Kapurthala Crime - Sach Kahoon Punjabi

Crime News: ਕਪੂਰਥਲਾ ’ਚ ਪੈਟਰੋਲ ਪੰਪ ਕਰਮਚਾਰੀ ਦਾ ਗੋਲੀਆਂ ਮਾਰ ਕੇ ਕਤਲ
ਮਾਮੂਲੀ ਗੱਲ ’ਤੇ ਹੋਈ ਸੀ ਬਹਿਸ

Crime News: ਕਪੂਰਥਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਐਚਪੀ ਪੈਟਰੋਲ ਪੰਪ ’ਤੇ ਦੇਰ ਰਾਤ ਪੈਟਰੋਲ ਪੰਪ ਦੇ ਕਰਮਚਾਰੀ ਕੁਲਵੰਤ ਸਿੰਘ ਨੂੰ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ, ਤਿੰਨ ਨਕਾਬਪੋਸ਼ ਬਾਈਕ ਸਵਾਰ ਰਾਤ ਕਰੀਬ 9.30 ਵਜੇ ਪਿੰਡ ਖੀਰਾਵਾਲੀ ਨੇੜੇ ਸਥਿਤ ਪੈਟਰੋਲ ਪੰਪ ’ਤੇ ਪਹੁੰਚੇ। ਪੈਟਰੋਲ ਭਰਨ ਤੋਂ ਬਾਅਦ, ਉਸਦਾ ਪੰਪ ਕਰਮਚਾਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ, ਉੱਥੇ ਡਿਊਟੀ ’ਤੇ ਤਾਇਨਾਤ ਕੁਲਵੰਤ ਸਿੰਘ ਮੌਕੇ ’ਤੇ ਪਹੁੰਚ ਗਿਆ। ਇੱਕ ਬਦਮਾਸ਼ ਕੋਲ ਛੈਣੀ ਸੀ ਤੇ ਦੂਜੇ ਕੋਲ ਪਸਤੌਲ। ਪਸਤੌਲਧਾਰੀ ਅਪਰਾਧੀ ਨੇ ਕੁਲਵੰਤ ਸਿੰਘ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਤਿੰਨੋਂ ਮੌਕੇ ਤੋਂ ਭੱਜ ਗਏ। Crime News

ਇਹ ਖਬਰ ਵੀ ਪੜ੍ਹੋ : Weather Alert: ਸਾਵਧਾਨ, ਅਗਲੇ 3 ਦਿਨਾਂ ਤੱਕ ਤੂਫਾਨੀ ਮੀਂਹ ਦੀ ਚਿਤਾਵਨੀ, ਹੋ ਸਕਦੀ ਹੈ ਗੜ੍ਹੇਮਾਰੀ

ਲੁਧਿਆਣਾ ਹਸਪਤਾਲ ’ਚ ਹੋਈ ਮੌਤ | Crime News

ਗੰਭੀਰ ਰੂਪ ’ਚ ਜ਼ਖਮੀ ਕੁਲਵੰਤ ਸਿੰਘ ਨੂੰ ਪਹਿਲਾਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਦੋਂ ਉਸਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਟੀਮ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬਦਮਾਸ਼ਾਂ ਦੀ ਪਛਾਣ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।