Defamation - Sach Kahoon Punjabi
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਗੌਤਮ ਗੰਭੀਰ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਮਾਰਲੇਨਾ ਖਿਲਾਫ਼ ਕਥਿਤ ਤੌਰ ‘ਤੇ ਅਪੱਤੀਜਨਕ ਪਰਚੇ ਵੰਡੇ ਜਾਣ ਦੇ ਮਾਮਲੇ ‘ਚ ਖੁਦ ਨੂੰ ਆਰੋਪੀ ਬਣਾਏ ਜਾਣ ਨੂੰ ਲੈ ਕੇ ਆਪ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਗੰਭੀਰ ਨੇ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸ੍ਰੀਮਤੀ ਮਾਰਲੇਨਾ ਨੂੰ ਨੋਟਿਸ ਭੇਜ ਕੇ ਇਸ ਮਾਮਲੇ ‘ਚ ਬਿਨਾ ਸ਼ਰਤ ਮੁਆਫੀ ਮੰਗਣ ਅਤੇ ਉਹਨਾਂ ‘ਤੇ ਲਗਾਏ ਗਏ ਆਰੋਪਾਂ ਨੂੰ ਵਾਪਸ ਲੈਣ ਨੂੰ ਕਿਹਾ ਹੈ।
ਜਿਕਰਯੋਗ ਹੈ ਕਿ ਪੂਰਬੀ ਦਿੱਲੀ ਸੰਸਦੀ ਸੀਟ ਤੋਂ ਆਪ ਉਮੀਦਵਾਰ ਮਾਰਲੇਨਾ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਗੰਭੀਰ ‘ਤੇ ਆਪਣੇ ਸੰਸਦੀ ਖੇਤਰ ‘ਚ ਉਹਨਾਂ ਖਿਲਾਫ਼ ਅਸ਼ਲੀਲ ਅਤੇ ਅਪੱਤੀਜਨਕ ਟਿੱਪਣੀ ਵਾਲੇ ਪਰਚੇ ਵੰਡਣ ਦਾ ਆਰੋਪ ਲਗਾਇਆ ਸੀ। ਇਸ ਤੋਂ ਬਾਅਦ ਗੰਭੀਰ ਨੇ ਖੁਦ ‘ਤੇ ਲੱਗੇ ਆਰੋਪਾਂ ਨੂੰ ਨਿਰਾਧਾਰ ਦੱਸਦੇ ਹੋਏ ਆਪ ‘ਤੇ ਰਾਜਨੀਤੀਕ ਸਾਜਿਸ ਰਚਣ ਦਾ ਦੋਸ਼ ਆਰੋਪ ਲਗਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਹਿਮਦਾਬਾਦ, ਏਜੰਸੀ
ਗੁਜਰਾਤ ਦੇ ਅਹਿਮਦਾਬਾਦ ਦੀ ਇੱਕ ਮੈਟਰੋ ਅਦਾਲਤ ਨੇ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ (ਏਡੀਸੀ ਬੈਂਕ) ‘ਚ ਨੋਟਬੰਦੀ ਦੌਰਾਨ ਵੱਡੇ ਪੈਮਾਨੇ ‘ਤੇ ਰੱਦ ਕੀਤੇ ਗਏ ਨੋਟ ਜਮ੍ਹਾਂ ਕੀਤੇ ਜਾਣ ਸਬੰਧੀ ਦਿੱਤੇ ਗਏ ਬਿਆਨਾਂ ਸਬੰਧੀ ਦਾਖਲ ਮਾਣਹਾਨੀ ਦੇ ਇੱਕ ਮਾਮਲੇ ‘ਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ ਸੰਮਨ ਜਾਰੀ ਕਰਕੇ 27 ਮਈ ਨੂੰ ਇਸ ਦੇ ਸਾਹਮਣੇ ਪੇਸ਼ ਕਰਨ ਦੇ ਆਦੇਸ਼ ਦਿੱਤੇ ।
ਬੀਤੀ ਅਗਸਤ ਮਹੀਨੇ ‘ਚ ਏਡੀਸੀ ਬੈਂਕ ਦੇ ਚੇਅਰਮੈਨ ਅਜਯ ਪਟੇਲ ਨੇ ਅਦਾਲਤ ‘ਚ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ ਇਸ ਬੈਂਕ ਦੇ ਡਾਇਰੈਕਟਰਾਂ ‘ਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੀ ਸ਼ਾਮਲ ਹਨ ਅਡੀਸ਼ਨਲ ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਐਸ ਕੇ ਗੜਵੀ ਦੀ ਅਦਾਲਤ ਨੇ ਇਸ ਮਾਮਲੇ ਨੂੰ ਪਹਿਲੇ ਨਜ਼ਰੀਏ ਮਾਣਹਾਨੀ ਦਾ ਮਾਮਲਾ ਮੰਨਦਿਆਂ ਗਾਂਧੀ ਤੇ ਸੂਰਜੇਵਾਲਾ ਨੂੰ ਅੱਜ ਇਹ ਸੰਮਨ ਜਾਰੀ ਕੀਤਾ ਮਾਮਲੇ ਦੀ ਅਗਲੀ ਸੁਣਵਾਈ 27 ਮਈ ਨੂੰ ਹੋਵੇਗੀ ਅਦਾਲਤ ਨੇ ਬੀਤੀ 27 ਅਗਸਤ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਬਾਅਦ ‘ਚ ਸਬੂਤਾਂ ਦੀ ਜਾਂਚ ਕੀਤੀ ਗਈ ਸੀ ਪਿਛਲੇ ਸਾਲ ਜੂਨ ‘ਚ ਸੂਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਾਇਆ ਸੀ ਕਿ ਇਸ ਬੈਂਕ ‘ਚ ਅੱਠ ਨਵੰਬਰ 2016 ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਸਿਰਫ਼ ਪੰਜ ਦਿਨਾਂ ‘ਚ ਹੀ 745.58 ਕਰੋੜ ਰੁਪਏ ਦੇ ਪੁਰਾਣੇ ਰੱਦ ਕੀਤੇ ਗਏ 500 ਤੇ 1000 ਰੁਪਏ ਦੇ ਨੋਟ ਬਦਲ ਦਿੱਤੇ ਸਨ ਉਸ ਮਿਆਦ ‘ਚ ਦੇਸ਼ ਦੇ ਕੁੱਲ 370 ਜ਼ਿਲ੍ਹਾ ਸਹਿਕਾਰੀ ਬੈਂਕ ‘ਚ ਨੋਟਾਂ ਦੀ ਅਜਿਹੀ ਇਹ ਸਭ ਤੋਂ ਵੱਡੀ ਅਦਲਾ-ਬਦਲੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁੰਡਾ ਟੈਕਸ: ਜੋਜੋ ਵੱਲੋਂ ਬਾਦਲਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ
10 ਕਰੋੜ ਰੁਪਏ ਮੁਆਵਜੇ ਲਈ ਵੱਖਰਾ ਕੇਸ ਦਾਇਰ  ਕਰਣਗੇ : ਜੋਹਲ
ਬਠਿੰਡਾ| ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ਼ ਜੋਜੋ ਨੇ ਸੀਨੀਅਰ ਅਕਾਲੀ ਆਗੂਆਂ ਖਿਲਾਫ ਚੀਫ ਜੁਡੀਸ਼ੀਅਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ‘ਚ ਅੱਜ ਮਾਣਹਾਨੀ ਦੇ ਸਬੰਧ ‘ਚ ਕੇਸ ਦਾਇਰ ਕਰ ਦਿੱਤਾ ਹੈ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ  ਜੈਜੀਤ ਜੌਹਲ ਉਰਫ਼ ਜੋਜੋ ਨੇ ਬਠਿੰਡਾ ਰਿਫ਼ਾਈਨਰੀ ਦੇ ‘ਗੁੰਡਾ ਟੈਕਸ’ ਵਿੱਚ ਨਾਮ ਉਛਾਲੀ ਦੇ ਮਾਮਲੇ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਿਕਰਮ ਸਿੰਘ ਮਜੀਠੀਆ, ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਇੱਕ ਪੰਜਾਬੀ ਨਿਊਜ਼ ਚੈਨਲ ਦੇ ਪ੍ਰਬੰਧਕ ਨੂੰ ਮਾਣਹਾਨੀ ਮਾਮਲੇ ਵਿੱਚ ਕਾਨੂੰਨੀ ਨੋਟਿਸ ਭੇਜੇ ਸਨ ਇੰਨ੍ਹਾਂ ਨੋਟਿਸਾਂ ‘ਤੇ  ਜੈਜੀਤ ਜੌਹਲ ਨੇ ਛੇ ਮਹੀਨੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਲੰਮਾਂ ਸਮਾਂ ਚੁੱਪ ਧਾਰੀ ਰੱਖੀ ਜਿਸ ਨੂੰ ਲੈਕੇ ਕਈ ਤਰ੍ਹਾਂ ਦੇ ਚਰਚਾ ਚਲਦੇ ਆ ਰਹੇ ਸਨ ਅੱਜ ਵੀ ਜੈਜੀਤ ਜੌਹਲ ਨੇ ਕੇਸ ਨਾਲ ਸਬੰਧਤ ਅਕਾਲੀ ਆਗੂਆਂ ਦਾ ਜਿਕਰ ਕੀਤਾ ਪਰ ਖਜਾਨਾ ਮੰਤਰੀ ਦੇ ਤਾਏ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਇੱਕ ਵੀ ਲਫਜ਼ ਨਹੀਂ ਬੋਲਿਆ
ਜੌਹਲ ਨੇ ਐਲਾਨ ਕੀਤਾ ਕਿ ਉਹ ਮਾਣਹਾਨੀ ਦੇ ਮਾਮਲੇ ‘ਚ  10 ਕਰੋੜ ਰੁਪਏ ਮੁਆਵਜੇ ਲਈ ਵੱਖਰਾ ਕੇਸ ਦਾਇਰ ਕਰ ਰਹੇ ਹਨ ਜਿਸ ਲਈ ਕਾਗਜ਼ੀ ਕਾਰਵਾਈ ਮੁਕੰਮਲ ਹੋ ਗਈ ਹੈ ਜੈਜੀਤ ਜੌਹਲ ਦੇ ਹਮਲੇ ਮਗਰੋਂ ਹੁਣ ਪਿੰਡ ਬਾਦਲ ਦੇ ਸਿਆਸੀ ਸ਼ਰੀਕਾਂ ਵਿੱਚ ਜੰਗ ਹੋਰ ਭਖਣ ਦੇ ਆਸਾਰ ਬਣ ਗਏ ਹਨ  ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਨੇ ਰਿਫਾਈਨਰੀ ਦੇ ਗੁੰਡਾ ਟੈਕਸ ਮਾਮਲੇ ਵਿੱਚ ਸਭ ਤੋਂ ਵੱਧ ਨਿਸ਼ਾਨੇ ‘ਤੇ ਜੋਜੋ ਨੂੰ ਰੱਖਿਆ ਸੀ ਜੋਜੋ ਨੇ ਅੱਜ ਆਖਿਆ ਕਿ ਅੱਜ ਉਨ੍ਹਾਂ ਨੇ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਵਿਜੇ ਸਿੰਘ ਡਡਵਾਲ ਦੀ ਅਦਾਲਤ ਕੋਲ ਕੇਸ ਦਰਜ ਕਰਵਾਇਆ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕੁਝ ਕਾਗਜ ਪੱਤਰ ਇਕੱਤਰ ਕਰਨੇ ਸਨ ਅਤੇ ਕੁਝ ਸਮਾਂ ਬਾਹਰ ਚਲੇ ਗਏ ਜਿਸ ਕਰਕੇ ਵਕਤ ਲੰਘ ਗਿਆ ਹੈ ਇੱਕ ਸਵਾਲ ਦੇ ਜਵਾਬ ‘ਚ ਜੈਜੀਤ ਜੌਹਲ ਨੇ ਆਖਿਆ ਕਿ ਸੁਲ੍ਹਾ ਸਫਾਈ ਵਾਲੀ ਗੱਲ ਨਹੀਂ ਹੈ ਅਤੇ ਉਹ ਢੁੱਕਵੇਂ ਮੌਕੇ ਦੀ ਤਾਕ ਵਿੱਚ ਸਨ ਉਨ੍ਹਾਂ ਆਖਿਆ ਕਿ ਹੁਣ ਅਕਾਲੀ ਦਲ ਵੱਖ ਵੱਖ ਮੁੱਦਿਆਂ ਨੂੰ ਲੈਕੇ ਘਿਰਿਆ ਹੋਇਆ ਹੈ ਜਿਸ ਕਰਕੇ ਉਨ੍ਹਾਂ ਨੇ ਇਸ ਸਮੇਂ ਦੀ ਚੋਣ ਕੀਤੀ ਹੈ ਉਨ੍ਹਾਂ ਆਖਿਆ ਕਿ ਉਹ ਸਿਆਸਤ ਛੱਡ ਕੇ ਘਰੇ ਬੈਠਣ ਅਤੇ ਪਿੰਡ ਖੇਤੀ ਕਰਨ ਨੂੰ ਤਰਜੀਹ ਦੇਣਗੇ ਪਰ ਬਾਦਲਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਉਸ ਦਾ ਨਾਮ ਗੁੰਡਾ ਟੈਕਸ ਨਾਲ ਜੋੜਿਆ ਗਿਆ ਜਦੋਂਕਿ ਉਸ ਦਾ ਇਸ ਮਾਮਲੇ ਨਾਲ ਕੋਈ ਵਾਹ-ਵਾਸਤਾ ਨਹੀਂ ਸੀ ਉਨ੍ਹਾਂ ਆਖਿਆ ਕਿ ਅਕਾਲੀ ਆਗੂਆਂ ਨੇ ਬਿਨਾਂ ਸਬੂਤਾਂ ਤੋਂ ਸਿਰਫ਼ ਬਦਨਾਮ ਕਰਨ ਖ਼ਾਤਰ ਉਸ ਦਾ ਨਾਮ ਉਛਾਲਿਆ, ਜਿਸ ਕਰਕੇ ਉਸ ਨੂੰ ਭਾਰੀ ਮਾਨਸਿਕ ਤੇ ਸਮਾਜਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ  ਜੈਜੀਤ ਜੌਹਲ ਨੇ ਪੱਤਰਕਾਰਾਂ ਅੱਗੇ ਕਾਨੂੰਨੀ ਦਸਤਾਂਵੇਜਾਂ ਦੀਆਂ ਕਾਪੀਆਂ ਵੀ ਪੇਸ਼ ਕੀਤੀਆਂ
ਜੈਜੀਤ ਜੌਹਲ ਦੇ ਵਕੀਲ ਐਡਵੋਕੇਟ ਸੰਦੀਪ ਬਾਘਲਾ ਨੇ ਦੱਸਿਆ ਕਿ ਉਨ੍ਹਾਂ ਤਰਫੋਂ ਅੱਜ ਇੰਨ੍ਹਾਂ ਆਗੂਆਂ ਖਿਲਾਫ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ ਜਿਸ ‘ਚ ਕੈਦ ਦੀ ਸਜ਼ਾ ਮੰਗੀ ਗਈ ਹੈ  ਉਨ੍ਹਾਂ ਦੱਸਿਆ ਕਿ ਮੁਆਵਜੇ ਲਈ ਉਹ ਸ਼ੁੱਕਰਵਾਰ ਨੂੰ ਵੱਖਰੀ ਸਿਵਲ ਰਿੱਟ ਦਾਇਰ ਕਰ ਰਹੇ ਹਨ ਜਿਸ ‘ਚ ਦਸ ਕਰੋੜ ਮੁਆਵਜਾ ਮੰਗਿਆ ਜਾਏੇਗਾ ਸ੍ਰੀ ਬਾਘਲਾ ਨੇ ਦੱਸਿਆ ਕਿ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ ਲਈ ਅਗਲੀ ਤਰੀਕ 25 ਜਨਵਰੀ ਤੈਅ ਕੀਤੀ ਗਈ ਹੈ ਇਸ ਮੌਕੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਪੰਜਾਬ ਕਾਂਗਰਸ ਦੇ ਸਕੱਤਰ ਰਾਜਨ ਗਰਗ,ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਚਮਕੌਰ ਸਿੰਘ ਮਾਨ, ਮੀਡੀਆ ਇੰਚਾਰਜ ਹਰਜੋਤ ਸਿੰਘ, ਕਾਂਗਰਸੀ ਨੇਤਾ ਕੇ ਕੇ ਅਗਰਵਾਲ, ਪਵਨ ਮਾਨੀ,ਰਤਨ ਰਾਹੀ ਅਤੇ ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ ਆਦਿ ਕਾਂਗਰਸੀ ਆਗੂ ਹਾਜਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਫੇਲ ਡੀਲ ‘ਤੇ ਦਿਖਾਇਆ ਸੀ ਪ੍ਰੋਗਰਾਮ
ਨਵੀਂ ਦਿੱਲੀ  ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਚਰ ਨੇ ਰਾਫੇਲ ਡੀਲ ‘ਤੇ ਇੱਕ ਵੀਡੀਓ ਸ਼ੋਅ ਦੇ ਕਾਰਨ ਵਿਵਾਦਿਤ ਨਿਊਜ਼ ਪੋਰਟਲ ‘ਦ ਵਾਇਰ’ ‘ਤੇ 6,000 ਕਰੋੜ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਦਾਖਲ ਕੀਤਾ ਹੈ ਇਹ ਮੁਕੱਦਮਾ ਗੁਜਰਾਤ ‘ਚ ਅਹਿਮਦਾਬਾਦ ਸਥਿਤ ਸਿਵਲ ਕੋਰਟ ‘ਚ ਦਾਖਲ ਕੀਤੀ ਗਈ ਹੈ ਨਿਊਜ਼ ਪੋਰਟਲ ਨੇ 23 ਅਗਸਤ, 2018 ਨੂੰ ‘ਰਾਫੇਲ ਡੀਲ; ਅੰਡਰਸਟੈਂਡਿੰਗ ਦ ਕੰਟ੍ਰੋਵਰਸੀ’ ਨਾਂਅ ਨਾਲ ਇੱਕ ਵੀਡੀਓ ਸ਼ੋਅ ‘ਦ ਵਾਇਰ’ ਵੱਲੋਂ ਪ੍ਰਸਾਰਿਤ ਕੀਤਾ ਸੀ
ਇਸ ਸ਼ੋਅ ਦੀ ਵਜ੍ਹਾ ਨਾਲ ਅਨਿਲ ਅੰਬਾਨੀ ਨੇ ਦ ਵਾਇਰ ਦੇ ਸੰਸਥਾਪਕ ਸੰਪਾਦਕਾਂ (ਸਿਧਾਰਥ ਵਰਦਰਾਜਨ, ਐਮਕੇ ਵੇਣੂ ਤੇ ਸਿਧਾਰਥ ਭਾਟੀਆ), ਅਜੈ ਸ਼ੁਕਲਾ ਤੇ ਦ ਵਾਇਰ ਦੇ ਅਫ਼ਸਰ ਮੈਨੇਜ਼ਰ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ ਹੈ ਹਾਲਾਂਕਿ ਦਫ਼ਤਰ ਮੈਨੇਜ਼ਰ ਦਾ ਸੰਪਾਦਕੀ ਜਾਂ ਵਿੱਤੀ ਮਾਮਲਿਆਂ ‘ਚ ਫੈਸਲੇ ਲੈਣ ਦੀ ਕੋਈ ਭੂਮਿਕਾ ਨਹੀਂ ਹੁੰਦੀ ਹੈ, ਫਿਰ ਵੀ ਉਨ੍ਹਾਂ ਖਿਲਾਫ਼ ਕੇਸ ਕੀਤਾ ਗਿਆ ਹੈ ਅੰਬਾਨੀ ਦਾ ਦੋਸ਼ ਹੈ ਕਿ ਇਹ ਗੱਲਾਂ ਕੰਪਨੀ ਤੇ ਇਸ ਦੇ ਚੇਅਰਮੈਨ ਦੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਕੀਤੀ ਗਈ ਹੈ ਕੰਪਨੀ ਨੇ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਲਈ ਅਹਿਮਦਾਬਾਦ ਦੀ ਕੋਰਟ ਨੂੰ ਚੁਣਿਆ ਹੈ ਕਿਉਂਕਿ ਇੱਥੇ ਮਾਨਹਾਨੀ ਦੇ ਮੁਕੱਦਮੇ ਲਈ ਵੱਧ ਤੋਂ ਵੱਧ ਫੀਸ 75,000 ਰੁਪਏ ਹੈ ਹਾਲਾਂਕਿ ਹੋਰ ਥਾਂਵਾਂ ‘ਤੇ ਇਹ ਸਹੂਲਤ ਮੁਹੱਈਆ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਹਤ ਮੰਤਰੀ ਵੱਲੋਂ ਸਿਮਰਜੀਤ ਬੈਂਸ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ
ਅਗਲੀ ਸੁਣਵਾਈ 24 ਅਗਸਤ ਨੂੰ (Health, Minister)
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਪੰਜਾਬ ਦੇ ਸਿਹਤ ਮੰਤਰੀ (Health, Minister) ਬ੍ਰਹਮ ਮਹਿੰਦਰਾ ਵੱਲੋਂ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁੱਖ ਆਗੂ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਸਥਾਨਕ ਨਿਧੀ ਸੈਣੀ ਦੀ ਅਦਾਤਲ ਵਿੱਚ ਫਾਇਲ ਕੀਤਾ ਹੈ। ਬ੍ਰਹਮ ਮਹਿੰਦਰਾ ਖੁਦ ਅੱਜ ਬੈਂਸ ਖਿਲਾਫ਼ ਕੇਸ ਫਾਇਲ ਕਰਨ ਲਈ ਆਪਣੇ ਵਕੀਲਾਂ ਨਾਲ ਅਦਾਲਤ ‘ਚ ਪੁੱਜੇ ਹੋਏ ਸਨ।
ਇਸ ਮੌਕੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਉਨ੍ਹਾਂ ਖਿਲਾਫ਼ ਬਿਨ੍ਹਾਂ ਕਿਸੇ ਸਬੂਤਾਂ ਤੋਂ ਅਧਾਰਹੀਨ ਦੋਸ਼ ਲਗਾਏ ਗਏ ਹਨ ਜਿਸ ਨਾਲ ਕਿ ਉਨ੍ਹਾਂ ਦੇ ਮਾਣ ਸਨਮਾਨ ਨੂੰ ਠੇਸ ਪੁੱਜੀ ਹੈ ਅਤੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦਵਾਈ ਵਾਲੀ ਕੰਪਨੀ ਨਾਲ ਉਨ੍ਹਾਂ ਦੇ ਸਬੰਧ ਨਹੀਂ ਹਨ ਅਤੇ ਬੈਂਸ ਵੱਲੋਂ ਸਸਤੀ ਸੋਹਰਤ ਹਾਸਲ ਕਰਨ ਲਈ ਅਖਬਾਰਾਂ, ਸੋਸ਼ਲ ਮੀਡੀਆ ਆਦਿ ਉੱਪਰ ਉਨ੍ਹਾਂ ਖਿਲਾਫ਼
ਝੂਠੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਨੀਤਿਕ ਜੀਵਨ ਪੂਰੀ ਤਰ੍ਹਾਂ ਬੇਦਾਗ ਹੈ ਅਤੇ ਵਿਧਾਇਕ ਵੱਲੋਂ ਤੱਥਹੀਨ ਦੋਸ਼ ਲਗਾ ਕੇ ਉਨ੍ਹਾਂ ਦਾ ਰਾਜਸੀ ਅਤੇ ਸਮਾਜਿਕ ਤੌਰ ਤੇ ਅਪਮਾਣ ਕੀਤਾ ਗਿਆ ਹੈ, ਜਿਸ ਕਾਰਨ ਹੀ ਉਕਤ ਵਿਧਾਇਕ ਖਿਲਾਫ਼ ਮਾਮਲਾ ਦਾਇਰ ਕੀਤਾ ਗਿਆ ਹੈ।
ਇਸ ਮੌਕੇ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਸ ਖਿਲਾਫ਼ ਮਾਣਹਾਨੀ ਦਾ ਫੌਜਦਾਰੀ ਕੇਸ ਧਾਰਾ 499,500 ਤਹਿਤ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਦੋਂ ਸਾਲ ਤੱਕ ਦੀ ਸ਼ਜਾ ਅਤੇ ਜੁਰਮਾਨੇ ਦਾ ਪ੍ਰਾਬਧਾਨ ਹੈ। ਅਦਾਲਤ ਵੱਲੋਂ ਇਸ ਮਾਮਲੇ ਅਗਲੀ ਸੁਣਵਾਈ 24 ਅਗਸਤ ਤੈਅ ਕੀਤੀ ਗਈ ਹੈ।
ਸਸਤੀ ਸੋਹਰਤ ਅਤੇ ਬਿਨਾ ਕਿਸੇ ਸਬੂਤਾਂ ਤੋਂ ਲਾਏ ਗਏ ਮੇਰੇ ਖਿਲਾਫ਼ ਦੋਸ-ਬ੍ਰਹਮ ਮਹਿੰਦਰਾ
ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਸ ਵੱਲੋਂ ਪਿਛਲੇ ਦਿਨੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ਼ ਅਖਬਾਰਾਂ ਅਤੇ ਸੋਸਲ ਮੀਡੀਆ ਜਰੀਏ ਦੋਸ ਲਗਾਏ ਗਏ ਸਨ ਕਿ ਸਿਹਤ ਵਿਭਾਗ ਦੇ ਹੀ  ਮੈਂਟਲ ਹੈਲਥ ਸੈਂਟਰ ਦੇ ਪੰਜਾਬ ਸਟੇਟ ਕੋਆਰਡੀਨੇਟਰ ਵੱਲੋਂ ਪੰਜਾਬ ਦੇ ਸਮੂਹ 80 ਨਸ਼ਾ ਛੁਡਾਊ ਕੇਂਦਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਰ ਬਾਰ ਬਾਇਓਟੈਂਕ ਕੰਪਨੀ ਸਿਹਤ ਮੰਤਰੀ ਦੀ ਹੈ, ਇਸ ਲਈ ਸਾਰੀਆਂ ਦਵਾਈਆਂ ਇੱਥੋਂ ਹੀ ਖਰੀਦਣੀਆਂ ਹਨ।
ਜੇਕਰ ਕੋਈ ਇਸ ਕੰਪਨੀ ਦੀ ਦਵਾਈ ਨਹੀਂ ਖਰੀਦੇਗਾ ਤਾ ਉਸ ਦਾ ਲਾਇਸੈਂਸ ਕੈਂਸਲ ਕੀਤੀ ਜਾਵੇਗਾ। ਬੈਂਸ ਦਾ ਕਹਿਣਾ ਸੀ ਕਿ ਮੰਤਰੀ ਜੀ ਇਸ ਕੰਪਨੀ ਜਰੀਏ ਮੋਟਾ ਪੈਸਾ ਕਮਾ ਰਹੇ ਹਨ। ਇਨ੍ਹਾਂ ਸਾਰੇ ਦੋਸਾਂ ਨੂੰ ਲੈ ਕੇ ਹੀ ਬ੍ਰਹਮ ਮਹਿੰਦਰਾ ਵੱਲੋਂ ਵਿਧਾਇਕ ਸਿਮਰਨਜੀਤ ਬੈਸ ਖਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਫਾਇਲ ਕੀਤਾ ਗਿਆ ਹੈ। ਇਸ ਮੌਕੇ ਬ੍ਰਹਮ ਮਹਿੰਦਰਾ ਨਾਲ ਕੌਸਲਰ ਹਰਵਿੰਦਰ ਸੁਕਲਾ ਸਮੇਤ ਹੋਰ ਸਮੱਰਥਕ ਮੌਜੂਦ ਸਨ।  (Health, Minister)
ਸਬੂਤਾਂ ਤਹਿਤ ਅਦਾਲਤ ‘ਚ ਦੇਵਾਗਾਂ ਜਵਾਬ-ਸਿਮਰਜੀਤ ਬੈਂਸ
ਇਸ ਸਬੰਧੀ ਜਦੋਂ ਵਿਧਾਇਕ ਸਿਮਰਜੀਤ ਸਿੰਘ ਬੈਸ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਹ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੀਤੇ ਕੇਸ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋਂ ਦੋਸ਼ ਲਗਾਏ ਗਏ ਸਨ, ਉਨ੍ਹਾਂ ਤੇ ਅੱਜ ਵੀ ਉਹ ਕਾਇਮ ਹਨ। ਬੈਸ ਨੇ ਕਿਹਾ ਕਿ ਉਹ ਪੂਰੇ ਸਬੂਤਾਂ ਨਾਲ ਕੇਸ ਦੀ ਸੁਣਵਾਈ ਮੌਕੇ ਅਦਾਲਤ ‘ਚ ਪੁੱਜਣਗੇ ਅਤੇ ਲਗਾਏ ਗਏ ਦੋਸ ਸਿੱਧ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠਾਣੇ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੌਮੀ ਸਵੈਸੇਵਕ ਸੰਘ ਦੇ ਇੱਕ ਆਗੂ ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਏ ਗਏ ਮਾਣਹਾਨੀ ਦੇ ਮੁਕੱਦਮੇ ‘ਚ 23 ਅਪਰੈਲ ਨੂੰ ਠਾਣੇ ਦੀ ਅਦਾਲਤ ‘ਚ ਪੇਸ਼ ਹੋਣਗੇ। ਸ੍ਰੀ ਗਾਂਧੀ ਦੀ ਇਸ ਮਾਮਲੇ ‘ਚ ਭਿਵੰਡੀ ਦੇ ਐਫਸੀਜੇਐਮ ਐਲਐਮ ਪਠਾਨ ਦੀ ਅਦਾਲਤ ‘ਚ ਪੇਸ਼ੀ ਸੀ।
ਆਰਐਸਐਸ ਦੇ ਇੱਕ ਆਗੂ ਨੇ ਮਾਰਚ 2014 ‘ਚ ਚੁਣਾਵੀ ਸਭਾ ਦੌਰਾਨ ਉਨ੍ਹਾਂ ਦੀ ਟਿੱਪਣੀਆਂ ‘ਤੇ ਇਤਰਾਜ਼ਗੀ ਪ੍ਰਗਟ ਕਰਦਿਆਂ ਮਾਣਾਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਸ੍ਰੀ ਗਾਂਧੀ ਦੇ ਵਕੀਲ ਨੇ ਰਾਜਨੀਤਿਕ ਤੇ ਪਾਰਟੀ ਸਬੰਧਿਤ ਕਾਰਜਾਂ ‘ਚ ਰੁਝੇ ਰਹਿਣ ਦਾ ਹਵਾਲਾ ਦਿੰਦਿਆਂ ਅਗਲੀ ਤਾਰੀਕ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਕਾਂਗਰਸ ਪ੍ਰਧਾਨ ਇਸ ਮਾਮਲੇ ‘ਚ 23 ਅਪਰੈਲ ਨੂੰ ਆਪਣਾ ਪੱਖ ਰੱਖ ਸਕਦੇ ਹਨ। ਸ਼ਿਕਾਇਤਕਰਤਾ ਦੇ ਵਕੀਲ ਨੇ ਇਸ ਗੱਲ ‘ਤੇ ਸਖ਼ਤ ਇਤਰਾਜ਼ਗੀ ਪ੍ਰਗਟਾਈ ਕਿ ਦੋਵੇਂ ਪੱਖਾਂ ਨੂੰ ਅੱਜ ਸੁਣਵਾਈ ਲਈ ਸੱਦੇ ਜਾਣ ਤੋਂ ਬਾਅਦ ਉਨ੍ਹਾਂ ਤੋਂ ਅਗਲੀ ਤਾਰੀਕ ਲੈਣ ਲਈ ਕਿਹਾ ਗਿਆ। ਉਨ੍ਹਾਂ ਅਦਾਲਤ ‘ਤੇ ਮੁਲ਼ਜ਼ਮ ਨੂੰ ਜ਼ਿਆਦਾ ਤਰਜ਼ੀਹ ਦੇਣ ਦਾ ਦੋਸ਼ ਲਾਇਆ।