Benjamin Netanyahu - Sach Kahoon Punjabi
Iran US Israel War: ਰਿਪੋਰਟ, ਈਰਾਨ ’ਚ ਜੰਗ ਲਈ 10 ਲੱਖ ਫੌਜੀ ਤਿਆਰ, ਫੌਜ ’ਚ ਨੌਜਵਾਨਾਂ ਦੀ ਭਰਤੀ ਤੇਜ਼
ਅਮਰੀਕਾ ਨਾਲ ਜ਼ਮੀਨੀ ਲੜਾਈ ਦੀ ਤਿਆਰੀ | Iran US Israel War
Iran US Israel War: ਤਹਿਰਾਨ (ਏਜੰਸੀ)। ਮੱਧ ਪੂਰਬ ’ਚ ਵਧਦੇ ਤਣਾਅ ਵਿਚਕਾਰ, ਈਰਾਨ ਨੇ 10 ਲੱਖ ਤੋਂ ਵੱਧ ਜ਼ਮੀਨੀ ਫੌਜਾਂ ਨੂੰ ਜੁਟਾਉਣ ਦਾ ਦਾਅਵਾ ਕੀਤਾ ਹੈ। ਈਰਾਨੀ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਜ਼ਮੀਨੀ ਹਮਲਾ ਕਰ ਸਕਦਾ ਹੈ। ਇਸ ਕਾਰਨ ਨੌਜਵਾਨਾਂ ’ਚ ਭਰਤੀ ’ਚ ਵਾਧਾ ਹੋਇਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਹਾਲ ਹੀ ਦੇ ਦਿਨਾਂ ਵਿੱਚ, ਵੱਡੀ ਗਿਣਤੀ ’ਚ ਨੌਜਵਾਨ ਬਾਸੀਜ, ਰੈਵੋਲਿਊਸ਼ਨਰੀ ਗਾਰਡਜ਼ ਤੇ ਫੌਜ ’ਚ ਸ਼ਾਮਲ ਹੋਣ ਲਈ ਅਰਜ਼ੀ ਦੇ ਰਹੇ ਹਨ।
ਇਹ ਵੀ ਪੜ੍ਹੋ : Lockdown in India: ਭਾਰਤ ‘ਚ ਲੱਗੇਗਾ ਲੌਕਡਾਊਨ?, ਅਫ਼ਵਾਹਾਂ ‘ਤੇ ਸਰਕਾਰ ਨੇ ਸਥਿਤੀ ਕੀਤੀ ਸਾਫ਼
ਇਸ ਦੌਰਾਨ, ਅਮਰੀਕਾ ਮੱਧ ਪੂਰਬ ’ਚ ਲਗਭਗ 10,000 ਵਾਧੂ ਫੌਜੀਆਂ ਨੂੰ ਭੇਜਣ ’ਤੇ ਵਿਚਾਰ ਕਰ ਰਿਹਾ ਹੈ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਅਨੁਸਾਰ, ਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਫੋਰਸ ’ਚ ਪੈਦਲ ਸੈਨਾ ਤੇ ਬਖਤਰਬੰਦ ਵਾਹਨ ਸ਼ਾਮਲ ਹੋ ਸਕਦੇ ਹਨ। ਇਹ ਵਾਧੂ ਫੌਜਾਂ ਮੱਧ ਪੂਰਬ ’ਚ ਪਹਿਲਾਂ ਹੀ ਤਾਇਨਾਤ 5,000 ਮਰੀਨ ਤੇ 2,000 ਪੈਰਾਟਰੂਪਰਾਂ ’ਚ ਸ਼ਾਮਲ ਕੀਤੀਆਂ ਜਾਣਗੀਆਂ। ਇਹ ਪੈਰਾਟਰੂਪਰ 82ਵੇਂ ਏਅਰਬੋਰਨ ਡਿਵੀਜ਼ਨ ਤੋਂ ਹਨ।
ਇਜ਼ਰਾਈਲ ਦਾ ਦਾਅਵਾ, ਈਰਾਨ ਦੇ ਮਿਜ਼ਾਇਲ ਤੇ ਮਾਈਨ ਫੈਕਟਰੀ ’ਤੇ ਹਮਲਾ
ਆਪਣੇ ਤਾਜ਼ਾ ਬਿਆਨ ’ਚ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਈਰਾਨੀ ਸ਼ਹਿਰ ਯਜ਼ਦ ’ਚ ਮੁੱਖ ਮਿਜ਼ਾਈਲ ਤੇ ਸਮੁੰਦਰੀ ਮਾਈਨ ਉਤਪਾਦਨ ਸਹੂਲਤਾਂ ’ਤੇ ਹਵਾਈ ਹਮਲੇ ਕੀਤੇ ਹਨ। ਫੌਜ ਅਨੁਸਾਰ, ਇਹ ਸਥਾਨ ਈਰਾਨ ਦੇ ਉੱਨਤ ਮਿਜ਼ਾਈਲ ਪ੍ਰੋਗਰਾਮ ਲਈ ਬਹੁਤ ਮਹੱਤਵਪੂਰਨ ਸੀ, ਕਿਉਂਕਿ ਇਸ ’ਚ ਮਿਜ਼ਾਈਲਾਂ ਦੀ ਅਸੈਂਬਲੀ ਤੇ ਸਟੋਰੇਜ ਸੀ। ਇਜ਼ਰਾਈਲ ਦਾ ਦਾਅਵਾ ਹੈ ਕਿ ਉੱਥੇ ਤਿਆਰ ਕੀਤੀਆਂ ਗਈਆਂ ਮਿਜ਼ਾਈਲਾਂ ਨੂੰ ਕਰੂਜ਼ ਪਲੇਟਫਾਰਮਾਂ, ਪਣਡੁੱਬੀਆਂ ਤੇ ਹੈਲੀਕਾਪਟਰਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ।
ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ ਕੰਮ ਕਰ ਰਹੇ ਹਨ ਮੋਦੀ : ਨੇਤਨਯਾਹੂ
ਅਹਿਮਦਾਬਾਦ (ਏਜੰਸੀ)। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ‘ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਗੁਲੇਲ ਦੀ ਉੱਛਾਲ ਵਰਗੀ ਤੇਜ਼ੀ ਨਾਲ ਇਸ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ ‘ਚ ਪਹੁੰਚਾਉਣ ਲਈ ਕੰਮ ਕਰ ਰਹੇ ਹਨ। ਸ੍ਰੀ ਨੇਤਨਯਾਹੂ ਨੇ ਅਹਿਮਦਾਬਾਦ ਜ਼ਿਲ੍ਹੇ ਦੇ ਬਾਵਲਾ ਇਲਾਕੇ ਦੇਵ ਧੋਲੇਰਾ ਪਿੰਡ ‘ਚ ਸਥਿੱਤ ਨਵਾਚਾਰ ਤੇ ਨਵੀਂ ਪੀੜ੍ਹੀ ਦੇ ਉਦਮੀਆਂ ਨੂੰ ਉਤਸ਼ਾਹ ਦੇਣ ਵਾਲੀ ਸੰਸਥਾ ਆਈਕ੍ਰਿਏਟ ਦੇ ਰਸਮੀ ਉਦਘਾਟਨ ਮੌਕੇ ਮੋਦੀ ਦੀ ਮੌਜ਼ੂਦਗੀ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਆਈ ਪਾਡ ਤੇ ਆਈ ਪੈਡ ਤੋਂ ਬਾਅਦ ਹੁਣ ਦੁਨੀਆ ਨੂੰ ਆਈ ਕ੍ਰਿਏਟ ਨੂੰ ਵੀ ਜਾਣਨ ਦੀ ਲੋੜ ਹੈ। ਜਿਸ ਦੀ ਨੀਂਹ ਮੋਦੀ ਨੇ ਆਪਣੇ ਮੁੱਖ ਮੰਤਰੀ ਤੱਤਕਾਲ ‘ਚ ਰੱਖੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਤਕਨੀਕ ਤੇ ਨੌਜਵਾਨਾਂ ਦੀ ਤਾਕਤ ਨੂੰ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਆਪਣੀ ਅਗਵਾਈ ਤੇ ਸੋਚ ਦੀ ਤਾਕਤ ਨਾਲ ਬਦਲਣ ‘ਚ ਜੁਟੇ ਹਨ।
ਉਹ ਭਾਰਤ ‘ਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੇ ਹਨ ਤੇ ਇਸ ਨੂੰ ਗਲੇਲ ਵਰਗੀ ਤੇਜ਼ ਉੱਛਾਲ ਦੀ ਤਰਜ਼ ‘ਤੇ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੀ ਜਮਾਤ ‘ਚ ਪਹੁੰਚਾਉਣ ‘ਚ ਜੁਟੇ ਹਨ। ਅਜਿਹਾ ਉਹ ਨਵਾਚਾਰ ਦੀ ਤਾਕਤ ਰਾਹੀਂ ਕਰ ਰਹੇ ਹਨ ਦੁਨੀਆ ਨੂੰ ਬਦਲਣ ਦੀ ਸੋਚ ਰੱਖਣ ਵਾਲੇ ਨੌਜਵਾਨ ਉਦਮੀਆਂ ਦੇ ਸੰਕ੍ਰਾਮਕ ਆਸ਼ਾਵਾਦ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਹ ਤੇ ਸ੍ਰੀ ਮੋਦੀ, ਦੋਵੇਂ ਹੀ ਬਹੁਤ ਯੁਵਾ ਤੇ ਆਸ਼ਾਵਾਦੀ ਹਨ। ਦੋਵੇਂ ਆਪਣੀ ਸੋਚ ‘ਚ ਜਵਾਨ ਹਨ ਤੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਨ ਉਨ੍ਹਾਂ ਕਿਹਾ ਕਿ ਆਈਕ੍ਰਿਏਟ ਇਜ਼ਰਾਇਲ ਤੇ ਗੁਜਰਾਤ ਦਰਮਿਆਨ ਆਪਸੀ ਸਹਿਯੋਗ ਦਾ ਕੋਈ ਪਹਿਲਾ ਮੌਕਾ ਨਹੀਂ ਹੈ।
ਇਹ ਵੀ ਪੜ੍ਹੋ : ਪਾਵਰਕੌਮ ਅੱਗੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ
2001 ‘ਚ ਗੁਜਰਾਤ ‘ਚ ਆਏ ਭਿਆਨਕ ਭੂਚਾਲ ਦੌਰਾਨ ਇਜ਼ਰਾਇਲ ਨੇ ਕਈ ਫੀਲਡ ਹਸਪਤਾਲ ਸਥਾਪਿਤ ਕੀਤੇ ਸਨ। ਇੱਕ ਸੌ ਸਾਲ ਪਹਿਲਾਂ ਇਜ਼ਰਾਇਲ ਦੇ ਹਾਇਫ਼ਾ ਸ਼ਹਿਰ ਦੀ ਮੁਕਤੀ ਲਈ ਹੋਈ ਲੜਾਈ ‘ਚ ਕਈ ਭਾਰਤੀ ਫੌਜੀ ਸ਼ਾਮਲ ਹੋਏ ਸਨ। ਜਿਨ੍ਹਾਂ ‘ਚੋਂ ਕਈ ਗੁਜਰਾਤੀ ਸਨ। ਸ੍ਰੀ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲ ਭਾਰਤ ਦੇ ਨਾਲ ਜਲ, ਖੇਤੀ, ਸਿਹਤ ਤੇ ਜੀਵਨ ਵਿਗਿਆਨ ਸਮੇਤ ਸਾਰੇ ਖੇਤਰਾਂ ‘ਚ ਹਿੱਸੇਦਾਰੀ ਲਈ ਤਿਆਰ ਹੈ। ਉਨ੍ਹਾਂ ਆਪਣੇ ਕਰੀਬ ਅੱਠ ਮਿੰਟ ਲੰਮੇ ਅੰਗਰੇਜ਼ੀ ‘ਚ ਦਿੱਤੇ ਗਏ ਭਾਸ਼ਣ ਦੀ ਸਮਾਪਤੀ ਜੈ ਹਿੰਦ, ਜੈ ਭਾਰਤ ਤੇ ਜੈ ਇਜਰਾਇਲ ਕਹਿ ਕੇ ਕੀਤਾ।
ਇਜ਼ਰਾਇਲ ਪੀਐੱਮ ਨੇਤਨਯਾਹੂ ਨੇ ਕੀਤੇ ਤਾਜ ਦੇ ਦੀਦਾਰ
ਆਗਰਾ (ਏਜੰਸੀ)। ਦੁਨੀਆ ਦੇ ਸੱਤ ਅਜੂਬਿਆਂ ‘ਚ ਸ਼ਾਮਲ ਤਾਜ ਮਹਿਲ ਦੇ ਦੀਦਾਰ ਤੋਂ ਬਾਅਦ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ‘ਵਾਹ ਤਾਜ’ ਬੋਲਣ ਤੋਂ ਆਪਣੇ ਨੂੰ ਰੋਕ ਨਹੀਂ ਸਕੇ। ਸ੍ਰੀ ਨੇਤਨਯਾਹੂ ਆਪਣੀ ਪਤਨੀ ਸਾਰਾ ਨਾਲ ਲਗਭਗ 11 ਵਜੇ ਆਗਰਾ ਪਹੁੰਚੇ ਸਨ। ਤਾਜ ਮਹਿਲ ਕੰਪਲੈਕਸ ‘ਚ ਉਹ ਇੱਕ ਘੰਟੇ ਤੋਂ ਵੱਧ ਰਹੇ। ਉਨ੍ਹਾਂ ਪਤਨੀ ਨਾਲ ‘ਡਾਇਨਾ ਬੈਂਚ’ ‘ਤੇ ਫੋਟੋ ਕਰਵਾਈ ਲੋਕਾਂ ਨੂੰ ਤਾਜਮਹਿਲ ਸਬੰਧੀ ਜਾਣਕਾਰੀ ਹਾਸਲ ਕੀਤੀ ਕੰਪਲੈਕਸ ‘ਚ ਡਾਇਨਾ ਬੈਂਚ ਦੇ ਨਾਲ ਹੀ ਕਈ ਹੋਰ ਸਥਾਨਾਂ ‘ਤੇ ਫੋਟੋ ਖਿਚਵਾਈ। ਲੋਕ ਕਲਾਕਾਰਾਂ ਨੇ ਬਿਹਤਰੀਨ ਮਿਊਰ ਨਾਂਚ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਕਲਾਕਾਰਾਂ ਨੇ ਵੀ ਉਨ੍ਹਾਂ ਦੇ ਨਾਲ ਫੋਟੋ ਖਿਚਵਾਈ ਸੁਰੱਖਿਆ ਦੇ ਵੱਡੇ ਪ੍ਰਬੰਧ ਦਰਮਿਆਨ ਤਾਜਮਹਿਲ ਦੇ ਦੀਦਾਰ ਲਈ ਆਏ ਸ੍ਰੀ ਨੇਤਨਯਾਹੂ ਨੇ ਤਾਜਮਹਿਲ ਦੀ ਖੂਬਸੂਰਤ ਨਕਾਸ਼ੀਆਂ ਨੂੰ ਨਿਹਾਰਿਆ।
ਉਸਦੀ ਸ਼ਲਾਘਾ ਕੀਤੀ ਕੰਪਲੈਕਸ ‘ਚ ਸ੍ਰੀ ਨੇਤਨਯਾਹੂ ਦੀ ਮੌਜ਼ੂਦਗੀ ਦੌਰਾਨ ਆਮ ਸੈਲਾਨੀਆਂ ਨੂੰ ਤਾਜ਼ ਦੇ ਦੀਦਾਰ ਤੋਂ ਰੋਕ ਦਿੱਤਾ ਗਿਆ ਸੀ। ਤਾਜ ਮਹਿਲਾ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਇੱਕ ਹੋਟਲ ‘ਚ ਦੁਪਹਿਰ ਦਾ ਭੋਜਨ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਦਰਮਿਆਨ ਵੀਹ ਮਿੰਟਾਂ ਤੋਂ ਵੱਧ ਗੱਲ ਹੋਈ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ।
ਨਵੀਂ ਦਿੱਲੀ (ਏਜੰਸੀ)। ਭਾਰਤ ਅਤੇ ਇਜ਼ਰਾਇਲ ਨੇ 25 ਸਾਲ ਪੁਰਾਣੇ ਆਪਣੇ ਡਿਪਲੋਮੈਟ ਰਿਸ਼ਤਿਆਂ ਨੂੰ ਦੋਵੇਂ ਦੇਸ਼ਾਂ ਦੀ ਜਨਤਾ ਦੇ ਉੱਜਲੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧਾਉਣ ਦੇ ਨਵੇਂ ਸੰਕਲਪ ਨਾਲ ਅੱਜ ਰਵਾਇਤੀ ਸਹਿਯੋਗ ਵਾਲੇ ਨੌਂ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਵਿੱਚ ਸਾਈਬਰ ਸੁਰੱਖਿਆ, ਪੁਲਾੜ ਤਕਨਾਲੋਜੀ, ਖੇਤੀ, ਹਵਾਈ ਆਵਾਜਾਈ ਤੋਂ ਲੈ ਕੇ ਹੋਮੀਓਪੈਥਿਕ ਇਲਾਜ਼ ਅਤੇ ਨਵੀਨਕਰਨੀ ਊਰਜਾ ਦੇ ਭੰਡਾਰਨ ਦੇ ਖੇਤਰ ਵਿੱਚ ਸਹਿਯੋਗ ਦੇ ਸਮਝੌਤੇ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਰਮਿਆਨ ਇੱਥੇ ਹੈਦਰਾਬਾਦ ਹਾਊਸ ਵਿੱਚ ਹੋਈ ਦੁਵੱਲੀ ਸਿਖ਼ਰ ਬੈਠਕ ਵਿੱਚ ਇਹ ਫੈਸਲੇ ਲਏ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਸਮਝੌਤਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਜ਼ਰਾਇਲ ਦੀ ਤਕਨੀਕ ਦੀ ਵਰਤੋਂ ਖੇਤੀ ਖੇਤਰ ਵਿੱਚ ਕੀਤੀ ਜਾਵੇਗੀ। ਭਾਰਤ ਵਿੱਚ ਇਜ਼ਰਾਇਲੀ ਤਕਨੀਕ ਨਾਲ ਖੇਤੀ ਦਾ ਲਾਭ ਮਿਲੇਗਾ।
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਮੁੰਬਈ ਧਮਾਕਿਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ‘ਤੇ ਹੋਏ 26/11 ਦੇ ਧਮਾਕਿਆਂ ਨਾਲ ਇਜ਼ਰਾਇਲ ਨੂੰ ਕਾਫ਼ੀ ਦੁੱਖ ਪਹੁੰਚਿਆ। ਅਸੀਂ ਉਸ ਅੱਤਵਾਦੀ ਹਮਲੇ ਨੂੰ ਭੁੱਲੇ ਨਹੀਂ ਹਾਂ। ਦੋਵੇਂ ਦੇਸ਼ ਅੱਤਵਾਦ ਖਿਲਾਫ਼ ਆਪਣੀ ਲੜਾਈ ਨੂੰ ਅੱਗੇ ਲਿਜਾਣ ਲਈ ਰੱਖਿਆ ਖੇਤਰ ਵਿੱਚ ਕੰਮ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਰੱਖਿਆ ਖੇਤਰ ਵਿੱਚ 100 ਫੀਸਦੀ ਐਫ਼ਡੀਆਈ ਦਾ ਲਾਭ ਇਜ਼ਰਾਇਲ ਅਤੇ ਭਾਰਤ ਦੋਵਾਂ ਨੂੰ ਹੋਵੇਗਾ। ਬੈਠਕ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਖੇਤੀ ਤੇ ਕਿਸਾਨ ਭਲਾਈ ਮੰਤਰੀ ਰਾਧਾਮੋਹਨ ਸਿੰਘ, ਕੌਮੀ ਸਲਾਮਤੀ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਸਕੱਤਰ ਐਸ. ਜੈਸ਼ੰਕਰ, ਵਿਦੇਸ਼ ਮੰਤਰਾਲੇ ਵਿੱਚ ਸਕੱਤਰ (ਆਰਥਿਕ) ਵਿਜੈ ਗੋਖਲੇ, ਭਾਰਤ ਵਿੱਚ ਇਜ਼ਰਾਇਲ ਦੇ ਸਫ਼ੀਰ ਡੇਨੀਅਲ ਕਾਰਮੈਨ ਹਾਜ਼ਰ ਸਨ।