Myanmar Earthquake - Sach Kahoon Punjabi

Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੇ 2 ਦੇਸ਼, ਪੜ੍ਹੋ ਪੂਰੀ ਖਬਰ
Earthquake: ਨਵੀਂ ਦਿੱਲੀ (ਏਜੰਸੀ)। ਧਰਤੀ ਨੇ ਇੱਕ ਵਾਰ ਫਿਰ ਏਸ਼ੀਆ ਦੇ ਦੋ ਭੂਚਾਲ ਪੱਖੋਂ ਸੰਵੇਦਨਸ਼ੀਲ ਖੇਤਰਾਂ ਅਫਗਾਨਿਸਤਾਨ ਤੇ ਮਿਆਂਮਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ ਦੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿੱਚ ਕਈ ਭੂਚਾਲ ਦਰਜ ਕੀਤੇ ਗਏ ਹਨ, ਜਿਸ ਨਾਲ ਪਹਿਲਾਂ ਹੀ ਕਮਜ਼ੋਰ ਆਬਾਦੀ ਲਈ ਖ਼ਤਰਾ ਹੋਰ ਵਧ ਗਿਆ ਹੈ।

ਇਹ ਖਬਰ ਵੀ ਪੜ੍ਹੋ : KMP Expressway Accident: ਕੇਐਮਪੀ ’ਤੇ ਵੱਡਾ ਹਾਦਸਾ, ਜ਼ਿੰਦਾ ਸੜੇ ਡਰਾਈਵਰ ਤੇ ਕੰਡਕਟਰ

ਅਫਗਾਨਿਸਤਾਨ ’ਚ ਭੂਚਾਲ | Earthquake

ਐਤਵਾਰ ਨੂੰ ਅਫਗਾਨਿਸਤਾਨ ’ਚ 4.1 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਅਨੁਸਾਰ, ਭੂਚਾਲ 10 ਕਿਲੋਮੀਟਰ ਦੀ ਘੱਟ ਡੂੰਘਾਈ ’ਤੇ ਆਇਆ, ਜਿਸ ਨਾਲ ਭੂਚਾਲ ਦੇ ਝਟਕਿਆਂ ਤੇ ਨੁਕਸਾਨ ਦਾ ਖ਼ਤਰਾ ਵਧ ਗਿਆ। ਭੂਚਾਲ ਦਾ ਕੇਂਦਰ 33.74ੁ ਉੱਤਰੀ ਅਕਸ਼ਾਂਸ਼ ਤੇ 65.70ੁ ਪੂਰਬੀ ਦੇਸ਼ਾਂਤਰ ’ਤੇ ਸਥਿਤ ਸੀ।

ਇਸ ਤੋਂ ਪਹਿਲਾਂ, 15 ਜਨਵਰੀ ਨੂੰ 96 ਕਿਲੋਮੀਟਰ ਦੀ ਡੂੰਘਾਈ ’ਤੇ 4.2 ਤੀਬਰਤਾ ਦਾ ਭੂਚਾਲ ਤੇ 14 ਜਨਵਰੀ ਨੂੰ 90 ਕਿਲੋਮੀਟਰ ਦੀ ਡੂੰਘਾਈ ’ਤੇ 3.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ।ਰੈੱਡ ਕਰਾਸ ਅਨੁਸਾਰ, ਅਫਗਾਨਿਸਤਾਨ ਹਿੰਦੂ ਕੁਸ਼ ਖੇਤਰ ’ਚ ਸਥਿਤ ਹੋਣ ਕਾਰਨ ਅਕਸਰ ਭੂਚਾਲਾਂ ਦਾ ਸ਼ਿਕਾਰ ਹੁੰਦਾ ਹੈ। ਇਹ ਖੇਤਰ ਭਾਰਤੀ ਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੀ ਟੱਕਰ ਰੇਖਾ ’ਤੇ ਸਥਿਤ ਹੈ। ਯੂਐੱਨਓਸੀਐੱਚਏ ਨੇ ਚੇਤਾਵਨੀ ਦਿੱਤੀ ਹੈ ਕਿ ਦਹਾਕਿਆਂ ਦਾ ਸੰਘਰਸ਼ ਤੇ ਕਮਜ਼ੋਰ ਬੁਨਿਆਦੀ ਢਾਂਚਾ ਅਫਗਾਨਿਸਤਾਨ ਨੂੰ ਕੁਦਰਤੀ ਆਫ਼ਤਾਂ ਲਈ ਬਹੁਤ ਕਮਜ਼ੋਰ ਬਣਾਉਂਦਾ ਹੈ।

ਮਿਆਂਮਾਰ ’ਚ ਲਗਾਤਾਰ ਭੂਚਾਲ ਦੇ ਝਟਕੇ | Earthquake

ਇਸੇ ਤਰ੍ਹਾਂ, ਐਤਵਾਰ ਨੂੰ ਮਿਆਂਮਾਰ ’ਚ 3.5 ਤੀਬਰਤਾ ਦਾ ਭੂਚਾਲ ਆਇਆ, ਜਿਸਦੀ ਡੂੰਘਾਈ 65 ਕਿਲੋਮੀਟਰ ਸੀ। ਐੱਨਸੀਐੱਚ ਅਨੁਸਾਰ, ਇਸ ਦਾ ਕੇਂਦਰ 23.70ੁ ਉੱਤਰੀ ਅਕਸ਼ਾਂਸ਼ ਤੇ 93.79ੁ ਪੂਰਬੀ ਦੇਸ਼ਾਂਤਰ ’ਤੇ ਸੀ। ਮਾਹਰਾਂ ਅਨੁਸਾਰ, ਘੱਟ ਖੋਖਲੇ ਭੂਚਾਲ ਵਧੇਰੇ ਖ਼ਤਰਨਾਕ ਹੁੰਦੇ ਹਨ ਕਿਉਂਕਿ ਉਨ੍ਹਾਂ ਦੀਆਂ ਲਹਿਰਾਂ ਸਿੱਧੇ ਸਤ੍ਹਾ ’ਤੇ ਪਹੁੰਚਦੀਆਂ ਹਨ ਤੇ ਵਧੇਰੇ ਤਬਾਹੀ ਮਚਾ ਸਕਦੀਆਂ ਹਨ।

Earthquake: ਭੂਚਾਲ ਦੇ 5 ਦਿਨਾਂ ਬਾਅਦ ਇਮਾਰਤ ਦੇ ਮਲਬੇ ਹੇਠੋਂ ਜ਼ਿੰਦਾ ਕੱਢਿਆ ਵਿਅਕਤੀ
Earthquake: ਯਾਂਗੂਨ (ਏਜੰਸੀ)। ਬੁੱਧਵਾਰ ਨੂੰ ਮਿਆਂਮਾਰ ਦੇ ਨੇਪੀਡਾ ਵਿੱਚ ਇੱਕ ਢਹਿ-ਢੇਰੀ ਹੋਈ ਹੋਟਲ ਇਮਾਰਤ ਦੇ ਮਲਬੇ ਵਿੱਚੋਂ ਇੱਕ 26 ਸਾਲਾ ਹੋਟਲ ਕਰਮਚਾਰੀ ਨੂੰ ਬਚਾਇਆ ਗਿਆ। ਰਾਜ ਪ੍ਰਸ਼ਾਸਨ ਪ੍ਰੀਸ਼ਦ ਦੀ ਸੂਚਨਾ ਟੀਮ ਅਨੁਸਾਰ ਦੇਸ਼ ਵਿੱਚ ਆਏ 7.7 ਤੀਬਰਤਾ ਵਾਲੇ ਭਿਆਨਕ ਭੂਚਾਲ ਤੋਂ ਪੰਜ ਦਿਨਾਂ ਬਾਅਦ ਉਸ ਵਿਅਕਤੀ ਨੂੰ ਬਚਾਇਆ ਗਿਆ। ਸੂਚਨਾ ਟੀਮ ਨੇ ਦੱਸਿਆ ਕਿ ਮਲਬੇ ਵਿੱਚ ਦੋ ਜਣੇ ਫਸੇ ਹੋਏ ਸਨ। Myanmar Earthquake

Read Also : Bikram Majithia Security: ਬਿਕਰਮ ਮਜੀਠੀਆ ਦੀ ਸੁਰੱਖਿਆ ਮਾਮਲੇ ’ਚ ਪੁਲਿਸ ਪੁਲਿਸ ਨੇ ਕੀ ਕਿਹਾ?

ਮਿਆਂਮਾਰ ਫਾਇਰ ਸਰਵਿਸਿਜ਼ ਵਿਭਾਗ ਅਤੇ ਤੁਰਕੀ ਬਚਾਅ ਟੀਮਾਂ ਨੇ ਇੱਕ ਵਿਅਕਤੀ ਨੂੰ ਸੁਰੱਖਿਅਤ ਬਚਾਇਆ। ਹੋਟਲ ਵਿੱਚ ਕਾਰਵਾਈ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਈ ਅਤੇ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 00:30 ਵਜੇ ਦੇ ਕਰੀਬ ਉਸ ਵਿਅਕਤੀ ਨੂੰ ਬਚਾਇਆ ਗਿਆ। ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2,719 ਹੋ ਗਈ, ਲੱਗਭੱਗ 4,521 ਲੋਕ ਜ਼ਖਮੀ ਹੋਏ ਅਤੇ 441 ਅਜੇ ਵੀ ਲਾਪਤਾ ਹਨ। Earthquake

Delhi Earthquake: ਭੂਚਾਲ ਨਾਲ ਕੰਬੀ ਦੇਸ਼ ਦੀ ਧਰਤੀ, ਸਹਿਮੇ ਲੋਕ
Delhi Earthquake: ਨਵੀਂ ਦਿੱਲੀ। ਅੱਜ ਭਾਵ ਸ਼ੁੱਕਰਵਾਰ ਨੂੰ ਮਿਆਂਮਾਰ (Myanmar Earthquake) ਦੀ ਧਰਤੀ 7.2 ਤੀਬਰਤਾ ਦੇ ਇੱਕ ਵੱਡੇ ਭੂਚਾਲ ਨਾਲ ਹਿੱਲ ਗਈ। ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ। ਦਿੱਲੀ-ਐਨਸੀਆਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਕਸ਼ਾਂਸ਼: 21.93 ਉੱਤਰ, ਰੇਖਾਂਸ਼: 96.07 ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। Earthquake News

Read Also : AC Cooler: ਗਰਮੀ ਇਕਦਮ ਵਧਣ ਕਰਕੇ ਪੱਖੇ, ਕੂਲਰ ਸਟੋਰ ਕਰਨ ਲੱਗੇ ਦੁਕਾਨਦਾਰ : AC Cooler Store

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਮੱਧ ਪ੍ਰਦੇਸ਼ ਦੇ ਸਿੰਗਰੌਲੀ ਸ਼ਹਿਰ ਵਿੱਚ 3.5 ਤੀਬਰਤਾ ਦਾ ਹਲਕਾ ਭੂਚਾਲ ਆਇਆ ਸੀ। ਭੂਚਾਲ ਦਾ ਕੇਂਦਰ 24.21 ਡਿਗਰੀ ਉੱਤਰ, 82.57 ਡਿਗਰੀ ਪੂਰਬ ਅਤੇ 5 ਕਿਲੋਮੀਟਰ ਦੀ ਡੂੰਘਾਈ ’ਤੇ ਦਰਜ ਕੀਤਾ ਗਿਆ। Delhi Earthquake