Fruity Bhel Recipe - Sach Kahoon Punjabi

Fruity Bhel Recipe: ਫਲਦਾਰ ਭੇਲ ਰੈਸਿਪੀ
ਲੋੜੀਂਦੀ ਸਮੱਗਰੀ: | Fruity Bhel Recipe

ਉੁਬਲੇ ਆਲੂ : ਦਰਮਿਆਨੇ ਆਕਾਰ ਦੇ (ਕੱਟੇ ਹੋਏ ਛੋਟੇ ਟੁਕੜਿਆਂ ’ਚ)

ਸੰਘਾੜੇ ਦਾ ਆਟਾ : 2 ਵੱਡੇ ਚਮਚ (ਭੁੰਨ੍ਹਿਆ ਹੋਇਆ)

ਮੂੰਗਫਲੀ : 1/4 ਕੱਪ (ਭੁੰਨ੍ਹੀ ਹੋਈ)

ਖੀਰਾ: 1 ਛੋਟਾ (ਬਰੀਕ ਕੱਟਿਆ ਹੋਇਆ)

ਅਨਾਰ ਦੇ ਦਾਣੇ: 1/4 ਕੱਪ

ਹਰੀ ਮਿਰਚ : ਇੱਕ (ਬਰੀਕ ਕੱਟੀ, ਜੇ ਚਾਹੋ ਤਾਂ)

ਸੇਂਧਾ ਨਮਕ : ਸਵਾਦ ਅਨੁਸਾਰ

ਭੁੰਨ੍ਹਿਆ ਜੀਰਾ ਪਾਊਡਰ : 1 ਛੋਟਾ ਚਮਚ

ਨਿੰਬੂ ਦਾ ਰਸ : 1 ਵੱਡਾ ਚਮਚ

ਹਰਾ ਧਨੀਆ : ਥੋੜ੍ਹਾ ਜਿਹਾ

(ਸਜਾਉਣ ਲਈ, ਬਰੀਕ ਕੱਟਿਆ ਹੋਇਆ)

ਬਣਾਉਣ ਦਾ ਤਰੀਕਾ: | Fruity Bhel Recipe

ਆਲੂ ਤਿਆਰ ਕਰੋ: ਆਲੂਆਂ ਨੂੰ ਉਬਾਲ ਕੇ ਛਿੱਲ ਲਓ ਅਤੇ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਓ।

ਸੰਘਾੜੇ ਦਾ ਆਟਾ ਭੁੰਨ੍ਹੋ: ਇੱਕ ਪੈਨ ’ਚ ਸੰਘਾੜੇ ਦੇ ਆਟੇ ਨੂੰ ਹਲਕਾ ਭੁੰਨ੍ਹ ਲਓ ਤਾਂ ਕਿ ਕੱਚਾਪਣ ਚਲਾ ਜਾਵੇ।

ਮਿਸ਼ਰਣ ਬਣਾਓ: ਇੱਕ ਵੱਡੇ ਕਟੋਰੇ ’ਚ ਉੱਬਲੇ ਆਲੂ, ਭੁੰਨ੍ਹੀ ਮੂੰਗਫਲੀ, ਕੱਟਿਆ ਖੀਰਾ ਅਤੇ ਅਨਾਰ ਦੇ

ਦਾਣੇ ਪਾਓ।

ਮਸਾਲੇ ਪਾਓ: ਇਸ ’ਚ ਸੇਂਧਾ ਨਮਕ, ਭੁੰਨਿ੍ਹਆ ਜੀਰਾ ਪਾਊਡਰ, ਅਤੇ ਬਰੀਕ ਕੱਟੀ ਹੋਈ ਮਿਰਚ (ਜੇਕਰ ਪ੍ਰਯੋਗ ਕਰ ਰਹੇ ਹੋ) ਪਾ ਕੇ ਚੰਗੀ ਤਰ੍ਹਾਂ ਮਿਲਾਓ।

ਫਿਨਿਸ਼ਿੰਗ ਟੱਚ : ਉਪਰੋਂ ਨਿੰਬੂ ਦਾ ਰਸ ਨਿਚੋੜੋ ਅਤੇ ਭੁੰਨਿ੍ਹਆ ਹੋਇਆ ਸੰਘਾੜੇ ਦਾ ਆਟਾ ਛਿੜਕੋ। ਹਰੇ ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।

ਫਿਨਿਸ਼ਿੰਗ ਟੱਚ : ਉੱਪਰੋਂ ਨਿੰਬੂ ਦਾ ਰਸ ਨਿਚੋੜੋ ਅਤੇ ਭੁੰਨਿ੍ਹਆ ਹੋਇਆ ਸੰਘਾੜੇ ਦਾ ਆਟਾ ਛਿੜਕੋ। ਹਰੇ ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।

ਫਲਦਾਰ ਭੇਲ ਦੇ ਸਿਹਤ ਲਾਭ: | Fruity Bhel Recipe

ਉੱਬਲੇ ਆਲੂ ਅਤੇ ਸੰਘਾੜੇ ਦੇ ਆਟੇ ’ਚ ਕਾਰਬੋਹਾਈਡ੍ਰੇਟ ਹੁੰਦੇ ਹਨ, ਜੋ ਵਰਤ ਦੌਰਾਨ ਊਰਜਾ ਬਣਾਈ ਰੱਖਦੇ ਹਨ।

ਮੂੰਗਫਲੀ ਪ੍ਰੋਟੀਨ ਅਤੇ ਹੈਲਦੀ ਫੈਟਸ ਦਾ ਚੰਗੀ ਸਰੋਤ ਹੈ, ਜੋ ਮਾਂਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।

ਅਨਾਰ ’ਚ ਵਿਟਾਮਿਨ ਸੀ ਅਤੇ ਆਇਰਨ ਹੁੰਦਾ ਹੈ, ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ, ਜਦੋਂਕਿ ਖੀਰੇ ’ਚ ਪਾਣੀ ਦੀ ਮਾਤਰਾ ਹਾਈਡੇ੍ਰਸ਼ਨ ਲਈ ਚੰਗੀ ਹੈ।

ਭੁੰਨ੍ਹਿਆ ਜੀਰਾ ਅਤੇ ਨਿੰਬੂ ਦਾ ਰਸ ਪਾਚਨ ਨੂੰ ਬਿਹਤਰ ਕਰਦਾ ਹੈ ਅਤੇ ਵਰਤ ’ਚ ਹੋਣ ਵਾਲੀ ਕਮਜ਼ੋਰੀ ਨੂੰ ਘੱਟ ਕਰਦਾ ਹੈ।

ਇਹ ਹਲਕਾ ਅਤੇ ਘੱਟ ਤੇਲ ਵਾਲਾ ਨਾਸ਼ਤਾ ਹੈ, ਜੋ ਵਜ਼ਨ ਨੂੰ ਕੰਟਰੋਲ ਰੱਖਣ ’ਚ ਮੱਦਦ ਕਰਦਾ ਹੈ।

Read Also : Summer Fruits: ਗਰਮੀਆਂ ’ਚ ਜ਼ਰੂਰ ਖਾਓ ਇਹ ਫ਼ਲ, ਸਰੀਰ ਰਹੇਗੀ ਬਿਲਕੁਲ ਤਰੋਤਾਜ਼ਾ