Rajouri News - Sach Kahoon Punjabi

Rajouri News: ਰਾਜੌਰੀ ਦੇ ਜੰਗਲ ’ਚ ਅੱਤਵਾਦੀ ਟਿਕਾਣਾ ਮਿਲਿਆ, ਤਲਾਸ਼ੀ ਮੁਹਿੰਮ ਜਾਰੀ
Rajouri News: ਰਾਜੌਰੀ (ਸੱਚ ਕਹੂੰ ਨਿਊਜ਼/ਹਿੰ.ਸ.)। ਸੁਰੱਖਿਆ ਬਲਾਂ ਨੇ ਰਾਜੌਰੀ ਜ਼ਿਲ੍ਹੇ ਦੇ ਇੱਕ ਜੰਗਲ ’ਚ ਸ਼ੱਕੀ ਅੱਤਵਾਦੀ ਟਿਕਾਣਾ ਲੱਭਿਆ ਹੈ ਤੇ ਰਾਸ਼ਨ ਤੇ ਖਾਣਾ ਪਕਾਉਣ ਦੇ ਭਾਂਡੇ ਬਰਾਮਦ ਕੀਤੇ ਹਨ। ਇਸ ਤੋਂ ਬਾਅਦ, ਫੌਜ, ਸੀਆਰਪੀਐਫ ਤੇ ਪੁਲਿਸ ਨੇ ਸ਼ੁੱਕਰਵਾਰ ਨੂੰ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਨੂੰ ਥਾਨਾਮੰਡੀ ਦੇ ਭੰਗਈ ਜੰਗਲ ਖੇਤਰ ’ਚ ਕੀਤੇ ਗਏ ਇੱਕ ਤਲਾਸ਼ੀ ਮੁਹਿੰਮ ਦੌਰਾਨ ਇਸ ਟਿਕਾਣੇ ਦਾ ਪਤਾ ਲੱਗਿਆ ਹੈ। ਇਹ ਟਿਕਾਣਾ ਸੰਘਣੇ ਜੰਗਲ ਤੇ ਸੰਘਣੀਆਂ ਝਾੜੀਆਂ ਵਿਚਕਾਰ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਚੀਜ਼ਾਂ ’ਚ ਚੌਲਾਂ ਦੇ ਦੋ ਪੈਕੇਟ, ਇੰਸਟੈਂਟ ਨੂਡਲਜ਼, ਇੱਕ ਚਾਕੂ, ਇੱਕ ਲਾਈਟਰ, ਇੱਕ ਪਲਾਸਟਿਕ ਸ਼ੀਟ, ਇੱਕ ਪੁਰਾਣਾ ਕੰਬਲ, ਗੈਸ ਸਟੋਵ ਦਾ ਨੋਜ਼ਲ, ਦੋ ਮੋਮਬੱਤੀਆਂ ਤੇ ਇੱਕ ਪਲਾਸਟਿਕ ਦੀ ਬੋਤਲ ਸ਼ਾਮਲ ਹੈ। ਆਖਰੀ ਜਾਣਕਾਰੀ ਮਿਲਣ ਤੱਕ ਇਸ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। Rajouri News

Read Also : ODI World Cup 2027: 2027 ਇੱਕਰੋਜ਼ਾ ਵਿਸ਼ਵ ਕੱਪ ਲਈ 12 ਮੇਜ਼ਬਾਨ ਸ਼ਹਿਰਾਂ ਦਾ ਐਲਾਲ, 24 ਸਾਲਾਂ ਬਾਅਦ ਅਫਰੀਕਾ ’ਚ ਹੋਵੇਗਾ ਵਿਸ਼ਵ ਕੱਪ

Rajouri News: ਰਾਜੌਰੀ ’ਚ ਫੌਜ ਦੇ ਵਾਹਨ ’ਤੇ ਅੱਤਵਾਦੀ ਹਮਲਾ, ਕੰਟਰੋਲ ਰੇਖਾ ਨੇੜੇ ਕੀਤੀ ਗੋਲੀਬਾਰੀ
ਵਾਧੂ ਫੋਰਸ ਭੇਜੀ ਜਾ ਰਹੀ ਹੈ | Rajouri News

Rajouri News: ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਬੁੱਧਵਾਰ ਦੁਪਹਿਰ ਨੂੰ ਐਲਓਸੀ ਨੇੜੇ ਅੱਤਵਾਦੀਆਂ ਨੇ ਫੌਜ ਦੇ ਇੱਕ ਵਾਹਨ ’ਤੇ ਗੋਲੀਬਾਰੀ ਕੀਤੀ। ਇਹ ਹਮਲਾ ਸੁੰਦਰਬਨੀ ਇਲਾਕੇ ਦੇ ਫਾਲ ਪਿੰਡ ’ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦਾ ਵਾਹਨ ਅੱਤਵਾਦੀ ਇਲਾਕੇ ’ਚੋਂ ਲੰਘ ਰਿਹਾ ਸੀ, ਜਦੋਂ ਜੰਗਲ ’ਚ ਲੁਕੇ ਅੱਤਵਾਦੀਆਂ ਨੇ ਕੁਝ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਹਮਲੇ ’ਚ ਕਿਸੇ ਵੀ ਸੈਨਿਕ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਮੌਕੇ ’ਤੇ ਵਾਧੂ ਫੋਰਸ ਭੇਜ ਦਿੱਤੀ ਗਈ ਹੈ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀਆਂ ਅਨੁਸਾਰ, ਜਿਸ ਇਲਾਕੇ ’ਚ ਹਮਲਾ ਹੋਇਆ, ਉਸ ਨੂੰ ਅੱਤਵਾਦੀਆਂ ਦੀ ਘੁਸਪੈਠ ਲਈ ਇੱਕ ਰਵਾਇਤੀ ਰਸਤਾ ਮੰਨਿਆ ਜਾਂਦਾ ਹੈ। Rajouri News

ਇਹ ਖਬਰ ਵੀ ਪੜ੍ਹੋ : ਹਰਿਆਣਾ ਰੋਡਵੇਜ਼ ਦੀਆਂ ਬੱਸਾਂ ’ਚ ਸਫਰ ਹੋਵੇਗਾ ਮੁਫ਼ਤ, ਬਸ ਕਰਨਾ ਹੋਵੇਗਾ ਇਹ ਕੰਮ