Punjab Budget 2025 - Sach Kahoon Punjabi
Punjab Budget 2025: ਮਿਉਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਤੇ ਪੀਐੱਮਐੱਸਆਈਪੀ ਲਈ 300 ਕਰੋੜ
Punjab Budget 2025: ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਦਾ 2025-25 ਵਰ੍ਹੇ ਦਾ ਬਜਟ ਪੇਸ਼ ਕੀਤਾ ਗਿਆ। ਪੇਸ਼ ਕੀਤੇ ਗਏ ਬਜਟ ਵਿੱਚ ਸ਼ਹਿਰੀ ਇਲਾਕੇ ’ਤੇ ਖ਼ਾਸ ਕਰਕੇ ਫੋਕਸ ਕੀਤਾ ਗਿਆ ਹੈ। ਸ਼ਹਿਰੀ ਵਿਕਾਸ ਲਈ 5983 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤਾਂ ਇਸ ਵਿੱਤ ਸਾਲ ਪੰਜਾਬ ਦੇ 4 ਸ਼ਹਿਰਾ ’ਤੇ ਖ਼ਾਸ ਕਰਕੇ ਫੋਕਸ ਕੀਤਾ ਗਿਆ ਹੈ। ਸ਼ਹਿਰਾਂ ਦੀਆਂ ਸੜਕਾਂ, ਫੁੱਟਪਾਥਾਂ, ਬਿਜਲੀ ਪ੍ਰਣਾਲੀ, ਟ੍ਰੈਫਿਕ ਲਾਈਟਾਂ, ਸਟਰੀਟ ਲਾਈਟਾਂ, ਪਾਣੀ ਦੀਆਂ ਸਪਲਾਈ ਲਾਈਨਾਂ, ਬੱਸ ਸਟੈਂਡਾਂ, ਨਗਰਪਾਲਿਕਾ ਸੇਵਾਵਾਂ ਅਤੇ ਵਾਤਾਵਰਨ-ਅਨੁਕੂਲ ਜਨਤਕ ਆਵਾਜਾਈ ਆਦਿ ’ਚ ਵੱਡੇ ਸੁਧਾਰ ਕਰਨ ਦਾ ਐਲਾਨ ਖ਼ਜਾਨਾ ਮੰਤਰੀ ਵੱਲੋਂ ਆਪਣੇ ਬਜਟ ਐਲਾਨ ਵਿੱਚ ਕੀਤਾ ਹੈ।
Read Also : Punjab News: ਵਿਧਾਇਕ ਇਸ ਤਰ੍ਹਾਂ ਕਰਵਾਉਣਗੇ ਆਪਣੇ ਇਲਾਕੇ ਦਾ ਵਿਕਾਸ!, ਹਰ ਵਿਧਾਇਕ ਨੂੰ ਮਿਲੇਗਾ ਫੰਡ
ਪਹਿਲੇ ਪੜਾਅ ਤਹਿਤ ਵਿੱਤੀ ਸਾਲ ਦੌਰਾਨ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਐੱਸਏਐੱਸ ਨਗਰ (ਮੁਹਾਲੀ) ਦਾ ਵਿਭਿੰਨ ਖੇਤਰਾਂ ਦਾ ਵਿਕਾਸ ਕੀਤਾ ਜਾਵੇਗਾ। ਸੂਬੇ ਦੇ ਇਨ੍ਹਾਂ ਚਾਰ ਸ਼ਹਿਰਾਂ ਦੀਆਂ ਸੜਕਾਂ ਨੂੰ ਵਿੱਤੀ ਸਾਲ ਦੌਰਾਨ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 140 ਕਰੋੜ ਰੁਪਏ ਦੀ ਤਜਵੀਜ ਕੀਤੀ ਗਈ ਹੈ। ਇਨਾਂ ਸ਼ਹਿਰਾਂ ਦੀਆਂ ਸੜਕਾਂ ਨੂੰ ਕੌਮਾਂਤਰੀ ਮਾਪਦੰਡਾਂ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਟ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਠੇਕੇਦਾਰ 10 ਸਾਲਾਂ ਤੱਕ ਇਨਾਂ ਸੜਕਾਂ ਦਾ ਨਿਰਮਾਣ ਤੇ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ।
Punjab Budget 2025
ਬਜਟ ਵਿੱਚ ਸ਼ਹਿਰਾਂ ਵਿੱਚ ਰੁਕਾਵਟ ਮੁਕਤ, ਪਹੁੰਚਯੋਗ ਅਤੇ ਸੋਹਣੇ ਫੁੱਟਪਾਥ ਬਣਾਉਣ, ਸਬੰਧਤ ਸਥਾਨਾਂ ਨੂੰ ਸੋਹਣੀ ਦਿੱਖ ਦੇਣ ਅਤੇ ਪ੍ਰਦੂਸ਼ਣ ਰਹਿਤ ਬਾਗਵਾਨੀ ਯੋਜਨਾ ਤਹਿਤ ਤਿਆਰ ਕਰਨ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸੜਕਾਂ ‘ਤੇ ਬਿਜਲੀ ਦੀਆਂ ਲਾਈਨਾਂ, ਸਟਰੀਟ ਲਾਈਟਾਂ, ਪਾਣੀ ਸਪਲਾਈ ਦੀਆਂ ਲਾਈਨਾਂ, ਬੱਸ ਸਟੈਂਡ ਆਦਿ ਦੇ ਵੱਡੇ ਸੁਧਾਰ ਕੀਤੇ ਜਾਣਗੇ।
ਪੇਸ਼ ਕੀਤੇ ਗਏ ਬਜਟ ‘ਚ ਵਿੱਤੀ ਸਾਲ 2025-2026 ਦੌਰਾਨ ਪੰਜਾਬ ਮਿਉਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਅਤੇ ਪੀਐੱਮਐੱਸਆਈਪੀ ਲਈ 300 ਕਰੋੜ ਦੀ ਤਜਵੀਜ਼ ਕੀਤੀ ਗਈ ਹੈ। ਪੰਜਾਬ ਦੇ 166 ਕਸਬਿਆਂ ’ਚ ਰਹਿੰਦੀ ਸੂਬੇ ਦੀ ਲੱਗਭੱਗ 40 ਫੀਸਦੀ ਆਬਾਦੀ ਸ਼ਹਿਰੀ ਲਈ ਨਗਰਪਾਲਿਕਾ ਸੇਵਾਵਾਂ ਜਿਵੇ ਸਫਾਈ, ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਆਦਿ ’ਚ ਵੱਡੇ ਸੁਧਾਰ ਕੀਤੇ ਜਾਣਗੇ।
Punjab Budget 2025: ਪੰਜਾਬ ਬਜ਼ਟ ਨੇ ਇਸ ਵਰਗ ਨੂੰ ਦਿੱਤਾ ਸਭ ਤੋਂ ਵੱਡਾ ਲਾਭ
Punjab Budget 2025: ਚੰਡੀਗੜ੍ਹ। ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ। ਪੰਜਾਬ ਬਜਟ ਵਿਚ ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀਆਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਐਲਾਨ ਕਰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਭਾਈਚਾਰੇ ਵੱਲੋਂ ‘ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ’ ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮੁਆਫ਼ ਕੀਤੇ ਜਾਂਦੇ ਹਨ। ਇਸ ਦੇ ਨਾਲ 5 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ।
Read Also : Punjab Budget 2025: Badalda Punjab: ਪੰਜਾਬ ਸਰਕਾਰ ਵੱਲੋਂ ਬਜਟ ਪੇਸ਼, ਜਾਣੋ ਕੀ ਕੁਝ ਰਿਹਾ ਖਾਸ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਅਤੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਲਈ ਵਿੱਤੀ ਸਾਲ 2025-26 ਵਿਚ ਅਨੁਸੂਚਿਤ ਜਾਤੀਆਂ ਉੱਪ-ਯੋਜਨਾ (ਐੱਸ. ਸੀ. ਐੱਸ. ਪੀ) ਲਈ 13,937 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜੋ ਸੂਬੇ ਦੇ ਕੁੱਲ੍ਹ ਬਜਟ ਦਾ 34 ਫ਼ੀਸਦੀ ਹੈ।
Punjab Budget 2025: Badalda Punjab: ਪੰਜਾਬ ਸਰਕਾਰ ਵੱਲੋਂ ਬਜਟ ਪੇਸ਼, ਜਾਣੋ ਕੀ ਕੁਝ ਰਿਹਾ ਖਾਸ
Punjab Budget 2025: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਇਕ ਮੈਗਾ ਸਪੋਰਟਸ ਪਹਿਲ ਕਦਮੀ ਕਰ ਰਹੇ ਹਾਂ, ਜਿਸ ਦਾ ਨਾਂ ਹੈ ‘ਖੇਡਦਾ ਪੰਜਾਬ, ਬਦਲਦਾ ਪੰਜਾਬ’। ਉਨ੍ਹਾਂ ਕਿਹਾ ਕਿ ਸਰਕਾਰ ਦਾ ਦ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲ ‘ਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਬਜ਼ਟ ਦੇ ਖਾਸ ਪੁਆਇੰਟ | Punjab Budget 2025
ਖੇਡਾਂ ਲਈ 979 ਕਰੋੜ ਰੁਪਏ ਰੱਖੇ ਗਏ ਹਨ।
ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹਨਾਂ ਵੱਡਾ ਬਜਟ ਸਿਰਫ ਖੇਡ ਲਈ ਰਖਿਆ ਗਿਆ ਹੈ।
ਸਿਹਤਮੰਦ ਪੰਜਾਬ ਲਈ ਸਿਹਤ ਤੇ 5598 ਕਰੋੜ ਖਰਚੇ ਜਾਣਗੇ
ਪਿਛਲੇ ਸਾਲ ਨਾਲੋਂ 10 ਫੀਸਦੀ ਵਾਧਾ ਹੈ।
ਪੇਂਡੂ ਵਿਕਾਸ ਲਈ 2873 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ
ਰੰਗਲਾ ਪੰਜਾਬ ਲਈ 585 ਕਰੋੜ ਰੁਪਏ
ਸ਼ਹਿਰੀ ਵਿਕਾਸ ਲਈ 5983 ਕਰੋੜ ਰੁਆਏ
ਬਿਜਲੀ ਲਈ ਸਬਸਿਡੀ ਲਈ 7614 ਕਰੋੜ
ਉਦਯੋਗ ਅਤੇ ਵਣਜ ਲਈ 3426 ਕਰੋੜ ਰੁਪਏ
ਪਹਿਲੀ ਵਾਰ ਸਟੈਂਪ ਡੋਰ ਡਿਲੀਵਰੀ
ਘਰ ਚ ਮਿਲੇਗੀ ਸਹੂਲਤ
ਸਮਾਜਿਕ ਨਿਆਂ ਅਤੇ ਅਨੁਸੂਚਿਤ ਜਾਤੀ ਲਈ 13 ਹਜਾਰ 987 ਕਰੋੜ ਰੁਪਏ
ਖੇਤੀਬਾੜੀ ਅਤੇ ਕਿਸਾਨ ਭਲਾਈ ਲਈ 14 ਹਜਾਰ 524 ਕਰੋੜ ਰੁਪਏ
ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9992 ਕਰੋੜ ਰੁਪਏ
ਬਾਗਬਾਨੀ ਲਈ 137 ਕਰੋੜ ਰੁਆਏ
ਪੇਂਡੂ ਸੜਕਾਂ ਨੂੰ ਬਣਾਉਣ ਲਈ 2873 ਕਰੋੜ ਖਰਚ ਹੋਣਗੇ
ਪਸ਼ੂ ਪਾਲਣ ਅਤੇ ਡੇਅਰੀ ਲਈ 704 ਕਰੋੜ ਰੁਪਏ
ਸਹਿਕਾਰਤਾ ਲਈ 250 ਕਰੋੜ ਰੁਪਏ
ਜੰਗਲਾਤ ਅਤੇ ਜੰਗਲੀ ਜੀਵ ਲਈ 281 ਕਰੋੜ
ਸਿਖਿਆ ਲਈ 17 ਹਜਾਰ 975 ਕਰੋੜ ਰੁਪਏ ਰੱਖੇ ਗਏ ਹਨ, ਜਿਹੜਾ ਕਿ 12 ਫੀਸਦੀ ਵੱਧ ਹੈ।
https://www.youtube.com/live/eOlOiBmWrXQ?si=ohkC1wIuvEIelDaf
ਮੈਡੀਕਲ ਸਿੱਖਿਆ ਲਈ 1336 ਲਈ ਰੱਖੇ ਗਏ ਹਨ ਜਿਹੜੇ ਕਿ 27 ਫੀਸਦੀ ਰੱਖੇ ਗਏ ਹਨ
ਯੂਨੀਵਰਸਿਟੀ ਅਤੇ ਕਾਲਜਾਂ ਲਈ 1650 ਕਰੋੜ
ਨਵੇਂ ਰੁਜ਼ਗਾਰ ਪੈਦਾ ਕਰਨ ਲਈ 130 ਕਰੋੜ
ਸੈਰ ਸਪਾਟਾ ਵਿਭਾਗ ਲਈ 204 ਕਰੋੜ ਰੁਪਏ
ਗ੍ਰਹਿ ਮਾਮਲੇ ਤੇ ਨਿਆਂ ਲਈ 132 ਕਰੋੜ ਰੁਪਏ
ਸੜਕਾਂ ਅਤੇ ਪੁਲ ਲਈ 1082 ਕਰੋੜ ਨਾਲ 1444 ਕਿਲੋਮੀਟਰ ਸੜਕਾਂ ਤਿਆਰ ਕੀਤੀ ਜਾਣਗੀਆਂ
ਜਲ ਸਪਲਾਈ ਅਤੇ ਸੈਨੀਟੇਸ਼ਨ ਲਿਬ1614 ਕਰੋੜ ਰੁਪਏ
ਜਲ ਸਰੋਤ ਲਈ 2604 ਕਰੋੜ ਰੁਪਏ
ਬਜਟ 2 ਲੱਖ ਕਰੋੜ ਨੂੰ ਕਰੇਗਾ ਪਾਰ | Punjab Budget
ਸਿਹਤ ਅਤੇ ਨਸ਼ੇ ’ਤੇ ਫੋਕਸ ਰਹੇਗਾ ਬਜਟ, ਸਭ ਤੋਂ ਜਿਆਦਾ ਪੈਸਾ ਜਾਰੀ ਕਰਨ ਦੀ ਉਮੀਦ
Punjab Budget: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਜਾਏਗਾ। ਇਸ ਵਾਰ ਬਜਟ 2 ਲੱਖ 15 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰਨ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਬਜਟ ਵਿੱਚ 5 ਫੀਸਦੀ ਤੱਕ ਵਾਧਾ ਕੀਤੇ ਜਾਣ ਉਮੀਦ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਬਜ਼ੁਰਗਾਂ ਦੀ ਬੱਲੇ! ਬੱਲੇ!, ਪੈਨਸ਼ਨ ਹੋਈ 2500 ਰੁਪਏ, ਇਨ੍ਹਾਂ ਨੂੰ ਮਿਲੇਗੀ 3000 ਰੁਪਏ ਪੈਨਸ਼ਨ, ਨਵੀਂ ਸਰਕਾਰ ਨੇ ਬਜ਼ਟ ਕੀ…
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ੇ ਵਿਰੁੱਧ’ ਦੀ ਝਲਕ ਇਸ ਬਜਟ ਐਲਾਨ ਵਿੱਚ ਵੀ ਦਿਖਾਈ ਦੇਵੇਗੀ ਅਤੇ ਵਿੱਤ ਸਾਲ 2025-26 ਬਜਟ ਵਿੱਚ ਨਸ਼ੇ ਅਤੇ ਸਿਹਤ ਨੂੰ ਫੋਕਸ ਕਰਦੇ ਹੋਏ ਸਭ ਤੋਂ ਜਿਆਦਾ ਬਜਟ ਜਾਰੀ ਕੀਤਾ ਜਾਏਗਾ। ਉਮੀਦ ਲਗਾਈ ਜਾ ਰਹੀ ਹੈ ਕਿ ਇਸ ਬਜਟ ਵਿੱਚ ਸਭ ਤੋਂ ਜਿਆਦਾ ਪੈਸੇ ਸਿਹਤ ਅਤੇ ਨਸ਼ੇ ਦੇ ਖਾਤਮੇ ਲਈ ਹੀ ਰਾਖਵਾਂ ਰੱਖਿਆ ਜਾਏਗਾ, ਜਦੋਂ ਕਿ ਬਾਕੀ ਵਿਭਾਗਾਂ ਵਿੱਚ ਕੋਈ ਜਿਆਦਾ ਵਾਧਾ ਨਹੀਂ ਕੀਤਾ ਜਾਏਗਾ।
ਟਲ ਸਕਦੀ ਐ ਮਹਿਲਾਵਾਂ ਲਈ 1100 ਦੀ ਗਰੰਟੀ ਨੂੰ
ਇਹ ਵੀ ਚਰਚਾ ਹੈ ਕਿ ਮਹਿਲਾਵਾਂ ਨੂੰ ਦਿੱਤੀ ਗਈ 1100 ਰੁਪਏ ਦੇਣ ਦੀ ਗਰੰਟੀ ਇਸ ਸਾਲ ਵੀ ਪੂਰੀ ਹੋਣ ਦੀ ਉਮੀਦ ਵੀ ਘੱਟ ਹੀ ਹੈ। ਪੰਜਾਬ ਸਰਕਾਰ ਨੂੰ ਇਸ ਗਰੰਟੀ ਨੂੰ ਪੂਰਾ ਕਰਨ ਲਈ 13 ਹਜ਼ਾਰ ਕਰੋੜ ਰੁਪਏ ਸਲਾਨਾ ਦੀ ਲੋੜ ਹੈ ਪਰ ਮੌਜੂਦਾ ਵਿੱਤੀ ਸਥਿਤੀ ਅਨੁਸਾਰ ਇਸ ਸਾਲ 13 ਹਜ਼ਾਰ ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਲੱਗ ਰਿਹਾ ਹੈ, ਜਿਸ ਕਾਰਨ ਹੀ ਇਸ 1100 ਰੁਪਏ ਦੀ ਗਰੰਟੀ ਨੂੰ ਅਗਲੇ ਸਾਲ ਤੱਕ ਲਈ ਟਾਲਿਆ ਜਾ ਸਕਦਾ ਹੈ।
ਪੰਜਾਬ ਸਰਕਾਰ ਦੇ ਇਸ ਬਜਟ ਵਿੱਚ ਸਰਕਾਰੀ ਨੌਕਰੀਆਂ ਨੂੰ ਵੱਧ ਤੋਂ ਵੱਧ ਦੇਣ ਲਈ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਵਿੱਤ ਸਾਲ ਵਿੱਚ 15 ਤੋਂ 20 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸਾਲ 10 ਹਜ਼ਾਰ ਦੇ ਕਰੀਬ ਸਰਕਾਰੀ ਮੁਲਾਜ਼ਮ ਸੇਵਾ ਮੁਕਤ ਹੋ ਸਕਦੇ ਹਨ ਅਤੇ ਪਿਛਲੀਆਂ ਖਾਲੀ ਪਈ ਅਸਾਮੀਆਂ ਨੂੰ ਜੋੜ ਕੇ 20 ਹਜ਼ਾਰ ਤੱਕ ਨਵੀਂ ਭਰਤੀ ਕੀਤੇ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਖੇਤਰ ਵਿੱਚ ਵੀ 17 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਦਿੱਤੇ ਜਾਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ 17 ਹਜ਼ਾਰ ਕਰੋੜ ਰੁਪਏ ਦੇ ਬਜਟ ਵਿੱਚ 80 ਤੋਂ 90 ਫੀਸਦੀ ਦੇ ਕਰੀਬ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਤਨਖ਼ਾਹਾਂ ’ਤੇ ਖ਼ਰਚ ਹੋਏਗਾ, ਜਦੋਂ ਕਿ ਬਾਕੀ ਰਹਿੰਦੇ ਬਜਟ ਨਾਲ ਸਿੱਖਿਆ ਵਿਭਾਗ ਵਿੱਚ ਕੁਝ ਹੋਰ ਉਪਰਾਲੇ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। Punjab Budget
Punjab Budget 2025: ਬਜ਼ਟ ਵਿੱਚ ਵਪਾਰੀਆਂ ਦੇ ਹਿੱਤਾਂ ਲਈ ਠੋਸ ਕਦਮ ਚੁੱਕੇ ਸਰਕਾਰ : ਪਵਨ ਗੁੱਜਰਾਂ
ਅਗਾਮੀ ਆਉਣ ਵਾਲੇ ਬਜ਼ਟ ਤੋਂ ਵਪਾਰੀਆਂ ਨੂੰ ਵਧੇਰੇ ਉਮੀਦਾਂ | Punjab Budget 2025
Punjab Budget 2025: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਦਿਨ-ਪ੍ਰਤੀਦਿਨ ਪਤਲੀ ਹੋ ਰਹੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਅਗਾਮੀ ਦਿਨਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜ਼ਟ-2025 ਵਿੱਚ ਠੋਸ ਕਦਮ ਚੁੱਕਣ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਆਖੀ।
25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰ ਮੰਗਾਂ ਮੰਨੇ ਜਾਣ ਦੀ ਉਮੀਦ : ਵਪਾਰੀ
ਇਸ ਮੌਕੇ ਪਵਨ ਗੁੱਜਰਾਂ ਅਤੇ ਖਜ਼ਾਨਚੀ ਪਰਵੀਨ ਕੁਮਾਰ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਵਪਾਰ ਵੈਂਟੀਲੇਟਰ ’ਤੇ ਚੱਲ ਰਹੇ ਹਨ ਅਤੇ ਇਹਨਾਂ ਵਪਾਰਾਂ ਨੂੰ ਚਲਦਾ ਰੱਖਣ ਲਈ ਲੋੜੀਂਦੀ ਆਕਸੀਜਨ ਦੀ ਲੋੜ ਹੈ ਤਾਂ ਜੋ ਵਪਾਰੀਆਂ ਨੂੰ ਰਾਹਤ ਦਾ ਸਾਹ ਮਿਲ ਸਕੇ, ਜਿਸ ਲਈ ਸਰਕਾਰਾਂ ਨੂੰ ਵਪਾਰੀਆਂ ਪ੍ਰਤੀ ਵਧੇਰੇ ਨਜ਼ਰਸਾਨੀ ਦੀ ਲੋੜ ਹੈ। ਉਹਨਾਂ ਆਖਿਆ ਕਿ ਅਗਾਮੀ ਪੇਸ਼ ਕੀਤੇ ਜਾਣ ਵਾਲੇ ਬਜ਼ਟ ਵਿੱਚ ਵਪਾਰੀਆਂ ਨੂੰ ਵਧੇਰੇ ਉਮੀਦਾਂ ਹਨ ਅਤੇ ਸੂਬੇ ਵਿੱਚ .25% ਸਟਾਂਪ ਡਿਊਟੀ ਤੋਂ ਰਾਹਤ ਅਤੇ ਪ੍ਰੋਫੈਸ਼ਨਲ ਟੈਕਸ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਮੰਨੇ ਜਾਣ ਦੀਆਂ ਉਮੀਦਾਂ ਹਨ। ਉਹਨਾਂ ਆਖਿਆ ਕਿ ਪਿਛਲੇ ਇੱਕ ਸਾਲ ਤੋਂ ਵੱਧ ਬੰਦ ਪਿਆ ਪੰਜਾਬ ਸੂਬੇ ਦਾ ਬਾਰਡਰ ਬਾਹਰੀ ਵਪਾਰੀਆਂ ਲਈ ਸੂਬੇ ਦੀ ਹਾਲਤ ਦੀ ਚੰਗੀ ਦਿਖ ਪੇਸ਼ ਨਹੀਂ ਕਰ ਰਿਹਾ ਸੀ। ਉਹਨਾਂ ਕਿਹਾ ਕਿ ਸਮੂਹ ਵਪਾਰੀਆਂ ਨੇ ਹਰ ਸੰਕਟ ਦੀ ਘੜੀ ਵਿੱਚ ਸਰਕਾਰਾਂ ਦਾ ਸਾਥ ਦਿੱਤਾ ਅਤੇ ਹੁਣ ਸਰਕਾਰ ਵੀ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ।
ਇਹ ਵੀ ਪੜ੍ਹੋ:Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਕਲੋਜ਼ਰ ਰਿਪੋਰਟ ਪੇਸ਼, ਜਾਣੋ
ਉਹਨਾਂ ਮੰਗ ਕੀਤੀ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਪਾਰ ਵਿੱਚ ਵਾਧੇ ਲਈ ਆਧੁਨਿਕ ਵਪਾਰਿਕ ਹੱਬ ਦੀ ਸਥਾਪਨਾ ਕੀਤੀ ਜਾਵੇ, ਰਜਿਸਟਰਡ ਵਪਾਰੀਆਂ ਨੂੰ ਸਿਹਤ ਸੇਵਾਵਾਂ ਲਈ ਇਲਾਜ ਬੀਮਾ ਪ੍ਰਦਾਨ ਕੀਤਾ ਜਾਵੇ, ਅੱਗ ਦੇ ਹਾਦਸਿਆਂ ਤੋਂ ਬਚਾਅ ਲਈ ਅਗਨੀ ਬੀਮਾ ਯੋਜਨਾ ਵੀ ਲਾਗੂ ਕੀਤੀ ਜਾਵੇ, ਵਪਾਰੀਆਂ ਦੇ ਵਿਕਾਸ ਲਈ ਮਾਰਗਦਰਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਵਪਾਰ ਲਾਇਸੰਸ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਂਦੇ ਹੋਏ ਪੰਜ ਸਾਲਾਂ ਦੀ ਮਿਆਦ ਨਾਲ ਆਨਲਾਈਨ ਅਤੇ ਆਫਲਾਈਨ ਮੁਹਈਆ ਕਰਵਾਇਆ ਜਾਵੇ, ਵਪਾਰੀਆਂ ਨੂੰ ਐਮ.ਐਸ.ਐਮ.ਈ. ਤਹਿਤ ਪ੍ਰਦਰਸ਼ਨੀ ਸਬਸਿਡੀ ਦਿੱਤੀ ਜਾਵੇ ਅਤੇ ਉਦਯੋਗਿਕ ਨੀਤੀ-2022 ਤਹਿਤ ਉਦਯੋਗਾਂ ਨੂੰ ਸਮੇਂ ਸਿਰ ਪੂਜੀ ਸਬਸਿਡੀ ਪ੍ਰਦਾਨ ਕੀਤਾ ਜਾਣਾ ਆਦਿ ਸ਼ਾਮਲ ਹੈ। ਇਸ ਮੌਕੇ ਹਰੀ ਚੰਦ, ਸੋਮ ਨਾਥ ਵਰਮਾ, ਨਾਜਰ ਸਿੰਘ ਮਾਨ, ਮਿੰਦੀ (ਬਿਜਲੀ ਵਾਲੇ) ਆਦਿ ਹਾਜ਼ਰ ਸਨ। Punjab Budget 2025