Fraud - Sach Kahoon Punjabi
Crime News: ਧੋਖੇ ਨਾਲ ਏਟੀਐੱਮ ਬਦਲ ਕੇ ਲੱਖਾਂ ਰੁਪਏ ਕੱਢਵਾ ਕੇ ਰਫੂ ਚੱਕਰ ਹੋਏ ਠੱਗ
ਧੋਖੇ ਨਾਲ ਏਟੀਐੱਮ ਬਦਲ ਕੇ 3.39 ਲੱਖ ਦੀ ਰਕਮ ਕਢਵਾਈ | Crime News
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਸ਼ਨਅੱਤੀ ਸ਼ਹਿਰ ਲੁਧਿਆਣਾ ’ਚ ਹਰਿਆਣਾ ਦੇ ਇੱਕ ਵਿਅਕਤੀ ਨੂੰ ਦੋ ਅਣਪਛਾਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਏਟੀਐੱਮ ਰਾਹੀਂ ਆਪਣੇ ਖਾਤੇ ਵਿੱਚੋਂ ਨਗਦੀ ਕਢਵਾਉਣੀ ਮਹਿੰਗੀ ਪੈ ਗਈ। ਕੈਬਿਨ ’ਚ ਮੌਜੂਦ ਵਿਅਕਤੀਆਂ ਨੇ ਧੋਖੇ ਨਾਲ ਏਟੀਐੱਮ ਬਦਲ ਕੇ ਕੁੱਝ ਮਿੰਟਾਂ ਵਿੱਚ ਹੀ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਸਵਾ 3 ਲੱਖ ਤੋਂ ਵੱਧ ਦੀ ਰਕਮ ਕਢਵਾ ਲਈ।
ਇਹ ਵੀ ਪੜ੍ਹੋ: Punjab Sports News: ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਜਾਣੋ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਾਰਸ ਸੈਣੀ ਵਾਸੀ ਸ਼ੀਤਲਾ ਇੰਨਕਲੇਵ ਗੁਰੂਗ੍ਰਾਮ (ਹਰਿਆਣਾ) ਨੇ ਦੱਸਿਆ ਕਿ ਉਹ 25 ਅਕਤੂਬਰ ਨੂੰ ਲੁਧਿਆਣਾ ਵਿਖੇ ਖ੍ਰੀਦਦਾਰੀ ਕਰਨ ਆਇਆ ਸੀ। ਇਸ ਦੌਰਾਨ ਉਸਨੇ ਏਟੀਐਮ ਵਿੱਚੋਂ ਪੈਸੇ ਕਢਵਾਉਣੇ ਸਨ। ਜਦ ਉਹ ਪੈਸੇ ਕਢਵਾਉਣ ਲਈ ਸਥਾਨਕ ਗਿੱਲ ਰੋਡ ’ਤੇ ਸਥਿੱਤ ਐਕਸਿਸ ਬੈਂਕ ਦੇ ਏਟੀਐਮ ਵਿੱਚ ਗਿਆ ਤਾਂ ਉਥੇ ਪਹਿਲਾਂ ਤੋਂ ਹੀ ਏਟੀਐੱਮ ਦੇ ਕੈਬਿਨ ਵਿੱਚ ਦੋ ਅਣਪਛਾਤੇ ਵਿਅਕਤੀ ਮੌਜੂਦ ਸਨ। ਜਿੰਨ੍ਹਾਂ ਨੇ ਉਸਨੂੰ ਗੱਲਾਂ ਵਿੱਚ ਉਲਝਾ ਕੇ ਉਸਦਾ ਏਟੀਐੱਮ ਆਪਣੇ ਕੌਲ ਮੌਜੂਦ ਏਟੀਐਮ ਨਾਲ ਬਦਲ ਲਿਆ। ਜਿਉਂ ਹੀ ਉਹ ਏਟੀਐਮ ਦੇ ਕੈਬਿਨ ਵਿੱਚ ਬਾਹਰ ਨਿੱਕਲਿਆ ਤਾਂ ਉਸਨੂੰ ਇੱਕ ਤੋਂ ਬਾਅਦ ਇੱਕ 5 ਮੈਸੇਜ ਆਏ।
ਇਸ ਉਪਰੰਤ ਜਦੋਂ ਉਸਨੇ ਆਪਣਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚੋਂ 3, 39, 999 ਲੱਖ ਰੁਪਏ ਨਿਕਲ ਚੁੱਕੇ ਸਨ। ਜਦੋਂ ਉਸਨੇ ਆਪਣਾ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਪੂਰਾ ਮਾਮਲਾ ਸਾਫ਼ ਹੋ ਗਿਆ ਕਿਉਂਕਿ ਉਸਦਾ ਏਟੀਐੱਮ ਕਾਰਡ ਬਦਲਿਆ ਹੋਇਆ ਸੀ। ਮਾਮਲੇ ਵਿੱਚ ਥਾਣਾ ਡਵੀਜਨ ਨੰਬਰ 6 ਦੇ ਤਫ਼ਤੀਸੀ ਅਫ਼ਸਰ ਬਲਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪਾਰਸ ਸੈਣੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਏਟੀਐੱਮ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। Crime News
Ludhiana Fraud News: ਵਿਦੇਸ਼ ਭੇਜਣ ਦੇ ਨਾਂਅ ’ਤੇ 10 ਲੱਖ ਦੀ ਧੋਖਾਧੜੀ
Ludhiana Fraud News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਦੀ ਪੜਤਾਲ ਤੋਂ ਬਾਅਦ ਇੱਕ ਮਹਿਲਾ ਸਣੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ ਭੇਜਣ ਦੇ ਨਾਂਅ ’ਤੇ ਕੀਤੀ ਗਈ 10 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿੱਚ ਨਾਮਜ਼ਦ ਵਿਕਅਤੀਆਂ ਵਿਰੁੱਧ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Haryana-Punjab Weather Alert: ਹਰਿਆਣਾ-ਪੰਜਾਬ ਦੇ ਲੋਕ ਰਹਿਣ ਸਾਵਧਾਨ, ਤੂਫਾਨੀ ਮੀਂਹ ਦਾ ਅਲਰਟ, ਵਧੇਗੀ ਠੰਢ
ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸਾਹਿਲ ਸ਼ਰਮਾ ਪੁੱਤਰ ਤਿਰਲੋਕ ਸ਼ਰਮਾ ਵਾਸੀ ਰਾਮ ਨਗਰ ਭਾਮੀਆਂ ਕਲਾਂ ਨੇ ਦੱਸਿਆ ਕਿ ਉਹ ਵਿਦੇਸ਼ ’ਚ ਆਸਟਰੇਲੀਆਂ ਜਾਣਾ ਚਾਹੁੰਦਾ ਸੀ। ਜਿਸ ਦੇ ਲਈ ਉਸਨੇ ਪਰਦੀਪ ਕੁਮਾਰ, ਲੋਕੇਸ਼ ਜੈਨ, ਕੀਮਤੀ ਰਾਵਲ, ਪੂਜਾ ਤੇ ਤਰਲੋਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹਮਮਸਵਰਾ ਹੋ ਕੇ ਉਸਨੂੰ ਆਸਟਰੇਲੀਆ ਭੇਜਣ ਲਈ ਉਸ ਕੋਲੋਂ 10 ਲੱਖ ਰੁਪਏ ਹਾਸਲ ਕਰ ਲਏ।
ਉਨ੍ਹਾਂ ਅੱਗੇ ਦੱਸਿਆ ਕਿ 10 ਲੱਖ ਰੁਪਏ ਹਾਸਲ ਕਰਨ ਤੋਂ ਬਾਅਦ ਵੀ ਉਕਤਾਨ ਵੱਲੋਂ ਉਸਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੀ ਰਕਮ ਉਸਨੂੰ ਵਾਪਸ ਕੀਤੀ। ਇਸ ਲਈ ਉਕਤਾਨ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਮਾਮਲੇ ਦੇ ਜਾਂਚਕਰਤਾ ਅਧਿਕਾਰੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਨੇ ਸਾਹਿਲ ਸ਼ਰਮਾ ਦੀ ਸ਼ਿਕਾਇਤ ’ਤੇ 5 ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ’ਚ ਨਾਮਜਦ ਵਿਅਕਤੀਆਂ ਦੀ ਭਾਲ ਲਈ ਪੁਲਿਸ ਸਰਗਰਮ ਹੈ।
Fraud: ਯੂਟਿਊਬ ਤੋਂ ਸਿੱਖ ਕੀਤਾ Email ਦਾ ਐਕਸੈੱਸ ਹਾਸਲ ਅਤੇ ਖਾਤੇ ’ਚੋਂ ਉਡਾਏ 28 ਲੱਖ ਰੁਪਏ
ਸਾਇਬਰ ਕ੍ਰਾਇਮ ਦੀ ਟੀਮ ਨੇ ਐੱਨਆਰਆਈ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਮੁਲਜ਼ਤ ਨੂੰ ਕੀਤਾ ਕਾਬੂ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। Fraud: ਸਾਈਬਰ ਕ੍ਰਾਈਮ ਨੇ ਇੱਕ ਐੱਨਆਰਆਈ ਦੇ ਈਮੇਲ ਦਾ ਐਕਸੈੱਸ ਹਾਸਲ ਕਰਕੇ ਉਸਦੇ ਬੈਂਕ ਖਾਤੇ ਵਿੱਚੋਂ 28 ਲੱਖ ਰੁਪਏ ਟਰਾਂਸਫਰ ਕਰ ਲੈਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੇ ਖਾਤਿਆਂ ਨੂੰ ਫਰੀਜ ਕਰਵਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਵਧੀਕ ਡਿਪਟੀ ਕਮਿਸ਼ਨਰ ਗੁਰਮੀਤ ਕੌਰ ਅਤੇ ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੈਨੇਡਾ ਦੇ ਐੱਨਆਰਆਈ ਹਨ। Fraud
ਇਹ ਖਬਰ ਵੀ ਪੜ੍ਹੋ : Punjab News: ਗੰਨੇ ਦੇ ਭਾਅ ’ਚ ਵਾਧੇ ’ਤੇ ਵਿਧਾਇਕ ਨੇ ਪੰਜਾਬ ਸਰਕਾਰ ਤੇ ਕਿਸਾਨਾਂ ਲਈ ਦਿੱਤਾ ਬਿਆਨ, ਪੜ੍ਹੋ ਕੀ ਕਿਹਾ&#…
ਉਹ ਅਕਸਰ ਭਾਰਤ ਆਉਂਦੇ ਰਹਿੰਦੇ ਹਨ। ਬੀਤੀ 13 ਨਵੰਬਰ ਨੂੰ ਇਕਬਾਲ ਸਿੰਘ ਨੇ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਨਾਲ ਸਾਈਬਰ ਠੱਗੀ ਹੋਈ ਹੈ। ਜਿਸ ਤਹਿਤ ਕਿਸੇ ਨੇ ਉਨ੍ਹਾਂ ਦੇ ਖਾਤੇ ’ਚੋਂ 28 ਲੱਖ ਰੁਪਏ ਦੀ ਰਕਮ ਟਰਾਂਸਫਰ ਕਰ ਲਈ ਹੈ। ਜਾਣਕਾਰੀ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਟੀਮ ਨੇ ਤਫਤੀਸ਼ ਸ਼ੁਰੂ ਕੀਤੀ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੜਤਾਲ ਦੇ ਦੌਰਾਨ ਐੈੱਨਆਰਆਈ ਇਕਬਾਲ ਸਿੰਘ ਦੇ ਡਰਾਈਵਰ ਪਲਵਿੰਦਰ ਸਿੰਘ ਨੂੰ ਹਿਰਾਸਤ ’ਚ ਲਿਆ। ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਦੇ ਡਰਾਈਵਰ ਪਲਵਿੰਦਰ ਸਿੰਘ ਨੂੰ ਕਾਬੂ ਕਰਕੇ ਜਦ ਉਸ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਹ ਅਕਸਰ ਇਕਬਾਲ ਸਿੰਘ ਨੂੰ ਏਅਰਪੋਰਟ ’ਤੇ ਛੱਡਣ ਜਾਂਦਾ ਸੀ। Fraud
ਕੁਝ ਸਮਾਂ ਪਹਿਲਾਂ ਜਦ ਉਹ ਏਅਰਪੋਰਟ ’ਤੇ ਗਿਆ ਤਾਂ ਉਸਨੇ ਧੋਖੇ ਨਾਲ ਇਕਬਾਲ ਸਿੰਘ ਦਾ ਮੋਬਾਈਲ ਫੋਨ ਹਾਸਲ ਕਰਕੇ ਸਿਮ ਬਦਲ ਲਿਆ। ਮੁਲਜਮ ਨੇ ਕੋਰੀਅਰ ਰਾਹੀਂ ਡੈਬਿਟ ਕਾਰਡ ਹਾਸਲ ਕੀਤਾ ਤੇ ਈਮੇਲ ਆਈਡੀ ਦਾ ਐਕਸੈੱਸ ਲੈ ਲਿਆ ਅਤੇ ਬਾਅਦ ਵਿੱਚ ਇਕਬਾਲ ਸਿੰਘ ਦਾ ਫੋਨ ਪੇ ਅਤੇ ਗੂਗਲ ਪੇ ਆਪਣੇ ਫੋਨ ’ਤੇ ਚਲਾ ਲਿਆ। ਇਸ ਪਿੱਛੋਂ ਪਲਵਿੰਦਰ ਸਿੰਘ ਨੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਯੂਪੀਆਈ ਰਾਹੀਂ ਟਰਾਂਸਫਰ ਕਰਕੇ ਰਕਮ ਹਾਸਲ ਕੀਤੀ ਜਿਸ ਨੂੰ ਉਸਨੇ ਅੱਗੇ ਵੱਖ-ਵੱਖ ਖਾਤਿਆਂ ਵਿੱਚ ਜਮ੍ਹਾ ਕਰਵਾ ਦਿੱਤਾ। ਕੁਝ ਹੀ ਸਮੇਂ ਵਿੱਚ ਮੁਲਜ਼ਮ ਨੇ ਐੱਨਆਰਆਈ ਨਾਲ 28 ਲੱਖ ਰੁਪਏ ਦੀ ਧੋਖਾਧੜੀ ਕੀਤੀ। Fraud
ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਲਵਿੰਦਰ ਸਿੰਘ ਦੇ ਖਾਤਿਆਂ ਨੂੰ ਫਰੀਜ ਕਰ ਦਿੱਤਾ ਹੈ ਜਿੰਨ੍ਹਾਂ ਵਿੱਚ ਪੁਲਿਸ ਦੇ ਮੁਤਾਬਕ 13 ਲੱਖ 58 ਹਜਾਰ ਦੀ ਰਕਮ ਹੈ। ਇਸ ਤੋਂ ਇਲਾਵਾ ਪਲਵਿੰਦਰ ਸਿੰਘ ਦੇ ਕਬਜ਼ੇ ’ਚੋਂ ਵੱਖ- ਵੱਖ ਬੈਂਕਾਂ ਦੀਆਂ ਛੇ ਪਾਸ ਬੁੱਕਾਂ, ਵੱਖ-ਵੱਖ ਬੈਂਕਾਂ ਦੀਆਂ ਅੱਠ ਚੈੱਕ ਬੁੱਕਾਂ, 14 ਡੈਬਿਟ ਕਾਰਡ, ਕ੍ਰੈਡਿਟ ਕਾਰਡ, ਤਿੰਨ ਮੋਬਾਇਲ ਫੋਨ ਅਤੇ ਪੰਜ ਸਿਮ ਬਰਾਮਦ ਕੀਤੇ ਹਨ। ਸਾਈਬਰ ਕ੍ਰਾਈਮ ਦੀ ਟੀਮ ਪਲਵਿੰਦਰ ਸਿੰਘ ਕੋਲੋਂ ਰਿਮਾਂਡ ਦੌਰਾਨ ਪੁੱਛਗਿਛ ਕੀਤੀ ਜਾ ਰਹੀ ਹੈ। ਪੜਤਾਲ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਮੰਨਿਆ ਹੈ ਕਿ ਉਸਨੇ ਯੂਟਿਊਬ ਤੋਂ ਸਿੱਖ ਕੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਲੁਧਿਆਣਾ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਏਡੀਸੀ ਪੁਲਿਸ ਗੁਰਮੀਤ ਕੌਰ ਅਤੇ ਥਾਣਾ ਸਾਈਬਰ ਕ੍ਰਾਈਮ ਦੇ ਇੰਚਾਰਜ ਜਤਿੰਦਰ ਸਿੰਘ।
ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਜਾਅਲੀ ਵੀਜ਼ਾ ਬਣਾ ਕੇ ਵਾਪਸ ਭੇਜਿਆ | Moga News
(ਵਿਕੀ ਕੁਮਾਰ) ਮੋਗਾ। ਮੋਗਾ ’ਚ ਵਿਦਸ਼ੇ ਭੇਜਣ ਦੇ ਨਾਂਅ ’ਤੇ ਠੱਗੀ ਦਾ ਮਾਮਲਾ ਸਾਹਮਣਾ ਆਇਆ ਹੈ। ਮੋਗਾ ’ਚ 4 ਵਿਅਕਤੀਆਂ ਨੇ ਇਕ ਨੌਜਵਾਨ ਨਾਲ ਮਿਲ ਕੇ ਆਸਟ੍ਰੇਲੀਆ ਭੇਜਣ ਦੇ ਨਾਂਅ ‘ਤੇ 16 ਲੱਖ ਤੋਂ ਵੱਧ ਦੀ ਠੱਗੀ ਮਾਰੀ ਹੈ। ਥਾਣਾ ਸਿਟੀ ਸਾਊਥ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। Moga News
ਜਾਂਚ ਅਧਿਕਾਰੀ ਏਐਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਗਰੀਨ ਫੀਲਡ ਕਲੋਨੀ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਨੇ ਸ਼ਮਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਸੀ ਕਿ ਉਹ ਕੰਮ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ। ਸ਼ਮਸ਼ੇਰ ਸਿੰਘ ਵਿਆਹਾਂ ਦਾ ਪ੍ਰਬੰਧ ਕਰਦਾ ਹੈ। ਗੁਰਵਿੰਦਰ ਸਿੰਘ ਨੇ ਉਸ ਨੂੰ ਵਿਆਹ ਕਰਵਾਉਣ ਲਈ ਕਿਹਾ ਅਤੇ ਸ਼ਮਸ਼ੇਰ ਸਿੰਘ ਨੇ ਆਪਣੇ ਤਿੰਨ ਸਾਥੀਆਂ ਸਮੇਤ ਉਸ ਨੂੰ ਵਰਕ ਪਰਮਿਟ ਅਤੇ ਵੀਜ਼ਾ ਲਗਵਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਤੋਂ 15 ਲੱਖ ਰੁਪਏ ਲੈ ਲਏ ਗਏ। Moga News
ਇਹ ਵੀ ਪੜ੍ਹੋ: Ladowal Toll Plaza: ਲਾਡੋਵਾਲ ਟੋਲ ਪਲਾਜਾ ਤੋਂ ਆਈ ਵੱਡੀ ਖਬਰ, ਹੋ ਗਈ ਇਹ ਕਾਰਵਾਈ
ਜਦੋਂ ਗੁਰਜਿੰਦਰ ਸਿੰਘ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਜਾਅਲੀ ਵੀਜ਼ਾ ਬਣਾ ਕੇ ਵਾਪਸ ਭੇਜ ਦਿੱਤਾ ਗਿਆ। ਗੁਰਜਿੰਦਰ ਸਿੰਘ ਨੇ ਜਹਾਜ਼ ਦੀ ਟਿਕਟ 1 ਲੱਖ 30 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਸ ਤੋਂ ਬਾਅਦ ਉਸ ਨੇ ਸ਼ਮਸ਼ੇਰ ਸਿੰਘ ਨਾਲ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਪਰ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਤਿੰਨ ਵਿਅਕਤੀਆਂ ਰਾਜੂ ਸਹੋਤਾ ਮੋਗਾ, ਕਰਨ ਬਾਜਵਾ ਚੰਦ ਨਵਾਂ ਅਤੇ ਤਰਵਿੰਦਰ ਮਾਨ ਜਗਰਾਓ ਖਿਲਾਫ ਧੋਖਾਧਡ਼ੀ ਦਾ ਮਾਮਲਾ ਦਰਜ ਕੀਤਾ ਗਿਆ।
ਕੈਨੇਡਾ ਭੇਜਣ ਦੇ ਨਾਂਅ ’ਤੇ 16.30 ਲੱਖ ਦੀ ਧੋਖਾਧੜੀ, ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ 16.30 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਇੱਕ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਤਕਰੀਬਨ ਇੱਕ ਸਾਲ ਦੀ ਪੜਤਾਲ ਤੋਂ ਬਾਅਦ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਟਰੈਵਲ ਏਜੰਟ ਪੁਲਿਸ ਦੀ ਗ੍ਰਿਫ਼ਤ ਚੋਂ ਬਾਹਰ ਹੈ। ਬੀਤੇ ਵਰ੍ਹੇ ਦੀ 1 ਦਸੰਬਰ ਨੂੰ ਥਾਣਾ ਹੈਬੋਵਾਲ ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਨੀਰਜ ਗੋਇਲ ਪੁੱਤਰ ਮਨੋਹਰ ਲਾਲ ਗੋਇਲ ਵਾਸੀ ਨਿਊ ਟੈਗਰੋ ਨਗਰ ਸਿਵਲ ਲਾਇਨ ਲੁਧਿਆਣਾ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਦੇ ਲਈ ਵੀਜਾ ਲਵਾਉਣ ਵਾਸਤੇ ਉਸ ਨੇ ਲੁਧਿਆਣਾ ਚੰਦਰ ਨਗਰ ਸਿਵਲ ਲਾਇਨ ਵਿਖੇ ਏਜੰਟ ਨਾਲ ਰਾਬਤਾ ਕਾਇਮ ਕੀਤਾ। Ludhiana News
Read This : NIA Raid: ਮੋਗਾ ਦੇ ਪਿੰਡ ਬਿਲਾਸਪੁਰ ’ਚ NIA ਵੱਲੋਂ ਛਾਪੇਮਾਰੀ
ਨੀਰਜ ਗੋਇਲ ਨੇ ਅੱਗੇ ਦੱਸਿਆ ਕਿ ਉਕਤ ਟਰੈਵਲ ਏਜੰਟ ਨੇ ਉਸ ਨੂੰ ਵਰਕ ਵੀਜੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਆਪਣੇ ਜਾਲ਼ ਵਿੱਚ ਫ਼ਸਾ ਲਿਆ ਅਤੇ ਕੈਨੇਡਾ ਭੇਜਣ ਦੇ ਲਈ ਉਸ ਪਾਸੋਂ ਵੱਖ ਵੱਖ ਸਮੇਂ ’ਤੇ 16.30 ਲੱਖ ਰੁਪਏ ਹਾਸਲ ਕਰ ਲਏ। ਸਮਾਂ ਬੀਤਿਆ ਪਰ ਨਾ ਉਕਤ ਟਰੈਵਲ ਏਜੰਟ ਵੱਲੋਂ ਉਸ ਨੂੰ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਉਸ ਪਾਸੋਂ ਹਾਸਲ ਕੀਤੀ ਗਈ ਰਕਮ ਉਸ ਨੂੰ ਵਾਪਸ ਕੀਤੀ। ਜਿਸ ਕਰਕੇ ਉਸਨੇ ਬੀਤੇ ਵਰ੍ਹੇ 5 ਦਸੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਤਕਰਤਾ ਅਧਿਕਾਰੀ ਸੁਦਰਸ਼ਨ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਨੀਰਜ ਗੋਇਲ ਦੀ ਸ਼ਿਕਾਇਤ ’ਤੇ ਚਿਗਾਰ ਕਪੂਰ ਵਾਸੀ ਗੋਰੀ ਅਪਾਰਟਮੈਂਟ ਆਤਮ ਟਾਵਰ, ਚੰਦਰ ਨਗਰ ਸਿਵਲ ਲਾਇਨ ਲੁਧਿਆਣਾ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਮਾਮਲੇ ’ਚ ਨਾਮਜ਼ਦ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। Ludhiana News
15 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਵਾਅਦੇ ਅਨੁਸਾਰ ਨਾ ਸਟੱਡੀ ਵੀਜ਼ੇ ’ਤੇ ਯੂਕੇ ਭੇਜਿਆ ਨਾ ਵਾਪਸ ਕੀਤੇ ਪੈਸੇ |  Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਯੂਕੇ ਭੇਜਣ ਦੇ ਨਾਂਅ ’ਤੇ 15 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੜਤਾਲ ਉਪਰੰਤ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਈਸ਼ਰ ਨਗਰ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਸਟੱਡੀ ਵੀਜ਼ੇ ਯੂਕੇ ’ਤੇ ਜਾਣਾ ਸੀ। ਜਿਸ ਲਈ ਉਨ੍ਹਾਂ ਵੈਲਕਮ ਇੰਮੀਗ੍ਰੇਸ਼ਨ ਦੇ ਸਚਿਨ ਪੁੰਜ ਨਾਲ ਸੰਪਰਕ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਦੀ ਲੜਕੀ ਦਾ ਸਟੱਡੀ ਵੀਜ਼ੇ ਲਵਾ ਕੇ ਉਸ ਨੂੰ ਯੂਕੇ ਭੇਜਣ ਦਾ ਵਾਅਦਾ ਕੀਤਾ। Fraud
Read This : Visa Fraud: ਨਾ ਸਟੱਡੀ ਵੀਜਾ ਲਗਵਾਇਆ ਨਾ ਰਕਮ ਮੋੜੀ, ਮਾਮਲਾ ਦਰਜ਼
ਸਤਵਿੰਦਰ ਸਿੰਘ ਮੁਤਾਬਕ ਸਚਿਨ ਪੁੰਜ ਨੇ ਆਪਣੀ ਪਤਨੀ ਨਾਲ ਹਮ ਮਸ਼ਵਰਾ ਹੋ ਕੇ ਉਸ ਦੀ ਲੜਕੀ ਨੂੰ ਸਟੱਡੀ ਵੀਜ਼ੇ ’ਤੇ ਯੂਕੇ ਭੇਜਣ ਲਈ ਉਨ੍ਹਾਂ ਤੋਂ 15 ਲੱਖ ਰੁਪਏ ਹਾਸਲ ਕਰ ਲਏ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸਦੀ ਲੜਕੀ ਨੂੰ ਯੂਕੇ ਭੇਜਿਆ ਗਿਆ ਤੇ ਨਾ ਹੀ ਉਨ੍ਹਾਂ ਪਾਸੋਂ ਹਾਸਲ ਕੀਤੀ ਗਈ ਉਕਤ 15 ਲੱਖ ਦੀ ਨਕਦੀ ਉਨ੍ਹਾਂ ਨੂੰ ਵਾਪਸ ਕੀਤੀ। ਜਾਂਚਕਰਤਾ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੇ ਬਿਆਨਾਂ ’ਤੇ ਸਚਿਨ ਪੁੰਜ ਤੇ ਉਸ ਦੀ ਪਤਨੀ ਦਿਵਿਆ ਪੁੰਜ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਪੜਤਾਲ ਉਪਰੰਤ ਦਰਜ਼ ਕੀਤਾ ਗਿਆ ਹੈ, ਜਿਸ ’ਚ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। Fraud
ਬੈਂਕ ਖ਼ਾਤਿਆਂ ’ਚ ਜਮ੍ਹਾਂ ਹੋ ਰਹੇ ਨੇ ਲੱਖਾਂ ਰੁਪਏ ਪਰ ਖਾਤਾ ਧਾਰਕਾਂ ਨੂੰ ਨਹੀਂ ਕੋਈ ਜਾਣਕਾਰੀ
ਦੂਜੇ ਸੂਬਿਆਂ ’ਚੋਂ ਕੋਈ ਕਢਵਾ ਵੀ ਰਿਹਾ ਇਨ੍ਹਾਂ ਪੈਸਿਆਂ ਨੂੰ | Fraud
ਸਟੇਟਮੈਂਟ ਕਢਵਾਉਣ ਤੋਂ ਬਾਅਦ ਲੱਗਾ ਪਤਾ, ਕੀਤੀ ਪੁਲਿਸ ਕੋਲ ਪਹੁੰਚ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ-ਕੱਲ੍ਹ ਸਾਈਬਰ ਫਰਾਡ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਆਰਥਿਕ ਤੌਰ ’ਤੇ ਠੱਗਿਆ ਜਾ ਰਿਹਾ ਹੈ। (Fraud) ਕਈ ਮਾਮਲਿਆਂ ’ਚ ਤਾਂ ਠੱਗੇ ਜਾਣ ਵਾਲੇ ਵਿਅਕਤੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਜਿੱਥੇ ਦੋ ਨੌਜਵਾਨਾਂ ਦੇ ਬੈਂਕ ਖ਼ਾਤਿਆਂ ’ਚੋਂ ਲੱਖਾਂ ਰੁਪਏ ਜਮ੍ਹਾਂ ਹੋ ਕੇ ਨਿਕਲ ਵੀ ਗਏ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ।
ਇਸ ਸਬੰਧੀ ਲੜਕਿਆਂ ਦੇ ਚਾਚੇ ਨੇ ਦੱਸਿਆ ਕਿ ਇੰਦਰਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਬੱਚਿਆਂ ਦੇ ਇੱਕ ਨਿੱਜੀ ਬੈਂਕ ’ਚ ਖਾਤੇ ਖੁੱਲ੍ਹਵਾਏ ਪਰ ਉਨ੍ਹਾਂ ਦੇ ਏਟੀਐਮ ਕਾਰਡ ਅਤੇ ਬੈਂਕ ਚੈੱਕ ਬੁੁੱਕ ਰਿਲੀਜ਼ ਕਰਵਾਉਣ ਲਈ ਫਾਰਮ ਸਾਈਨ ਕਰਵਾ ਲਏ ਪਰ ਨਾ ਤਾਂ ਉਨ੍ਹਾਂ ਨੂੰ ਏਟੀਐਮ ਕਾਰਡ ਦਿੱਤਾ, ਨਾ ਹੀ ਚੈੱਕ ਬੁੱਕ ਦਿੱਤੀ ਗਈ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ, ਮੌਤ
ਹੁਣ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਉਨ੍ਹਾਂ ਦੇ ਖ਼ਾਤਿਆਂ ਜਿਸ ’ਚ ਮਨਪ੍ਰੀਤ ਸਿੰਘ ਦੇ ਖਾਤੇ ’ਚ ਵੱਖ-ਵੱਖ ਸਮੇਂ ਕਰੀਬ ਸਾਢੇ ਅੱਠ ਲੱਖ ਰੁਪਏ ਜਮ੍ਹਾਂ ਹੋਏ ਜੋ ਬਠਿੰਡਾ ਅਤੇ ਹੋਰ ਸੂਬਿਆਂ ’ਚ ਕਦਵਾਏ ਗਏ। ਇਸੇ ਤਰ੍ਹਾਂ ਹੀ ਦਿਲਪ੍ਰੀਤ ਸਿੰਘ ਦੇ ਖਾਤੇ ’ਚ ਕਰੀਬ 7 ਲੱਖ ਰੁਪਏ ਜਮਾਂ ਹੋਏ ਜੋ ਉਹ ਵੀ ਵੱਖ-ਵੱਖ ਥਾਵਾਂ ਤੋਂ ਕਢਵਾਏ ਗਏ ਜੋ ਸਟੇਟਮੈਂਟ ਤੋਂ ਪਤਾ ਲੱਗਿਆ। Fraud
ਏਟੀਐਮ ਕਾਰਡ ਰਾਹੀਂ ਲੋਕਾਂ ਨਾਲ ਮਾਰਦੇ ਨੇ ਠੱਗੀ | Fraud
ਇਸ ਸਬੰਧੀ ਜਦੋਂ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਉਲਟਾ ਗੁਜਰਾਤ ਅਤੇ ਤਾਮਿਲਨਾਡੂ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕੱਢੇ ਨੋਟਿਸ ਸਬੰਧੀ ਦੱਸਦਿਆਂ ਕਿਹਾ ਕਿ ਉਹ ਉੱਥੇ ਜਾ ਕੇ ਇਸ ਬਾਰੇ ਪਤਾ ਕਰਨ। ਉਨ੍ਹਾਂ ਕਿਹਾ ਕਿ ਇੰਦਰਜੀਤ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ ਜੋ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਦੇ ਏਟੀਐਮ ਕਾਰਡ ਖੁਦ ਰੱਖ ਕੇ ਅੱਗੇ ਕਿਸੇ ਠੱਗਾਂ ਦੇ ਗਿਰੋਹ ਕੋਲ ਭੇਜਦੇ ਹਨ ਜੋ ਇਨ੍ਹਾਂ ਬੱਚਿਆਂ ਦੇ ਖਾਤੇ ’ਚ ਪੈਸੇ ਜਮ੍ਹਾਂ ਕਰਵਾ ਕੇ ਕੱਢਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਇੱਕ ਬੰਦੇ ਨੂੰ ਸਾਡੇ ਵੱਲੋਂ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।ਉਨ੍ਹਾ ਕਿਹਾ ਕਿ ਸਾਡੇ ਬੱਚੇ ਭੋਲੇ ਅਤੇ ਅਣਜਾਣ ਹਨ ਜਿਨ੍ਹਾਂ ਨੂੰ ਕਿਸੇ ਵੱਡੀ ਮੁਸੀਬਤ ਚ ਫਸਾਇਆ ਜਾ ਰਿਹਾ ਹੈ ਜਿਸ ਲਈ ਪੁਲਿਸ ਪ੍ਰਸ਼ਾਸ਼ਨ ਸਾਰੇ ਮਾਮਲੇ ਦੀ ਜਾਂਚ ਕਰ ਅਸਲੀਅਤ ਸਾਹਮਣੇ ਲਿਆਵੇ। Fraud
ਇਸ ਸਬੰਧੀ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਦੇ ਖ਼ਾਤਿਆਂ ’ਚ ਦੂਜੇ ਸੂਬਿਆਂ ਤੋਂ ਪੈਸੇ ਜਮ੍ਹਾਂ ਹੋ ਕੇ ਕਢਵਾਏ ਜਾ ਰਹੇ ਹਨ ਜਿਸ ਸਬੰਧੀ ਮੁਕੱਮਲ ਜਾਂਚ ਕਰ ਜੋ ਵੀ ਅਰੋਪੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸਾਵਧਾਨ! ਇਸ ਤਰ੍ਹਾਂ ਵੀ ਹੋ ਸਕਦੀ ਐ ਠੱਗੀ, 13 ਲੱਖ ਦਾ ਲੱਗਿਆ ਚੂਨਾ
ਜਵੈਲਰ ਨੂੰ ਲਾਇਆ ਚੂਨਾ, ਪੰਜ ’ਤੇ ਮਾਮਲਾ ਦਰਜ਼ | Fraud
ਨਵੀਂ ਮੁੰਬਈ (ਏਜੰਸੀ)। Fraud : ਖਾਰਘਰ ’ਚ ਮੁਲੁੰਡ ਦੇ ਇੱਕ ਜਵੈਲਰ ਨੂੰ ਸਸਤੇ ’ਚ ਸੋਨਾ ਖਰੀਦਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗਣ ਦੀ ਖ਼ਬਰ ਸਾਹਮਣੇ ਆਈ ਹੈ। ਖਾਰਘਰ ਪੁਲਿਸ ਨੇ ਪੰਜ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਲੁੰਡ ਦੇ ਜਵੈਲਰ ਰਵਿੰਦਰ ਚੌਧਰੀ (50) ਨੂੰ ਇਸ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਰਾਜ ਨਾਂਅ ਦੇ ਵਿਅਕਤੀ ਨੇ ਰਵਿੰਦਰ ਦੇ ਦੋਸਤ ਸੁਨੀਲ ਇੰਗਲੇ (51) ਨੂੰ ਸਸਤੇ ’ਚ ਸੋਨਾ ਦਿਵਾਉਣ ਦੀ ਗੱਲ ਕਹੀ ਸੀ। ਇੰਗਲੇ ਨੇ ਜਵੈਲਰ ਰਵਿੰਦਰ ਚੌਧਰੀ ਨੂੰ ਇਹ ਗੱਲ ਦੱਸੀ। ਇਸ ਦੇ ਚੱਲਦਿਆਂ ਰਵਿੰਦਰ ਚੌਧਰੀ, ਸੁਨੀਲ ਇੰਗਲੇ, ਰਤਨ ਸਿੰਘ ਰਾਠੌੜ ਅਤੇ ਇੱਕ ਹੋਰ ਵਿਅਕਤੀ ਕਾਰ ’ਤੇ ਖਾਰਘਰ ’ਚ ਪਹੁੰਚੇ ਸਨ। ਉੱਥੇ ਇੱਕ ਵਿਅਕਤੀ ਨੇ ਚੌਧਰੀ ਨਾਲ ਮੁਲਾਕਾਤ ਕਰਕੇ ਸੋਨਾ ਖਰੀਦਦਾਰੀ ਦਾ ਸੌਦਾ ਤੈਅ ਕਰਨ ਦੇ ਬਹਾਨੇ ਨਾਲ ਪਹਿਲਾਂ ਹੀ ਸਾਰੀ ਥਾਂ ਰੇਕੀ ਕਰ ਰੱਖੀ ਸੀ। (Fraud)
Also Read : ਹੁਣ ਪੰਜਾਬ ਦੀ ਲੀਚੀ ਦਾ ਸੁਆਦ ਚੱਖਣਗੇ ਵਿਦੇਸ਼ੀ
ਇਸ ਤੋਂ ਬਾਅਦ ਪੰਜ ਜਣੇ ਉੱਥੇ ਕਾਰ ’ਚ ਪੁੱਜੇ ਅਤੇ ਉੱਥੇ ਪੈਸਿਆਂ ਦਾ ਬੈਗ ਲੈ ਕੇ ਇੰਤਜ਼ਾਰ ਕਰ ਰਹੇ ਰਤਨ ਸਿੰਘ ਰਾਠੌੜ ਨੂੰ ਉਨ੍ਹਾਂ ਨੇ ਜਬਰੀ ਕਾਰ ’ਚ ਬਿਠਾ ਲਿਆ। ਕੁਝ ਹੀ ਦੇਰ ’ਚ ਜਦੋਂ ਚੌਧਰੀ ਤੇ ਰਾਠੌੜ ਦੀ ਗੱਲਬਾਤ ਹੋਈ ਤਾਂ ਜਵੈਲਰ ਚੌਧਰੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਅੰਦਾਜ਼ਾ ਹੋ ਗਿਆ। ਇਸ ਘਟਨਾ ’ਚ 13 ਲੱਖ ਰੁਪਏ ਦੀ ਨਗਦੀ ਚੋਰੀ ਹੋ ਗਈ ਸੀ। ਚੌਧਰੀ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਅਣਪਛਾਤੇ ਪੰਜ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ 20.77 ਲੱਖ ਦੀ ਧੋਖਾਧੜੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਾਇਬਰ ਕਰਾਇਮ ਨੇ ਇੱਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਇੱਕ ਨਾ-ਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਨਾ-ਮਲੂਮ ਵਿਅਕਤੀ ’ਤੇ ਦੋਸ਼ ਹਨ ਕਿ ਉਸਨੇ ਫਰੈਂਚਾਈਜ਼ੀ ਦਿਵਾਉਣ ਦੇ ਨਾਂਅ ’ਤੇ ਇੱਕ ਵਿਅਕਤੀ ਨਾਲ 20.77 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਤਰਸੇਮ ਸਿੰਘ ਗੋਗੋਆਣੀ ਵਾਸੀ ਗੁਰੂ ਨਾਨਕ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸਨੇ ਡੌਮੀਨੋਜ਼ ਪੀਜ਼ਾ ਨਾਮ ਦੀ ਕੰਪਨੀ ਦੇ ਸਟੋਰ ਦੀ ਫਰੈਂਚਾਈਜ਼ੀ ਲੈਣ ਲਈ ਆਨ ਲਾਇਨ ਅਪਲਾਈ ਕੀਤੀ ਸੀ। ਜਿਸ ’ਚ ਉਸ ਨਾਲ 20.77 ਲੱਖ ਰੁਪਏ ਦੀ ਧੋਖਾਧੜੀ ਹੋ ਗਈ।
ਇਹ ਵੀ ਪੜ੍ਹੋ : ਸੁਫ਼ਨੇ ਵੀ ਹਕੀਕਤ ’ਚ ਬਦਲੇ ਜਾ ਸਕਦੇ ਹਨ
ਉਨ੍ਹਾਂ ਦੱਸਿਆ ਕਿ ਇੱਕ ਨਾ-ਮਲੂਮ ਵਿਅਕਤੀ ਨੇ ਆਪਣੇ ਝਾਂਸੇ ’ਚ ਲੈ ਕੇ ਉਸ ਨੂੰ ਫਰੈਂਚਾਈਜ਼ੀ ਦਿਵਾਉਣ ਲਈ ਉਸ ਪਾਸੋਂ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 20,77, 500 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ ਪਰ ਹਲੇ ਤੱਕ ਉਸਨੂੰ ਡੌਮੀਨੋਜ਼ ਪੀਜ਼ਾ ਨਾਮ ਦੀ ਕੰਪਨੀ ਦੇ ਸਟੋਰ ਦੀ ਫਰੈਂਚਾਈਜ਼ੀ ਨਹੀਂ ਮਿਲੀ ਅਤੇ ਨਾ ਹੀ ਨਾ- ਮਲੂਮ ਵਿਅਕਤੀ ਨੇ ਉਸ ਪਾਸੋਂ ਲਈ ਰਕਮ ਉਸਨੂੰ ਵਾਪਸ ਕੀਤੀ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਮਮਤਾ ਮਿਹਨਾਸ ਨੇ ਦੱਸਿਆ ਕਿ ਤਰਸੇਮ ਸਿੰਘ ਗੋਗੋਆਣੀ ਦੀ ਸ਼ਿਕਾਇਤ ’ਤੇ ਪੜਤਾਲ ਉਪਰੰਤ ਪੁਲਿਸ ਨੇ ਨਾ-ਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਖੁਦ ਨੂੰ ਬੈਂਕ ਮੁਲਾਜ਼ਮ ਦੱਸਣ ਵਾਲਿਆਂ ਨੇ ਕਾਰੋਬਾਰੀ ਨੂੰ ਲਾਇਆ ਸਵਾ 4 ਕਰੋੜ ਦਾ ਚੂਨਾ
ਪੜਤਾਲ ਤੋਂ ਬਾਅਦ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ 7 ਜਣਿਆਂ ਖਿਲਾਫ਼ ਮਾਮਲਾ ਕੀਤਾ ਦਰਜ਼ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਖੁਦ ਨੂੰ ਇੱਕ ਨਿੱਜੀ ਬੈਂਕ ਦੇ ਮੁਲਾਜ਼ਮ ਦੱਸਣ ਵਾਲਿਆਂ ਨੇ ਵਪਾਰਕ ਰਾਜਧਾਨੀ ਦੇ ਇੱਕ ਕਾਰੋਬਾਰੀ ਨੂੰ ਸਵਾ 4 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਗੜਾ ਲਗਾ ਦਿੱਤਾ। ਇਸ ਸਬੰਧੀ ਮਿਲੀ ਸ਼ਿਕਾਇਤ ’ਤੇ ਪੜਤਾਲ ਤੋਂ ਬਾਅਦ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਵੱਲੋਂ ਮਾਮਲੇ ’ਚ 7 ਜਣਿਆਂ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਰਸਪਾਲ ਸਿੰਘ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਸਦਾ ਨਟ ਬੋਲਟ ਬਣਾਉਣ ਦਾ ਕਾਰੋਬਾਰ ਹੈ। (Fraud)
ਕੁੱਝ ਵਿਅਕਤੀਆਂ ਜਿੰਨ੍ਹਾਂ ਨਾਲ ਕੁੱਝ ਔਰਤਾਂ ਵੀ ਸ਼ਾਮਲ ਹਨ, ਨੇ ਖੁਦ ਨੂੰ ਕੋਟੈਕ ਮਹਿੰਦਰਾ ਬੈਂਕ ਹੈਦਰਾਬਾਦ ਦੇ ਮੁਲਾਜ਼ਮ ਦੱਸਿਆ ਅਤੇ ਮੋਟਾ ਮੁਨਾਫਾ ਕਮਾਉਣ ਦੀ ਗੱਲ ਆਖ ਕੇ ਇਨਵੈਸਟਮੈਂਟ ਕਰਨ ਦੇ ਪਲੈਨ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੇ ਝਾਂਸੇ ’ਚ ਆ ਕੇ ਉਸਨੇ ਛੇ ਮਹੀਨਿਆਂ ’ਚ 4 ਕਰੋੜ 35 ਲੱਖ ਰੁਪਏ ਉਕਤਾਨ ਵਿਅਕਤੀਆਂ ਵੱਲੋਂ ਦੱਸੀ ਵੈੱਬਸਾਈਟ ’ਤੇ ਇਨਵੈਸਟ ਕਰ ਦਿੱਤੇ ਪਰ ਉਸਨੂੰ ਕੋਈ ਵੀ ਫਾਇਦਾ ਨਾ ਹੋਇਆ ਤਾਂ ਉਸਨੇ ਸਬੰਧਿਤ ਬੈਂਕ ਦੀ ਸਥਾਨਕ ਬ੍ਰਾਂਚ ਨਾਲ ਸੰਪਰਕ ਕੀਤਾ। ਜਿੱਥੋਂ ਜਵਾਬ ਸੁਣ ਕੇ ਉਸਦੇ ਹੋਸ਼ ਉੱਡ ਗਏ। ਸਥਾਨਕ ਕੋਟੈਕ ਮਹਿੰਦਰਾ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੈਦਰਾਬਾਦ ਦੀ ਜਿਸ ਸ਼ਾਖਾ ਦਾ ਜ਼ਿਕਰ ਕਰ ਰਹੇ ਹਨ। (Fraud)
ਇਹ ਵੀ ਪੜ੍ਹੋ : IND vs BAN: ਟੀ20 ਵਿਸ਼ਵ ਕੱਪ… ਸੁਪਰ-8 ’ਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ, ਦੋਵਾਂ ਟੀਮਾਂ ਲਈ ਜਿੱਤ ਜ਼ਰੂ…
ਉਹ ਦੋ ਸਾਲ ਪਹਿਲਾਂ ਹੀ ਬੰਦ ਹੋ ਚੁੱਕੀ ਹੈ ਤੇ ਉਸ ਨਾਲ ਧੋਖਾਧੜੀ ਹੋ ਗਈ ਹੈ। ਕਾਰੋਬਾਰੀ ਮੁਤਾਬਕ ਸਬੰਧਿਤ ਜ਼ਾਅਲਸਾਜਾਂ ਨੇ ਉਸ ਨਾਲ ਆਨਲਾਈਨ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਭਿਣਕ ਵੀ ਨਹੀਂ ਲੱਗੀ ਕਿ ਉਹ ਠੱਗੀ ਦਾ ਸ਼ਿਕਾਰ ਬਣ ਰਿਹਾ ਹੈ। ਸਾਰੀਆਂ ਫਾਰਮੈਲਟੀਜ ਇੱਕ ਚੰਗੇ ਬੈਂਕ ਦੀ ਤਰ੍ਹਾਂ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਸ ਨਾਲ ਧੋਖਾਧੜੀ ਕੁਝ ਬੈਂਕ ਦੇ ਪੁਰਾਣੇ ਮੁਲਾਜ਼ਮਾਂ ਨੇ ਹੀ ਕੀਤੀ ਹੈ। ਸਾਈਬਰ ਸੈੱਲ ਨੇ ਪੜਤਾਲ ਤੋਂ ਬਾਅਦ ਤਨਵੀ ਸ਼ਰਮਾ, ਸ਼ਿਵਾਨੀ, ਜੋਤੀ ਸ਼ਰਮਾ, ਸਰਣ ਗੁਪਤਾ, ਮੰਡੇਰ ਪਵਾਰ, ਬਿਕਰਮ ਪਟੇਲ ਅਤੇ ਅੰਜਲੀ ਸ਼ਰਮਾ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਜ਼ਾਅਲੀ ਦਸਤਾਵੇਜਾਂ ਸਹਾਰੇ ਬੈਂਕ ਮੈਨੇਜਰ ਨੇ 6 ਖਾਤਾਧਾਰਕਾਂ ਦੇ 80 ਲੱਖ ਉਡਾਏ
ਨੌਕਰੀ ਛੱਡ ਜਾਣ ਤੋਂ ਬਾਅਦ ਹੋਇਆ ਖੁਲਾਸਾ, ਮਾਮਲਾ ਦਰਜ਼ | Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਨਿੱਜੀ ਬੈਂਕ ਦੇ ਮੈਨੇਜਰ ਨੇ ਆਪਣੇ ਅਹੁਦੇ ਤੇ ਇੰਟਰਨੈੱਟ ਟੈਕਨੌਲਜੀ ਦੀ ਦੁਰਵਰਤੋਂ ਕਰਦਿਆਂ ਜ਼ਾਅਲੀ ਦਸਤਾਵੇਜ ਤਿਆ ਕਰਕੇ 6 ਖਾਤਾਧਾਰਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਨੌਕਰੀ ਛੱਡ ਗਿਆ। ਖੁਲਾਸਾ ਹੋਣ ਪਿੱਛੋਂ ਮਿਲੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਆਈਸੀਆਈਸੀਆਈ ਬੈਂਕ ਦੇ ਰਿਜਨਲ ਹੈੱਡ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਹੁਲ ਸ਼ਰਮਾਂ ਜੋ ਉਨ੍ਹਾਂ ਦੀ ਬੈਂਕ ’ਚ ਬਤੌਰ ਬ੍ਰਾਂਚ ਮੈਨੇਜਰ ਕੰਮ ਕਰਦਾ ਸੀ, ਨੇ ਸਾਲ 2022-23 ’ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਬੈਂਕ ਦੇ ਖਾਤਾਧਾਰਕਾਂ ਦੇ ਲੱਖਾਂ ਰੁਪਏ ਹੜੱਪ ਕਰ ਲਏ। (Fraud)
ਇਹ ਵੀ ਪੜ੍ਹੋ : ਸਾਲ ਪਹਿਲਾਂ ਸੇਵਾਮੁਕਤ DSP ਨੇ ਗੋਲੀ ਮਾਰ ਕੀਤੀ ਖੁਦਕੁਸ਼ੀ
ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਦੇ ਰਿਕਾਰਡ ਮੁਤਾਬਕ ਰਾਹੁਲ ਸ਼ਰਮਾਂ ਵੱਲੋਂ ਬੈਂਕ ਦੇ 6 ਖਾਤਾਧਾਰਕਾਂ ਦੇ ਕਰੀਬ 80, 75, 748 ਲੱਖ ਰੁਪਏ ਜ਼ਾਅਲੀ ਦਸਤਾਵੇਜ ਤਿਆਰ ਕਰਕੇ ਅਤੇ ਇੰਟਰਨੈੱਟ ਤਕਨੀਕ ਦੀ ਦੁਰਵਰਤੋਂ ਕਰਕੇ ਹੜੱਪ ਲਏ ਅਤੇ ਨੌਕਰੀ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਰਿਜਨਲ ਹੈੱਡ ਅਰਵਿੰਦਰ ਕੁਮਾਰ ਵਾਸੀ ਸੁਖਦੇਵ ਇੰਨਕਲੇਵ ਹੰਬੜਾ ਰੋੜ ਲੁਧਿਆਣਾ ਵੱਲੋਂ 11 ਮਾਰਚ 2024 ਨੂੰ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਕਰਨ ਉਪਰੰਤ ਰਾਹੁਲ ਸ਼ਰਮਾਂ ਵਾਸੀ ਰਾਜਾ ਐਸਸੀ ਮੁਲੀਕ ਰੋਡ ਗਰੀਆ ਨੇੜੇ ਐਕਸਿਸ ਬੈਂਕ ਕਲਕੱਤਾ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਾਂਚਕਰਤਾ ਅਧਿਕਾਰੀ ਸੁਖਦੇਵ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ਼ ਕਰਨ ਤੋਂ ਬਾਅਦ ਰਾਹੁਲ ਸ਼ਰਮਾਂ ਦੀ ਭਾਲ ਆਰੰਭ ਦਿੱਤੀ ਹੈ। (Fraud)
ਪਲਾਟ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ, ਛੋਟੀ ਜਿਹੀ ਚੂਕ ਪੈ ਸਕਦੀ ਹੈ ਮਹਿੰਗੀ
ਪਲਾਟ ਦਾ ਨਕਲੀ ਇਕਰਨਾਮਾ ਬਣਾ ਕੇ ਮਾਰੀ 21 ਲੱਖ ਰੁਪਏ ਦੀ ਠੱਗੀ
(ਸੱਚ ਕਹੂੰ ਨਿਊਜ਼) ਲੁਧਿਆਣਾ। Fake Papers Of Plot ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਜ਼ਾਅਲੀ ਇਕਰਾਰਨਾਮੇ ਸਹਾਰੇ 21 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਤ ਦੱਤਾ ਪੁੱਤਰ ਰਣਧੀਰ ਦੱਤਾ ਵਾਸੀ ਫੋਕਲ ਪੁਆਇੰਟ ਲੁਧਿਆਣਾ ਨੇ ਦੱਸਿਆ ਕਿ ਉਸ ਨੇ 485 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਜੋ ਪਿੰਡ ਬਾੜੇਵਾਲ ਅਬਾਦੀ ਰਾਜਗੁਰੂ ਨਗਰ ਲੁਧਿਆਣਾ ਵਿਖੇ ਖਰੀਦਿਆ ਸੀ, ਲਈ ਰਾਜੇਸ਼ ਗੁਪਤਾ ਵਾਸੀ ਟਿਵਿਨ ਟਾਵਰ ਓਮੈਕਸ ਫਲੈਟਸ ਪੱਖੋਵਾਲ ਰੋਡ ਲੁਧਿਆਣਾ, ਗਗਨ ਸਰੀਨ ਵਾਸੀ ਸਰਾਭਾ ਨਗਰ, ਪਰਮਿੰਦਰ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਸੰਜੀਵ ਕੁਮਾਰ ਉਰਫ਼ ਬਿੱਟੂ ਵਾਸੀ ਨਾਨਕ ਨਗਰ, ਸੁਰਿੰਦਰ ਕੁਮਾਰ ਉਰਫ਼ ਬੱਬੀ ਵਾਸੀ ਰਾਜਗੁਰੂ ਨਗਰ, ਵੀਰ ਸਿੰਘ ਵਾਸੀ ਮੁਕਤਸਰ, ਮਾਲਾ ਸਰਪੰਚ, ਮੋਨੂੰ ਖਾਨ ਤੇ ਚਰਨਜੀਤ ਸਿੰਘ ਉਰਫ਼ ਚੰਨੀ ਵਾਸੀਆਨ ਨਾਮਲੂਮ ਮਿਲੀਭੁਗਤ ਕਰਕੇ ਉਸਨੂੰ ਜ਼ਾਅਲੀ ਇਕਰਾਰਨਾਮਾ ਦੇ ਦਿੱਤਾ ਅਤੇ ਉਸ ਪਾਸੋਂ 21 ਲੱਖ ਰੁਪਏ ਦੀ ਰਕਮ ਹਾਸਲ਼ ਕਰ ਲਈ।
ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਰੋਹਿਤ ਦੱਤਾ ਮੁਤਾਬਕ ਉਕਤ ਨੇ ਉਸ ਨਾਲ 15 ਮਾਰਚ 2024 ਨੂੰ ਰਜਿਸਟਰੀ ਕਰਵਾਉਣਾ ਮੁਕਰੱਰ ਕੀਤਾ ਸੀ ਪਰ ਤੈਅ ਸਮੇਂ ’ਤੇ ਉਸਨੂੰ ਰਿਹਾਇਸ਼ੀ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ। ਇਸ ਲਈ ਉਕਤ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮਾਮਲੇ ਦੇ ਤਫ਼ਤੀਸੀ ਅਫ਼ਸਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਰੋਹਿਤ ਦੱਤਾ ਦੀ ਸ਼ਿਕਾਇਤ ’ਤੇ 9 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜਾਂਚ ਜਾਰੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।