MSG Bhartiya Khel Gaon - Sach Kahoon Punjabi

Gulstick Game: ਬਚਪਨ ’ਚ ‘ਗੁੱਲੀ ਡੰਡਾ’ ਖੇਡਣ ਦੇ ਸ਼ੌਕੀਨ ਹੁਣ ਬਣੇ ‘ਗੁਲਸਟਿੱਕ’ ਦੇ ਖਿਡਾਰੀ
ਸਰਸਾ (ਸੁਖਜੀਤ ਮਾਨ)। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ‘ਗਰਵ ਦਿਵਸ’ ਮੌਕੇ ਹੋਈਆਂ ਖੇਡਾਂ ’ਚ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਬਚਪਨ ਚੇਤੇ ਆਇਆ ਜੋ ਖੇਡਾਂ ਕਦੇ ਪਿੰਡਾਂ ਦੀਆਂ ਗਲੀਆਂ ’ਚ ਖੇਡੀਆਂ ਜਾਂਦੀਆਂ ਸੀ ਉਹ ਅੱਜ ਨਵੇਂ ਨਿਯਮਾਂ ’ਚ ਬੱਝ ਕੇ ਸਟੇਡੀਅਮ ਦਾ ਸ਼ਿੰਗਾਰ ਬਣੀਆਂ ਖੇਡਦੇ ਖਿਡਾਰੀ ਸੀ ਪਰ ਪੱਬਾਂ ਭਾਰ ਦਰਸ਼ਕ ਵੀ ਹੋ ਰਹੇ ਸਨ ਖਾਸ ਕਰਕੇ ਜਦੋਂ ਪੰਜਾਬ ਤੇ ਯੂਪੀ ਦਾ ਗੁਲਸਟਿੱਕ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ ਤਾਂ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕ ਵੀ ਬੋਲ ਰਹੇ ‘ਦੱਸਾ ਮਾਰ ਦੱਸਾ’ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਚੱਲ ਰਹੇ ਮੁਕਾਬਲਿਆਂ ਦੌਰਾਨ ਫਾਈਨਲ ’ਚ ਪੁੱਜੀ ਪੰਜਾਬ ਦੀ ਟੀਮ ਦਾ ਕਪਤਾਨ ਪੁਸ਼ਪਿੰਦਰ ਸਿੰਘ ਰੋਮੀ ਇੰਸਾਂ ਰਹਿੰਦਾ ਭਾਵੇਂ ਹੁਣ ਮਾਨਸਾ ਸ਼ਹਿਰ ’ਚ ਹੈ ਪਰ ਉਸ ਨੂੰ ਆਪਣੇ ਗੁਲਸਟਿੱਕ ਖੇਡਦੇ ਨੂੰ ਆਪਣੇ ਨਾਨਕੇ ਪਿੰਡ ਰੰਘੜਿਆਲ ਦੀਆਂ ਉਨ੍ਹਾਂ ਗਲੀਆਂ ਦਾ ਚੇਤਾ ਆ ਜਾਂਦਾ ਹੈ, ਜਿੱਥੇ ਉਹ ਆਪਣੇ ਦੋਸਤਾਂ ਨਾਲ ਗੁੱਲੀ ਡੰਡਾ ਖੇਡਦਾ ਸੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਰੋਮੀ ਦੱਸਦਾ ਹੈ ਕਿ ਬਚਪਨ ’ਚ ਖੇਡਿਆ ਗੁੱਲੀ ਡੰਡਾ ਹੁਣ ਗੁਲਸਟਿੱਕ ’ਚ ਕੰਮ ਆ ਰਿਹਾ ਹੈ ਪਿੰਡ ਧਿੰਗੜ ਦਾ ਸੰਦੀਪ ਸਿੰਘ ਇੰਸਾਂ ਤੇ ਗੁਰਮੀਤ ਸਿੰਘ ਇੰਸਾਂ ਵੀ ਅੱਜ ਉਸ ਵੇਲੇ ਮਾਣ ਮਹਿਸੂਸ ਕਰ ਰਹੇ ਸੀ ਕਿ ਜਦੋਂ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਵਾਲੇ ਖੇਡ ਮੈਦਾਨ ’ਚ ਖੇਡ ਰਹੀ। Gulstick Game

ਇਹ ਵੀ ਪੜ੍ਹੋ : Punjab University Chandigarh: ਪੰਜਾਬ ਯੂਨੀਵਰਸਿਟੀ ਤੋਂ ਬੁਰੀ ਖਬਰ, ਵਿਦਿਆਰਥੀ ਨਾਲ ਹੋਈ ਅਣਹੋਣੀ

ਪੰਜਾਬ ਦੀ ਟੀਮ ਦਾ ਹਿੱਸਾ ਬਣੇ ਮਾਨਸਾ ਦੇ ਨਾਲ ਲੱਗਦੇ ਪਿੰਡ ਜਵਾਹਰਕੇ ’ਚ ਜੰਮ-ਪਲ ਕੇ ਵੱਡੇ ਹੋਏ ਬਲਜਿੰਦਰ ਸਿੰਘ ਬੰਟੀ ਇੰਸਾਂ ਨੇ ਵੀ ਕਦੇ ਸੋਚਿਆ ਨਹੀਂ ਸੀ ਕਿ ਬਚਪਨ ’ਚ ਜੋ ਖੇਡ ਸਿਰਫ ਟਾਈਮ ਪਾਸ ਲਈ ਖੇਡਦੇ ਸੀ, ਉਸਦੇ ਹੀ ਰੂਪ ਨੂੰ ਸੁਧਾਰ ਕੇ ਬਣਨ ਵਾਲੀ ਗੁਲਸਟਿੱਕ ’ਚ ਜਿੱਤਣ ’ਤੇ ਟ੍ਰਾਫੀਆਂ ਮਿਲਣਗੀਆਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਦੱਸਿਆ ਕਿ ਉਹ ਸ਼ਾਮਲੀ ਦੀਆਂ ਗਲੀਆਂ ’ਚ ਗੁੱਲੀ ਡੰਡਾ ਤੇ ਕ੍ਰਿਕਟ ਖੇਡਦੇ ਸੀ ਤੇ ਹੁਣ ਬਚਪਨ ਦੀ ਉਹੀ ਖੇਡ ਖੇਡਦਿਆਂ ਨੂੰ ਨਾ ਸਿਰਫ ਬਚਪਨ ਚੇਤੇ ਆ ਰਿਹਾ ਹੈ, ਸਗੋਂ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਅੱਜ ਆਪਣੇ ਸੂਬੇ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਯੂਪੀ ਦੀ ਟੀਮ ਦੇ ਰਾਜਨ ਇੰਸਾਂ, ਰਵੀ ਇੰਸਾਂ ਤੇ ਸੁਮਿਤ ਇੰਸਾਂ ਨੇ ਵੀ ਗੁਲਸਟਿੱਕ ਨੂੰ ਹੁਣ ਆਪਣੀ ਹਰਮਨ-ਪਿਆਰੀ ਖੇਡ ਦੱਸਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗੁੱਲੀ ਡੰਡੇ ਦੀ ਖੇਡ ’ਚ ਕ੍ਰਿਕਟ ਤੇ ਬੇਸਬਾਲ ਦਾ ਰਲੇਵਾਂ ਕਰਕੇ ਗੁਲਸਟਿੱਕ ਖੇਡ ਇਜ਼ਾਦ ਕਰ ਦਿੱਤੀ, ਜੋ ਹੁਣ ਹਰਮਨ-ਪਿਆਰੀ ਖੇਡ ਬਣ ਗਈ ਹੈ। Gulstick Game

MSG Bhartiya Khel Gaon: ਯੋਧਾ ਸੰਦੀਪ ਇੰਸਾਂ ਦੇ ‘ਦੱਸਿਆਂ’ ਨੇ ਪੰਜਾਬ ਦੇ ਚਿਹਰੇ ’ਤੇ ਵਜਾਏ 10:10
ਸਰਸਾ (ਸੁਖਜੀਤ ਮਾਨ)। ਕ੍ਰਿਕਟ ਦੀ ਖੇਡ ’ਚ ਬੱਲੇਬਾਜ਼ਾਂ ਵੱਲੋਂ ਚੌਕੇ-ਛੱਕੇ ਲਾਉਣ ਦੀਆਂ ਗੱਲਾਂ ਤਾਂ ਆਮ ਹੀ ਛਿੜਦੀਆਂ ਨੇ ਪਰ ਅੱਜ ਐੱਮਐੱਸਜੀ ਭਾਰਤੀ ਖੇਲ ਗਾਓਂ ’ਚ ਲੱਗਦੇ ‘ਦੱਸਿਆਂ’ ਨੇ ਦਰਸ਼ਕ ਨੱਚਣ ਲਾ ਦਿੱਤੇ ਮੌਕਾ ਸੀ ਪੰਜਾਬ ਅਤੇ ਯੂਪੀ ਦੀਆਂ ਟੀਮਾਂ ਦਰਮਿਆਨ ਗੁਲਸਟਿੱਕ ਦੇ ਫਾਈਨਲ ਮੈਚ ਦਾ ਇਸ ਮੈਚ ’ਚੋਂ ਜੇਤੂ ਰਹੀ ਪੰਜਾਬ ਦੀ ਟੀਮ ਦਾ ਮੁੱਖ ਆਕਰਸ਼ਣ ਖਿਡਾਰੀ ਮਾਨਸਾ ਜ਼ਿਲ੍ਹੇ ਦੇ ਪਿੰਡ ਧਿੰਗੜ ਦਾ ਸੰਦੀਪ ਇੰਸਾਂ ਰਿਹਾ। ਸੰਦੀਪ ਨੇ ਨਾ ਸਿਰਫ ਟੀਮ ਲਈ ਚੰਗੇ ਰਸ਼ (ਰਨ) ਬਣਾਏ, ਸਗੋਂ ਯੂਪੀ ਦੀ ਟੀਮ ਦੇ ਦੋ ਯੋਧਿਆਂ ਨੂੰ ਲਗਾਤਾਰ ‘ਈਟ ਆਊਟ’ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ ਟਾਸ ਜਿੱਤ ਕੇ ਪੰਜਾਬ ਦੀ ਟੀਮ ਦੇ ਓਪਨਰ ਵਜੋਂ ਮੈਦਾਨ ’ਚ ਆਏ ਯੋਧੇ ਸੰਦੀਪ ਇੰਸਾਂ ਨੇ ਪਹਿਲੇ ਹੀ ਪੈਕ ’ਚ ਦੱਸਾ ਲਾ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਕਿ ਉਹ ਇਸ ਫਾਈਨਲ ਮੈਚ ’ਚ ਵਿਰੋਧੀ ਟੀਮ ਨੂੰ ਫਸਵੀਂ ਟੱਕਰ ਦੇਣਗੇ ਸੰਦੀਪ ਨੇ ਪੂਰੇ ਮੈਚ ਦੌਰਾਨ 4 ਦੱਸੇ ਲਾਉਣ ਤੋਂ ਇਲਾਵਾ ਅੱਠੇ, ਛੱਕੇ ਅਤੇ ਚੌਕੇ ਲਾ ਕੇ ਆਪਣੀ ਟੀਮ ਲਈ 78 ਰਸ਼ਾਂ ਦਾ ਯੋਗਦਾਨ ਦਿੱਤਾ।

ਸੰਦੀਪ ਦੀ ਤੂਫਾਨੀ ਪਾਰੀ ਦੌਰਾਨ ਯੂਪੀ ਦੇ ਗੁੱਲਰ ਪ੍ਰੈਸ਼ਰ ਨਾ ਝਲਦਿਆਂ ਕਈ ਵਾਰ ‘ਗੁੱਲ ਆਊਟ’ (ਵਾਈਡ) ਸੁੱਟਦੇ ਰਹੇ, ਜਿਸ ਨਾਲ ਕਈ ਵਾਧੂ ਰਸ਼ ਵੀ ਪੰਜਾਬ ਦੀ ਟੀਮ ਦੇ ਹਿੱਸੇ ਜੁੜੇ ਯੂਪੀ ਦੀ ਟੀਮ ਦੇ ਯੋਧੇ ਜਦੋਂ ਟੀਚੇ ਦਾ ਪਿੱਛਾ ਕਰਨ ਲਈ ਮੈਦਾਨ ’ਚ ਆਏ ਤਾਂ ਯੂਪੀ ਦੀ ਟੀਮ ਦੇ ਕਪਤਾਨ ਅਨੁਜ ਇੰਸਾਂ ਨੇ ਵੀ ਸੰਦੀਪ ਇੰਸਾਂ ਵਾਂਗ ਪਹਿਲੇ ਹੀ ਪੈਕ ’ਚ ‘ਦੱਸਾ’ ਜੜ੍ਹ ਦਿੱਤਾ, ਜਿਸ ਤੋਂ ਲੱਗਣ ਲੱਗਿਆ ਸੀ ਕਿ ਯੂਪੀ ਦੀ ਟੀਮ ਮੈਚ ਨੂੰ ਜਿੱਤਣ ਲਈ ਪੂਰਾ ਹਮਲਾਵਰ ਰੁਖ ਅਪਣਾਏਗੀ, ਪਰ ਉਸੇ ਹੀ ਪੈਕ ’ਚ ਕਪਤਾਨ ‘ਈਟ ਆਊਟ’ ਹੋ ਗਏ ਤਾਂ ਪੰਜਾਬ ਦੀ ਟੀਮ ਦਾ ਰਾਹ ਹੋਰ ਪੱਧਰਾ ਹੋ ਗਿਆ ਮੈਚ ’ਚੋਂ ਜਿੱਤ ਪੰਜਾਬ ਦੇ ਹੱਥ ਉਸ ਵੇਲੇ ਪੱਕੇ ਤੌਰ ’ਤੇ ਹੀ ਆ ਗਈ ਸੀ ਜਦੋਂ ਸੰਦੀਪ ਇੰਸਾਂ ਨੇ ਆਪਣੀ ਹਰਫਨਮੌਲਾ ਖੇਡ ਦਿਖਾਉਂਦਿਆਂ ਬਿਹਤਰ ਗੁੱਲਰ ਦਾ ਰੋਲ ਅਦਾ ਕਰਦਿਆਂ ਇੱਕ ਹੀ ਪੈਕ ’ਚ ਲਗਾਤਾਰ ਦੋ ਯੋਧਿਆਂ ਨੂੰ ‘ਈਟ ਆਊਟ’ ਕਰਕੇ ਵਾਪਸ ਭੇਜ ਦਿੱਤਾ ਹਾਲਾਂਕਿ ਸੰਦੀਪ ਇੰਸਾਂ ਹੈਟ੍ਰਿਕ ਬਣਾਉਣ ਤੋਂ ਖੁੰਝ ਗਏ, ਪਰ ਆਪਣੀ ਟੀਮ ਲਈ ਬਣਾਏ 78 ਰਸ਼ਾਂ ਤੋਂ ਇਲਾਵਾ ਦੋ ਯੋਧਿਆਂ ਨੂੰ ਆਊਟ ਕਰਕੇ ਟੀਮ ਨੂੰ ਫਾਈਨਲ ਮੈਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ। MSG Bhartiya Khel Gaon

ਇਹ ਵੀ ਪੜ੍ਹੋ : Pakke Makan Punjab: ਇਨ੍ਹਾਂ ਲੋਕਾਂ ਨੂੰ ਹੁਣ ਮਕਾਨ ਬਣਾਉਣਾ ਹੋਇਆ ਸੌਖਾ, ਪੱਕੇ ਮਕਾਨਾਂ ਦਾ ਤਾਜ਼ਾ ਅਪਡੇਟ

ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੋਇਆ ਸੰਭਵ : ਸੰਦੀਪ ਇੰਸਾਂ

ਸੰਦੀਪ ਇੰਸਾਂ ਨੇ ਦੱਸਿਆ ਕਿ ਪੰਜਾਬ ਦੀ ਟੀਮ ’ਚ ਖੇਡਦਿਆਂ ਉਸ ਵੱਲੋਂ ਕੀਤਾ ਗਿਆ ਬਿਹਤਰ ਪ੍ਰਦਰਸ਼ਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਰਹਿਮਤ ਸਦਕਾ ਹੀ ਸੰਭਵ ਹੋਇਆ ਹੈ ਉਸ ਨੇ ਦੱਸਿਆ ਕਿ ਜਦੋਂ ਸਾਲ 2013 ’ਚ ਪਹਿਲੀ ਵਾਰ ਗੁਲਸਟਿੱਕ ਖੇਡਿਆ ਸੀ ਤਾਂ ਟ੍ਰਾਇਲ ਦੌਰਾਨ ਉਹ ਗੁਲਸਟਿੱਕ ’ਚ ਵੀ ਗੁੱਲੀ ਡੰਡੇ ਵਾਂਗ ਹੀ ਖੇਡਿਆ ਸੀ ਸਮੇਂ-ਸਮੇਂ ਸਿਰ ਪੂਜਨੀਕ ਗੁਰੂ ਜੀ ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਖੇਡ ਟਿਪਸਾਂ ਅਤੇ ਲਗਾਤਾਰ ਅਭਿਆਸ ਸਦਕਾ ਹੀ ਉਹ ਆਪਣੀ ਖੇਡ ’ਚ ਨਿਖਾਰ ਲਿਆਇਆ, ਜਿਸ ਦੀ ਬਦੌਲਤ ਅੱਜ ਫਾਈਨਲ ਮੈਚ ’ਚ ਬਿਹਤਰ ਖੇਡ ਦਿਖਾਉਣ ’ਚ ਮੱਦਦ ਮਿਲੀ।

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਗਰਵ ਦਿਵਸ ਨੂੰ ਸਮਰਪਿਤ ਰਾਸ਼ਟਰੀ ਖੇਡ ਮੁਕਾਬਲੇ ਸ਼ੁਰੂ
MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ (Shah Satnam Ji Green S Welfare Committee Games) ਦੇ ‘ਗਰਵ ਦਿਵਸ’ ਨੂੰ ਸਮਰਪਿਤ ਦੋ ਰੋਜ਼ਾ ਰਾਸ਼ਟਰੀ ਖੇਡ ਮੁਕਾਬਲਿਆਂ ਦਾ ਅੱਜ ਸਵੇਰੇ ਐਮਐਸਜੀ ਭਾਰਤੀ ਖੇਲ ਗਾਂਵ ’ਚ ਆਗਾਜ਼ ਹੋਇਆ। ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਖੇਡ ਕੋਚਾਂ ਤੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਸੈਂਕੜੇ ਖਿਡਾਰੀਆਂ ਨੇ ‘ਅਰਦਾਸ ਬੇਨਤੀ ਦਾ ਭਜਨ’ ਬੋਲ ਕੇ ਖੇਡਾਂ ਦੀ ਸ਼ੁਰੂਆਤ ਕੀਤੀ।

ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡ ਮੁਕਾਬਲਿਆਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੋੜਨ ਦੇ ਉਦੇਸ਼ ਨਾਲ ਪੁਰਾਤਣ ਪੇਂਡੂ ਖੇਡਾਂ ਨੂੰ ਮੌਡੀਫਾਈ ਕਰ ਕੇ ਨਵਾਂ ਰੂਪ ਦਿੱਤਾ ਹੈ। ਮੁਕਾਬਲਿਆਂ ਦੇ ਤਹਿਤ ‘ਕਿਡਸ ਏਜ਼ ਵਾਰੀਅਰ’ ਵਰਗ ’ਚ (ਭਾਈ-ਭੈਣਾਂ) ਲਈ ਰਿਲੇਅ ਰੇਲ ਤੇ ਵਨ ਲੈਗ ਰੇਸ ਸਮੇਤ ਕੲਂ ਰੌਚਕ ਮੁਕਾਬਲੇ ਕਰਵਾਏ ਜਾ ਰਹੇ ਹਨ। ਮੁਕਾਬਲਿਆਂ ਨੂੰ ਲੈ ਕੇ ਦੇਸ਼ ਭਰ ਤੋਂ ਆਏ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

🏆 ਕਿਡਸ ਏਜ ਵਾਰੀਅਰ

ਬੱਚਿਆਂ ਦੀ ਉਮਰ ਵਰਗ ਦੇ ਖੇਡ ਮੁਕਾਬਲੇ

1. ਰਿਲੇਅ ਰੇਸ 4x50 - (ਭਾਈ)
2. ਵਨ ਲੈਗ ਰੇਸ (ਇੱਕ ਲੱਤ ’ਤੇ ਦੌੜਨਾ) - ਭਾਈ ਤੇ ਭੈਣਾਂ

🏆 ਟੀਨ ਏਜ਼ ਵਾਰੀਅਰ ਦੇ ਖੇਡ ਮੁਕਾਬਲੇ

1. 4x100 ਮੀਟਰ ਰਿਲੇਅ ਰੇਸ - (ਭਾਈ ਤੇ ਭੈਣਾਂ)
2. ਵਨ ਲੈਗ ਰੇਸ (ਇੱਕ ਲੱਤ ’ਤੇ ਦੌੜਨਾ) - (ਭਾਈ ਤੇ ਭੈਣਾਂ)
3. 800 ਮੀਟਰ ਦੌੜ - (ਭਾਈ ਦੇ ਭੈਣਾਂ)

🏆 ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ ਖੇਡ ਮੁਕਾਬਲੇ

1. ਗੁੱਲ ਸਟਿੱਕ (ਭਾਈ)
2. ਬਾਸਕੀਟ ਬਾਲ  (ਭਾਈ)
3. 800 ਮੀਟਰ ਦੌੜ (ਭਾਈ ਤੇ ਭੈਣਾਂ)
4. ਭਾਲਾ ਸੁੱਟਣਾ (ਭਾਈ ਤੇ ਭੈਣਾਂ)
5. ਇੱਕ ਪੈਰ ’ਤੇ ਦੌੜਨਾ (ਭਾਈ ਤੇ ਭੈਣਾਂ)
6. 4x100 ਮੀਟਰ ਰਿਲੇਅ ਰੇਸ (ਭਾਈ ਤੇ ਭੈਣਾਂ)
7. ਅੰਨ੍ਹਾ ਝੋਨਾ (ਸਿਰਫ਼ ਭੈਣਾਂ)

Read Also : ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ

MSG Bhartiya Khel Gaon: ਦੇਸ਼ ਦੇ ਉੱਭਰਦੇ ਤੈਰਾਕਾਂ ਨਾਲ ਮਹਿਕੇਗਾ ਐਮਐਸਜੀ ਭਾਰਤੀ ਖੇਲ ਗਾਂਵ, ਨੌਰਥ ਜ਼ੋਨ-2 ਸੀਬੀਐਸਈ ਤੈਰਾਕੀ ਚੈਂਪੀਅਨਸ਼ਿਪ ਭਲਕ ਤੋਂ
ਰੇਲਵੇ ਸਟੇਸ਼ਨ ’ਤੇ ਹੈਲਪ ਡੈਸਕ ਕੀਤੇ ਗਏ ਸਥਾਪਤ

ਖਿਡਾਰੀਆਂ ਲਈ ਵਿਸ਼ੇਸ਼ ਆਵਾਜਾਈ ਦਾ ਹੋਇਆ ਪ੍ਰਬੰਧ

MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼): ਹਰਿਆਣਾ ਦੇ ਸਰਸਾ ਵਿੱਚ ਸ਼ਨਿੱਚਰਵਾਰ ਤੋਂ ਦੇਸ਼ ਦੇ ਉੱਭਰ ਰਹੇ ਤੈਰਾਕਾਂ ਨੂੰ ਲੈ ਕੇ ਇੱਕ ਵੱਡਾ ਮੁਕਾਬਲਾ ਦੇਖਣ ਨੂੰ ਮਿਲੇਗਾ। ਵੱਖ-ਵੱਖ ਰਾਜਾਂ ਦੀਆਂ ਟੀਮਾਂ ਚਾਰ ਰੋਜ਼ਾ ਸੀਬੀਐਸਈ ਉੱਤਰੀ ਜ਼ੋਨ-2 ਲੜਕਿਆਂ ਦੀ ਤੈਰਾਕੀ ਚੈਂਪੀਅਨਸ਼ਿਪ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਜੋ ਕਿ 25 ਜੁਲਾਈ ਨੂੰ ਡੇਰਾ ਸੱਚਾ ਸੌਦਾ ਦੇ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸ਼ੁਰੂ ਹੋ ਰਹੀ ਹੈ।

ਖਿਡਾਰੀਆਂ ਦੇ ਸਵਾਗਤ ਤੇ ਮਾਰਗਦਰਸ਼ਨ ਲਈ ਸਰਸਾ ਰੇਲਵੇ ਸਟੇਸ਼ਨ ’ਤੇ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਦੋਂ ਕਿ ਉਨ੍ਹਾਂ ਨੂੰ ਖੇਡ ਪਿੰਡ ਅਤੇ ਰਿਹਾਇਸ਼ ਸਥਾਨਾਂ ’ਤੇ ਲਿਜਾਣ ਲਈ ਵਿਸ਼ੇਸ਼ ਆਵਾਜਾਈ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਬੰਧਕੀ ਕਮੇਟੀ ਨੇ ਸਮਾਗਮ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੈਂਪੀਅਨਸ਼ਿਪ 25 ਜੁਲਾਈ ਨੂੰ ਸਵੇਰੇ 9:00 ਵਜੇ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸਥਿਤ ਅੰਤਰਰਾਸ਼ਟਰੀ-ਮਿਆਰੀ ਸਵੀਮਿੰਗ ਪੂਲ ਵਿਖੇ ਸ਼ੁਰੂ ਹੋਵੇਗੀ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਤੈਰਾਕੀ ਫੈਡਰੇਸ਼ਨ ਤੇ ਹਰਿਆਣਾ ਓਲੰਪਿਕ ਐਸੋਸੀਏਸ਼ਨ ਦੇ ਉਪ ਪ੍ਰਧਾਨ ਤੇ ਹਰਿਆਣਾ ਤੈਰਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਖੱਤਰੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਇੰਸਾਂ ਅਤੇ ਮੁੱਖ ਖੇਡ ਕੋਚ ਡਾ. ਨਵਜੀਤ ਭੁੱਲਰ ਨੇ ਦੱਸਿਆ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਵੱਖ-ਵੱਖ ਸੀਬੀਐਸਈ ਸਕੂਲਾਂ ਦੇ ਖਿਡਾਰੀ ਇਸ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਹ ਮੁਕਾਬਲੇ ਅੰਡਰ-11, ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗਾਂ ਵਿੱਚ ਕਰਵਾਏ ਜਾਣਗੇ।

ਤਸਵੀਰਾਂ: ਸੁਸ਼ੀਲ ਕੁਮਾਰ

ਖਿਡਾਰੀਆਂ ਲਈ ਰਿਹਾਇਸ਼, ਭੋਜਨ, ਆਵਾਜਾਈ ਤੇ ਹੋਰ ਜ਼ਰੂਰੀ ਚੀਜ਼ਾਂ ਸਬੰਧੀ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਆਉਣ ਵਾਲੀਆਂ ਟੀਮਾਂ ਨੂੰ ਸਰਸਾ ਰੇਲਵੇ ਸਟੇਸ਼ਨ ’ਤੇ ਸਥਾਪਤ ਹੈਲਪ ਡੈਸਕਾਂ ਰਾਹੀਂ ਜ਼ਰੂਰੀ ਮਾਰਗਦਰਸ਼ਨ ਤੇ ਸਹਾਇਤਾ ਮਿਲ ਰਹੀ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਰੇਲਵੇ ਸਟੇਸ਼ਨ ਤੋਂ ਐਮਐਸਜੀ ਭਾਰਤੀ ਖੇਲ ਗਾਂਵ ਅਤੇ ਉਨ੍ਹਾਂ ਦੇ ਰਿਹਾਇਸ਼ ਸਥਾਨਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਲੈਕਟ੍ਰਾਨਿਕ ਟਾਈਮਿੰਗ ਸਿਸਟਮ ਦੀ ਵਰਤੋਂ ਕਰਕੇ ਕਰਵਾਏ ਜਾਣ ਵਾਲੇ ਮੁਕਾਬਲੇ

ਇਹ ਵੱਕਾਰੀ ਮੁਕਾਬਲਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਪੂਰੀ ਤਰ੍ਹਾਂ ਸਹੀ ਅਤੇ ਪਾਰਦਰਸ਼ੀ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਇੱਕ ਇਲੈਕਟ੍ਰਾਨਿਕ ਟਾਈਮਿੰਗ ਸਿਸਟਮ (ਟਚ ਪੈਡ) ਦੀ ਵਰਤੋਂ ਕੀਤੀ ਜਾਵੇਗੀ। ਮੁਕਾਬਲੇ ਦੇ ਪ੍ਰੋਗਰਾਮ ਦੋ ਰੋਜ਼ਾਨਾ ਸੈਸ਼ਨਾਂ ਵਿੱਚ ਆਯੋਜਿਤ ਕੀਤੇ ਜਾਣਗੇ: ਇੱਕ ਸਵੇਰ ਦਾ ਸੈਸ਼ਨ ਸਵੇਰੇ 6:30 ਵਜੇ ਤੋਂ 9:00 ਵਜੇ ਤੱਕ ਅਤੇ ਇੱਕ ਸ਼ਾਮ ਦਾ ਸੈਸ਼ਨ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ ਹੋਵੇਗਾ।

ਵਿਸ਼ਵ-ਪੱਧਰੀ ਪੂਲ ਬਣੇਗਾ ਖਿੱਚ ਦਾ ਕੇਂਦਰ

ਵਿਸ਼ਵ-ਪੱਧਰੀ ਸਹੂਲਤਾਂ ਨਾਲ ਲੈਸ ਐਮਐਸਜੀ ਭਾਰਤੀ ਖੇਲ ਗਾਂਵ ਵਿਖੇ ਸਵੀਮਿੰਗ ਪੂਲ ਮੁਕਾਬਲੇ ਦਾ ਇੱਕ ਪ੍ਰਮੁੱਖ ਖਿੱਚ ਦਾ ਕੇਂਦਰ ਹੋਵੇਗਾ। ਆਧੁਨਿਕ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਸਹੂਲਤਾਂ ਦੇ ਵਿਚਕਾਰ ਹੋਣ ਵਾਲੀ ਇਹ ਚੈਂਪੀਅਨਸ਼ਿਪ ਨੌਜਵਾਨ ਤੈਰਾਕਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਰਾਜਾਂ ਦੇ ਐਥਲੀਟਾਂ ਨਾਲ ਅਨੁਭਵ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਐਥਲੀਟਾਂ ਨੂੰ ਸੁਰੱਖਿਅਤ, ਨਿਰਪੱਖ ਅਤੇ ਉੱਚ-ਮਿਆਰੀ ਪ੍ਰਤੀਯੋਗੀ ਅਨੁਭਵ ਪ੍ਰਦਾਨ ਕਰਨ ਲਈ ਸਾਰੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।

MSG Bhartiya Khel Gaon: ਇੱਕ ਵਿਲੱਖਣ ਪਿੰਡ ਜਿੱਥੇ ਤਰਾਸ਼ੀਆਂ ਜਾਂਦੀਆਂ ਹਨ ਖੇਡ ਪ੍ਰਤਿਭਾਵਾਂ
MSG Bhartiya Khel Gaon: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਖੇਡ ਜਗਤ ਨੂੰ ਅਨਮੋਲ ਦੇਣ ਹੈ ‘ਐੱਮਐੱਸਜੀ ਭਾਰਤੀ ਖੇਲ ਗਾਂਵ’

ਇੱਕੋ ਹੀ ਸਟੇਡੀਅਮ ਵਿੱਚ ਹਨ 24 ਤੋਂ ਵੱਧ ਵਿਸ਼ਵ ਪੱਧਰੀ ਖੇਡ ਸਹੂਲਤਾਂ | MSG Bhartiya Khel Gaon

MSG Bhartiya Khel Gaon: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਅਤੇ 32 ਕੌਮੀ ਖੇਡਾਂ ਵਿੱਚ ਨਿਪੁੰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ’ਚ ਇੱਕ ਅਜਿਹਾ ਪਿੰਡ (ਗਾਂਵ) ਬਣਾਇਆ ਹੋਇਆ ਹੈ, ਜਿੱਥੇ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਿਆ ਜਾਂਦਾ ਹੈ। ਇਸ ਪਿੰਡ ਨੂੰ ਨਾਂਅ ਦਿੱਤਾ ਗਿਆ ਹੈ ‘ਐੱਮਐੱਸਜੀ ਭਾਰਤੀ ਖੇਲ ਗਾਂਵ’।

ਲੱਗਭੱਗ 23 ਏਕੜ ਵਿੱਚ ਫੈਲੇ ਐੱਮਐੱਸਜੀ ਭਾਰਤੀ ਖੇਲ ਗਾਂਵ ਦੀ ਖਾਸ ਗੱਲ ਇਹ ਹੈ ਕਿ ਇੱਥੇ ਇੱਕ ਜਾਂ ਦੋ ਖੇਡਾਂ ਹੀ ਨਹੀਂ, ਸਗੋਂ ਦੋ ਦਰਜਨ ਤੋਂ ਵੱਧ ਖੇਡਾਂ ਦੇ ਖਿਡਾਰੀਆਂ ਨੂੰ ਇੱਥੇ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਪੂਜਨੀਕ ਗੁਰੂ ਜੀ ਸਮੇਂ-ਸਮੇਂ ’ਤੇ ਇਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੀਆਂ ਬਾਰੀਕੀਆਂ ਦੇ ਨਾਲ-ਨਾਲ ਵਧੀਆ ਖੇਡ ਨੁਕਤੇ ਵੀ ਦੱਸਦੇ ਹਨ, ਜਿਸ ਦੀ ਬਦੌਲਤ ਇੱਥੋਂ ਦੇ ਖਿਡਾਰੀ ਦਿਨ-ਬ-ਦਿਨ ਨਵੇਂ ਮੁਕਾਮ ਹਾਸਲ ਕਰ ਰਹੇ ਹਨ ਵੱਖ-ਵੱਖ ਖੇਡਾਂ ਦੇ ਮਾਹਿਰ ਕੋਚ ਖਿਡਾਰੀਆਂ ਨੂੰ ਸਿਖਲਾਈ ਦਿੰਦੇ ਹਨ।

MSG Bhartiya Khel Gaon

ਪੂਜਨੀਕ ਗੁਰੂ ਜੀ ਵੱਲੋਂ ਸਿਖਲਾਈ ਪ੍ਰਾਪਤ ਖਿਡਾਰੀਆਂ ਨੇ ਯੋਗਾ, ਰੋਲਰ ਸਕੇਟਿੰਗ, ਹਾਕੀ, ਵਾਲੀਬਾਲ, ਹੈਂਡਬਾਲ ਵਰਗੀਆਂ ਵੱਖ-ਵੱਖ ਖੇਡਾਂ ਵਿੱਚ ਕਈ ਵਾਰ ਦੇਸ਼ ਦਾ ਨਾਂਅ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਅਤੇ ਗਰਲਜ਼ ਸਿੱਖਿਆ ਅਦਾਰਿਆਂ ਦੇ ਖਿਡਾਰੀਆਂ ਨੇ 3470 ਤੋਂ ਵੱਧ ਤਮਗੇ ਜਿੱਤੇ ਹਨ। ਜਿਸ ਵਿੱਚ 1619 ਸੋਨ, 1066 ਚਾਂਦੀ ਅਤੇ 786 ਕਾਂਸੀ ਦੇ ਤਮਗੇ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਦੇ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ 171 ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ ਦੋਵਾਂ ਸੰਸਥਾਵਾਂ ਦੇ ਸੈਂਕੜੇ ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਸੰਸਥਾਵਾਂ ਦੇ 200 ਤੋਂ ਵੱਧ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਵੱਖ-ਵੱਖ ਅਹੁਦਿਆਂ ਲਈ ਵੀ ਚੁਣਿਆ ਗਿਆ ਹੈ।

ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰਿਆਂ ਨੇ ਚਮਕਾਇਆ ਦੇਸ਼ ਦਾ ਨਾਂਅ

ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਹੁਣ ਤੱਕ ਵੱਖ-ਵੱਖ ਕੌਮੀ ਖੇਡਾਂ ਵਿੱਚ 1848 ਤਮਗੇ ਜਿੱਤ ਚੁੱਕਾ ਹੈ। ਜਿਸ ਵਿੱਚ 846 ਸੋਨ, 576 ਚਾਂਦੀ ਅਤੇ 426 ਕਾਂਸੀ ਦੇ ਤਮਗੇ ਸ਼ਾਮਲ ਹਨ। ਕੌਮਾਂਤਰੀ ਪੱਧਰ ’ਤੇ ਸਕੂਲ ਹੁਣ ਤੱਕ 4 ਸੋਨੇ ਅਤੇ 11-11 ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਚੁੱਕਾ ਹੈ। ਜਦੋਂ ਕਿ 30 ਖਿਡਾਰੀਆਂ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ ਹੈ। ਇਸੇ ਤਰ੍ਹਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਹੁਣ ਤੱਕ 184 ਤਮਗੇ ਜਿੱਤੇ ਹਨ। ਇਨ੍ਹਾਂ ਵਿੱਚ 66 ਸੋਨ, 63 ਚਾਂਦੀ ਅਤੇ 55 ਕਾਂਸੀ ਦੇ ਤਮਗੇ ਸ਼ਾਮਲ ਹਨ।

Read Also : Three In One MSG Bhandara :  ‘ਆਨਲਾਈਨ ਗੁਰੂਕੁਲ’ ਰਾਹੀਂ ਲੱਖਾਂ ਲੋਕਾਂ ਨੇ ਲਿਆ ਨਸ਼ੇ ਤੇ ਬੁਰਾਈਆਂ ਛੱਡਣ ਦਾ ਪ੍ਰਣ

ਕੌਮਾਂਤਰੀ ਮੁਕਾਬਲਿਆਂ ਵਿੱਚ 8 ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਤਮਗੇ ਜਿੱਤੇ ਹਨ। ਜਦੋਂ ਕਿ ਕਾਲਜ ਦੇ 31 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਦੂਜੇ ਪਾਸੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਹੁਣ ਤੱਕ 870 ਤਮਗੇ ਜਿੱਤ ਚੁੱਕੀਆਂ ਹਨ। ਇਨ੍ਹਾਂ ਵਿੱਚ 803 ਕੌਮੀ ਅਤੇ 67 ਕੌਮਾਂਤਰੀ ਮੁਕਾਬਲਿਆਂ ਦੇ ਤਮਗੇ ਸ਼ਾਮਲ ਹਨ।

MSG Bhartiya Khel Gaon

ਕੌਮੀ ਪੱਧਰ ’ਤੇ ਗਰਲਜ਼ ਸਕੂਲ ਨੇ 390 ਸੋਨ, 238 ਚਾਂਦੀ ਅਤੇ 175 ਕਾਂਸੀ ਦੇ ਤਮਗੇ ਜਿੱਤੇ ਹਨ। ਕੌਮਾਂਤਰੀ ਮੁਕਾਬਲਿਆਂ ਵਿੱਚ 30 ਸੋਨ, 26 ਚਾਂਦੀ ਅਤੇ 11 ਕਾਂਸੀ ਸਮੇਤ ਕੁੱਲ 67 ਤਮਗੇ ਜਿੱਤੇ ਗਏ ਹਨ। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 447 ਤਮਗੇ ਪ੍ਰਾਪਤ ਕਰ ਚੁੱਕਾ ਹੈ। ਇਨ੍ਹਾਂ ਵਿੱਚ 391 ਕੌਮੀ ਅਤੇ 56 ਕੌਮਾਂਤਰੀ ਤਮਗੇ ਸ਼ਾਮਲ ਹਨ। ਕੌਮੀ ਟੀਮ ਵਿੱਚ 224 ਸੋਨ, 89 ਚਾਂਦੀ ਅਤੇ 78 ਕਾਂਸੀ ਦੇ ਤਮਗੇ ਸ਼ਾਮਲ ਹਨ। ਇਸੇ ਤਰ੍ਹਾਂ ਕੌਮਾਂਤਰੀ ਮੁਕਾਬਲਿਆਂ ਵਿੱਚ, 31 ਸੋਨ, 14 ਚਾਂਦੀ ਅਤੇ 11 ਕਾਂਸੀ ਦੇ ਤਮਗੇ ਸ਼ਾਮਲ ਹਨ।

ਜਦੋਂ ਕਿ 76 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ 83 ਤਮਗੇ ਜਿੱਤ ਚੁੱਕਾ ਹੈ। ਇਨ੍ਹਾਂ ਵਿੱਚ ਕੌਮੀ ਮੁਕਾਬਲਿਆਂ ਵਿੱਚ 18 ਸੋਨ, 43 ਚਾਂਦੀ ਅਤੇ 13 ਕਾਂਸੀ ਦੇ ਤਗਮੇ ਸਮੇਤ ਕੁੱਲ 74 ਤਮਗੇ ਸ਼ਾਮਲ ਹਨ। ਜਦੋਂ ਕਿ ਕੌਮਾਂਤਰੀ ਪੱਧਰ ’ਤੇ, 2 ਸੋਨ, 4 ਚਾਂਦੀ ਅਤੇ 3 ਕਾਂਸੀ ਸਮੇਤ ਕੁੱਲ 9 ਤਮਗੇ ਜਿੱਤੇ ਗਏ ਹਨ। ਇਸ ਤੋਂ ਇਲਾਵਾ 8 ਖਿਡਾਰੀਆਂ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।

ਖਿਡਾਰੀਆਂ ਨੂੰ ਸ਼ੁੱਧ ਹੀਰਿਆਂ ਨਾਲ ਜੜੇ ਮੈਡਲ ਦੇ ਕੇ ਹੌਸਲਾ ਵਧਾਉਂਦੇ ਹਨ ਪੂਜਨੀਕ ਗੁਰੂ ਜੀ

ਖਿਡਾਰੀਆਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ’ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਸ਼ੁੱਧ ਸੋਨੇ ਅਤੇ ਹੀਰਿਆਂ ਨਾਲ ਜੜੇ ਤਮਗੇ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਨਾਲ ਖਿਡਾਰੀਆਂ ਨੂੰ ਖੇਡਾਂ ਲਈ ਉਤਸ਼ਾਹ ਮਿਲਦਾ ਹੈ। ਪੂਜਨੀਕ ਗੁਰੂ ਜੀ ਦਾ ਮੁੱਖ ਉਦੇਸ਼ ਭਾਰਤ ਨੂੰ ਓਲੰਪਿਕ ਤਮਗਾ ਸੂਚੀ ਵਿੱਚ ਸਿਖਰ ’ਤੇ ਲਿਆਉਣਾ ਹੈ।

ਐੱਮਐੱਸਜੀ ਭਾਰਤੀ ਖੇਲ ਗਾਂਵ ’ਚ ਇਨ੍ਹਾਂ ਖੇਡਾਂ ਦੇ ਹਨ ਕੌਮਾਂਤਰੀ ਪੱਧਰ ਦੇ ਮੈਦਾਨ

ਐੱਮਐੱਸਜੀ ਭਾਰਤੀ ਖੇਲ ਗਾਂਵ ਵਿੱਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ, ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ, ਲਾਅਨ ਟੈਨਿਸ ਲਈ ਕਲੇ ਅਤੇ ਸਿੰਥੈਟਿਕ ਕੋਰਟ, ਰੋਲਰ ਸਕੇਟਿੰਗ ਸਟੇਡੀਅਮ, ਵਾਲੀਬਾਲ ਕੋਰਟ, ਹਾਕੀ ਕੋਰਟ, ਜਿਮਨਾਸਟਿਕ ਖੇਤਰ, ਗੰਨ ਸ਼ੂਟਿੰਗ ਰੇਂਜ ਅਤੇ ਨੈੱਟਬਾਲ ਸਟੇਡੀਅਮ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਖੇਲ ਗਾਂਵ ਵਿੱਚ ਇੱਕ ਮਲਟੀਪਰਪਜ਼ ਹਾਲ ਹੈ, ਜਿੱਥੇ ਯੋਗਾ, ਬੈਡਮਿੰਟਨ, ਵਾਲੀਬਾਲ ਅਤੇ ਤੀਰਅੰਦਾਜ਼ੀ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਇੱਥੇ ਸਥਿਤ ਸਵੀਮਿੰਗ ਪੂਲ ਵਿੱਚ ਖਿਡਾਰੀ ਤੈਰਾਕੀ, ਵਾਟਰ ਪੋਲੋ ਅਤੇ ਡਾਈਵਿੰਗ ਵਰਗੀਆਂ ਖੇਡਾਂ ਦੀ ਸਿਖਲਾਈ ਲੈ ਰਹੇ ਹਨ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਅਤੇ ਆਲ-ਥਰੋਇੰਗ ਵਰਗੀਆਂ ਖੇਡਾਂ ਦਾ ਅਭਿਆਸ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਖੇਲ ਗਾਂਵ ਵਿੱਚ ਮਾਰਸ਼ਲ ਆਰਟਸ ਦਾ ਅਭਿਆਸ ਕਰਨ ਲਈ ਜੂਡੋ ਹਾਲ ਹੈ। ਉੱਥੇ ਹੀ 400-ਮੀਟਰ ਦਾ ਸਟੈਂਡਰਡ ਟਰੈਕ ਹੈ, ਜਿਸ ਦੀ ਵਰਤੋਂ ਐਥਲੀਟਾਂ ਵੱਲੋਂ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਵਰਗੇ ਖੇਡ ਮੁਕਾਬਲਿਆਂ ਲਈ ਕੀਤੀ ਜਾਂਦੀ ਹੈ।

ਸ਼ਾਕਾਹਾਰੀ ਭੋਜਨ ਤੇ ਸਖ਼ਤ ਅਭਿਆਸ

ਇਸ ਸ਼ਾਨਦਾਰ ਖੇਲ ਗਾਂਵ ਵਿੱਚ ਖਿਡਾਰੀਆਂ ਨੂੰ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਵੱਖ-ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖਿਡਾਰੀਆਂ ਨੂੰ ਸਵੇਰੇ-ਸ਼ਾਮ ਸਖ਼ਤ ਅਭਿਆਸ ਕਰਵਾਇਆ ਜਾਂਦਾ ਹੈ। ਨਿਯਮਤ ਅਭਿਆਸ, ਯੋਗ ਟਰੇਨਰਾਂ ਦੀ ਸਲਾਹ ਅਤੇ ਅਧਿਆਤਮਿਕਤਾ ਦੇ ਸੁਮੇਲ ਨਾਲ ਇੱਥੋਂ ਦੇ ਖਿਡਾਰੀਆਂ ਦਾ ਆਤਮਵਿਸ਼ਵਾਸ ਸਿਖਰਾਂ ’ਤੇ ਰਹਿੰਦਾ ਹੈ। ਇਸ ਖੇਲ ਗਾਂਵ ਵਿੱਚ ਸਿਖਲਾਈ ਪ੍ਰਾਪਤ ਖਿਡਾਰੀਆਂ ਦੀ ਇੱਕ ਹੋਰ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਖਿਡਾਰੀ ਸ਼ਾਕਾਹਾਰੀ ਭੋਜਨ ਖਾਂਦੇ ਹਨ।

ਇੱਥੋਂ ਦੇ ਪੰਜ ਖਿਡਾਰੀ ਭੀਮ ਐਵਾਰਡੀ

ਪੇਂਡੂ ਖੇਤਰਾਂ ਦੇ ਖਿਡਾਰੀਆਂ ਨੂੰ ਬਿਹਤਰ ਬਣਾਉਣ ਲਈ ਪੂਜਨੀਕ ਗੁਰੂ ਜੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਓਲੰਪਿਕ ਸਮੇਤ ਦੇਸ਼-ਵਿਦੇਸ਼ ਦੇ ਵੱਡੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦੇ ਮੈਡਲਾਂ ਦੀ ਗਿਣਤੀ ਵਧ ਸਕੇ। ਇਸ ਲਈ ਡੇਰਾ ਸੱਚਾ ਸੌਦਾ ਵੱਲੋਂ ਇੱਥੇ ਕ੍ਰਿਕਟ, ਤੈਰਾਕੀ, ਰੋਲਰ ਸਕੇਟਿੰਗ, ਹਾਕੀ ਅਤੇ ਹੋਰ ਕਈ ਖੇਡਾਂ ਲਈ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਗਏ ਹਨ। ਖਿਡਾਰੀਆਂ ਨੂੰ ਦਿੱਤੀਆਂ ਗਈਆਂ ਸ਼ਾਨਦਾਰ ਖੇਡ ਸਹੂਲਤਾਂ ਦੇ ਕਾਰਨ, ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਅਦਾਰਿਆਂ ਦੀਆਂ ਪੰਜ ਖਿਡਾਰਨਾਂ ਨੂੰ ਹਰਿਆਣਾ ਸੂਬੇ ਦਾ ਸਭ ਤੋਂ ਵੱਡਾ ਖੇਡ ਪੁਰਸਕਾਰ, ਭੀਮ ਐਵਾਰਡ ਪ੍ਰਾਪਤ ਹੋਇਆ ਹੈ। ਇਨ੍ਹਾਂ ਵਿੱਚ ਰੋਲਰ ਸਕੇਟਿੰਗ ਖਿਡਾਰਨ ਯਸ਼ਦੀਪ ਇੰਸਾਂ, ਮਿਲਨਪ੍ਰੀਤ ਇੰਸਾਂ, ਪ੍ਰਵੀਨ ਕੌਰ ਇੰਸਾਂ, ਹਰਪ੍ਰੀਤ ਕੌਰ ਇੰਸਾਂ ਅਤੇ ਹੈਂਡਬਾਲ ਖਿਡਾਰਨ ਗੁਰਮੇਲ ਕੌਰ ਇੰਸਾਂ ਦੇ ਨਾਂਅ ਸ਼ਾਮਲ ਹਨ।