Second Test - Sach Kahoon Punjabi
ਹਰਫ਼ਨਮੌਲਾ ਸਟੋਕਸ ਨਹੀਂ ਖੇਡਣਗੇ ਦੂਸਰਾ ਟੈਸਟ
ਕੋਹਲੀ ਸਮੇਤ 4 ਬੱਲੇਬਾਜ਼ਾਂ ਨੂੰ ਪਹਿਲੇ ਟੈਸਟ ‘ਚ ਕੀਤਾ ਸੀ ਆਊਟ
ਮਲਾਨ ਬਾਹਰ, ਕਾਉਂਟੀ ਚੈਂਪੀਅਨਸ਼ਿਪ ‘ਚ ਦੂਸਰੇ ਟਾੱਪ ਸਕੋਰਰ ਓਲੀ ਪੋਪ ਟੀਮ ‘ਚ ਸ਼ਾਮਲ
ਸਟੋਕਸ ਦੀ ਜਗ੍ਹਾ 24 ਟੈਸਟ ਮੈਚ ਖੇਡ ਚੁੱਕੇ ਵੋਕਸ ਸ਼ਾਮਲ
ਲੰਦਨ 6 ਅਗਸਤ।
ਭਾਰਤ-ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ ਮੈਚ 9 ਅਗਸਤ ਤੋਂ ਲਾਰਡਜ਼ ‘ਚ ਖੇਡਿਆ ਜਾਵੇਗਾ ਇਸ ਮੈਚ ‘ਚ ਇੰਗਲੈਂਡ ਦੇ ਹਰਫ਼ਨਮੌਲਾ ਖਿਡਾਰੀ ਬੇਨ ਸਟੋਕਸ ਆਪਣੇ ਕੋਰਟ ਦੀ ਸੁਣਵਾਈ ਕਾਰਨ ਟੀਮ ‘ਚ ਸ਼ਾਮਲ ਨਹੀਂ ਹੋ ਸਕਣਗੇ ਸਟੋਕਸ ਨੇ ਪਹਿਲੀ ਪਾਰੀ ‘ਚ ਦੋ ਅਤੇ ਦੂਸਰੀ ਪਾਰੀ ‘ਚ 4 ਵਿਕਟਾਂ ਲਈਆਂ ਸਨ ਦੂਸਰੀ ਪਾਰੀ ‘ਚ ਉਹਨਾਂ ਕੇ.ਐਲ. ਰਾਹੁਲ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ ਅਤੇ ਮੁਹੰਮਦ ਸ਼ਮੀ ਦੀਆਂ ਵਿਕਟਾਂ ਲੈ ਕੇ ਭਾਰਤ ਦੀਆਂ ਜਿੱਤ ਦੀ ਆਸਾਂ ਨੂੰ ਖ਼ਤਮ ਕਰ ਦਿੱਤਾ ਸੀ ਸਟੋਕਸ ‘ਤੇ ਮਾਰ ਕੁੱਟ ਦਾ ਇੱਕ ਮਾਮਲਾ ਚੱਲ ਰਿਹਾ ਹੈ ਜਿਸਦੀ ਸੁਣਵਾਈ ਬ੍ਰਿਸਟਲ ‘ਚ ਇਸ ਹਫ਼ਤੇ ਦੇ ਅੰਤ ‘ਚ ਹੋਣੀ ਹੈ ਇਸ ਤੋਂ ਇਲਾਵਾ ਲਾਰਡਜ਼ ‘ਚ ਸੁੱਕੀ ਪਿੱਚ ਦੇ ਮੱਦੇਨਜ਼ਰ ਦੂਸਰੇ ਸਪਿੱਨ ਗੇਂਦਬਾਜ਼ ਮੋਈਨ ਅਲੀ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ
ਓਲੀ ਦਾ ਕਾਊਂਟੀ ‘ਚ ਬਿਹਤਰੀਨ ਪ੍ਰਦਰਸ਼ਨ
ਇੰਗਲੈਂਡ ਦੇ ਮੱਧ ਕ੍ਰਮ ਦੇ ਬੱਲੇਬਾਜ਼ ਡੇਵਿਡ ਮਲਾਨ ਦੀ ਜਗ੍ਹਾ ਓਲੀ ਪੋਪ ਨੂੰ ਸ਼ਾਮਲ ਕੀਤਾ ਗਿਆ ਹੈ 20 ਸਾਲ ਦੇ ਓਲੀ ਨੇ ਕਾਉਂਟੀ ਚੈਂਪੀਅਨਸ਼ਿਪ ਡਿਵੀਜ਼ਨ 1 ਦੇ ਇਸ ਸੀਜ਼ਨ ‘ਚ 8 ਮੈਚ ਖੇਡੇ ਇਸ ਵਿੱਚ ਉਹਨਾਂ 85.50 ਦੀ ਸ਼ਾਨਦਾਰ ਔਸਤ ਨਾਲ 684 ਦੌੜਾਂ ਬਣਾਈਆਂ ਹਨ ਜਿਸ ਵਿੱਚ ਤਿੰਨ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਉਹਨਾਂ ਸਿਰਫ਼ 15 ਮੈਚਾਂ ‘ਚ ਹੀ 1000 ਦੌੜਾਂ(1012) ਦਾ ਅੰਕੜਾ ਪਾਰ ਕਰ ਲਿਆ ਹੈ ਜਿਸ ਵਿੱਚ 4 ਸੈਂਕੜੇ ਹਨ ਮਲਾਨ ਨੇ ਪਿਛਲੇ 8 ਮਹੀਨਿਆਂ ‘ਚ 15 ਮੁਕਾਬਲੇ ਖੇਡੇ ਅਤੇ 27.84 ਦੀ ਔਸਤ ਨਾਲ 427 ਦੌੜਾਂ ਬਣਾਈਆਂ ਅਤੇ ਇੱਕ ਵੀ ਸੈਂਕੜਾ ਨਹੀਂ ਲਾਇਆ ਸੀ ਅਤੇ ਭਾਰਤ ਵਿਰੁੱਧ ਪਹਿਲੇ ਮੈਚ ‘ਚ 8 ਅਤੇ 20 ਦੌੜਾਂ ਬਣਾਈਆਂ ਸਨ
ਇੰਗਲੈਂਡ ਟੀਮ: ਜੋ ਰੂਟ, ਮੋਈਨ ਅਲੀ, ਜੇਮਸ ਐਂਡਰਸਨ, ਜੋਨੀ ਬੇਰਸਟੋ (ਵਿਕਟਕੀਪਰ), ਸਟੁਅਰਟ ਬ੍ਰਾੱਡ, ਜੋਸ ਬਟਲਰ, ਅਲੇਸਟਰ ਕੁਕ, ਸੈਮ ਕਰੇਨ, ਕੀਟੋਨ ਜੇਨਿੰਗਜ਼, ਓਲੀ ਪੋਪ, ਜੇਮੀ ਪੋਰਟਰ, ਆਦਿਲ ਰਸ਼ੀਦ, ਕ੍ਰਿਸ ਵੋਕਸ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ੀ ਮੈਦਾਨਾਂ ‘ਤੇ ‘ਕਾਗਜ਼ੀ ਸ਼ੇਰ’ ਸਾਬਤ ਹੋਏ ਭਾਰਤੀ ਬੱਲੇਬਾਜ਼
ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ ਹੈ। ਚੌਥੀ ਪਾਰੀ ਵਿੱਚ ਭਾਰਤ ਅੱਗੇ 287 ਦੌੜਾਂ ਦਾ ਟੀਚਾ ਸੀ, ਪਰ ਪੰਜਵੇਂ ਿਦਨ ਦੇ ਪਹਿਲੇ ਸੈਸ਼ਨ ਵਿੱਚ ਹੀ ਪੂਰੀ ਟੀ 151 ਦੌੜਾਂ ‘ਤੇ ਢੇਰ ਹੋ ਗਈ। ਦੱਖਣੀ ਅਫ਼ਰੀਕਾ ਲਈ ਡੈਬਿਊ ਕਰ ਰਹੇ ਲੁੰਗੀ ਐਨਗੀਡੀ ਨੇ ਦੂਜੀ ਪਾਰੀ ਵਿੱਚ ਛੇ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ।
ਭਾਰਤੀ ਟੀਮ ਨੇ ਅੱਜ ਸਵੇਰੇ ਜਦੋਂ, ਚੌਥੇ ਦਿਨ ਦੇ ਸਕੌਰ 3 ਵਿਕਟਾਂ ‘ਤੇ 35 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਹਰ ਕਿਸੇ ਨੂੰ ਉਮੀਦ ਸੀ ਕਿ ਭਾਰਤੀ ਟੀਮ ਭਾਵੇਂ ਮੈਚ ਨਾ ਜਿੱਤ ਸਕੇ ਪਰ ਉਸ ਦੇ ਬੱਲੇਬਾਜ਼ੀ ਸੰਘਰਸ਼ ਦਾ ਜਜ਼ਬਾ ਤਾਂ ਵਿਖਾਉਣਗੇ, ਪਰ ਅਜਿਹਾ ਨਹੀਂ ਹੋ ਸਕਿਆ। ਚੇਤੇਸ਼ਵਰ ਪੁਜਾਰਾ ਦੇ ਨਾਲ ਭਾਰਤੀ ਵਿਕਟ ਡਿੱਗਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਉਹ ਆਖਰੀ ਵਿਕਟ ਦੇ ਰੂਪ ਵਿੱਚ ਜਸਪ੍ਰੀਤ ਬੁਮਰਾਹ ਦੇ ਆਊਟ ਹੋਣ ਦੇ ਨਾਲ ਹੀ ਰੁਕਿਆ।
ਸੈਂਚੁਰੀਅਨ ਟੈਸਟ ਵਿੱਓ ਮਿਲੀ ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਨੇ ਟੈਸਟ ਲੜੀ ਗਵਾ ਦਿੱਤੀ ਹੈ। ਤਿੰਨ ਟੈਸਟ ਦੀ ਲੜੀ ਵਿੱਚ ਭਾਰਤੀ ਟੀਮ ਹੁਣ 0-2 ਨਾਲ ਪਿੱਛੇ ਹੈ। ਅਜਿਹੇ ਵਿੱਚ ਤੀਜੇ ਟੈਸਟ ਦਾ ਭਾਵੇਂ ਜੋ ਵੀ ਨਤੀਜਾ ਹੋਵੇ, ਉਸ ਦਾ ਲੜੀ ਹਾਰਨਾ ਤੈਅ ਹੈ। ਉਂਜ ਵੀ, ਸ਼ੁਰੂਆਤੀ ਦੋ ਟੈਸਟਾਂ ਵਿੱਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਸਾਹਮਣੇ ਹੁਣ ਕਲੀਨ ਸਵੀਪ ਤੋਂ ਬਚਣ ਦੀ ਚੁਣੌਤੀ ਹੋਵੇਗੀ।