Thoughts - Sach Kahoon Punjabi
ਬੁਰੇ ਵਿਚਾਰਾਂ ਨੂੰ ਕੰਟਰੋਲ ਕਰਦਾ ਹੈ ਰਾਮ-ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਸੀਂ ਸੰਸਾਰ ‘ਚ ਵੇਖਦੇ ਹਾਂ ਕਿ ਡਾਕਟਰ-ਵੈਦ ਦਵਾਈ ਦਿੰਦੇ ਹਨ ਜਦੋਂ ਕਿਸੇ ਨੂੰ ਕੋਈ ਮਰਜ਼ ਜਾਂ ਰੋਗ ਹੁੰਦਾ ਹੈ, ਕੋਈ ਪਰੇਸ਼ਾਨੀ ਹੁੰਦੀ ਹੈ ਕੋਈ-ਕੋਈ ਦਵਾਈ ਅਜਿਹੀ ਬਣੀ ਹੈ, ਜਿਸ ਨੂੰ ਦੇਣ ਨਾਲ ਆਉਣ ਵਾਲੇ ਸਮੇਂ ‘ਚ ਉਹ ਰੋਗ ਬੱਚਿਆਂ ਨੂੰ ਨਹੀਂ ਹੁੰਦਾ ਅਜਿਹੇ ਟੀਕੇ ਹਨ, ਅਜਿਹੀ ਕੁਝ ਦਵਾਈ ਦਿੱਤੀ ਜਾਂਦੀ ਹੈ ਤਾਂ ਬਿਮਾਰੀਆਂ ਲਈ ਦਵਾਈਆਂ ਵਗੈਰਾ ਬਣੀਆਂ ਹਨ, ਪਰ ਅਜਿਹੀ ਦਵਾਈ ਰਾਮ-ਨਾਮ, ਅੱਲ੍ਹਾ-ਵਾਹਿਗੁਰੂ ਦੀ ਯਾਦ ਤੋਂ ਬਿਨਾਂ ਦੂਜੀ ਨਹੀਂ ਹੈ, ਜੋ ਆਉਣ ਵਾਲੇ ਭਿਆਨਕ ਰੋਗ ਨੂੰ ਪਹਾੜ ਤੋਂ ਕੰਕਰ ਬਣਾ ਦੇਵੇ ਅਤੇ ਹਰ ਕਰਮ ਨੂੰ ਨੇਕ ਕਰਮ ਬਣਾ ਦੇਵੇ, ਉਹ ਸਿਰਫ਼ ਅੱਲ੍ਹਾ-ਵਾਹਿਗੁਰੂ ਦੇ ਨਾਮ ਦੀ ਦਵਾਈ ਹੈ, ਰਾਮ-ਨਾਮ ਦੀ ਦਵਾਈ ਹੈ। (Saint Dr MSG)
ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਦੀ ਦਵਾਈ ਲੈਣ ‘ਚ ਕੋਈ ਤਕਲੀਫ਼ਦਾਇਕ ਨਹੀਂ ਹੈ ਦੁਨੀਆ ‘ਚ ਤੁਸੀਂ ਕੋਈ ਵੀ ਦਵਾਈ ਲੈਂਦੇ ਹੋ, ਟੀਕੇ ਲਗਵਾਉਂਦੇ ਹੋ ਤਾਂ ਬੜੀ ਮੁਸ਼ਕਿਲ ਆਉਂਦੀ ਹੈ ਪਰ ਰਾਮ-ਨਾਮ ਦੀ ਦਵਾਈ ਅਜਿਹੀ ਹੈ, ਜਿਸ ਲਈ ਕੋਈ ਟੀਕਾ ਨਹੀਂ ਹੈ, ਕੁਝ ਖਾਣਾ ਨਹੀਂ ਪੈਂਦਾ ਵੱਖਰਾ ਖਾਣਾ ਨਹੀਂ ਪੈਂਦਾ, ਬਸ ਜ਼ੁਬਾਨ-ਖ਼ਿਆਲਾਂ ਨਾਲ ਆਪਣੇ ਅੱਲ੍ਹਾ-ਮਾਲਕ ਨੂੰ ਯਾਦ ਕਰੋ ਅਤੇ ਜਿੰਨਾ ਯਾਦ ਕਰਦੇ ਜਾਓਗੇ, ਜਿੰਨਾ ਤੁਸੀਂ ਆਪਣੀ ਜ਼ੁਬਾਨ ਨਾਲ ਉਸ ਨੂੰ ਦੁਹਰਾਉਂਦੇ ਜਾਓਗੇ, ਉਸ ਦੀ ਜੋ ਪਾਵਰ-ਸ਼ਕਤੀ ਹੈ ਉਹ ਤੁਹਾਡੇ ਸਰੀਰ ‘ਚ ਘੁਲਦੀ ਜਾਵੇਗੀ ਅਤੇ ਤੁਸੀਂ ਤਾਕਤਵਰ ਹੋ ਜਾਂਓਗੇ ਤੁਸੀਂ ਵਿੱਲ-ਪਾਵਰ ਹਾਸਲ ਕਰੋਗੇ, ਤੁਸੀਂ ਆਤਮ-ਵਿਸ਼ਵਾਸ ਹਾਸਲ ਕਰੋਗੇ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੁੰਦਾ ਹੈ ਉਹ ਦੁਨੀਆਂ ਦੀ ਹਰ ਬੁਲੰਦੀ ਤੋਂ ਵੀ ਅੱਗੇ ਨਵੀਂ ਬੁਲੰਦੀ ਬਣਾ ਲੈਂਦੇ ਹਨ। (Saint Dr MSG)
ਆਪ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਅੰਦਰ ਜੇਕਰ ਕੋਈ ਬੁਰੇ ਵਿਚਾਰ ਹਨ, ਉਨ੍ਹਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਡਾਕਟਰਾਂ ਕੋਲ ਜਾਓ, ਕੋਈ ਦਵਾਈ ਨਹੀਂ ਸਿਵਾਏ ਨਸ਼ੇ ਤੋਂ ਉਹ ਨਸ਼ਾ ਦੇ ਦੇਣਗੇ ਅਤੇ ਇਹ ਵੀ ਗਰੰਟੀ ਨਹੀਂ ਕਿ ਨਸ਼ੇ ਨਾਲ ਵਿਚਾਰ ਦਬ ਜਾਣ, ਹੋ ਸਕਦਾ ਹੈ ਕਿ ਦੁੱਗਣੇ ਹੋ ਜਾਣ, ਇਹ ਸੰਭਵ ਹੈ ਹੋ ਵੀ ਸਕਦਾ ਹੈ ਕਿ ਜ਼ਿਆਦਾ ਡੋਜ਼ ਦੇਣ ਨਾਲ ਨੀਂਦ ਆ ਜਾਵੇ, ਉਹ ਨੀਂਦ ਜੋ ਤੁਸੀਂ ਕਿਰਾਏ ਦੀ ਲਈ ਹੈ, ਉਹ ਕੁਦਰਤੀ ਨਹੀਂ ਹੈ ਉਸ ‘ਚ ਵੀ ਸਰੀਰ ‘ਚ ਕੋਈ ਨਾ ਕੋਈ ਮੁਸ਼ਕਿਲ ਆਉਣ ਵਾਲੇ ਸਮੇਂ ‘ਚ ਜ਼ਰੂਰ ਆਉਂਦੀ ਹੈ ਕਈ ਐਲਪ੍ਰੈਕਸ਼ ਖਾਣ ਦੇ ਸ਼ੌਕੀਨ ਹਨ ਜਾਂ ਕੋਈ ਡੈਜ਼ੀਪਾਮ ਲੈਂਦੇ ਹਨ। (Saint Dr MSG)
ਰੂਹਾਨੀਅਤ : ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ
ਇਸ ਦਾ ਅਸਰ ਉਦੋਂ ਨਹੀਂ ਪੈਂਦਾ, ਪਰ ਜਿਵੇਂ-ਜਿਵੇਂ ਉਮਰ ਲੰਘਦੀ ਜਾਵੇਗੀ, ਉਵੇਂ-ਉਵੇਂ ਇਹ ਸਰੀਰ ਨੂੰ ਅੰਦਰੋਂ ਖੋਖ਼ਲਾ ਕਰਦੀ ਹੈ ਹੌਲੀ-ਹੌਲੀ ਜਿਵੇਂ ਸਿਉਂਕ ਲੱਕੜ ਨੂੰ ਅੰਦਰੋਂ ਖਾਂਦੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਨਸ਼ੀਲੀਆਂ ਦਵਾਈਆਂ ਹਨ, ਨਸ਼ੇ ਹਨ ਇਹ ਨਾ ਮਰਨ ਲਈ ਛੱਡਦੀਆਂ ਹਨ ਅਤੇ ਨਾ ਜ਼ਿੰਦਾ ਛੱਡਣ ਇਨਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ, ਫਿਰ ਬੁਰੀ ਤਰ੍ਹਾਂ ਬੇਚੈਨ ਹੋ ਜਾਂਦਾ ਹੈ, ਦਿਲੋ-ਦਿਮਾਗ ਕੰਮ ਛੱਡ ਜਾਂਦਾ ਹੈ ਅਜਿਹੇ ਲੋਕ ਕਿਤੇ ਵੀ ਇੱਜਤ ਹਾਸਲ ਨਹੀਂ ਕਰ ਸਕਦੇ ਇਸ ਲਈ ਇੱਕ ਅਜਿਹਾ ਨਸ਼ਾ ਹੈ ਜਿਸਨੂੰ ਲੈਣ ਨਾਲ ਤੁਸੀਂ ਤਾਕਤਵਰ ਹੋ ਜਾਓਗੇ, ਜਿਸ ਨੂੰ ਲੈਣ ਨਾਲ ਤੁਹਾਡੇ ਗ਼ਮ-ਚਿੰਤਾ, ਟੈਨਸ਼ਨ, ਪਰੇਸ਼ਾਨੀ ਅੰਦਰੋਂ 100 ਫੀਸਦੀ ਉੱਡਦੀਆਂ ਜਾਣਗੀਆਂ ਤੁਹਾਡੀਆਂ ਚਿੰਤਾਵਾਂ ਉੱਡ ਜਾਣਗੀਆਂ, ਤੁਹਾਡੇ ਗ਼ਮ-ਦੁੱਖ ਦੂਰ ਹੋ ਜਾਣਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ (Saint Dr MSG)
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਇਨਸਾਨ ਅੱਲ੍ਹਾ-ਵਾਹਿਗੁਰੂ, ਗੌਡ, ਖੁਦਾ, ਰਾਮ ਨਾਲ ਜੁੜ ਜਾਂਦਾ ਹੈ ਤਾਂ ਉਸ ਦੇ ਵਿਚਾਰਾਂ ‘ਚ ਤਬਦੀਲੀ ਆਉਂਦੀ ਹੈ, ਉਸ ਦਾ ਰਾਹ ਬਦਲ ਜਾਂਦਾ ਹੈ ਤੇ ਗੁਜ਼ਰੇ ਹੋਏ ਰਸਤਿਆਂ ਨੂੰ ਜਦੋਂ ਉਹ ਯਾਦ ਕਰਦਾ ਹੈ ਤਾਂ ਵੈਰਾਗ ‘ਚ ਆ ਜਾਂਦਾ ਹੈ ਕਿ ਹੇ ਰਹਿਬਰ! ਮੈਨੂੰ ਪਹਿਲਾਂ ਹੀ ਇਹ ਰਾਹ ਕਿਉਂ ਨਹੀਂ ਮਿਲਿਆ ਕਰਮਾਂ ਦਾ ਸਿਲਸਿਲਾ ਜਦੋਂ ਖ਼ਤਮ ਹੁੰਦਾ ਹੈ, ਇਨਸਾਨ ਖੁਦਮੁਖ਼ਤਿਆਰੀ ਦੀ ਵਰਤੋਂ ਕਰਦਾ ਹੈ ਤਾਂ ਅੱਲ੍ਹਾ, ਵਾਹਿਗੁਰੂ ਦਾ ਉਹ ਨਾਮ ਸੁਣਨ ਨੂੰ ਮਿਲਦਾ ਹੈ ਤੇ ਸੱਚੀ ਸਤਿਸੰਗ ਨਸੀਬ ਹੁੰਦੀ ਹੈ। (Saint Dr MSG)
ਫਿਰ ਉਹ ਜੀਵਆਤਮਾ ਕਹਿੰਦੀ ਹੈ ਕਿ ਹੇ ਪ੍ਰਭੂ, ਤੇਰੇ ਪਿਆਰ ਮੁਹੱਬਤ ਨੂੰ ਪਾ ਕੇ ਮੈਨੂੰ ਸਮਝ ਆਈ ਹੈ ਕਿ ਤੁਹਾਡੀ ਨੂਰੇ-ਕਿਰਨ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਮੌਜ਼ੂਦ ਹੈ ਸਾਰੇ ਆਪਣੇ ਹਨ, ਕੋਈ ਦੂਜਾ ਨਹੀਂ, ਕੋਈ ਵੈਰੀ-ਬੇਗਾਨਾ ਤਾਂ ਹੈ ਹੀ ਨਹੀਂ ਮੈਂ ਜਿੱਧਰ ਵੀ ਨਜ਼ਰ ਮਾਰਦੀ ਹਾਂ, ਪਲਕ ਉਠਾਉਂਦੀ ਹਾਂ! ਬਸ ਤੂੰ ਹੀ ਤੂੰ ਨਜ਼ਰ ਆਉਂਦਾ ਹੈ! ਹਰ ਕਿਸੇ ‘ਚ ਤੂੰ ਸਮਾਇਆ ਹੈ ਤੇ ਮੈਨੂੰ ਤੇਰੇ ਬਿਨਾਂ ਕੁਝ ਹੋਰ ਨਹੀਂ ਸੁਝਦਾ ਬਸ ਤੂੰ ਚਾਹੀਦਾ, ਤੂੰ ਚਾਹੀਦਾ ਰਹਿਬਰ ਤੂੰ ਚਾਹੀਦੈ ਤੇਰੇ ਪਿਆਰ ਮੁਹੱਬਤ ‘ਚ ਜੋ ਲੱਜ਼ਤ ਹੈ, ਜੋ ਸਕੂਨ  ਹੈ, ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ।
ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ‘ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ : Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਜੀਵ ਆਤਮਾ ਕਹਿੰਦੀ ਹੈ ਕਿ ਮੇਰੀ ਪਹਿਚਾਣ ਲਈ ਮੇਰੇ ਸਰੀਰ ਦਾ ਨਾਂਅ ਰੱਖਿਆ ਜਾਂਦਾ ਹੈ ਤੇ ਉਸ ਨਾਂਅ ਨਾਲ ਦੁਨੀਆਂ ਪੁਕਾਰਦੀ ਹੈ, ਪਹਿਚਾਣ ਬਣਦੀ ਹੈ ਪਤਾ ਨਹੀਂ ਕਿੰਨੇ ਲੋਕ ਉਸ ਨਾਂਅ ਨੂੰ ਲੈਂਦੇ ਰਹਿੰਦੇ ਹਨ, ਬਸ ਇਹ ਹੁੰਦਾ ਹੈ ਕਿ ਮੈਨੂੰ ਬੁਲਾਇਆ ਗਿਆ ਹੈ ਪਰ ਹੇ ਪ੍ਰਭੂ, ਜਦੋਂ ਤੂੰ ਉਸ ਨਾਂਅ ਨੂੰ ਪੁਕਾਰਦਾ ਹੈਂ ਤਾਂ ਦਿਲੋ-ਦਿਮਾਗ ‘ਚ ਤਾਜ਼ਗੀ ਛਾ ਜਾਂਦੀ ਹੈ, ਇੱਕ ਲੱਜ਼ਤ ਛਾ ਜਾਂਦੀ ਹੈ, ਇੱਕ ਨਸ਼ਾ ਹੋ ਜਾਂਦਾ ਹੈ ਅਹਿਸਾਸ ਹੁੰਦਾ ਹੈ ਕਿ ਅਸਲ ‘ਚ ਤੂੰ ਬੁਲਾਉਣ ਦੇ ਕਾਬਲ ਹੈ ਪਰ ਮੈਂ ਬੋਲਣ ਦੇ ਕਾਬਲ ਨਹੀਂ ਸੀ ਕਿਉਂਕਿ ਸਤਿਗੁਰੂ ਦਾਤਾ ਜਦੋਂ ਜੀਵ ਆਤਮਾ ਨੂੰ ਬੁਲਾਉਂਦੇ ਹਨ, ਆਦਮੀ ਦਾ ਨਾਂਅ ਲੈਂਦੇ ਹਨ ਤਾਂ ਜੀਵਆਤਮਾ ਨੂੰ ਵੀ ਖਿੱਚਦੇ ਹਨ ਸਿਰਫ਼ ਸਰੀਰ ਨਹੀਂ ਦੁਨੀਆਂ ‘ਚ ਨਾਮ ਸਰੀਰ ਦੀ ਪਹਿਚਾਣ ਕਰਦੇ ਹਨ ਸੰਤ ਫ਼ਕੀਰ ਨਾਮ ਰਾਹੀਂ ਆਤਮਾ ਦੀ ਪਹਿਚਾਣ ਕਰਦੇ ਹਨ ਤੇ ਉਸ ਨੂੰ ਪਿਆਰ ਮੁਹੱਬਤ ਨਾਲ ਨਵਾਜ਼ ਦਿੰਦੇ ਹਨ। (Saint Dr MSG)
ਆਪਣੇ ਫ਼ਰਜ਼ ਦਾ ਨਿਰਵਾਹ ਕਰੋ, ਪਰ ਅਤਿ ਨਹੀਂ ਹੋਣੀ ਚਾਹੀਦੀ : Saint Dr MSG
ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਵਿਅਕਤੀ ਅੱਲ੍ਹਾ-ਮਾਲਕ ਦੀ ਦਰਗਾਹ ‘ਚ ਸ਼ਾਮਲ ਹੋ ਜਾਂਦਾ ਹੈ ਜਾਂ ਉੱਥੋਂ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਕੀ ਗ਼ਲਤ ਹੈ ਕੀ ਸਹੀ ਹੈ ਫਿਰ ਉਹ ਦੂਜੇ ਦੇ ਮੋਢਿਆਂ ‘ਤੇ ਤੀਰ ਰੱਖ ਕੇ ਨਹੀਂ ਚਲਾ ਸਕਦਾ ਕਿ ਫ਼ਲਾਂ ਆਦਮੀ ਨੇ ਕਿਹਾ ਇਸ ਲਈ ਮੈਂ ਬੁਰਾ ਕੀਤਾ ਇਸ ਲਈ ਉਹ ਜ਼ਿੰਮੇਵਾਰ ਆਪ ਹੋ ਜਾਂਦਾ ਹੈ ਜੇਕਰ ਬਚਨਾਂ ‘ਤੇ ਚੱਲੇ ਤਾਂ ਉਸ ਦਾ ਜਿੰਮੇਵਾਰ ਦਿਆਲ ਹੋ ਜਾਂਦਾ ਹੈ ਉਹ ਉਸ ਦੇ ਹਰ ਕਰਮ ਨੂੰ ਕੱਟ ਦਿੰਦਾ ਹੈ ਹਰ ਕਰਮ ਨੂੰ ਬਦਲ ਕੇ ਰੱਖ ਦਿੰਦਾ ਹੈ ਕੋਈ ਵੀ ਆਦਮੀ ਕਿਸੇ ਨੂੰ ਗਲ਼ਤ ਕਰਨ ਲਈ ਕਹਿੰਦਾ ਹੈ, ਭਾਵੇਂ  ਉਹ ਕਿੰਨਾ ਵੀ ਪੂਜਨੀਕ ਹੋਵੇ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੈ ਜੇਕਰ ਕੋਈ ਪੂਜਨੀਕ ਆਦਮੀ ਗ਼ਲਤ ਹੈ ਉਹ ਬੇਇੰਤਹਾ-ਬੇਇੰਤਹਾ ਗੁਨਾਹਗਾਰ ਹੋ ਜਾਂਦਾ ਹੈ, ਤਾਂ ਉਹ ਵੀ ਨਰਕ ਭੋਗਦਾ ਹੈ। (Saint Dr MSG)
ਇਸ ਲਈ ਨਾ ਕਿਸੇ ਨੂੰ ਵਰਗਲਾਓ, ਨਾ ਕਿਸੇ ਨੂੰ ਆਪਣੀਆਂ ਗੱਲਾਂ ‘ਚ ਲੈ ਕੇ ਆਓ, ਨਾ ਗੁਨਾਹ ਕਰੋ ਤੇ ਨਾ ਹੀ ਕਿਸੇ ਤੋਂ ਕਰਵਾਓ ਤੇ ਬੁਰਾ ਕਰਮ ਕਦੇ ਨਾ ਕਰੋ ਇਸ ਮਾਮਲੇ ‘ਚ ਕਦੇ ਕਿਸੇ ਦੀ ਨਾ ਸੁਣੋ ਭਾਵੇਂ ਕਿਸੇ ਦੇ ਕਹਿਣ ‘ਤੇ ਹੋਵੇ ਜਾਂ ਕਿਸੇ ਨਾਲ ਹੋਵੇ, ਬੁਰਾ ਕਰਮ ਕਦੇ ਨਾ ਕਰੋ, ਨਹੀਂ ਤਾਂ ਦੋਨਾਂ ਜਹਾਨਾਂ ‘ਚ ਠੋਕਰਾਂ ਖਾਂਦੇ ਫਿਰੋਂਗੇ, ਕੁਲਾਂ ਨੂੰ ਬਰਬਾਦ ਕਰ ਲਵੋਗੇ ਇਸ ਲਈ ਬੁਰਾ ਕਰਮ ਨਹੀਂ ਕਰਨਾ ਚਾਹੀਦਾ ਨੇਕ-ਭਲੇ ਕਰਮ ‘ਤੇ ਅੱਗੇ ਵਧਦੇ ਜਾਓ, ਮੰਜ਼ਿਲਾਂ ਤੁਹਾਡੇ ਲਈ ਤਿਆਰ ਹਨ, ਦਰਵਾਜ਼ੇ ਖੁੱਲ੍ਹੇ ਹੋਏ ਹਨ ਬਸ ਕਦਮ ਵਧਾਉਂਦੇ ਜਾਓ ਤਾਂ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਜ਼ਰੂਰ  ਕਰ ਸਕੋਗੇ। (Saint Dr MSG)
ਬੁਰੇ ਵਿਚਾਰਾਂ ਤੋਂ ਬਚਣ ਲਈ ਸਿਮਰਨ ਕਰੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਭਜਨ ‘ਚ ਫ਼ਰਮਾਇਆ ਹੈ ਕਿ ”ਸੰਤ ਹੋਕੇ ਮਾਰ-ਮਾਰ ਕੇ ਜਗਾਉਂਦੇ, ਸੁੱਤਿਆ ਤੂੰ ਜਾਗ ਬੰਦਿਆ” ਸੰਤਾਂ ਦਾ ਕੰਮ ਸਭ ਦਾ ਭਲਾ ਕਰਨਾ, ਸਭ ਲਈ ਭਲਾ ਮੰਗਣਾ ਤੇ ਭਲਾ ਕਰਨ ਦੀ ਪ੍ਰੇਰਣਾ ਦੇਣਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਭ ਦਾ ਭਲਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਬੁਰਾਈ ਹੈ ਤਾਂ ਉਸ ਦਾ ਸੰਗ ਨਾ ਕਰੋ, ਉਸਦੀ ਸੋਹਬਤ ਨਾ ਕਰੋ ਇੱਕ-ਦੂਜੇ ਦਾ ਆਦਰ ਕਰਨਾ ਠੀਕ ਹੈ ਪਰ ਜੇਕਰ ਕੋਈ ਤੁਹਾਡਾ ਸੋਸ਼ਣ ਕਰਦਾ ਹੈ, ਬੁਰਾ ਕਰਦਾ ਹੈ ਤਾਂ ਉਸ ਨੂੰ ਸਹਿਣਾ ਗ਼ਲਤ ਹੈ ਅੱਜ ਯੁੱਗ ਹੀ ਅਜਿਹਾ ਹੈ।
ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ
ਸਾਰੇ ਪੜ੍ਹੇ-ਲਿਖੇ ਲੋਕ ਹਨ ਤਾਂ ਸ਼ਾਇਦ ਹੀ ਕੋਈ ਕਿਸੇ ਨੂੰ ਦਬਾ ਸਕੇ ਹਰ ਕੋਈ ਮਰਜ਼ੀ ਦਾ ਮਾਲਕ ਹੈ ਸਭ ਅਜ਼ਾਦ ਹਨ ਗੁਲਾਮ ਉਹ ਹਨ ਜੋ ਮਾਇਆ ਦੇ ਅਧੀਨ ਹਨ, ਗੁਲਾਮ ਉਹ ਹਨ, ਜਿਨ੍ਹਾਂ ਨੂੰ ਕਿਸੇ ਤੋਂ ਬੇਇੰਤਹਾ ਗਰਜ਼ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਸੰਸਾਰ ‘ਚ ਹਰ ਕੋਈ ਅਜ਼ਾਦ ਹੈ ਆਪਣੀ ਮਰਜ਼ੀ ਦਾ ਮਾਲਕ ਹੈ ਫਿਰ ਵੀ ਸੰਤ ਜਗਾਉਂਦੇ ਰਹਿੰਦੇ ਹਨ ਕਿ ਬੁਰੇ ਕਰਮ ਕਰਨੇ ਛੱਡ ਦਿਓ, ਬੁਰੀ ਸੋਚ ਛੱਡ ਦਿਓ ਬੁਰੇ ਵਿਚਾਰ ਇਨਸਾਨ ਨੂੰ ਹਮੇਸ਼ਾ ਬੁਰਾਈ ਦੀ ਦਲਦਲ ‘ਚ ਲੈ ਜਾਂਦੇ ਹਨ।
ਇਨਸਾਨ ਜਦੋਂ ਉਸ ਦਲਦਲ ‘ਚ ਫਸ ਜਾਂਦਾ ਹੈ ਤਾਂ ਜਲਦੀ ਨਿੱਕਲ ਨਹੀਂ ਸਕਦਾ ਇਸ ਲਈ ਬੁਰੇ ਵਿਚਾਰ ਤੁਹਾਡੇ ਅੰਦਰ ਨਾ ਆਉਣ ਦਿਓ ਆ ਵੀ ਗਏ ਤਾਂ ਸਿਮਰਨ ਕਰ ਲਓ ਬੁਰੇ ਵਿਚਾਰਾਂ ਦਾ ਫ਼ਲ ਖ਼ਤਮ ਹੋ ਜਾਵੇਗਾ ਪਰ ਬੁਰੇ ਵਿਚਾਰਾਂ ‘ਤੇ ਚੱਲਣਾ ਗੁਨਾਹਬਣ ਜਾਂਦਾ ਹੈ ਦਿਮਾਗ ਕਦੇ ਵਿਚਾਰਮੁਕਤ ਨਹੀਂ ਹੁੰਦਾ ਇਸ ‘ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚਲਦੇ ਰਹਿੰਦੇ ਹਨ ਕਈ ਵਾਰ ਬੁਰਾਈ ਦੀ ਅਜਿਹੀ ਰੀਲ੍ਹ ਚੜ੍ਹਦੀ ਹੈ ਜਿਸ ਨਾਲ ਇਨਸਾਨ ਖੁਦ ਇਨ੍ਹਾਂ ਵਿਚਾਰਾਂ ਤੋਂ ਪਰੇਸ਼ਾਨ ਹੋ ਜਾਂਦਾ ਹੈ ਸਿਮਰਨ ਹੀ ਉਸਦਾ ਹੱਲ ਹੈ।
ਇਹ ਵੀ ਪੜ੍ਹੋ : ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’
ਆਪ ਜੀ ਨੇ ਫ਼ਰਮਾਇਆ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਆਪਣੀਆਂ ਬੁਰਾਈਆਂ ਤੋਂ ਪਰੇਸ਼ਾਨ ਹੋ ਤਾਂ ਸਿਮਰਨ ਕਰਨਾ ਸ਼ੁਰੂ ਕਰ ਦਿਓ ਸਿਮਰਨ ‘ਚ ਮਨ ਨਹੀਂ ਲੱਗੇਗਾ, ਕੋਈ ਗੱਲ ਨਹੀਂ ਇਕਾਂਤ ‘ਚ ਜਾ ਕੇ ਉੱਚੀ-ਉੱਚੀ ਆਵਾਜ਼ ‘ਚ ਸਿਮਰਨ ਕਰਨਾ ਸ਼ੁਰੂ ਕਰ ਦਿਓ ਜਿਵੇਂ ਕਮਰੇ ‘ਚ ਕੋਈ ਨਹੀਂ ਹੈ ਜਾਂ ਖੇਤ ਦੇ ਕਿਸੇ ਕੋਨੇ ‘ਚ ਚਲੇ ਜਾਓ ਤੇ ਉੱਚੀ-ਉੱਚੀ ਆਵਾਜ਼ ‘ਚ ਸਿਮਰਨ ਕਰਨਾ ਸ਼ੁਰੂ ਕਰ ਦਿਓ ਇਸ ਤਰ੍ਹਾਂ ਕੀਤਾ ਗਿਆ ਸਿਮਰਨ ਵੀ ਤੁਹਾਨੂੰ ਬੁਰਾਈਆਂ ਤੋਂ ਨਿਜਾਤ ਦਿਵਾਏਗਾ ਤੁਸੀਂ ਮਾਲਕ ਦੇ ਪਿਆਰੇ ਹੋ, ਮਾਲਕ ਦੀ ਔਲਾਦ ਹੋ, ਮਾਲਕ ਤੋਂ ਵਿੱਛੜ ਕੇ ਆਏ ਹੋ, ਅਜਿਹਾ ਤੁਹਾਨੂੰ ਅਹਿਸਾਸ ਹੋਵੇਗਾ ਤੇ ਮਨ ਜ਼ਾਲਮ ਰੁਕ ਜਾਵੇਗਾ ਤਾਂ ਸੰਤਾਂ ਦਾ ਕੰਮ ਜਗਾਉਣਾ ਹੈ ਆਦਮੀ ਸੋਚਦਾ ਹੈ ਕਿ ਮੈਂ ਤਾਂ ਜਾਗ ਰਿਹਾ ਹਾਂ, ਵਾਕਈ ਤੁਸੀਂ ਦੁਨੀਆਂਦਾਰੀ ‘ਚ ਜਾਗ ਰਹੇ ਹੋ ਪਰ ਰਾਮ, ਅੱਲ੍ਹਾ, ਵਾਹਿਗੁਰੂ ਵੱਲੋਂ ਸੁੱਤੇ ਹੋਏ ਹੋ।
ਆਪ ਜੀ ਨੇ ਫ਼ਰਮਾਇਆ ਕਿ ਉਸ ਮਾਲਕ ਲਈ ਕੀ ਕਰਦੇ ਹੋ? ਕੀ ਕੋਈ ਟਾਈਮ ਨਿਸ਼ਚਿਤ ਹੈ? ਖਾਣ ਲਈ ਟਾਈਮ, ਪੀਣ ਲਈ ਟਾਈਮ, ਰਫ਼ਾ-ਹਾਜ਼ਤ ਲਈ ਟਾਈਮ, ਕੰਮ-ਧੰਦੇ ਲਈ ਟਾਈਮ, ਸੌਣ ਲਈ ਟਾਈਮ, ਨਿੰਦਿਆ-ਚੁਗਲੀ, ਬੁਰੇ ਕਰਮ ਕਰਨ ਲਈ ਟਾਈਮ, ਲੋਕਾਂ ਦੀ ਲੱਤ-ਖਿਚਾਈ ਲਈ ਟਾਈਮ ਹੈ ਪਰ ਮਾਲਕ ਨੂੰ ਯਾਦ ਕਰਨ ਲਈ ਟਾਈਮ ਨਿਸ਼ਚਿਤ ਨਹੀਂ ਕਰ ਰੱਖਿਆ ਤਾਂ ਮਾਲਕ ਲਈ ਵੀ ਟਾਈਮ ਨਿਸ਼ਚਿਤ ਹੋਣਾ ਚਾਹੀਦਾ ਹੈ ਦਫ਼ਤਰ ਤੋਂ ਤੁਸੀਂ ਇੱਕ-ਦੋ ਮਿੰਟ ਲੇਟ ਨਹੀਂ ਹੁੰਦੇ ਤੁਹਾਨੂੰ ਪਤਾ ਹੈ ਕਿ ਗੈਰ-ਹਾਜ਼ਰੀ ਲੱਗੇਗੀ ਤੇ ਤਨਖ਼ਾਹ ਕੱਟੀ ਜਾਵੇਗੀ ਖਾਣ-ਪੀਣ ‘ਚ ਕੋਤਾਹੀ ਨਹੀਂ ਵਰਤਦੇ ਕਿਉਂਕਿ ਪਤਾ ਹੈ ਕਿ ਬਿਮਾਰ ਹੋ ਜਾਵਾਂਗੇ ਜਾਂ ਤੇਜ਼ਾਬ ਬਣਨ ਲੱਗ ਜਾਵੇਗਾ ਫਿਰ ਰਾਮ-ਨਾਮ ‘ਚ ਕੋਤਾਹੀ ਕਿਉਂ ਵਰਤਦੇ ਹੋ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ, ਦੋ ਦੀ ਮੌਤ, 9 ਜਣੇ ਜਖ਼ਮੀ
ਉਸ ਪਾਸੇ ਤੁਸੀਂ ਕਿਉਂ ਲਾਪਰਵਾਹ ਰਹਿੰਦੇ ਹੋ? ਤਾਂ ਰਾਮ-ਨਾਮ ਲਈ ਵੀ ਟਾਈਮ ਨਿਸ਼ਚਿਤ ਕਰੋ ਕਿ ਸਵੇਰੇ-ਸ਼ਾਮ  ਸਿਮਰਨ ਕਰਨਾ ਹੀ ਕਰਨਾ ਹੈ ਪੰਦਰਾਂ ਮਿੰਟ ਕਰ ਲਓ ਜਾਂ ਅੱਧਾ ਘੰਟਾ ਜਾਂ ਘੰਟਾ, ਜਿੰਨਾ ਸਿਮਰਨ ਕਰ ਸਕੋ ਓਨਾ ਕਰੋ ਕਿ ਮੈਂ ਸਿਮਰਨ ਕਰਨਾ ਹੀ ਕਰਨਾ ਹੈ ਜਦੋਂ ਵੀ ਬੁਰੇ ਖ਼ਿਆਲ ਆਉਣ, ਉਸ ਤੋਂ ਬਾਅਦ ਪੰਜ-ਚਾਰ ਮਿੰਟ ਸਿਮਰਨ ਕਰ ਲਓ ਨਾਅਰਾ ਲਗਾ ਕੇ ਪਾਣੀ ਪੀ ਲਓ ਤਾਂ ਤੁਹਾਡੀ ਆਤਮਾ ਬਲਵਾਨ ਬਣੀ ਰਹੇਗੀ ਤੇ ਮਨ ਦੀ ਦਾਲ ਨਹੀਂ ਗਲ਼ੇਗੀ ਇਹ ਉਦੋਂ ਸੰਭਵ ਹੈ ਜਦੋਂ ਤੁਸੀਂ ਸੰਤਾਂ ਦੇ ਬਚਨਾਂ ‘ਤੇ ਅਮਲ ਕਰੋ ਤੁਹਾਡੇ ਅੰਦਰੋਂ ਤਾਂ ਤੁਹਾਡੀ ਖੁਦੀ ਨਹੀਂ ਜਾਂਦੀ ਇਸ ਲਈ ਬਚਨ ਮੰਨੋ, ਬਚਨਾਂ ਦੀ ਹੀ ਭਗਤੀ ਹੈ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਫ਼ਰਮਾਉਂਦੇ ਹਨ ਕਿ ਕਲਿਯੁਗ ‘ਚ ਬਚਨਾਂ ਦੀ ਹੀ ਭਗਤੀ ਹੈ ਬਚਨ ਮੰਨਣਾ ਹੀ ਸਭ ਤੋਂ ਵੱਡੀ ਚੀਜ਼ ਹੈ।
ਬੁਰੇ ਵਿਚਾਰਾਂ ਨੂੰ ਤਿਆਗ ਕੇ ਸੇਵਾ-ਸਿਮਰਨ ਕਰੋ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਆਪਣੇ ਗੰਦੇ, ਬੁਰੇ ਵਿਚਾਰਾਂ ਨਾਲ ਲੜਨਾ ਸਿੱਖੋ ਜਦੋਂ ਤੁਸੀਂ ਆਪਣੇ ਬੁਰੇ ਵਿਚਾਰਾਂ ਨਾਲ ਲੜਨਾ ਸਿੱਖ ਜਾਓਗੇ, ਤੁਹਾਨੂੰ ਆਪਣੇ ਅੰਦਰਲੇ ਬੁਰੇ ਵਿਚਾਰਾਂ ਦਾ ਪਤਾ ਲੱਗੇਗਾ ਇਹ ਤਾਂ ਪੱਕਾ ਹੈ ਕਿ ਸਤਿਗੁਰੂ ਤੋਂ ਨਾਮ-ਲੇਵਾ ਜੀਵ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਅਵਾਜ਼ ਮਨ ਦੀ ਹੈ ਅਤੇ ਕਿਹੜੀ ਅਵਾਜ਼ ਆਤਮਾ ਦੀ ਹੈ ਜੋ ਵੀ ਘਟੀਆ, ਗੰਦੀ ਸੋਚ ਆਉਂਦੀ ਹੈ, ਉਹ ਮਨ ਦੀ ਅਵਾਜ਼ ਹੈ ਅਤੇ ਜੋ ਚੰਗੀ, ਨੇਕ ਸੋਚ ਆਉਂਦੀ ਹੈ ਉਹ ਆਤਮਾ ਦੀ ਹੈ ਜੋ ਮਨ ਦੀ ਅਵਾਜ਼ ਸਮਝ ਕੇ ਉਸ ‘ਤੇ ਅਮਲ ਨਹੀਂ ਕਰਦੇ ਉਹ ਵੀ ਭਾਗਾਂ ਵਾਲੇ ਹੁੰਦੇ ਹਨ ਜੋ ਮਨ ਨਾਲ ਲੜਦੇ ਹਨ ਅਤੇ ਅਜਿਹੀ ਸੋਚ ਆਉਣ ਹੀ ਨਹੀਂ ਦਿੰਦੇ, ਅਸਲ ‘ਚ ਉਹ ਮਾਲਕ ਦੇ ਨੇੜੇ ਹੋਣ ਦੇ ਕਾਬਲ ਬਣ ਜਾਂਦੇ ਹਨ ਲਗਾਤਾਰ ਸੇਵਾ-ਸਿਮਰਨ ਨਾਲ ਉਨ੍ਹਾਂ ਨੂੰ ਮਾਲਕ ਕਣ-ਕਣ ‘ਚ ਅਤੇ ਅੰਦਰ ਨਜ਼ਰ ਆਉਣ ਲੱਗਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਦਮੀ ਆਪਣੀਆਂ ਕਮੀਆਂ ਕਦੇ ਨਹੀਂ ਵੇਖਦਾ ਆਦਮੀ ਹਮੇਸ਼ਾ ਅੱਲ੍ਹਾ, ਮਾਲਕ, ਵਾਹਿਗੁਰੂ, ਭਗਵਾਨ ਨੂੰ ਹੀ ਦੋਸ਼ ਦਿੰਦਾ ਹੈ ਉਹ ਕਦੇ ਨਹੀਂ ਵੇਖਦਾ ਕਿ ਮੈਂ ਕੀ ਗੁਨਾਹ ਕੀਤੇ ਹਨ ਅਜਿਹਾ ਕੋਈ-ਕੋਈ ਹੋਵੇਗਾ ਜਿਸ ਨੇ ਇਹ ਸਵੀਕਾਰ ਕੀਤਾ ਹੋਵੇਗਾ ਕਿ ਨਹੀਂ ਗੁਨਾਹਗਾਰ ਮੈਂ ਹਾਂ, ਮੇਰੇ ਕਾਰਨ ਮੈਂ ਦੁਖੀ ਹਾਂ ਨਹੀਂ ਤਾਂ ਜ਼ਿਆਦਾਤਰ ਤਾਂ ਇਹੀ ਕਹਿੰਦੇ ਹਨ ਕਿ ਠੰਢੀ ਨਿਗ੍ਹਾ ਰੱਖੋ, ਗਰਮ ਨਹੀਂ ਇਹ ਤਾਂ ਤੁਹਾਡੇ ਕਰਮ ਹੁੰਦੇ ਹਨ ਤੁਹਾਡੇ ਕਰਮ ਬੁਰੇ ਹੁੰਦੇ ਹਨ ਤਾਂ ਮਾਲਕ ਦੀ ਨਿਗ੍ਹਾ ਗਰਮ ਹੋ ਜਾਂਦੀ ਹੈ ਚੰਗੇ ਕਰਮ ਕਰੋਗੇ ਤਾਂ ਠੰਢੀ ਨਿਗ੍ਹਾ ਰਹਿੰਦੀ ਹੈ ਅਸੀਂ ਤਾਂ ਠੰਢੀ ਜਾਂ ਗਰਮ ਨਿਗ੍ਹਾ ਜਾਣਦੇ ਹੀ ਨਹੀਂ ਹਾਂ, ਹਮੇਸ਼ਾ ਮਾਲਕ ਤੋਂ ਠੰਢੀ ਨਿਗ੍ਹਾ ਹੀ ਮੰਗਦੇ ਹਾਂ ਆਦਮੀ ਆਪਣੇ ਗੁਨਾਹ ਨਹੀਂ ਵੇਖਦਾ ਉਹ ਜੋ ਬੁਰੇ ਕਰਮ ਲੁਕ-ਲੁਕ ਕੇ ਕਰਦਾ ਹੈ ਉਨ੍ਹਾਂ ਦਾ ਅਸਰ ਖੁਦ ‘ਤੇ ਅਤੇ ਪਰਿਵਾਰ ‘ਤੇ ਜ਼ਰੂਰ ਪੈਂਦਾ ਹੈ ਫਿਰ ਪਛਤਾਉਣ ਨਾਲ ਕੁਝ ਨਹੀਂ ਹੋਵੇਗਾ ਇਸ ਲਈ ਅਜਿਹਾ ਗੁਨਾਹ ਨਾ ਕਰੋ ਮਾਲਕ ਨੂੰ ਦੋਸ਼ੀ ਦੱਸਣ ਨਾਲ ਤੁਸੀਂ ਹੋਰ ਗੁਨਾਹਗਾਰ ਹੋ ਜਾਂਦੇ ਹੋ
ਆਪ ਜੀ ਨੇ ਫ਼ਰਮਾਇਆ ਕਿ ਭਗਵਾਨ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਹਮੇਸ਼ਾ ਸਾਰਿਆਂ ਦਾ ਭਲਾ ਕਰਦਾ ਹੈ ਸਾਰਿਆਂ ਨੂੰ ਇਹ ਅਧਿਕਾਰ ਦੇ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਅਤੇ ਤੁਸੀਂ ਨਵੇਂ ਕਰਮ ਬਣਾ ਸਕਦੇ ਹੋ ਅੱਗੇ ਆਦਮੀ ‘ਤੇ ਨਿਰਭਰ ਹੈ ਕਿ ਉਹ ਨਵੇਂ ਕਰਮ ਬਣਾਉਂਦਾ ਹੈ ਜਾਂ ਨਹੀਂ ਤੁਹਾਨੂੰ ਕਿਸੇ ਨੇ ਗੱਡੀ ਦੇ ਦਿੱਤੀ ਕਿ ਤੁਸੀਂ ਉੱਠ-ਗੱਡੀ ‘ਚ ਜਾਂ ਸਾਈਕਲ ‘ਤੇ ਜਾਂਦੇ ਹੋ ਅਤੇ ਇਸ ਗੱਡੀ ਨਾਲ ਤੁਸੀਂ ਜਲਦੀ ਪਹੁੰਚ ਜਾਓਗੇ ਤੁਸੀਂ ਗੱਡੀ ਨੂੰ ਕਿਤੇ ਠੋਕ ਦਿੰਦੇ ਹੋ ਅਤੇ ਲੱਤ-ਬਾਂਹ ਟੁੱਟ ਜਾਵੇ ਤੁਸੀਂ ਉਸ ਗੱਡੀ ਦੇਣ ਵਾਲੇ ਨੂੰ ਗਾਲ੍ਹਾਂ ਦੇਣ ਲੱਗ ਜਾਓ ਕਿ ਗੱਡੀ ਕਿਉਂ ਦਿੱਤੀ ਤਾਂ ਇਸ ‘ਚ ਗੱਡੀ ਦੇਣ ਵਾਲੇ ਦਾ ਕੀ ਕਸੂਰ ਤਾਂ ਸਤਿਗੁਰੂ, ਮੌਲਾ ਨੇ ਤੁਹਾਨੂੰ ਸਵਾਸ ਦਿੱਤੇ ਹਨ ਕਿ ਤੁਸੀਂ ਰਾਮ-ਨਾਮ ਦਾ ਜਾਪ ਕਰਕੇ ਆਪਣੀ ਤਕਦੀਰ ਬਦਲ ਲਓ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਮ-ਨਾਮ ਨਾਲ ਸੁਧਰ ਸਕਦੀ ਹੈ ਦੁਨੀਆ
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ।
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ
ਭਲੇ ਕੀ ਕਹੂੰ ਸੰਨ 1954, ਗਦਰਾਣਾ ਜ਼ਿਲ੍ਹਾ ਸਰਸਾ ‘ਚ ਸਤਿਸੰਗ ਸੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਪਧਾਰਨ ਲਈ ਸਰਸਾ ਤੋਂ ਰੇਲਗੱਡੀ ਰਾਹੀਂ ਲੱਕੜਵਾਲੀ ਦੇ ਰੇਲਵੇ ਸਟੇਸ਼ਨ ਪਹੁੰਚੇ ਉੱਥੇ ਸਾਧ-ਸੰਗਤ ਨੇ ਬੇਪਰਵਾਹ ਸ਼ਾਹ ਮਸਤਾਨਾ ਜੀ ਦਾ ਸਵਾਗਤ ਕੀਤਾ ਪਿੰਡ ਗਦਰਾਣਾ ਦੀ ਸਾਧ-ਸੰਗਤ ਉੱਥੇ ਪੂਜਨੀਕ ਗੁਰੂ ਜੀ ਲਈ ਰਥ ਲੈ ਕੇ ਆਈ ਸੀ ਪਰ ਬੇਪਰਵਾਹ ਜੀ ਪੈਦਲ ਹੀ ਚੱਲਦੇ ਗਏ ਅੱਗੇ-ਅੱਗੇ ਭਜਨ ਮੰਡਲੀ ਨੱਚਦੀ ਗਾਉਂਦੀ ਹੋਈ ਜਾ ਰਹੀ ਸੀ ਭਜਨ ਬੋਲਿਆ ਜਾ ਰਿਹਾ ਸੀ।
”ਅਜਲ ਸਪੈਸ਼ਲ ਆਨੇ ਵਾਲੀ ਹੈ ਤੇਰੇ ਭਲੇ ਕੀ ਕਹੂੰ ਥੋੜ੍ਹਾ ਖਾਹ ਤੇਰੇ ਭਲੇ ਕੀ ਕਹੂੰ” ਪੂਜਨੀਕ ਮਸਤਾਨਾ ਜੀ ਨੇ ਵਿਚਾਲੇ ਕਿਹਾ, ‘ਕਾਖ ਮੇਂ ਖੇਸ ਤੇਰੇ ਭਲੇ ਕੀ ਕਹੂੰ”  ਇਹ ਸੁਣ ਕੇ ਸਾਰੀ ਸਾਧ-ਸੰਗਤ ਬਹੁਤ ਹੱਸੀ ਸਤਿਸੰਗ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਡੇਰਾ ਸੱਚਾ ਸੌਦਾ ਲੱਕੜਵਾਲੀ ਤੋਂ ਪੂਰਬ ਦੀ ਦਿਸ਼ਾ ‘ਚ ਖੜ੍ਹੇ ਸਨ ਉੱਥੇ ਉਨ੍ਹਾਂ ਨੇ ਪੱਛਮ ਵੱਲ ਇਸ਼ਾਰਾ ਕੀਤਾ ਤੇ ਫ਼ਰਮਾਇਆ, ਉੱਥੇ ਸਟੇਸ਼ਨ, ਆਸ਼ਰਮ ਦੇ ਸਾਹਮਣੇ ਬਣੇਗਾ, ਸੰਗਤ ਨੂੰ ਅਰਾਮ ਰਹੇਗਾ’ ਕੁਝ ਹੀ ਸਮੇਂ ਬਾਅਦ ਸ਼ਹਿਨਸ਼ਾਹ ਜੀ ਦੇ ਇਲਾਹੀ ਬਚਨ ਪੂਰੇ ਹੋਏ ਤੇ ਆਸ਼ਰਮ ਦੇ ਸਾਹਮਣੇ ਸਟੇਸ਼ਨ ਬਣ ਗਿਆ, ਜਿਸਦਾ ਨਾਂਅ ਹੁਣ ਸੁਖਚੈਨ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’
17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਵਾਂਦਰ ਜ਼ਿਲ੍ਹਾ ਬਠਿੰਡਾ ਪਧਾਰੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ‘ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ..’ ‘ਤੇ ਵਿਆਖਿਆ ਕੀਤੀ ਸਾਰੀ ਰਾਤ ਸਤਿਸੰਗ ਚੱਲਿਆ ਸਾਧ-ਸੰਗਤ ਦੇ ਪ੍ਰੇਮ ਨੂੰ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਰਾਤ ਦਾ ਸਤਿਸੰਗ ਸਮਾਪਤ ਹੋਣ ਤੋਂ ਬਾਅਦ ਪਰਮ ਪਿਤਾ ਜੀ ਨੇ ਫ਼ਿਰ ਅਗਲੇ ਦਿਨ ਉੱਥੇ ਸਤਿਸੰਗ ਫ਼ਰਮਾਇਆ ਸਤਿਸੰਗ ਦਾ ਪ੍ਰੇਮ ਵੇਖ ਕੇ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਇਆ ਕਿ ‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ”।
ਪ੍ਰੇਮੀ ਧਨੀ ਰਾਮ ਨੂੰ ਕੋਲ ਸੱਦ ਕੇ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਬੇਟਾ, ਤੁਹਾਡੀ ਸਾਧ-ਸੰਗਤ ਪਹਿਲਾ ਨੰਬਰ ਲੈਣਾ ਚਾਹੁੰਦੀ ਹੈ ਇਸ ‘ਤੇ ਧਨੀਰਾਮ ਨੇ ਕਿਹਾ ਕਿ ਸਤਿਗੁਰੂ ਜੀ ਸਾਡੀ ਪ੍ਰੀਤ ਰੂਪੀ ਤਾਰ ਆਪ ਜੀ ਨਾਲ ਇਸੇ ਤਰ੍ਹਾਂ ਜੁੜੀ ਰਹੇ ਫਿਰ ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ! ਤੁਸੀਂ ਤਾਂ ਸਭ ਕੁਝ ਪਾ ਗਏ ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਫਿਰ ਕੀ ਰਹਿ ਗਿਆ” ਇੰਨਾ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।
ਅਗਲੇ ਸਤਿਸੰਗ ਨੇ ਹੋਰ ਜ਼ਿਆਦਾ ਉਤਸ਼ਾਹ ਵਿਖਾਇਆ ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਵਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਤੇ ਫ਼ਰਮਾਇਆ, ”ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ” ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕਵਾਲੀ ‘ਚ ਇਹ ਲਾਈਨ ਜੋੜ ਦਿੱਤੀ ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਪਰ ਭਾਗਾਂਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ‘ਚ ਲੋਕ ਹੋਰ ਕੰਮ-ਧੰਦਿਆਂ ‘ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂਵਾਲਾ ਹੀ ਕਰ ਪਾਉਂਦਾ ਹੈ ਜਾਂ ਜੋ ਇਨਸਾਨ ਆਪਣੀ ਖੁਦ-ਮੁਖਤਿਆਰੀ ਦਾ ਫਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ  ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਦੇ ਹਨ, ਮਾਲਕ ਉਨ੍ਹਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ-ਇਬਾਦਤ ‘ਚ ਲੱਗ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਨਾਲ ਤਮਾਮ ਦੁਨੀਆ ਸੁਧਰ ਰਹੀ ਹੈ ਦੁਨੀਆ ਸੁਧਰੇਗੀ ਤਾਂ ਇਸ ਧਰਤੀ ‘ਤੇ ਪਿਆਰ-ਮੁਹੱਬਤ ਦੀ ਗੰਗਾ ਵਹਿ ਸਕਦੀ ਹੈ ਇਨਸਾਨ ਤਮਾਮ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ।
ਪਰ ਕੀ ਆਮ, ਭੋਲਾ-ਭਾਲਾ ਇਨਸਾਨ ਇਸ ‘ਤੇ ਯਕੀਨ ਕਰੇਗਾ ਦੁਨੀਆ ਸੁਧਰਨ ਨਾਲ, ਰਾਮ-ਨਾਮ ਥਾਂ-ਥਾਂ ਹੋਣ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਕਿ ਜੇਕਰ ਇੰਜ ਹੀ ਰਾਮ-ਨਾਮ ਫੈਲਦਾ ਰਿਹਾ ਤਾਂ ਸਾਰੀ ਜਗ੍ਹਾ ਹੀ ਰਾਮ-ਨਾਮ ਹੋਵੇਗਾ ਤਾਂ ਭਾਈ, ਜੇਕਰ ਮਾਲਕ ਨੂੰ ਮਨਜ਼ੂਰ ਹੈ ਤਾਂ ਅਜਿਹਾ ਹੀ ਹੋਵੇਗਾ ਕਿਉਂਕਿ ਜਦੋਂ ਉਸਦੀ ਮਰਜ਼ੀ ਹੁੰਦੀ ਹੈ ਉਦੋਂ ਰਾਮ-ਨਾਮ ਹੁੰਦਾ ਹੈ ਰਾਮ-ਨਾਮ ਚੱਲ ਰਿਹਾ ਹੈ ਬਸ, ਤੁਸੀਂ ਉਸ ਨਾਲ ਜੁੜ ਜਾਓ ਉਹ ਧੁਨ, ਅਨਹਦ-ਨਾਦ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ, ਤੁਸੀਂ ਜਿਵੇਂ ਹੀ ਉਸ ਨਾਲ ਜੁੜੋਗੇ ਤਾਂ ਉਹ ਅੰਦਰ-ਬਾਹਰੋਂ ਉਸ ਦਇਆ-ਮਿਹਰ, ਰਹਿਮਤ  ਨਾਲ ਮਿਲਾ ਦੇਵੇਗਾ ਜੋ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਮਿਟਾਉਂਦਿਆਂ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗੀ।