Water Issue - Sach Kahoon Punjabi

Bhakra Water Services: ਪਾਣੀ ਲਈ ਹਾਹਾਕਾਰ, ਇਸ ਜ਼ਿਲ੍ਹੇ ਦੀਆਂ ਨਹਿਰਾਂ ’ਚ ਭਾਖੜਾ ਦਾ ਪਾਣੀ ਬੰਦ, ਪਿੰਡਾਂ ’ਚ ਪਾਣੀ ਦੀ ਕਿੱਲਤ
ਪਿੰਡ ਵਾਸੀ ਟੈਂਕਰ ਮੰਗਵਾਉਣ ਨੂੰ ਮਜ਼ਬੂਰ | Bhakra Water Services

ਕਈ ਥਾਈਂ ਪਾਣੀ ਸਪਲਾਈ ਦਾ ਸ਼ੈਡਿਊਲ ਜਾਰੀ

Bhakra Water Services: ਸਰਸਾ (ਸੁਨੀਲ ਵਰਮਾ)। ਜ਼ਿਲ੍ਹੇ ਦੀਆਂ ਨਹਿਰਾਂ ’ਚ ਭਾਖੜਾ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਛੱਡਿਆ ਗਿਆ ਪਾਣੀ ਬੰਦ ਹੋ ਗਿਆ ਹੈ। ਹੁਣ 20 ਮਈ ਤੱਕ ਨਹਿਰ ਬੰਦ ਰਹੇਗੀ। ਇਸ ਤੋਂ ਪਹਿਲਾਂ ਨਹਿਰੀ ਪਾਣੀ ਦੀ ਕੋਈ ਉਮੀਦ ਨਹੀਂ ਹੈ। ਅਜਿਹੇ ’ਚ ਸਰਸਾ ’ਚ ਪੀਣ ਵਾਲੇ ਪਾਣੀ ਦਾ ਸੰਕਟ ਹੋਵੇਗਾ। ਸਿੰਚਾਈ ਵਿਭਾਗ ਤੋਂ ਐਕਸਈਐੱਨ ਸੰਦੀਪ ਸ਼ਰਮਾ ਨੇ ਦੱਸਿਆ ਕਿ ਨਹਿਰਾਂ ’ਚ ਭਾਖੜਾ ਦਾ ਪਾਣੀ ਬੰਦ ਹੋ ਗਿਆ ਹੈ। ਜੋ ਪਾਣੀ ਜਲਘਰਾਂ ਦੇ ਟੈਂਕ ’ਚ ਪਾਇਆ ਗਿਆ ਹੈ, ਉਸੇ ਤੋਂ ਪੀਣ ਵਾਲਾ ਪਾਣੀ ਸਪਲਾਈ ਸੁਚਾਰੂ ਰੱਖਣਾ ਪਵੇਗਾ। ਪਾਣੀ ਬੱਚਤ ਨੂੰ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

Read Also : Punjab Farmers News: ਤੂੜੀ ਦੇ ਭਾਅ ਮੰਦੇ, ਹੁਣ ਤੱਕ 1052 ਥਾਵਾਂ ’ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਲੱਗੀਆਂ ਅੱਗਾਂ

ਜ਼ਿਕਰਯੋਗ ਹੈ ਕਿ ਇਸ ਵਾਰ ਭਾਖੜਾ ਤੋਂ ਸਰਸਾ ਨਹਿਰਾਂ ਨੂੰ 2800 ਦੇ ਬਜਾਏ 1800 ਕਿਊਸਿਕ ਪਾਣੀ ਹੀ ਮਿਲਿਆ ਹੈ। ਭਾਖੜਾ ਤੋਂ ਹੋ ਕੇ ਸਰਸਾ ’ਚ ਪੰਜ ਮੁੱਖ ਨਹਿਰਾਂ ਆਉਂਦੀਆਂ ਹਨ। ਇਨ੍ਹਾਂ ਨਹਿਰਾਂ ਤੋਂ ਛੋਟੀਆਂ-ਵੱਡੀਆਂ ਕੁੱਲ 149 ਮਾਈਨਰ ਜਾਂ ਕਨਾਲ ਅੱਗੇ ਤੋਂ ਅੱਗੇ ਵੰਡੇ ਜਾਂਦੇ ਹਲ। ਕਰੀਬ 119 ਮਾਈਨਰ ਜਾਂ ਕਨਾਲ ’ਚ ਪਾਣੀ ਭਾਖੜਾ ਦਾ ਆਉਂਦਾ ਹੈ। ਇਨ੍ਹਾਂ ਦਾ ਕੁੱਲ ਪਾਣੀ 2800 ਕਿਊਸਿਕ ਹੈ, ਜੋ ਸਪਲਾਈ ਹੁੰਦੀ ਹੈ। ਪਰ ਇਸ ਸਮੇਂ ਸਿਰਫ 1800 ਕਿਊਸਿਕ ਪਾਣੀ ਹੀ ਪੰਜਾਬ ਨੂੰ ਮਿਲ ਰਿਹਾ ਹੈ।

ਇਹ ਹੈ ਹੁਣ ਨਵਾਂ ਸ਼ੈਡਿਊਲ | Bhakra Water Services

ਭੂੰਮਣ ਸ਼ਾਹ ਚੌਂਕ ਤੋਂ ਹਿਸਾਰ ਰੋਡ ਅਤੇ ਬਰਨਾਲਾ ਰੋਡ ’ਤੇ ਸਵੇਰੇ ਚਾਰ ਤੋਂ ਸੱਤ ਵਜੇ, ਸ਼ਕਤੀ ਨਗਰ ਖੇਤਰ ’ਚ ਸਵੇਰੇ ਸੱਤ ਤੋਂ ਅੱਠ ਵਜੇ ਤੱਕ, ਹਾਊਸਿੰਗ ਬੋਰਡ ਕਾਲੋਨੀ ਅਤੇ ਅਗਰਵਾਲ ਕਾਲੋਨੀ ’ਚ ਸਵੇਰੇ 8 ਵਜੇ ਤੋਂ 10 ਵਜੇ ਤੱਕ, ਬਾਟਾ ਕਾਲੋਨੀ ’ਚ ਸ਼ਾਮ 4 ਵਜੇ ਤੋਂ ਪੰਜ ਵਜੇ ਤੱਕ ਪਾਣੀ ਦੀ ਸਪਲਾਈ ਹੋਵੇਗੀ।

ਪਿੰਡ ਵਾਸੀ ਟੈਂਕਰ ਮੰਗਵਾਉਣ ਨੂੰ ਮਜ਼ਬੂਰ

ਪਾਣੀ ਦੀ ਕਿੱਲਤ ਦਾ ਆਲਮ ਇਹ ਹੈ ਕਿ ਹੁਣ ਵੀ ਪਿੰਡ ’ਚ ਲੋਕ ਪਾਣੀ ਦੇ ਟੈਂਕਰ ਮੰਗਵਾ ਰਹੇ ਹਨ, ਕਿਉਂਕਿ ਜਲਘਰ ਦੇ ਟੈਂਕ ਖਾਲੀ ਹਨ ਅਤੇ ਸਪਲਾਈ ਘੱਟ ਆ ਰਹੀ ਹੈ। ਇਸ ਕਾਰਨ ਲੋਕ ਟੈਂਕਰ ਜ਼ਰੀਏ ਆਪਣੇ ਘਰਾਂ ’ਚ ਪਾਣੀ ਦੀ ਡਿੱਗੀ ਨੂੰ ਭਰ ਰਹੇ ਹਨ, ਤਾਂ ਕਿ ਬਾਅਦ ’ਚ ਪੀਣ ਵਾਲੇ ਪਾਣੀ ਦੀ ਦਿੱਕਤ ਨਾ ਹੋਵੇ। ਕਈ ਪਿੰਡਾਂ ’ਚ ਪਾਣੀ ਦੀ ਕਿੱਲਤ ਬਣ ਗਈ ਹੈ।

Punjab Haryana Water News: ਬੀਬੀਐਮਬੀ ਦੀ ਮੀਟਿੰਗ ’ਚ ਹਰਿਆਣਾ ਨੂੰ ਪਾਣੀ ਦੇਣ ਲਈ ਲਿਆ ਇਹ ਫੈਸਲਾ, ਪੰਜਾਬ ਨੇ ਮੀਟਿੰਗ ’ਚ ਨਹੀਂ ਲਿਆ ਸੀ ਹਿੱਸਾ
ਹਰਿਆਣਾ ਨੂੰ ਜਿਆਦਾ ਪਾਣੀ ਦੇਣ ਲਈ ਬੀਬੀਐਮਬੀ ਕਰੇਗਾ ਭਗਵੰਤ ਮਾਨ ਨਾਲ ਗੱਲਬਾਤ

Punjab Haryana Water News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ ਨੂੰ 4000 ਕੁਸਿਕ ਦੀ ਥਾਂ ’ਤੇ 8500 ਕੁਸਿਕ ਪਾਣੀ ਦੇਣ ਲਈ ਬੀਬੀਐਮਬੀ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਹੀ ਮੁਲਾਕਾਤ ਕਰਦੇ ਹੋਏ ਗੱਲਬਾਤ ਕੀਤੀ ਜਾਏਗੀ। ਬੀਬੀਐਮਬੀ ਦੇ ਚੇਅਰਮੈਨ ਵਲੋਂ ਪੰਜਾਬ ਸਰਕਾਰ ਨੂੰ ਮਨਾਇਆ ਜਾਏਗਾ ਕਿ ਇਸ ਸਮੇਂ ਹਰਿਆਣਾ ਨੂੰ ਪੀਣ ਅਤੇ ਜ਼ਰੂਰਤ ਲਈ ਵਾਧੂ ਪਾਣੀ ਦੀ ਲੋੜ ਹੈ ਅਤੇ ਜਦੋਂ ਵੀ ਪੰਜਾਬ ਨੂੰ ਵਾਧੂ ਪਾਣੀ ਦੀ ਲੋੜ ਪਏਗੀ ਤਾਂ ਉਸ ਲਈ ਬੀਬੀਐਮਬੀ ਵੱਲੋਂ ਇੰਤਜਾਮ ਕੀਤਾ ਜਾਏਗਾ। ਇਹ ਫੈਸਲਾ ਬੀਬੀਐਮਬੀ ਵਲੋਂ ਕੀਤੀ ਗਈ ਸ਼ਨਿੱਚਰਵਾਰ ਨੂੰ ਅਹਿਮ ਮੀਟਿੰਗ ਵਿੱਚ ਕੀਤਾ ਗਿਆ ਹੈ।

ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਭਾਗ ਲੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਤਰਕ ਦਿੱਤਾ ਗਿਆ ਸੀ ਕਿ ਇਸ ਤਰ੍ਹਾਂ ਦੀ ਮੀਟਿੰਗ ਸੱਦਣ ਤੋਂ ਪਹਿਲਾਂ ਸੱਤ ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੈ ਪਰ ਬੀਬੀਐਮਬੀ ਵੱਲੋਂ ਇੰਝ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਹੀ ਪੰਜਾਬ ਸਰਕਾਰ ਦਾ ਨੁਮਾਇੰਦਾ ਇਸ ਮੀਟਿੰਗ ਵਿੱਚ ਭਾਗ ਨਹੀਂ ਲਏਗਾ।

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਜਾਣਕਾਰੀ ਅਨੁਸਾਰ ਹਰਿਆਣਾ ਦੇ ਕੋਟੇ ਦਾ ਪਾਣੀ ਖ਼ਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 4 ਹਜ਼ਾਰ ਕੁਸਿਕ ਪਾਣੀ ਵਾਧੂ ਦਿੱਤਾ ਜਾ ਰਿਹਾ ਹੈ ਤਾਂ ਹੁਣ ਹਰਿਆਣਾ ਵਲੋਂ ਪੰਜਾਬ ਤੋਂ ਅਗਲੇ 8 ਤੋਂ 15 ਦਿਨਾਂ ਲਈ 8500 ਕੁਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਹਰਿਆਣਾ ਦੀ ਇਸ ਮੰਗ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰਨ ਤੋਂ ਬਾਅਦ ਪਿਛਲੇ 4 ਦਿਨਾਂ ਤੋਂ ਪਾਣੀ ਦਾ ਰੇੜਕਾ ਚੱਲ ਰਿਹਾ ਹੈ। ਬੀਬੀਐਮਬੀ ਵੱਲੋਂ ਪਾਣੀ ਦੀ ਵੰਡ ਕਰਨ ਦੇ ਨਾਲ-ਨਾਲ ਪਾਣੀ ਦਾ ਸਾਰਾ ਕੰਟਰੋਲ ਦੇਖਿਆ ਜਾਂਦਾ ਹੈ ਅਤੇ ਬੀਤੇ ਦਿਨੀਂ ਬੀਬੀਐਮਬੀ ਵੱਲੋਂ ਹੀ ਹਰਿਆਣਾ ਨੂੰ 8500 ਕੁਸਿਕ ਪਾਣੀ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਹਰਿਆਣਾ ਅਤੇ ਰਾਜਸਥਾਨ ਸਣੇ ਹਿਮਾਚਲ ਨੇ ਲਿਆ ਸੀ ਮੀਟਿੰਗ ਵਿੱਚ ਭਾਗ

ਹੁਣ ਇਸ ਮਾਮਲੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਤੋਂ ਬੀਬੀਐਮਬੀ ਵੱਲੋਂ ਮੀਟਿੰਗ ਸੱਦੀ ਗਈ ਸੀ ਤਾਂ ਇਸ ਮੀਟਿੰਗ ਵਿੱਚ ਪੰਜਾਬ ਦੇ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਭਾਗ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਅਤੇ ਹਿਮਾਚਲ ਸਣੇ ਰਾਜਸਥਾਨ ਦੇ ਮੈਂਬਰਾਂ ਨਾਲ ਬੀਬੀਐਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਮੀਟਿੰਗ ਕਰਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਚੇਅਰਮੈਨ ਮਨੋਜ ਤ੍ਰਿਪਾਠੀ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਮੰਨਾਉਣਗੇ ਕਿ ਹਰਿਆਣਾ ਉਹ ਵਾਧੂ ਪਾਣੀ ਦੇ ਦੇਣ ਅਤੇ ਜਦੋਂ ਵੀ ਪੰਜਾਬ ਨੂੰ ਵਾਧੂ ਪਾਣੀ ਦੀ ਲੋੜ ਪਏਗੀ ਤਾਂ ਬੀਬੀਐਮਬੀ ਵੱਲੋਂ ਉਨ੍ਹਾਂ ਨੂੰ ਵਾਧੂ ਪਾਣੀ ਦਾ ਇੰਤਜਾਮ ਕਰਕੇ ਦੇਏਗਾ। Punjab Haryana Water News