PSEB 10th Result 2025 - Sach Kahoon Punjabi

PSEB 10th Result 2025: ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੇ ਵਿਦਿਆਰਥੀਆਂ ਲਈ ਖਾਸ ਖਬਰ
PSEB 10th Result 2025: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 30 ਤੇ 31 ਅਕਤੂਬਰ ਨੂੰ ਦਸਵੀਂ ਜਮਾਤ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਕਰਵਾਈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨਤੀਜੇ 22 ਨਵੰਬਰ ਨੂੰ ਦੁਪਹਿਰ ਨੂੰ ਐਲਾਨੇ ਜਾਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਨਤੀਜੇ ਬੋਰਡ ਦੀ ਵੈੱਬਸਾਈਟ ’ਤੇ ਐਲਾਨੇ ਜਾਣਗੇ। ਉਮੀਦਵਾਰ ਦੁਪਹਿਰ ਤੋਂ ਬਾਅਦ ਬੋਰਡ ਦੀ ਵੈੱਬਸਾਈਟ ’ਤੇ ਆਪਣੇ ਨਤੀਜੇ ਵੇਖ ਸਕਦੇ ਹਨ।

ਇਹ ਖਬਰ ਵੀ ਪੜ੍ਹੋ : Naxalism: ਨਕਸਲੀ ਮਾਓਵਾਦ ਲੈ ਰਿਹਾ ਆਪਣੇ ਆਖਰੀ ਸਾਹ

ਪੰਜਾਬ ਬੋਰਡ 10ਵੀਂ ਦਾ ਨਤੀਜਾ ਕਿਵੇਂ ਚੈੱਕ ਕਰੀਏ? | PSEB 10th Result 2025

ਪਹਿਲਾਂ, ਪੀਐੱਸਈਬੀ ਦੀ ਵੈੱਬਸਾਈਟ, pseb.ac.in ’ਤੇ ਜਾਓ।

ਹੋਮਪੇਜ ’ਤੇ ‘ਨਤੀਜੇ’ ਟੈਬ ’ਤੇ ਕਲਿੱਕ ਕਰੋ।

‘ਕਲਾਸ 10ਵੀਂ ਨਤੀਜਾ 2025’ ਲਿੰਕ ਚੁਣੋ।

ਆਪਣਾ ਰੋਲ ਨੰਬਰ ਤੇ ਜਨਮ ਮਿਤੀ ਦਰਜ ਕਰੋ।

ਜਮ੍ਹਾਂ ਕਰੋ, ਨਤੀਜਾ ਸਕ੍ਰੀਨ ’ਤੇ ਦਿਖਾਈ ਦੇਵੇਗਾ।

ਨਤੀਜਾ ਡਾਊਨਲੋਡ ਕਰੋ ਤੇ ਪ੍ਰਿੰਟ ਕਰੋ।

PSEB 10th Result 2025: ਅੱਜ ਹੋਵੇਗਾ ਪੰਜਾਬ ਬੋਰਡ 10ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿੰਨੇ ਵਜੇ ਆਵੇਗਾ ਰਿਜ਼ਲਟ
PSEB 10th Result 2025: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-25 ਲਈ 10ਵੀਂ ਜਮਾਤ ਦਾ ਸਾਲਾਨਾ ਨਤੀਜਾ ਅੱਜ 16 ਮਈ ਨੂੰ ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੁਤਾਬਕ, ਪੂਰੇ ਨਤੀਜੇ ਦਾ Çਲੰਕ ਤੁਰੰਤ ਸਰਗਰਮ ਕਰ ਦਿੱਤਾ ਜਾਵੇਗਾ ਤੇ ਉਮੀਦਵਾਰ ਆਪਣਾ ਨਤੀਜਾ ਉੱਥੇ ਹੀ ਵੇਖ ਸਕਣਗੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਆਪਣਾ ਨਤੀਜੇ ਵੇਖ ਸਕਣਗੇ।

ਇਹ ਖਬਰ ਵੀ ਪੜ੍ਹੋ : Jasprit Bumrah Leadership Role: ਜੇਕਰ ਕਪਤਾਨ ਨਹੀਂ ਬਣੇ ਬੁਮਰਾਹ ਤਾਂ ਕੀ ਹੋਵੇਗੀ ਉਨ੍ਹਾਂ ਦੀ ਭੂਮਿਕਾ? ਗੰਭੀਰ ਤੇ …

ਇਸ ਤਰ੍ਹਾਂ ਕਰੋ ਚੈੱਕ ਆਪਣੇ ਨਤੀਜੇ

ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।

ਹੋਮਪੇਜ ’ਤੇ ਨਜ਼ਰ ਆ ਰਹੇ ਨਤੀਜੇ ਦੇ ਵਿਕਲਪ ’ਤੇ ਕਲਿੱਕ ਕਰੋ।

ਇਸ ਤੋਂ ਬਾਅਦ ਜਮਾਤ Class 10 ਦਾ ਲਿੰਕ ਚੁਣੋ।

ਉੱਥੇ ਮੰਗੇ ਗਏ ਲੌਗਇਨ ਪ੍ਰਮਾਣ ਪੱਤਰ ਦਰਜ਼ ਕਰੋ ਤੇ ਸਬਮਿਟ ’ਤੇ ਕਲਿੱਕ ਕਰੋ।

ਨਤੀਜਾ ਤੁਹਾਡੀ ਸਕ੍ਰੀਨ ’ਤੇ, ਇਸ ਨੂੰ ਡਾਊਨਲੋਡ ਕਰੋ।