੀ, ਰਾਜ ਸਿੰਘ ਡੂੰਗਰਪੁਰ ਟਰਾਫੀ।
ਇਨ੍ਹਾਂ ਖਿਡਾਰੀਆਂ ਦੀ ਕਹਾਣੀ ਦੱਸਦੀ ਹੈ ਕਿ ਸਿਰਫ਼ ਤਕਨੀਕੀ ਸਿਖਲਾਈ ਹੀ ਭਰਪੂਰ ਨਹੀਂ ਹੈ, ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਨੇ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਹੌਂਸਲਾ ਅਤੇ ਖੇਡ ਪ੍ਰਤੀ ਇੱਕ ਉਤਸ਼ਾਹਪੂਰਨ ਦ੍ਰਿਸ਼ਟੀਕੋਣ ਦਿੱਤਾ।
ਪੂਜਨੀਕ ਗੁਰੂ ਜੀ ਦਾ ਮਾਰਗਦਰਸ਼ਨ: ਖੇਡ ਤੋਂ ਜੀਵਨ ਤੱਕ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਮੰਨਣਾ ਹੈ ਕਿ ਕ੍ਰਿਕਟ ਸਿਰਫ਼ ਖੇਡ ਨਹੀਂ, ਸਗੋਂ ਜੀਵਨ ਦਾ ਇੱਕ ਮਹੱਤਵਪੂਰਨ ਪਾਠ ਹੈ ਉਨ੍ਹਾਂ ਦੇ ਮਾਰਗਦਰਸ਼ਨ ’ਚ ਨੌਜਵਾਨ ਖਿਡਾਰੀਆਂ ਨੂੰ ਨਾ ਸਿਰਫ਼ ਤਕਨੀਕੀ ਮੁਹਾਰਤ ’ਚ ਸਿਖਲਾਈ ਦਿੱਤੀ ਜਾਂਦੀ ਹੈ, ਸਗੋਂ ਉਨ੍ਹਾਂ ’ਚ ਅਗਵਾਈ, ਅਨੁਸ਼ਾਸਨ, ਟੀਮ ਭਾਵਨਾ ਤੇ ਜੇਤੂ ਸੋਚ ਵੀ ਵਿਕਸਿਤ ਕੀਤੀ ਜਾਂਦੀ ਹੈ।
ਕਨਿਸ਼ਕ ਚੌਹਾਨ ਦੀ ਸਫਲਤਾ ਤੇ ਅਕੈਡਮੀ ਦੇ ਹੋਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਇਹ ਦਰਸਾਉਂਦੀਆਂ ਹਨ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਤੇ ਮਾਰਗਦਰਸ਼ਨ ਭਾਰਤੀ ਕ੍ਰਿ੍ਰਕਟ ਲਈ ਨਵੀਂ ਦਿਸ਼ਾ ਤੇ ਊਰਜਾ ਪ੍ਰਦਾਨ ਕਰ ਰਿਹਾ ਹੈ ਉਨ੍ਹਾਂ ਦੇ ਅਸ਼ੀਰਵਾਦ ਨਾਲ ਇੱਥੋਂ ਨਿੱਕਲੇ ਖਿਡਾਰੀ ਸਿਰਫ਼ ਬੱਲੇ ਤੇ ਗੇਂਦ ਨਾਲ ਹੀ ਨਹੀਂ, ਸਗੋਂ ਆਪਣੇ ਆਤਮ-ਵਿਸ਼ਵਾਸ, ਹੌਂਸਲੇ ਤੇ ਅਨੁਸ਼ਾਸਨ ਨਾਲ ਵੀ ਦੇਸ਼ ਤੇ ਦੁਨੀਆ ’ਚ ਪਛਾਣ ਬਣਾ ਰਹੇ ਹਨ। Shah Satnam Ji Cricket Stadium
ਅਕੈਡਮੀ ਅਤੇ ਸਟੇਡੀਅਮ ਦੀਆਂ ਵਿਸ਼ੇਸ਼ਤਾਵਾਂ | Shah Satnam Ji Cricket Stadium
ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ’ਚ ਵਿਕਸਿਤ ਅਕੈਡਮੀ।
ਕਨਿਸ਼ਕ ਚੌਹਾਨ ਸਮੇਤ ਕਈ ਨੌਜਵਾਨ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਚਮਕ ਰਹੇ ਹਨ।
ਸਟੇਡੀਅਮ ਸਿਰਫ਼ 42 ਦਿਨਾਂ ’ਚ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ।
ਤਿੰਨ ਪਿੱਚਾਂ- ਫਿਰੋਜ਼ਸ਼ਾਹ ਕੋਟਲਾ, ਚਿੰਨਾਸਵਾਮੀ ਅਤੇ ਵਿਸ਼ੇਸ਼ ਸੈਂਟਰ ਪਿੱਚ।
ਸਟੇਡੀਅਮ ’ਚ ਬੈਠਣ ਦੀ ਸਮਰੱਥਾ 25-30 ਹਜ਼ਾਰ ਦਰਸ਼ਕ।
ਬੀਸੀਸੀਆਈ ਦੇ ਕਈ ਟੂਰਨਾਮੈਂਟ ਜਿਵੇਂ ਰਣਜੀ ਟਰਾਫੀ, ਵਿਜੈ ਹਜ਼ਾਰੇ ਟਰਾਫੀ ਅਤੇ ਵੈਟਰਨ ਮੈਚ ਕਰਵਾਏ ਗਏ ਹਨ।
ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸਟੇਡੀਅਮ ’ਚ ਖੇਡ ਚੁੱਕੇ ਹਨ।
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਖਿਡਾਰੀਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਅਗਵਾਈ ਵਿਕਸਿਤ।
Kanishk Chauhan: ਟੀ-20 ਵਿਸ਼ਵ ਕੱਪ ’ਚ ਖੇਡਣਗੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ
Kanishk Chauhan: ਸਰਸਾ (ਸੱਚ ਕਹੂੰ/ਸੁਨੀਲ ਬਜਾਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਤ ਨਾਲ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਉੱਭਰਦੇ ਨੌਜਵਾਨ ਕ੍ਰਿਕੇਟਰ ਕਨਿਸ਼ਕ ਚੌਹਾਨ ਨੂੰ ਦੱਖਣੀ ਅਫਰੀਕਾ ਦੌਰੇ ਅਤੇ ਭਾਰਤ ਦੀ ਅੰਡਰ-19 ਟੀ-20 ਵਿਸ਼ਵ ਕੱਪ ਟੀਮ ਲਈ ਚੁਣਿਆ ਗਿਆ ਹੈ।
ਕਨਿਸ਼ਕ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ ਹੈ ਉਨ੍ਹਾਂ ਨੇ ਹੀ ਸਾਨੂੰ ਸਮੇਂ-ਸਮੇਂ ’ਤੇ ਕ੍ਰਿਕਟ ਦੀਆਂ ਬਰੀਕੀਆਂ ਸਿਖਾਈਆਂ। ਇਸ ਦੀ ਬਦੌਲਤ ਅੱਜ ਮੈਨੂੰ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਚੁਣਿਆ ਗਿਆ ਹੈ। Kanishk Chauhan
ਨੌਜਵਾਨ ਖਿਡਾਰੀ ਦੀ ਇਸ ਵੱਡੀ ਸ਼ਾਨਦਾਰ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਸਪੋਰਟਸ ਐੱਚਓਡੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਪ੍ਰਿੰਸੀਪਲ ਆਰ.ਕੇ. ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ, ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਅਨਿਰੁਧ ਚੌਧਰੀ ਅਤੇ ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵਧਾਈ ਦਿੱਤੀ।
Read Also : ਅਸਟਰੇਲੀਆ ’ਚ 18 ਮੈਚਾਂ ਬਾਅਦ ਅੰਗਰੇਜ਼ਾਂ ਦੀ ਜਿੱਤ, ਚੌਥੇ ਟੈਸਟ ’ਚ ਕੰਗਾਰੂਆਂ ਨੂੰ ਹਰਾਇਆ
ਜਾਣਕਾਰੀ ਦਿੰਦੇ ਹੋਏ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਸੀਸੀਆਈ ਜੂਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੌਰੇ ਅਤੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਵਿਸ਼ਵ ਕੱਪ 15 ਜਨਵਰੀ ਤੋਂ 6 ਫਰਵਰੀ ਦੇ ਵਿਚਕਾਰ ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੇਗੀ। ਦੋਵਾਂ ਲੜੀਆਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਨਿਸ਼ਕ ਚੌਹਾਨ ਮੌਜ਼ੂਦਾ ਸਮੇਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਵਿੱਚ ਬੀਏ ਤੀਜੇ ਸਾਲ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਵਿੱਚ ਖੇਡ ਰਿਹਾ ਹੈ।
ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ
ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੈਭਵ ਸੂਰਿਆਵੰਸ਼ੀ, ਆਰੋਨ ਜਾਰਜ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ।
ਦੱਖਣੀ ਅਫਰੀਕਾ ਦੌਰੇ ਲਈ ਭਾਰਤ ਦੀ ਅੰਡਰ-19 ਟੀਮ
ਵੈਭਵ ਸੂਰਿਆਵੰਸ਼ੀ (ਕਪਤਾਨ), ਆਰੋਨ ਜਾਰਜ (ਉਪ-ਕਪਤਾਨ), ਕਨਿਸ਼ਕ ਚੌਹਾਨ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ (ਵਿਕਟਕੀਪਰ), ਆਰਐੱਸ ਅੰਬਰੀਸ਼, ਖਿਲਨ ਏ ਪਟੇਲ, ਮੁਹੰਮਦ ਐਨਾਨ, ਹੇਨਿਲ ਪਟੇਲ, ਡੀ. ਦੀਪੇਸ਼, ਕਿਸ਼ਨ ਕੁਮਾਰ ਸਿੰਘ, ਊਧਵ ਮੋਹਨ, ਯੁਵਰਾਜ ਗੋਹਿਲ, ਰਾਹੁਲ ਕੁਮਾਰ।
IPL Auction 2026: ਖੁਸ਼ਖਬਰੀ, ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੂੰ ਇਸ IPL ਟੀਮ ਨੇ ਖਰੀਦਿਆ, ਜਾਣੋ
IPL Auction 2026: ਨਵੀਂ ਦਿੱਲੀ। ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ, ਸਰਸਾ ਦੇ ਪ੍ਰਤਿਭਾਸ਼ਾਲੀ ਆਲਰਾਊਂਡਰ ਖਿਡਾਰੀ ਕਨਿਸ਼ਕ ਚੌਹਾਨ ਨੂੰ IPL 2026 ਦੀ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀ ਟੀਮ ਨੇ ਖਰੀਦ ਲਿਆ ਹੈ। ਕਨਿਸ਼ਕ ਚੌਹਾਨ, ਜੋ ਕਿ ਭਾਰਤ ਦੀ ਅੰਡਰ-19 ਟੀਮ ਦਾ ਵੀ ਹਿੱਸਾ ਹਨ, ਕਨਿਸ਼ਕ ਨੂੰ RCB ਨੇ ਉਨ੍ਹਾਂ ਦੀ ਮੁੱਢਲੀ ਕੀਮਤ 30 ਲੱਖ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕਨਿਸ਼ਕ ਨੂੰ 30 ਲੱਖ ਰੁਪਏ ਦੀ ਬੇਸ ਪ੍ਰਾਈਸ ‘ਤੇ ਪ੍ਰਾਪਤ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਟੀਮ ਭਵਿੱਖ ਲਈ ਇੱਕ ਮਜ਼ਬੂਤ ਬੈਂਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੀਏਏ ਕਿ ਕਨਿਸ਼ਕ ਚੌਹਾਨ ਸ਼ਾਹ ਸਤਿਨਾਮ ਜੀ ਸਟੇਡੀਅਮ ਕ੍ਰਿਕਟ ਅਕੈਡਮੀ ਦਾ ਇੱਕ ਨੌਜਵਾਨ ਖਿਡਾਰੀ ਹੈ।
ਸੱਚ ਕਹੂੰ ਨਾਲ ਗੱਲ ਕਰਦੇ ਹੋਏ ਕਨਿਸ਼ਕ ਚੌਹਾਨ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਸ਼ੀਰਵਾਦ ਅਤੇ ਮਾਰਗਦਰਸ਼ਨ ਨੂੰ ਦਿੱਤਾ। ਖਿਡਾਰੀ ਨੇ ਕਿਹਾ ਕਿ ਉਹ ਸ਼ਾਹ ਸਤਿਨਾਮ ਸਟੇਡੀਅਮ ਵਿੱਚ ਕ੍ਰਿਕਟ ਸਿਖਲਾਈ ਸਹੂਲਤਾਂ ਦੇ ਕਾਰਨ ਇਸ ਮੁਕਾਮ ‘ਤੇ ਪਹੁੰਚਿਆ ਹੈ। ਇਸ ਪ੍ਰਾਪਤੀ ’ਤੇ ਸ਼ਾਹ ਸਤਿਨਾਮ ਸਟੇਡੀਅਮ ਕ੍ਰਿਕਟ ਅਕੈਡਮੀ ਦੀ ਮੈਨਜੇਮੈਂਟ ਕਮੇਟੀ ਨੇ ਕਨਿਸ਼ਕ ਚੌਹਾਨ ਨੂੰ ਇਸ ਵੱਡੀ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ।
ਪ੍ਰਸ਼ੰਸਕ ’ਚ ਉਤਸ਼ਾਹ | IPL ਨਿਲਾਮੀ 2026
ਜਿਵੇਂ ਹੀ ਨਿਲਾਮੀ ਵਿੱਚ ਕਨਿਸ਼ਕ ਚੌਹਾਨ ਦਾ ਨਾਮ RCB ਨਾਲ ਜੁੜਿਆ, ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਉਸਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜੇਕਰ ਉਸਨੂੰ ਸਹੀ ਮੌਕੇ ਮਿਲੇ ਤਾਂ ਉਹ ਆਉਣ ਵਾਲੇ ਸੀਜ਼ਨ ਵਿੱਚ ਟੀਮ ਲਈ ਇੱਕ ਐਕਸ-ਫੈਕਟਰ ਸਾਬਤ ਹੋ ਸਕਦਾ ਹੈ।
ਕਨਿਸ਼ਕ ਚੌਹਾਨ ਕੌਣ ਹੈ?
ਕਨਿਸ਼ਕ ਇੱਕ ਪ੍ਰਤਿਭਾਸ਼ਾਲੀ ਆਲਰਾਊਂਡਰ ਹੈ ਜੋ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਸਮਰੱਥਾ ਦਿਖਾਉਂਦਾ ਹੈ। ਉਸਨੇ ਹਾਲ ਹੀ ਵਿੱਚ ਪਾਕਿਸਤਾਨ ਵਿਰੁੱਧ ਭਾਰਤ ਦੀ ਅੰਡਰ-19 ਟੀਮ ਲਈ ਸ਼ਾਨਦਾਰ ਖੇਡ ਦਿਖਾਈ, ਜਿਸ ਨਾਲ ਉਸਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।
ਆਕਿਬ ਨਬੀ ਨੂੰ ਦਿੱਲੀ ਕੈਪੀਟਲਜ਼ ਨੇ ₹8.40 ਕਰੋੜ ਵਿੱਚ ਖਰੀਦਿਆ
ਜੰਮੂ-ਕਸ਼ਮੀਰ ਦੇ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਆਈਪੀਐਲ 2026 ਦੀ ਮਿੰਨੀ-ਨੀਲਾਮੀ ਵਿੱਚ ਇਤਿਹਾਸ ਰਚ ਦਿੱਤਾ ਜਦੋਂ ਉਸਨੂੰ ਦਿੱਲੀ ਕੈਪੀਟਲਜ਼ ਨੇ ₹8.40 ਕਰੋੜ ਵਿੱਚ ਸਾਈਨ ਕੀਤਾ। ਨਬੀ, ਜੋ ਸਿਰਫ ₹30 ਲੱਖ ਦੀ ਬੇਸ ਪ੍ਰਾਈਸ ਨਾਲ ਨਿਲਾਮੀ ਵਿੱਚ ਸ਼ਾਮਲ ਹੋਇਆ ਸੀ, ਦਿੱਲੀ ਕੈਪੀਟਲਜ਼, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਤਿੰਨ ਬੋਲੀਕਾਰਾਂ ਵਿੱਚੋਂ ਇੱਕ ਸੀ, ਪਰ ਅੰਤ ਵਿੱਚ, ਕੈਪੀਟਲਜ਼ ਨੇ ਬੋਲੀ ਜਿੱਤ ਲਈ। IPL Auction 2026
Team India: ਭਾਰਤ ਦੀ ਅੰਡਰ-19 ਟੀਮ ’ਚ ਖੇਡੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਕਨਿਸ਼ਕ ਚੌਹਾਨ
Team India: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਆਲਰਾਊਂਡਰ ਕਨਿਸ਼ਕ ਚੌਹਾਨ (Kanishk Chauhan) ਨੇ ਭਾਰਤ ਦੀ ਅੰਡਰ-19 ਟੀਮ ’ਚ ਜਗ੍ਹਾ ਬਣਾਈ ਹੈ। ਹੁਣ ਉਹ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ’ਚ ਇੰਗਲੈਂਡ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ। ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਇਹ ਸ਼ਾਨਦਾਰ ਉਪਲੱਬਧੀ ਨਾ ਸਿਰਫ਼ ਸਰਸਾ ਸਗੋਂ ਸਮੁੱਚੇ ਹਰਿਆਣਾ ਲਈ ਮਾਣ ਦੀ ਗੱਲ ਹੈ। ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਬੈਨਰ ਹੇਠ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ’ਚ ਇੱਕ ਪ੍ਰੋਗਰਾਮ ਕੀਤਾ ਗਿਆ, ਜਿਸ ’ਚ ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਸ਼ਿਰਕਤ ਕੀਤੀ ਤੇ ਕਨਿਸ਼ਕ ਚੌਹਾਨ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ। Sirsa News
Read Also : Team India: ਆਈਪੀਐੱਲ ਦੇ ਚੱਲਦੇ-ਚੱਲਦੇ ਭਾਰਤੀ ਟੀਮ ‘ਤੇ ਆਇਆ ਵੱਡਾ ਫੈਸਲਾ!
ਉੱਧਰ ਇਸ ਦੌਰਾਨ ਹਾਲ ਹੀ ’ਚ ਪ੍ਰਮਾਣ ਪੱਤਰ ਆਦਿ ਦੇ ਕੇ ਸਨਮਾਨਿਤ ਕੀਤਾ। ਡਾ. ਵੇਦ ਬੈਨੀਵਾਲ ਨੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ’ਚ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਪੇਂਡੂ ਖੇਤਰ ਦੇ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਬਿਹਤਰੀਨ ਤੇ ਵੱਡਾ ਮੰਚ ਪ੍ਰਦਾਨ ਕਰ ਰਹੀ ਹੈ। ਕਨਿਸ਼ਕ ਚੌਹਾਨ ਦਾ ਭਾਰਤ ਦੀ ਅੰਡਰ19 ਟੀਮ ’ਚ ਚੋਣ ਹੋਣਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। Under-19 Team India
ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੈਦਾਨ ’ਤੇ ਖੂਬ ਪਸੀਨਾ ਵਹਾਉਣ, ਸਫ਼ਲਤਾ ਇੱਕ ਦਿਨ ਉਨ੍ਹਾਂ ਦੇ ਕਦਮ ਜ਼ਰੂਰ ਚੁੰਮੇਗੀ। ਡਾ. ਵੇਦ ਬੈਨੀਵਾਲ ਨੇ ਕਿਹਾ ਕਿ ਉਹ ਤਜ਼ਰਬੇ ਨਾਲ ਕਹਿੰਦੇ ਹਨ ਕਿ ਕਨਿਸ਼ਕ ਚੌਹਾਨ ’ਚ ਕ੍ਰਿਕਟ ਦੀ ਜੋ ਭੁੱਖ ਹੈ, ਉਸ ਕਾਰਨ ਉਹ ਇੱਕ ਦਿਨ ਸੀਨੀਅਰ ਭਾਰਤੀ ਕ੍ਰਿਕਟ ’ਚ ਵੀ ਆਪਣਾ ਸਥਾਨ ਬਣਾਏਗਾ। ਇਸ ਤੋਂ ਪਹਿਲਾਂ ਚੋਣਕਰਤਾ ਹਿਤੇਸ਼ ਨੇ ਆਪਣੇ ਸੰਬੋਧਨ ’ਚ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕ੍ਰਿਕੇਟਰਾਂ ਨੂੰ ਉਨ੍ਹਾਂ ਦਾ ਅਸਲੀ ਮੰਚ ਉਹ ਖੁਦ ਆਪਣੇ ਹੁਨਰ ਨਾਲ ਦੇ ਸਕਦੇ ਹਨ।
Kanishk Chauhan
ਇਸ ਹੁਨਰ ਨੂੰ ਨਿਖਾਰਨ ਲਈ ਵਸੀਲੇ ਤੇ ਮੌਕੇ ਦੇਣ ਦਾ ਕੰਮ ਡਾ. ਵੇਦ ਬੈਨੀਵਾਲ ਨਾਲ ਉਹ ਖੁਦ ਤੇ ਸਰਸਾ ਕ੍ਰਿਕਟ ਟੀਮ ਦੇ ਮੁੱਖ ਕੋਚ ਜਸਕਰਨ ਸਿੰਘ ਨਾਲ ਸਦਾ ਤਿਆਰ ਹਨ। ਪ੍ਰੋਗਰਾਮ ਦੌਰਾਨ ਟੀਮ ਦੇ ਮੁੱਖ ਕੋਚ ਜਸਕਰਨ ਸਿੰਘ ਨੇ ਅੰਡਰ-19 ਕ੍ਰਿਕਟ ਦੀ ਵਿਜੈ ਯਾਤਰਾ ਤੇ ਅੰਡਰ-23 ਕ੍ਰਿਕਟ ਟੀਮ ਦੇ ਫਾਈਨਲ ਤੱਕ ਪਹੁੰਚਣ ਲਈ ਕੀਤੀਆਂ ਗਈਅਆਂ ਟੀਮ ਗੇਮਾਂ ਦੀਆਂ ਕੋਸ਼ਿਸ਼ਾਂ ਨੂੰ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸਰਸਾ ਕ੍ਰਿਕਟ ਟੀਮ ਦੇ ਦੂਜੇ ਕੋਚ ਵਿਜੈ ਸਿੰਘ ਵੀ ਮੌਜ਼ੂਦ ਸਨ।
ਜੂਨੀਅਰ ਕ੍ਰਿਕੇਟਰਾਂ ਨੇ ਲਿਆ ਪ੍ਰਣ | Team India
ਪ੍ਰੋਗਰਾਮ ਦੌਰਾਨ ਜੂਨੀਅਰ ਕ੍ਰਿਕੇਟਰਾਂ ਨੇ ਵੀ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਚੁਣੇ 25 ਖਿਡਾਰੀਆਂ ’ਚੋਂ ਇੱਕ ਕਨਿਸ਼ਕ ਚੌਹਾਨ ਨੂੰ ਆਪਣਾ ਆਦਰਸ਼ ਮੰਨਦਿਆਂ ਪ੍ਰਣ ਲਿਆ ਕਿ ਉਹ ਵੀ ਆਪਣੀ ਸਖਤ ਮਿਹਨਤ, ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ’ਚ ਮਿਲ ਰਹੀਆਂ ਸਹੂਲਤਾਂ ਤੇ ਮੁੱਖ ਕੋਚ ਜਸਕਰਨ ਸਿੰਘ ਦੇ ਮਾਰਗਦਰਸ਼ਨ ’ਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਨਗੇ ਤੇ ਸਰਸਾ ਤੇ ਹਰਿਆਣਾ ਦਾ ਨਾਂਅ ਕ੍ਰਿਕਟ ਜਗਤ ’ਚ ਰੁਸ਼ਨਾਉਣਗੇ।