Jasprit Bumrah Injury - Sach Kahoon Punjabi

Jasprit Bumrah: ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਖਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ
IND vs SL: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸੀਰੀਜ਼ ਦਾ ਪਹਿਲਾ ਮੈਚ 15 ਅਗਸਤ ਤੋਂ ਗਾਲੇ ’ਚ ਖੇਡਿਆ ਜਾਵੇਗਾ। ਬੁਮਰਾਹ ਖੱਬੇ ਗੋਡੇ ਦੀ ਸੱਟ ਤੋਂ ਠੀਕ ਹੋ ਰਹੇ ਸਨ ਤੇ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ ਐਕਸੀਲੈਂਸ ’ਚ ਰਿਹੈਬਿਲੀਟੇਸ਼ਨ ਤੋਂ ਗੁਜ਼ਰ ਰਹੇ ਹਨ। ਰਿਪੋਰਟਾਂ ਅਨੁਸਾਰ, ਬੋਰਡ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਤੁਰੰਤ ਵਾਪਸ ਆਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ, ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਬੁਮਰਾਹ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸਨ ਤੇ ਸੀਰੀਜ਼ ਦੇ ਆਖਰੀ ਵਨਡੇ ’ਚ ਨਹੀਂ ਖੇਡ ਸਕੇ ਸਨ।

15 ਮੈਂਬਰੀ ਟੀਮ ’ਚ ਸਨ ਸ਼ਾਮਲ | IND vs SL

32 ਸਾਲਾ ਦੇ ਬੁਮਰਾਹ ਨੂੰ ਮੰਗਲਵਾਰ ਨੂੰ ਭਾਰਤ ਦੀ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਭਾਗੀਦਾਰੀ ਫਿਟਨੈਸ ਦੇ ਅਧੀਨ ਸੀ। ਪੀਟੀਆਈ ਦੀ ਇੱਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਬੁਮਰਾਹ ਸ਼੍ਰੀਲੰਕਾ ਸੀਰੀਜ਼ ਲਈ ਫਿੱਟ ਹੋਵੇਗਾ।

ਇਹ ਵੀ ਪੜ੍ਹੋ : US Restaurant Shooting: ਅਮਰੀਕਾ ਦੇ ਰੈਸਟੋਰੈਂਟ ’ਚ ਗੋਲੀਬਾਰੀ, ਤਿੰਨ ਮੌਤਾਂ, ਸ਼ੂਟਰ ਵੀ ਢੇਰੀ

ਸ਼੍ਰੀਲੰਕਾ ਖਿਲਾਫ਼ ਬੁਮਰਾਹ ਨੇ ਖੇਡੇ ਹਨ 2 ਟੈਸਟ ਮੈਚ

ਬੁਮਰਾਹ ਨੇ ਸ਼੍ਰੀਲੰਕਾ ਖਿਲਾਫ ਦੋ ਟੈਸਟ ਖੇਡੇ ਹਨ, ਜਿਸ ’ਚ 9.00 ਦੀ ਔਸਤ ਨਾਲ ਕੁੱਲ 10 ਵਿਕਟਾਂ ਲਈਆਂ ਹਨ। ਉਸਨੇ ਇੱਕ ਪਾਰੀ ’ਚ ਪੰਜ ਵਿਕਟਾਂ ਵੀ ਲਈਆਂ ਹਨ। ਉਸਨੇ ਅਜੇ ਤੱਕ ਸ਼੍ਰੀਲੰਕਾ ਦੀ ਧਰਤੀ ’ਤੇ ਕੋਈ ਟੈਸਟ ਨਹੀਂ ਖੇਡਿਆ ਹੈ। ਬੁਮਰਾਹ ਨੇ ਆਪਣੇ ਟੈਸਟ ਕਰੀਅਰ ’ਚ 234 ਵਿਕਟਾਂ ਲਈਆਂ ਹਨ। IND vs SL

Jasprit Bumrah Injury: ਜਸਪ੍ਰੀਤ ਬੁਮਰਾਹ ਨੂੰ ਲੈ ਕੇ ਤਜ਼ਰਬੇਕਾਰ ਗੇਂਦਬਾਜ਼ ਦਾ ਵੱਡਾ ਦਾਅਵਾ, ਪੜ੍ਹੋ ਪੂਰੀ ਖਬਰ
Jasprit Bumrah Injury: ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੇਨ ਬਾਂਡ ਨੇ ਜਸਪ੍ਰੀਤ ਬੁਮਰਾਹ ਨੂੰ ਚੇਤਾਵਨੀ ਦਿੱਤੀ ਹੈ। ਬਾਂਡ ਨੇ ਕਿਹਾ ਕਿ ਜੇਕਰ ਉਸਨੂੰ (ਬੁਮਰਾਹ) ਹੁਣ ਪਿੱਠ ’ਚ ਸੱਟ ਲੱਗ ਜਾਂਦੀ ਹੈ, ਤਾਂ ਉਸਦਾ ਕਰੀਅਰ ਖਤਮ ਹੋ ਸਕਦਾ ਹੈ। ਉਸ ਨੂੰ ਇੱਕ ਵਾਰ ’ਚ ਦੋ ਤੋਂ ਵੱਧ ਟੈਸਟ ਮੈਚ ਨਹੀਂ ਖੇਡਣੇ ਚਾਹੀਦੇ। ਬੁਮਰਾਹ ਇਸ ਸਮੇਂ ਬੈਂਗਲੁਰੂ ਦੇ ਬੀਸੀਸੀਆਈ ਸੈਂਟਰ ਆਫ਼ ਐਕਸੀਲੈਂਸ ’ਚ ਰਿਹੈਬਿਲਿਟੇਸ਼ਨ ਤੋਂ ਗੁਜ਼ਰ ਰਿਹਾ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਹ ਕਦੋਂ ਪੂਰੀ ਤਰ੍ਹਾਂ ਫਿੱਟ ਹੋਵੇਗਾ ਜਾਂ ਉਹ ਆਈਪੀਐਲ 2025 ’ਚ ਮੁੰਬਈ ਇੰਡੀਅਨਜ਼ ਲਈ ਖੇਡੇਗਾ ਜਾਂ ਨਹੀਂ। Jasprit Bu mrah Injury

ਇਹ ਖਬਰ ਵੀ ਪੜ੍ਹੋ : RBI News: ਨੋਟਬੰਦੀ ਤੋਂ 8 ਸਾਲਾਂ ਬਾਅਦ ਆਇਆ ਫੈਸਲਾ, 20 ਲੱਖ ਦੇ ਪੁਰਾਣੇ ਨੋਟ ਬਦਲਣ ਦੇ ਹੁਕਮ ਜਾਰੀ, ਜਾਣੋ ਕੀ ਹੈ ਮਾਮ…

ਟੀ-20 ਤੋਂ ਬਾਅਦ ਟੈਸਟ ’ਚ ਗੇਂਦਬਾਜ਼ੀ ਤੇਜ਼ ਗੇਂਦਬਾਜ਼ਾਂ ਲਈ ਖ਼ਤਰਾ

ਬਾਂਡ ਨੇ ਕਿਹਾ ਕਿ ਜੇਕਰ ਤੇਜ਼ ਗੇਂਦਬਾਜ਼ ਟੀ-20 ਤੋਂ ਬਾਅਦ ਟੈਸਟ ਮੈਚ ’ਚ ਗੇਂਦਬਾਜ਼ੀ ਕਰਦੇ ਹਨ ਤਾਂ ਉਨ੍ਹਾਂ ਨੂੰ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਆਈਪੀਐਲ ’ਚ ਇੱਕ ਹਫ਼ਤੇ ’ਚ 3 ਮੈਚ ਖੇਡੇ ਜਾਣੇ ਚਾਹੀਦੇ ਹਨ। ਇਸ ’ਚ ਦੋ ਦਿਨਾਂ ਦਾ ਸਫ਼ਰ ਹੁੰਦਾ ਹੈ ਤੇ ਅਭਿਆਸ ਲਈ ਕੋਈ ਸਮਾਂ ਨਹੀਂ ਹੁੰਦਾ। ਇਸ ’ਚ ਗੇਂਦਬਾਜ਼ ਨੂੰ ਘੱਟ ਓਵਰ ਸੁੱਟਣੇ ਪੈਂਦੇ ਹਨ। ਇੱਕ ਗੇਂਦਬਾਜ਼ ਨੂੰ ਤਿੰਨ ਆਈਪੀਐਲ ਮੈਚਾਂ ’ਚ ਜ਼ਿਆਦਾ ਤੋ ਜ਼ਿਆਦਾ 20 ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲ ਸਕਦਾ ਹੈ। ਜੋ ਕਿ ਇੱਕ ਟੈਸਟ ਮੈਚ ਦੇ ਕੰਮ ਦੇ ਅੱਧੇ ਜਾਂ ਘੱਟ ਭਾਰ ਦੇ ਬਰਾਬਰ ਹੈ। ਟੈਸਟ ਕ੍ਰਿਕੇਟ ’ਚ ਤੁਹਾਨੂੰ ਲਗਾਤਾਰ ਗੇਂਦਬਾਜ਼ੀ ਕਰਨੀ ਪੈਂਦੀ ਹੈ। Jasprit Bumrah Injury