Electricity News Punjab - Sach Kahoon Punjabi

Electricity News Punjab: ਸੂਬੇ ਅੰਦਰ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਚੱਲ ਰਹੀ ਐ ਪਾਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਲਗਾਤਾਰ ਵੱਧ ਚੱਲ ਰਹੀ ਹੈ। ਅਗਸਤ ਮਹੀਨੇ ਦੌਰਾਨ ਵੀ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਅਤੇ ਇਸ ਤੋਂ ਪਾਰ ਹੀ ਰਹੀ। ਪਿਛਲੇ ਸਾਲ ਇਹ ਮੰਗ 14 ਮੈਗਾਵਾਟ ’ਤੇ ਪਾਸ ਹੀ ਰਹੀ ਸੀ। ਇੱਧਰ ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ ਚੱਲ ਰਹੇ ਹਨ, ਜਦਕਿ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਭਖੇ ਹੋਏ ਹਨ। ਜਾਣਕਾਰੀ ਅਨੁਸਾਰ ਇਸ ਵਾਰ ਬਿਜਲੀ ਦੀ ਮੰਗ ਅਗਸਤ ਮਹੀਨੇ ਦੌਰਾਨ ਵੀ 16 ਹਜ਼ਾਰ ਮੈਗਾਵਾਟ ਤੇ ਚੱਲਦੀ ਰਹੀ ਅਤੇ ਕਈ ਦਿਹਾਤੀ ਖੇਤਰਾਂ ਵਿੱਚ ਲੋਕਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜੇਕਰ ਪਿਛਲੇ ਸਾਲ ਅਗਸਤ ਮਹੀਨੇ ਦੀ ਤੁਲਨਾ ਕੀਤੀ ਜਾਵੇ ਤਾਂ ਉਸ ਦੌਰਾਨ ਬਿਜਲੀ ਦੀ ਮੰਗ 12  ਹਜ਼ਾਰ ਮੈਗਾਵਾਟ ਜਾਂ ਇਸ ਤੋਂ ਹੇਠਾਂ ਹੀ ਦਰਜ ਕੀਤੀ ਗਈ ਹੈ। ਅੱਜ 31 ਅਗਸਤ ਨੂੰ ਬਿਜਲੀ ਦੀ ਮੰਗ 16478 ਮੈਗਾਵਾਟ ਦਰਜ ਕੀਤੀ ਗਈ ਹੈ, ਜਦਕਿ ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ ਸੀ। ਪਿਛਲੀ ਅਗਸਤ ਦੌਰਾਨ ਸੂਬੇ ਅੰਦਰ ਮੀਂਹਾਂ ਦਾ ਜ਼ੋਰ ਰਿਹਾ, ਜਿਸ ਕਾਰਨ ਬਿਜਲੀ ਦੀ ਮੰਗ ਘੱਟ ਰਹੀ ਹੈ। Electricity News Punjab

ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਦੇਖੀ ਜਾਵੇ ਤਾ ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ ਸਿਰਫ਼ 2 ਯੂਨਿਟ ਹੀ ਚੱਲ ਰਹੇ ਹਨ, ਜੋ ਕਿ ਨਾਮਾਤਰ ਬਿਜਲੀ ਪੈਦਾ ਕਰ ਰਹੇ ਹਨ। ਦੋਂ ਥਰਮਲਾਂ ਤੋਂ ਸਿਰਫ਼ 190 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਚਾਰ ਯੂਨਿਟਾਂ ਵਿੱਚੋਂ ਸਿਰਫ਼ 1 ਯੂਨਿਟ ਹੀ ਚੱਲ ਰਿਹਾ ਹੈ, ਜਦਕਿ 3 ਬੰਦ ਪਏ ਹਨ। ਇੱਥੋਂ ਸਿਰਫ਼ 159 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਸਰਕਾਰੀ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵੱਲੋਂ 496 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 5 ਯੂਨਿਟ ਬੰਦ ਪਏ ਹਨ ਅਤੇ ਪੰਜ ਯੂਨਿਟਾਂ ਵੱਲੋਂ ਸਿਰਫ਼ 840 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਰਾਜਪੁਰਾ ਅਤੇ ਤਲਵੰਡੀ ਸਾਬੋਂ ਦੇ ਕੁੱਲ 5 ਯੂਨਿਟਾਂ ਵੱਲੋਂ 2962 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਕੋਈ ਨਾ ਕੋਈ ਨੁਕਸ ਪੈਦਾ ਹੁੰਦਾ ਰਹਿੰਦਾ ਹੈ। ਅਗਸਤ ਮਹੀਨੇ ਦੌਰਾਨ ਵੀ ਦਿਹਾਤੀ ਇਲਾਕਿਆਂ ਵਿੱਚ ਕੱਟਾਂ ਕਾਰਨ ਲੋਕਾਂ ਵਿੱਚ ਮੁਸ਼ਕਲ ਬਣੀ ਹੋਈ ਹੈ। Electricity News Punjab

ਇਹ ਵੀ ਪੜ੍ਹੋ : Steffi Graf: ਸਟੇਫੀ ਗ੍ਰਾਫ, 17 ਸਾਲ ਲੰਮੇ ਕਰੀਅਰ ’ਚ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀਆਂ ’ਚ ਰਹੀ

Electricity News Punjab: ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਰਹੇਗੀ ਬਿਜਲੀ ਬੰਦ
Electricity News Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਈ ਇਲਾਕਿਆਂ ’ਚ ਅੱਜ ਬਿਜਲੀ ਦੇ ਲੰਬੇ ਕੱਟ ਲੱਗਣਗੇ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਸ਼ਹਿਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਮਾਂ ਵੀ ਤੈਅ ਕੀਤਾ ਗਿਆ ਹੈ।

ਜਲੰਧਰ : ਕੋਟ ਸਾਦਿਕ ਸਬ-ਸਟੇਸ਼ਨ ਤੋਂ ਚੱਲਣ ਵਾਲਾ 11 ਕੇਵੀ ਰਾਜਾ ਗਾਰਡਨ ਫੀਡਰ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਇਸ ਕਾਰਨ ਕੋਟ ਸਾਦਿਕ, ਚਰਚ ਕਲੋਨੀ, ਥਿੰਦ ਐਨਕਲੇਵ, ਕਾਸ਼ੀ ਨਗਰ, ਟੈਗੋਰ ਇੰਟਰਨੈਸ਼ਨਲ ਰੋਡ ਸਮੇਤ ਆਸਪਾਸ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। Electricity News Punjab

ਪੱਟੀ : ਉਪ ਮੰਡਲ ਸ਼ਹਿਰੀ ਪੱਟੀ ਦੇ ਐੱਸਡੀਓ ਰਾਜਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ 11 ਕੇਵੀ ਸਰਕੂਲਰ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਸਰਹਾਲੀ ਰੋਡ, ਸ਼ਹੀਦ ਭਗਤ ਸਿੰਘ ਸਕੂਲ ਵਾਲੇ ਪਾਸੇ, ਬਾਰਦਾਨੇ ਵਾਲਾ ਮੁਹੱਲਾ, ਡਾ. ਕਰਤਾਰ ਸਿੰਘ ਵਾਲੀ ਗਲੀ, ਤਰਨ ਵਾਲਾ ਸਕੂਲ, ਕਹੀਆਂ ਵਾਲਾ ਚੌਕ ਤੇ ਸ਼ਾਹ ਮਦਾਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਹੋ ਰਹੀ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ ਤੇ ਸਹਿਯੋਗ ਦੀ ਅਪੀਲ ਕੀਤੀ ਹੈ।

ਇਹ ਖਬਰ ਵੀ ਪੜ੍ਹੋ : Canada News: ਕੈਨੇਡਾ ਦੇ ਸਕੂਲ ’ਚ ਗੋਲੀਬਾਰੀ, ਸ਼ੂਟਰ ਸਮੇਤ 9 ਦੀ ਮੌਤ

ਕੋਟ ਫਤੂਹੀ : ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇਵੀ ਸਨੀ ਯੂਪੀਐਸ ਫੀਡਰ ਦੀ ਮੁਰੰਮਤ ਜ਼ਰੂਰੀ ਹੋਣ ਕਾਰਨ ਪਿੰਡ ਠੁਆਣਾ, ਢੱਡਾ ਕਲਾਂ, ਢੱਡਾ ਖੁਰਦ, ਪੰਡੋਰੀ ਲੱਧਾ ਸਿੰਘ, ਬਹਿਲਾਪੁਰ, ਬੱਲ੍ਹੀਪੁਰ, ਬਹਿਲਾਪੁਰ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੁਨੀ, ਚੱਕਾ ਸੁੰਨੀ, ਈਮਾ ਜੱਟਾਂ ਤੇ ਨੂਰਪੁਰ ਜੱਟਾਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਐਸਡੀਓ ਸੁਖਵਿੰਦਰ ਕੁਮਾਰ ਨੇ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।

ਸ਼੍ਰੀ ਮੁਕਤਸਰ ਸਾਹਿਬ : ਇੰਜੀਨੀਅਰ ਸੁਹਰਸ਼ ਹਾਡਾ, ਉਪ ਮੰਡਲ ਅਫ਼ਸਰ ਸ਼ਹਿਰੀ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਅੱਜ 11 ਫਰਵਰੀ ਨੂੰ 11 ਕੇਵੀ ਬੱਲਮਗੜ੍ਹ ਰੋਡ ਫੀਡਰ, ਬੱਸ ਸਟੈਂਡ ਫੀਡਰ, ਦਾਣਾ ਮੰਡੀ ਫੀਡਰ ਤੇ ਡਿਸਪੋਜ਼ਲ ਫੀਡਰ ਤੋਂ ਬਲਾਮ ਰੋਡ ਤੋਂ 11 ਕੇਵੀ. 66 ਕੇਵੀ ਮਲੋਟ ਰੋਡ ਗਰਿੱਡ ਤੋਂ ਚੱਲ ਰਿਹਾ ਫੀਡਰ। ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। Electricity News Punjab

Power Cut News Punjab: ਇਹ ਸ਼ਹਿਰ ’ਚ ਅੱਜ ਬਿਜ਼ਲੀ ਰਹੇਗੀ ਬੰਦ, ਲੱਗੇਗਾ ਲੰਬਾ ਬਿਜਲੀ ਕੱਟ
Electricity News Punjab: ਜਲੰਧਰ (ਸੱਚ ਕਹੂੰ ਨਿਊਜ਼)। 26 ਜੁਲਾਈ ਨੂੰ, 66 ਕੇਵੀ ਰੇਡੀਅਲ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰ ਪ੍ਰਤਾਪ ਬਾਗ ਫੀਡਰ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ, ਉਪਰੋਕਤ ਫੀਡਰਾਂ ਦੇ ਅਧੀਨ ਆਉਣ ਵਾਲੇ ਖੇਤਰ ਜਿਵੇਂ ਕਿ ਫਗਵਾੜਾ ਗੇਟ, ਪ੍ਰਤਾਪ ਬਾਗ ਖੇਤਰ, ਰਾਏਜਪੁਰਾ, ਚਾਹਰ ਬਾਗ, ਰਸਤਾ ਮੁਹੱਲਾ, ਖੋਦੀਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਕ ਸੂਦਨ, ਸ਼ੇਖਾਂ ਬਾਜ਼ਾਰ, ਪੱਕਾ ਬਾਗ, ਟਾਲੀ ਮੁਹੱਲਾ, ਕੋਟ ਪੱਖੀਆਂ ਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ। Electricity News Punjab

ਇਹ ਖਬਰ ਵੀ ਪੜ੍ਹੋ : Punjab ’ਚ ਹੜਤਾਲ ਦਾ ਐਲਾਨ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਖਬਰ

Electricity News Punjab: ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਕੱਟ, ਬਿਜਲੀ ਦੀ ਸਪਲਾਈ ਰਹੇਗੀ ਬੰਦ
Electricity News Punjab: ਸ਼੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਕੁਝ ਇਲਾਕਿਆਂ ’ਚ ਬਿਜਲੀ ਕੱਟ ਲੱਗਣ ਦੀ ਖ਼ਬਰ ਹੈ। ਇੰਜੀਨੀਅਰ ਬਲਜੀਤ ਸਿੰਘ, ਸਹਾਇਕ ਇੰਜੀਨੀਅਰ, ਬਰੀਵਾਲਾ ਨੇ ਜਾਣਕਾਰੀ ਦਿੱਤੀ ਹੈ ਕਿ 17 ਮਈ, ਸ਼ਨਿੱਚਰਵਾਰ ਨੂੰ ਬੱਸ ਬਾਰ ਦੇ ਜ਼ਰੂਰੀ ਰੱਖ-ਰਖਾਅ ਕਾਰਨ 66 ਕੇਵੀ ਭੁੱਟੀਵਾਲਾ ਵਿਖੇ ਸਵੇਰੇ 5 ਵਜੇ ਤੋਂ 10 ਵਜੇ ਤੱਕ ਬੰਦ ਰਹੇਗਾ। ਇਸ ਬੰਦ ਦੌਰਾਨ 66 ਕੇਵੀ ਭੁੱਟੀਵਾਲਾ ਤੋਂ ਚੱਲਣ ਵਾਲੇ ਸਾਰੇ ਏਪੀ ਬੰਦ ਹੋ ਜਾਣਗੇ। ਪ੍ਰਾਈਵੇਟ ਲਿਮਟਿਡ. ਭੁੱਟੀਵਾਲਾ (ਸੋਲਰ ਗਰਿੱਡ) ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ, 17 ਮਈ ਨੂੰ 220 ਕੇਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਪ੍ਰੀ-ਪੇਡ ਰੱਖ-ਰਖਾਅ ਕਾਰਨ ਬੰਦ ਰਹੇਗਾ। ਇਸ ਬੰਦ ਦੌਰਾਨ, ਇਸ ਦਫ਼ਤਰ ਨਾਲ ਸਬੰਧਤ ਝਬੇਲਵਾਲੀ ਯੂ.ਪੀ.ਐਸ. ਫੀਡਰ ਸਪਲਾਈ ਪ੍ਰਭਾਵਿਤ ਹੋਵੇਗੀ। Electricity News Punjab

ਇਹ ਖਬਰ ਵੀ ਪੜ੍ਹੋ : Punjab Political Visit Today: ਅੱਜ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਪਹੁੰਚਣਗੇ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ