Bad - Sach Kahoon Punjabi

ਬੁਰੇ ਵਿਚਾਰਾਂ ਨੂੰ ਕੰਟਰੋਲ ਕਰਦਾ ਹੈ ਰਾਮ-ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅਸੀਂ ਸੰਸਾਰ ‘ਚ ਵੇਖਦੇ ਹਾਂ ਕਿ ਡਾਕਟਰ-ਵੈਦ ਦਵਾਈ ਦਿੰਦੇ ਹਨ ਜਦੋਂ ਕਿਸੇ ਨੂੰ ਕੋਈ ਮਰਜ਼ ਜਾਂ ਰੋਗ ਹੁੰਦਾ ਹੈ, ਕੋਈ ਪਰੇਸ਼ਾਨੀ ਹੁੰਦੀ ਹੈ ਕੋਈ-ਕੋਈ ਦਵਾਈ ਅਜਿਹੀ ਬਣੀ ਹੈ, ਜਿਸ ਨੂੰ ਦੇਣ ਨਾਲ ਆਉਣ ਵਾਲੇ ਸਮੇਂ ‘ਚ ਉਹ ਰੋਗ ਬੱਚਿਆਂ ਨੂੰ ਨਹੀਂ ਹੁੰਦਾ ਅਜਿਹੇ ਟੀਕੇ ਹਨ, ਅਜਿਹੀ ਕੁਝ ਦਵਾਈ ਦਿੱਤੀ ਜਾਂਦੀ ਹੈ ਤਾਂ ਬਿਮਾਰੀਆਂ ਲਈ ਦਵਾਈਆਂ ਵਗੈਰਾ ਬਣੀਆਂ ਹਨ, ਪਰ ਅਜਿਹੀ ਦਵਾਈ ਰਾਮ-ਨਾਮ, ਅੱਲ੍ਹਾ-ਵਾਹਿਗੁਰੂ ਦੀ ਯਾਦ ਤੋਂ ਬਿਨਾਂ ਦੂਜੀ ਨਹੀਂ ਹੈ, ਜੋ ਆਉਣ ਵਾਲੇ ਭਿਆਨਕ ਰੋਗ ਨੂੰ ਪਹਾੜ ਤੋਂ ਕੰਕਰ ਬਣਾ ਦੇਵੇ ਅਤੇ ਹਰ ਕਰਮ ਨੂੰ ਨੇਕ ਕਰਮ ਬਣਾ ਦੇਵੇ, ਉਹ ਸਿਰਫ਼ ਅੱਲ੍ਹਾ-ਵਾਹਿਗੁਰੂ ਦੇ ਨਾਮ ਦੀ ਦਵਾਈ ਹੈ, ਰਾਮ-ਨਾਮ ਦੀ ਦਵਾਈ ਹੈ। (Saint Dr MSG)

ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਦੀ ਦਵਾਈ ਲੈਣ ‘ਚ ਕੋਈ ਤਕਲੀਫ਼ਦਾਇਕ ਨਹੀਂ ਹੈ ਦੁਨੀਆ ‘ਚ ਤੁਸੀਂ ਕੋਈ ਵੀ ਦਵਾਈ ਲੈਂਦੇ ਹੋ, ਟੀਕੇ ਲਗਵਾਉਂਦੇ ਹੋ ਤਾਂ ਬੜੀ ਮੁਸ਼ਕਿਲ ਆਉਂਦੀ ਹੈ ਪਰ ਰਾਮ-ਨਾਮ ਦੀ ਦਵਾਈ ਅਜਿਹੀ ਹੈ, ਜਿਸ ਲਈ ਕੋਈ ਟੀਕਾ ਨਹੀਂ ਹੈ, ਕੁਝ ਖਾਣਾ ਨਹੀਂ ਪੈਂਦਾ ਵੱਖਰਾ ਖਾਣਾ ਨਹੀਂ ਪੈਂਦਾ, ਬਸ ਜ਼ੁਬਾਨ-ਖ਼ਿਆਲਾਂ ਨਾਲ ਆਪਣੇ ਅੱਲ੍ਹਾ-ਮਾਲਕ ਨੂੰ ਯਾਦ ਕਰੋ ਅਤੇ ਜਿੰਨਾ ਯਾਦ ਕਰਦੇ ਜਾਓਗੇ, ਜਿੰਨਾ ਤੁਸੀਂ ਆਪਣੀ ਜ਼ੁਬਾਨ ਨਾਲ ਉਸ ਨੂੰ ਦੁਹਰਾਉਂਦੇ ਜਾਓਗੇ, ਉਸ ਦੀ ਜੋ ਪਾਵਰ-ਸ਼ਕਤੀ ਹੈ ਉਹ ਤੁਹਾਡੇ ਸਰੀਰ ‘ਚ ਘੁਲਦੀ ਜਾਵੇਗੀ ਅਤੇ ਤੁਸੀਂ ਤਾਕਤਵਰ ਹੋ ਜਾਂਓਗੇ ਤੁਸੀਂ ਵਿੱਲ-ਪਾਵਰ ਹਾਸਲ ਕਰੋਗੇ, ਤੁਸੀਂ ਆਤਮ-ਵਿਸ਼ਵਾਸ ਹਾਸਲ ਕਰੋਗੇ ਜਿਨ੍ਹਾਂ ਦੇ ਅੰਦਰ ਆਤਮ-ਵਿਸ਼ਵਾਸ ਹੁੰਦਾ ਹੈ ਉਹ ਦੁਨੀਆਂ ਦੀ ਹਰ ਬੁਲੰਦੀ ਤੋਂ ਵੀ ਅੱਗੇ ਨਵੀਂ ਬੁਲੰਦੀ ਬਣਾ ਲੈਂਦੇ ਹਨ। (Saint Dr MSG)

ਆਪ ਜੀ ਫ਼ਰਮਾਉਂਦੇ ਹਨ ਕਿ ਤੁਹਾਡੇ ਅੰਦਰ ਜੇਕਰ ਕੋਈ ਬੁਰੇ ਵਿਚਾਰ ਹਨ, ਉਨ੍ਹਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਡਾਕਟਰਾਂ ਕੋਲ ਜਾਓ, ਕੋਈ ਦਵਾਈ ਨਹੀਂ ਸਿਵਾਏ ਨਸ਼ੇ ਤੋਂ ਉਹ ਨਸ਼ਾ ਦੇ ਦੇਣਗੇ ਅਤੇ ਇਹ ਵੀ ਗਰੰਟੀ ਨਹੀਂ ਕਿ ਨਸ਼ੇ ਨਾਲ ਵਿਚਾਰ ਦਬ ਜਾਣ, ਹੋ ਸਕਦਾ ਹੈ ਕਿ ਦੁੱਗਣੇ ਹੋ ਜਾਣ, ਇਹ ਸੰਭਵ ਹੈ ਹੋ ਵੀ ਸਕਦਾ ਹੈ ਕਿ ਜ਼ਿਆਦਾ ਡੋਜ਼ ਦੇਣ ਨਾਲ ਨੀਂਦ ਆ ਜਾਵੇ, ਉਹ ਨੀਂਦ ਜੋ ਤੁਸੀਂ ਕਿਰਾਏ ਦੀ ਲਈ ਹੈ, ਉਹ ਕੁਦਰਤੀ ਨਹੀਂ ਹੈ ਉਸ ‘ਚ ਵੀ ਸਰੀਰ ‘ਚ ਕੋਈ ਨਾ ਕੋਈ ਮੁਸ਼ਕਿਲ ਆਉਣ ਵਾਲੇ ਸਮੇਂ ‘ਚ ਜ਼ਰੂਰ ਆਉਂਦੀ ਹੈ ਕਈ ਐਲਪ੍ਰੈਕਸ਼ ਖਾਣ ਦੇ ਸ਼ੌਕੀਨ ਹਨ ਜਾਂ ਕੋਈ ਡੈਜ਼ੀਪਾਮ ਲੈਂਦੇ ਹਨ। (Saint Dr MSG)

ਰੂਹਾਨੀਅਤ : ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

ਇਸ ਦਾ ਅਸਰ ਉਦੋਂ ਨਹੀਂ ਪੈਂਦਾ, ਪਰ ਜਿਵੇਂ-ਜਿਵੇਂ ਉਮਰ ਲੰਘਦੀ ਜਾਵੇਗੀ, ਉਵੇਂ-ਉਵੇਂ ਇਹ ਸਰੀਰ ਨੂੰ ਅੰਦਰੋਂ ਖੋਖ਼ਲਾ ਕਰਦੀ ਹੈ ਹੌਲੀ-ਹੌਲੀ ਜਿਵੇਂ ਸਿਉਂਕ ਲੱਕੜ ਨੂੰ ਅੰਦਰੋਂ ਖਾਂਦੀ ਰਹਿੰਦੀ ਹੈ, ਇਸੇ ਤਰ੍ਹਾਂ ਇਹ ਨਸ਼ੀਲੀਆਂ ਦਵਾਈਆਂ ਹਨ, ਨਸ਼ੇ ਹਨ ਇਹ ਨਾ ਮਰਨ ਲਈ ਛੱਡਦੀਆਂ ਹਨ ਅਤੇ ਨਾ ਜ਼ਿੰਦਾ ਛੱਡਣ ਇਨਸਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ, ਫਿਰ ਬੁਰੀ ਤਰ੍ਹਾਂ ਬੇਚੈਨ ਹੋ ਜਾਂਦਾ ਹੈ, ਦਿਲੋ-ਦਿਮਾਗ ਕੰਮ ਛੱਡ ਜਾਂਦਾ ਹੈ ਅਜਿਹੇ ਲੋਕ ਕਿਤੇ ਵੀ ਇੱਜਤ ਹਾਸਲ ਨਹੀਂ ਕਰ ਸਕਦੇ ਇਸ ਲਈ ਇੱਕ ਅਜਿਹਾ ਨਸ਼ਾ ਹੈ ਜਿਸਨੂੰ ਲੈਣ ਨਾਲ ਤੁਸੀਂ ਤਾਕਤਵਰ ਹੋ ਜਾਓਗੇ, ਜਿਸ ਨੂੰ ਲੈਣ ਨਾਲ ਤੁਹਾਡੇ ਗ਼ਮ-ਚਿੰਤਾ, ਟੈਨਸ਼ਨ, ਪਰੇਸ਼ਾਨੀ ਅੰਦਰੋਂ 100 ਫੀਸਦੀ ਉੱਡਦੀਆਂ ਜਾਣਗੀਆਂ ਤੁਹਾਡੀਆਂ ਚਿੰਤਾਵਾਂ ਉੱਡ ਜਾਣਗੀਆਂ, ਤੁਹਾਡੇ ਗ਼ਮ-ਦੁੱਖ ਦੂਰ ਹੋ ਜਾਣਗੇ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ (Saint Dr MSG)

ਬੁਰੇ ਕਰਮਾਂ ਦਾ ਹੁੰਦਾ ਹੈ ਬੁਰਾ ਹਸ਼ਰ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ ਅਨਮੋਲ ਦਾਤ ਹੈ, ਬੇਮਿਸਾਲ ਤੋਹਫ਼ਾ ਹੈ ਜੋ ਭਾਗਾਂਵਾਲੇ ਜੀਵ ਮਾਲਕ ਦੇ ਇਸ ਤੋਹਫ਼ੇ ਨੂੰ ਪ੍ਰਾਪਤ ਕਰ ਲੈਂਦੇ ਹਨ, ਉਨ੍ਹਾਂ ਵਰਗਾ ਦੋਹਾਂ ਜਹਾਨਾਂ ‘ਚ ਕੋਈ ਨਜ਼ਰ ਨਹੀਂ ਆਉਂਦਾ ਮਾਲਕ ਦੇ ਪਿਆਰ ਤੋਂ ਮਤਲਬ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੁਰਾਈ ਨਹੀਂ ਕਰੋਗੇ ਜੋ ਮਾਲਕ ਨਾਲ ਪਿਆਰ ਕਰਦਾ ਹੈ ਉਹ ਬੁਰਾਈ ਦੀ ਤਾਂ ਸੋਚ ਵੀ ਨਹੀਂ ਰਖਦਾ ਜੇਕਰ ਸੋਚ ਆ ਵੀ ਗਈ ਤਾਂ ਉਹ ਸਿਮਰਨ ਕਰਕੇ ਉਸ ਬੁਰੀ ਸੋਚ ਨੂੰ ਮਾਲਕ ਦੇ ਚਰਨਾਂ ‘ਚ ਸੌਂਪ ਦਿੰਦਾ ਹੈ ਕਿ ਮੇਰੇ ਅੰਦਰ ਇਹ ਬੁਰਾਈ, ਇਹ ਖਿਆਲ ਆਏ, ਤੂੰ ਮੈਨੂੰ ਮੁਆਫ਼ ਕਰ ਉਹ ਹਮੇਸ਼ਾ ਸਾਰਿਆਂ ਦਾ ਭਲਾ ਮੰਗਦਾ ਹੈ, ਭਲਾ ਸੋਚਦਾ ਹੈ ਕੋਈ ਉਸ ਨੂੰ ਗ਼ਾਲਾਂ ਵੀ ਦੇਵੇ, ਬੁਰਾ ਵੀ ਬੋਲੇ ਤਾਂ ਉਹ ਮਾਲਕ ਅੱਗੇ ਦੁਆ ਕਰਦਾ ਹੈ। (Saint Dr. MSG)

ਇਹ ਵੀ ਪੜ੍ਹੋ : ਮੁੱਖ ਮੰਤਰੀ ਚਿਹਰੇ ’ਤੇ ਦੁਵਿਧਾ

ਕਿ ਹੇ ਮਾਲਕ, ਇਹ ਤੇਰਾ ਬੰਦਾ ਹੈ ਇਸ ਨੂੰ ਸਦਬੁੱਧੀ ਦੇ, ਨੇਕ ਅਕਲ ਦੇ, ਤੇਰੇ ਤੋਂ ਕਦੇ ਦੂਰ ਨਾ ਹੋਵੇ ਤੇਰੀ ਦਇਆ-ਰਹਿਮਤ ਨਾਲ ਮਾਲਾਮਾਲ ਹੋ ਜਾਵੇ, ਕਦੇ ਕਾਲ ਦੇ ਨਸ਼ਿਆਂ ‘ਚ ਚੂਰ ਨਾ ਹੋਵੇ ਕਦੇ ਇਹ ਮਾਇਕ ਪਦਾਰਥਾਂ ‘ਚ ਮਜ਼ਬੂਰ ਨਾ ਹੋਵੇ ਹੇ ਦਇਆ ਦੇ ਸਾਗਰ, ਰਹਿਮ ਕਰ ਤਾਂਕਿ ਤੇਰਾ ਬੰਦਾ ਤੇਰੇ ਤੋਂ ਦੂਰ ਨਾ ਹੋਵੇ ਅਜਿਹੇ ਜੀਵ ‘ਚ ਕੋਈ ਮਾਣ-ਵਡਿਆਈ ਦੀ ਬੂ ਨਹੀਂ ਰਹਿ ਜਾਂਦੀ ਤਾਂ ਉਹ ਮਾਲਕ ਤੱਕ ਦਾ ਰਾਹ ਬਹੁਤ ਜਲਦੀ ਤੈਅ ਕਰ ਲੈਂਦਾ ਹੈ ਤੇ ਮਾਲਕ ਦੇ ਨੂਰੀ ਸਵਰੂਪ ਨਾਲ ਮਾਲਾਮਾਲ ਹੋ ਜਾਂਦਾ ਹੈ ਫਿਰ ਉਸ ਦੀ ਨਿਗਾਹ ਜਿੱਧਰ ਵੀ ਦੇਖਦੀ ਹੈ ਤਾਂ ਉਸ ਨੂੰ ਮਾਲਕ, ਸਤਿਗੁਰ ਨਜ਼ਰ ਆਉਂਦੇ ਹਨ ਅਜਿਹਾ ਹੋਣਾ ਅਸੰਭਵ ਨਹੀਂ ਹੈ, ਪਰ ਮੁਸ਼ਕਲ ਜ਼ਰੂਰ ਹੈ ਉਂਜ ਦੇਖਿਆ ਜਾਵੇ ਤਾਂ ਮੁਸ਼ਕਲ ਵੀ ਕੋਈ ਨਹੀਂ, ਬੱਸ ਨਾਮ ਜਪਣਾ ਹੈ (Saint Dr. MSG)

ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ?ਕਿ ਚਲਦੇ, ਬੈਠ ਕੇ ਕੰਮ-ਧੰਦਾ ਕਰਦੇ ਹੋਏ ਪਰਮਾਤਮਾ ਦਾ ਸਿਮਰਨ ਕਰਨਾ ਹੈ ਅਜਿਹਾ ਕੰਮ ਨਹੀਂ ਹੈ ਕਿ ਤੁਹਾਨੂੰ ਕਰਨ ‘ਚ ਕੋਈ ਦਿੱਕਤ ਆਉਂਦੀ ਹੈ ਬੜਾ ਹੀ ਸੌਖਾ ਹੈ ਪਰ ਜਦੋਂ ਕਰਨ ਲੱਗਦੇ ਹੋ ਤਾਂ ਕਦੇ ਮਨ ਤਾਂ ਕਦੇ ਮਨਮਤੇ ਲੋਕ, ਕਦੇ ਮਾਇਆ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਚਾਰੇ ਪਾਸਿਓਂ ਇਨਸਾਨ ਨੂੰ ਜਕੜ ਲੈਂਦੇ ਹਨ ਜ਼ਰਾ-ਜ਼ਰਾ ਜਿੰਨੀਆਂ ਗੱਲਾਂ ਨੂੰ ਲੈ ਕੇ ਇਨਸਾਨ ਗੁੰਮਰਾਹ ਹੁੰਦਾ ਹੈ ਜ਼ਰਾ-ਜ਼ਰਾ ਜਿਹੀਆਂ ਗੱਲਾਂ ਲਈ ਪਾਗ਼ਲ ਰਹਿੰਦਾ ਹੈ ਜੋ ਸਿਮਰਨ ਕਰਿਆ ਕਰਦੇ ਹਨ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਜੇਕਰ ਸਿਮਰਨ ਨਹੀਂ ਕਰਦਾ ਤਾਂ ਬਹੁਤ ਫ਼ਰਕ ਪੈ ਜਾਂਦਾ ਹੈ। (Saint Dr. MSG)

ਇੱਕ ਵਾਰ ਇਬਰਾਹੀਮ ਅਦੱਮ ਬਾਦਸ਼ਾਹ ਸੀ ਉਸ ‘ਤੇ ਗੰਦਗੀ ਘੋਲ ਕੇ ਪਾ ਦਿੱਤੀ ਗਈ ਸੀ ਪਰ ਫਿਰ ਵੀ ਉਸ ਨੇ ਇਹੀ ਕਿਹਾ ਕਿ ਹੇ ਗੰਦਗੀ ਪਾਉਣ ਵਾਲੇ, ਪਰਮਾਤਮਾ ਤੇਰਾ ਭਲਾ ਕਰੇ ਮੇਰਾ ਮਨ ਕਮੀਨਾ ਇਸੇ ਦੇ ਕਾਬਲ ਹੈ ਕਈ ਸੱਜਣ ਅਜਿਹੇ ਵੀ ਹਨ ਕਿ ਜੇਕਰ ਪਾਣੀ ਦਾ ਛਿੱਟਾ ਵੀ ਲੱਗ ਜਾਵੇ ਤਾਂ ਇੰਝ ਹੋ ਜਾਂਦੇ ਹਨ ਜਿਵੇਂ ਗੋਲ਼ੀ ਮਾਰ ਦਿੱਤੀ ਹੋਵੇ, ਤੋਪ ਚੱਲ ਗਈ ਹੋਵੇ ਜੇਕਰ ਬਾਇਚਾਂਸ ਵੀ ਹੱਥ ਲਾ ਦਿੱਤਾ ਜਾਵੇ ਤਾਂ ਕਹਿੰਦੇ ਹਨ ਕਿ ਹੱਥ ਲਾਇਆ ਤਾਂ ਲਾਇਆ ਕਿਵੇਂ ? ਹੱਥ ਲੱਗ ਗਿਆ ਤਾਂ ਕੀ ਹੋ ਗਿਆ ? ਕੀ ਕੋਈ ਆਫ਼ਤ ਆ ਗਈ ? ਅਜਿਹਾ ਕਰਨ ਵਾਲੇ ਸਾਰੇ ਫੋਕੋ ਹੁੰਦੇ ਹਨ ਕਿਉਂਕਿ ਉਹ ਸਿਮਰਨ ਨਹੀਂ ਕਰਦੇ ਬਰਦਾਸ਼ਤ ਸ਼ਕਤੀ ਨਾ ਦੇ ਬਰਾਬਰ ਹੁੰਦੀ ਹੈ। (Saint Dr. MSG)

ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ

ਭਲਾਂ ਹੀ ਉਹ ਮੂੰਹ ‘ਚੋਂ ਕੁਝ ਨਾ ਕਹਿਣ ਪਰ ਫਿਰ ਵੀ ਉਸ ਨੂੰ ਅੰਦਰੋਂ ਕੀੜੇ ਜ਼ਰੂਰ ਕੱਟਦੇ ਹਨ ਕਿਉਂਕਿ ਉਹ ਮਨ ਦਾ ਹੰਕਾਰੀ ਹੁੰਦਾ ਹੈ ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ? ਕਿ ਜੋ ਹੰਕਾਰ ‘ਚ ਆ ਜਾਂਦਾ ਹੈ ਤਾਂ ਸੌ ਫੀਸਦੀ ਮਾਰ ਜ਼ਰੂਰ ਪੈਂਦੀ ਹੈ ਅਸੀਂ ਪਿੰਡ ‘ਚ ਦੇਖਿਆ ਕਿ ਜੋ ਸਾਨ੍ਹ ਹੁੰਦੇ ਹਨ ਉਹ ਬੜੇ ਆਕੜ ਜਾਂਦੇ ਹਨ  ਕੋਈ ਉਨ੍ਹਾਂ ਕੋਲ ਨਹੀਂ ਆਉਂਦਾ ਇੱਕ ਸਾਨ੍ਹ ਸੀ ਕੁਝ ਜ਼ਿਆਦਾ ਹੀ ਫੁਕਾਰੇ ਮਾਰਨ ਲੱਗਿਆ ਹੋਰ ਤਾਂ ਕੋਈ ਦਿਖਿਆ ਨਹੀਂ ਸਾਹਮਣੇ ਡਿੱਗੀ ਦੀ ਕੰਧ ਸੀ ਉਸ ਨੂੰ ਟੱਕਰ ਮਾਰੀ, ਕੰਧ ਵੀ ਡਿੱਗ ਗਈ ਤੇ ਨਾਲ ਖੁਦ ਵੀ ਡਿੱਗ ਪਿਆ ਉਸ ਨੂੰ ਬਾਹਰ ਕੱਢਿਆ ਤਾਂ ਉਦੋਂ ਤੱਕ ਉਸ ਦਾ ਕੰਮ ਤਮਾਮ ਹੋ ਗਿਆ ਇਸ ਲਈ ਆਦਮੀ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। (Saint Dr. MSG)

ਖਰਾਬ ਮਠਿਆਈਆਂ ਕਰਵਾਈਆਂ ਨਸ਼ਟ
ਸੱਚ ਕਹੂੰ ‘ਚ ਲੱਗੀ ਖਬਰ ਤੋਂ ਬਾਅਦ ਜਾਗਿਆ ਸਿਹਤ ਵਿਭਾਗ

ਰਾਮਪੁਰਾ ਫੂਲ, ਅਮਿਤ ਗਰਗ। ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀਆਂ ਮਠਿਆਈ ਦੀਆਂ ਦੁਕਾਨਾਂ ‘ਤੇ ਜਾਂਚ ਕਰਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਖਰਾਬ ਮਠਿਆਈ ਤੇ ਹੋਰ ਖਾਣ ਪੀਣ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਇਸ ਸੀਜਨ ‘ਚ ਕੁਝ ਦੁਕਾਨਦਾਰਾਂ ਵੱਲੋਂ ਮਠਿਆਈਆਂ ‘ਚ ਵਰਤੋਂ ਹੋਣ ਵਾਲੇ ਨਕਲੀ ਸਮਾਨ ਦੀ ਵਰਤੋਂ ਕਰਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਾਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ‘ਤਿਉਹਾਰਾਂ ਦੇ ਸੀਜਨ ਵਿੱਚ ਮਿਲਾਵਟਖੋਰਾਂ ਦੀ ਚਾਂਦੀ’ ਦੇ ਸਿਰਲੇਖ ਨਾਲ ਸੱਚ ਕਹੂੰ ਵੱਲੋਂ 26 ਅਕਤੂਬਰ ਨੂੰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।ਜਿਸ ਤੋਂ ਬਾਅਦ ਜਾਗੇ ਸਿਹਤ ਵਿਭਾਗ ਨੇ ਹਰਕਤ ‘ਚ ਆਉਂਦਿਆਂ ਜਿਲ੍ਹਾ ਸਿਹਤ ਅਫਸਰ ਡਾਕਟਰ ਅਸ਼ੋਕ ਮੌਂਗਾ ਅਤੇ ਫੂਡ ਸੇਫਟੀ ਅਫਸਰ ਸੰਜੇ ਕਟਿਆਲਦੀ ਅਗਵਾਈ ਚ ਇੱਕ ਟੀਮ ਨੇ ਸ਼ਹਿਰ ਦੀਆ ਮਠਿਆਈਆਂ ਅਤੇ ਕਰਿਆਨੇ ਦੀਆਂ  ਦੁਕਾਨਾਂ ਤੇ ਚੈਕਿੰਗ ਕਰਕੇ ਵੱਖ-ਵੱਖ ਖਾਦ ਪ੍ਰਦਰਾਥਾਂ ਦੇ ਸੈਪਲ ਭਰਕੇ ਉਹਨਾਂ ਨੂੰ ਜਾਂਚ ਲਈ ਭੇਜਿਆ ।

ਇਸ ਮੌਕੇ ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਟੀਮ ਦੇ ਮੁਖੀ ਡਾ. ਅਸ਼ੋਕ ਮੌਂਗਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋ ਸਥਾਨਕ ਸ਼ਹਿਰ ਵਿੱਚ ਵਿਸੇਸ਼ ਛਾਪੇਮਾਰੀ ਟੀਮ ਬਣਾ ਕੇ ਸ਼ਹਿਰ ਦੀਆਂ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਖਾਣ ਪੀਣ ਦੀਆਂ ਅੱਠ ਵਸਤੂਆਂ ਜਿੰਨ੍ਹਾਂ ‘ਚ ਘਿਉ, ਰਿਫਾਇੰਡ, ਸੋਇਆ, ਦੇਸੀ ਘਿਉ, ਪਤੀਸਾ, ਸੋਨਪਾਪੜੀ ਆਦਿ ਦੇ ਸੈਂਪਲ ਭਰਕੇ ਪੰਜਾਬ ਸਰਕਾਰ ਦੀ ਖਰੜ ਲੈਬ ਨੂੰ ਜਾਂਚ ਲਈ ਭੇਜੇ ਗਏ। ਉਹਨਾਂ ਦੱਸਿਆ ਕਿ ਜਿਨ੍ਹਾਂ ਦੁਕਾਨਾਂ ਤੋ ਕੋਈ ਖਰਾਬ ਮਠਿਆਈ ਮਿਲੀ ਤਾਂ ਉਸ ਮਠਿਆਈ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ ਅਤੇ ਹਲਵਾਈਆਂ ਨੂੰ ਅੱਗੇ ਤੋ ਸਾਫ ਸਫਾਈ ਰੱਖਣ ਅਤੇ ਸੁੱਧ ਮਠਿਆਈਆਂ ਵੇਚਣ ਦੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਅਗਰ ਕੋਈ ਵੀ ਮਠਿਆਈ ਵਿਕਰੇਤਾ ਮਿਲਾਵਟੀ ਸਮਾਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਬੁਰੀ ਵਸਤੂ ਨਾ ਦੇਖ ਸਕੀਏ
ਬੁਰਾੜੀ ਸਮੂਹਿਕ ਹੱਤਿਆ ਕਾਂਡ : ਅਧਿਆਤਮ ਦੀ ਸ਼ੰਕਾ | Murder Case

ਜਿਸ ਤਰੀਕੇ ਨਾਲ ਮੈਂਬਰ ਲਟਕੇ ਹੋਏ ਸਨ, ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ | Murder Case

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਦੇ ਬੁਰਾੜੀ ‘ਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ਦੇ ਅਧਿਆਤਮਕ ਪ੍ਰਵਿਰਤੀ ਦਾ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਮੌਕੇ ਦੋ ਰਜਿਸਟਰ ਮਿਲੇ ਹਨ ਜਿਸ ਤੋਂ ਲਗਦਾ ਹੈ ਕਿ ਪਰਿਵਾਰ ਦੇ ਲੋਕ ਕਿਸੇ ਸਾਧਨਾ  ‘ਚ ਲੱਗੇ ਹੋਏ ਸਨ। ਇਹਨਾਂ ‘ਚੋਂ ਇੱਕ ਰਜਿਸਟਰ ਦੇ ਇੱਕ ਹੀ ਪੇਜ ‘ਚ ਵਿਸਥਾਰ ਨਾਲ ਸਾਰੀਆਂ ਗੱਲਾਂ ਹਿੰਦੀ ‘ਚ ਲਿਖੀਆਂ ਹੋਈਆਂ ਹਨ। ਇਸ ਵਿੱਚ ਲਿਖਿਆ ਹੋਇਆ ਹੇ ਕਿ ਪਰਮਾਤਮਾ  ‘ਚ ਲੀਨ ਹੋ ਰਹੇ ਹਾਂ।ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਭਾਰੀ ਅਤੇ ਬੁਰੀ ਵਸਤੂ ਨੂੰ ਨਾ ਦੇਖ ਸਕੀਏ।ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਪੀੜਤ ਪਰਿਵਾਰ ਕਿਸ ਗੁਰੂ ਨੂੰ ਮੰਨਦਾ ਸੀ। ਪਰਿਵਾਰ ਵਾਲਿਆਂ ਨੂੰ ਅਧਿਆਤਮ ਲਈ ਖੁਦਕੁਸ਼ੀ ਲਈ ਉਕਸਾਇਆ ਤਾਂ ਨਹੀਂ ਗਿਆ ਸੀ। ਉਹਨਾ ਕਿਹਾ ਕਿ ਜਿਸ ਤਰੀਕੇ ਨਾਲ ਪਰਿਵਾਰ ਦੇ ਮੈਂਬਰ ਲਟਕੇ ਹੋਏ ਸਨ ਉਸ ਤਰੀਕੇ ਦੀਆਂ ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ।

ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਕਹਾਣੀਨੁਮਾ ਲੇਖ | Murder Case

ਪੁਲਿਸ ਸੂਤਰਾਂ ਅਨੁਸਾਰ ਦੋਵਾਂ ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਇੱਕ ਕਹਾਣੀਨੁਮਾ ਲੰਬਾ ਲੇਖ ਹੈ, ਜਿਸ ‘ਚ ਕਿਸੇ ਆਧਿਆਤਮਕ ਗੁਰੂ ਦਾ ਨਾਮ ਨਹੀਂ ਹੈ ਪਰ ਮੌਤ ਦੀਆਂ ਕਿਰਿਆਵਾਂ ਨੂੰ ਲੈ ਕੇ ਵੱਡਾ ਹਿੱਸਾ ਹੈ। ਪੁਲਿਸ ਨੂੰ ਕਈ ਗੁਆਂਢੀਆਂ ਅਤੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਪੂਰਾ ਪਰਿਵਾਰ ਬਹੁਤ ਧਾਰਮਿਕ ਸੀ, ਇਹਨਾਂ ਦੇ ਘਰ ‘ਚ ਹਰ ਦੂਜੇ ਦਿਨ ਸ਼ਾਮ ਨੂੰ ਕੀਰਤਨ ਹੁੰਦੇ ਸਨ। ਘਰ ਦੇ ਬਾਹਰ ਹਰ ਰੋਜ਼ ਇੱਕ ਤਖ਼ਤੀ ‘ਤੇ ਸਲੋਕ ਲਿਖੇ ਜਾਂਦੇ ਸਨ। ਹੁਣ ਤੱਕ ਦੀ ਜਾਂਚ ‘ਚ ਕਿਸੇ ਬਾਹਰੀ ਵਿਅਕਤੀ ਦੇ ਘਰ ‘ਚ ਆਉਣ ਦਾ ਕੋਈ ਸਬੂਤ ਨਹੀਂ ਹੈ। ਕੋਈ ਲੁੱਟਖੋਹ ਨਹੀਂ ਹੋਈ ਹੈ, ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। (Murder Case)

ਰਾਮ-ਨਾਮ ਨਾਲ ਸੁਧਰ ਸਕਦੀ ਹੈ ਦੁਨੀਆ
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ।

ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ

ਭਲੇ ਕੀ ਕਹੂੰ ਸੰਨ 1954, ਗਦਰਾਣਾ ਜ਼ਿਲ੍ਹਾ ਸਰਸਾ ‘ਚ ਸਤਿਸੰਗ ਸੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਪਧਾਰਨ ਲਈ ਸਰਸਾ ਤੋਂ ਰੇਲਗੱਡੀ ਰਾਹੀਂ ਲੱਕੜਵਾਲੀ ਦੇ ਰੇਲਵੇ ਸਟੇਸ਼ਨ ਪਹੁੰਚੇ ਉੱਥੇ ਸਾਧ-ਸੰਗਤ ਨੇ ਬੇਪਰਵਾਹ ਸ਼ਾਹ ਮਸਤਾਨਾ ਜੀ ਦਾ ਸਵਾਗਤ ਕੀਤਾ ਪਿੰਡ ਗਦਰਾਣਾ ਦੀ ਸਾਧ-ਸੰਗਤ ਉੱਥੇ ਪੂਜਨੀਕ ਗੁਰੂ ਜੀ ਲਈ ਰਥ ਲੈ ਕੇ ਆਈ ਸੀ ਪਰ ਬੇਪਰਵਾਹ ਜੀ ਪੈਦਲ ਹੀ ਚੱਲਦੇ ਗਏ ਅੱਗੇ-ਅੱਗੇ ਭਜਨ ਮੰਡਲੀ ਨੱਚਦੀ ਗਾਉਂਦੀ ਹੋਈ ਜਾ ਰਹੀ ਸੀ ਭਜਨ ਬੋਲਿਆ ਜਾ ਰਿਹਾ ਸੀ।

”ਅਜਲ ਸਪੈਸ਼ਲ ਆਨੇ ਵਾਲੀ ਹੈ ਤੇਰੇ ਭਲੇ ਕੀ ਕਹੂੰ ਥੋੜ੍ਹਾ ਖਾਹ ਤੇਰੇ ਭਲੇ ਕੀ ਕਹੂੰ” ਪੂਜਨੀਕ ਮਸਤਾਨਾ ਜੀ ਨੇ ਵਿਚਾਲੇ ਕਿਹਾ, ‘ਕਾਖ ਮੇਂ ਖੇਸ ਤੇਰੇ ਭਲੇ ਕੀ ਕਹੂੰ”  ਇਹ ਸੁਣ ਕੇ ਸਾਰੀ ਸਾਧ-ਸੰਗਤ ਬਹੁਤ ਹੱਸੀ ਸਤਿਸੰਗ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਡੇਰਾ ਸੱਚਾ ਸੌਦਾ ਲੱਕੜਵਾਲੀ ਤੋਂ ਪੂਰਬ ਦੀ ਦਿਸ਼ਾ ‘ਚ ਖੜ੍ਹੇ ਸਨ ਉੱਥੇ ਉਨ੍ਹਾਂ ਨੇ ਪੱਛਮ ਵੱਲ ਇਸ਼ਾਰਾ ਕੀਤਾ ਤੇ ਫ਼ਰਮਾਇਆ, ਉੱਥੇ ਸਟੇਸ਼ਨ, ਆਸ਼ਰਮ ਦੇ ਸਾਹਮਣੇ ਬਣੇਗਾ, ਸੰਗਤ ਨੂੰ ਅਰਾਮ ਰਹੇਗਾ’ ਕੁਝ ਹੀ ਸਮੇਂ ਬਾਅਦ ਸ਼ਹਿਨਸ਼ਾਹ ਜੀ ਦੇ ਇਲਾਹੀ ਬਚਨ ਪੂਰੇ ਹੋਏ ਤੇ ਆਸ਼ਰਮ ਦੇ ਸਾਹਮਣੇ ਸਟੇਸ਼ਨ ਬਣ ਗਿਆ, ਜਿਸਦਾ ਨਾਂਅ ਹੁਣ ਸੁਖਚੈਨ ਹੈ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ

‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’

17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਵਾਂਦਰ ਜ਼ਿਲ੍ਹਾ ਬਠਿੰਡਾ ਪਧਾਰੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ‘ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ..’ ‘ਤੇ ਵਿਆਖਿਆ ਕੀਤੀ ਸਾਰੀ ਰਾਤ ਸਤਿਸੰਗ ਚੱਲਿਆ ਸਾਧ-ਸੰਗਤ ਦੇ ਪ੍ਰੇਮ ਨੂੰ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਰਾਤ ਦਾ ਸਤਿਸੰਗ ਸਮਾਪਤ ਹੋਣ ਤੋਂ ਬਾਅਦ ਪਰਮ ਪਿਤਾ ਜੀ ਨੇ ਫ਼ਿਰ ਅਗਲੇ ਦਿਨ ਉੱਥੇ ਸਤਿਸੰਗ ਫ਼ਰਮਾਇਆ ਸਤਿਸੰਗ ਦਾ ਪ੍ਰੇਮ ਵੇਖ ਕੇ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਇਆ ਕਿ ‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ”।

ਪ੍ਰੇਮੀ ਧਨੀ ਰਾਮ ਨੂੰ ਕੋਲ ਸੱਦ ਕੇ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਬੇਟਾ, ਤੁਹਾਡੀ ਸਾਧ-ਸੰਗਤ ਪਹਿਲਾ ਨੰਬਰ ਲੈਣਾ ਚਾਹੁੰਦੀ ਹੈ ਇਸ ‘ਤੇ ਧਨੀਰਾਮ ਨੇ ਕਿਹਾ ਕਿ ਸਤਿਗੁਰੂ ਜੀ ਸਾਡੀ ਪ੍ਰੀਤ ਰੂਪੀ ਤਾਰ ਆਪ ਜੀ ਨਾਲ ਇਸੇ ਤਰ੍ਹਾਂ ਜੁੜੀ ਰਹੇ ਫਿਰ ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ! ਤੁਸੀਂ ਤਾਂ ਸਭ ਕੁਝ ਪਾ ਗਏ ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਫਿਰ ਕੀ ਰਹਿ ਗਿਆ” ਇੰਨਾ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।

ਅਗਲੇ ਸਤਿਸੰਗ ਨੇ ਹੋਰ ਜ਼ਿਆਦਾ ਉਤਸ਼ਾਹ ਵਿਖਾਇਆ ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਵਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਤੇ ਫ਼ਰਮਾਇਆ, ”ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ” ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕਵਾਲੀ ‘ਚ ਇਹ ਲਾਈਨ ਜੋੜ ਦਿੱਤੀ ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਪਰ ਭਾਗਾਂਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ‘ਚ ਲੋਕ ਹੋਰ ਕੰਮ-ਧੰਦਿਆਂ ‘ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂਵਾਲਾ ਹੀ ਕਰ ਪਾਉਂਦਾ ਹੈ ਜਾਂ ਜੋ ਇਨਸਾਨ ਆਪਣੀ ਖੁਦ-ਮੁਖਤਿਆਰੀ ਦਾ ਫਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ  ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਦੇ ਹਨ, ਮਾਲਕ ਉਨ੍ਹਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ-ਇਬਾਦਤ ‘ਚ ਲੱਗ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਨਾਲ ਤਮਾਮ ਦੁਨੀਆ ਸੁਧਰ ਰਹੀ ਹੈ ਦੁਨੀਆ ਸੁਧਰੇਗੀ ਤਾਂ ਇਸ ਧਰਤੀ ‘ਤੇ ਪਿਆਰ-ਮੁਹੱਬਤ ਦੀ ਗੰਗਾ ਵਹਿ ਸਕਦੀ ਹੈ ਇਨਸਾਨ ਤਮਾਮ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ।

ਪਰ ਕੀ ਆਮ, ਭੋਲਾ-ਭਾਲਾ ਇਨਸਾਨ ਇਸ ‘ਤੇ ਯਕੀਨ ਕਰੇਗਾ ਦੁਨੀਆ ਸੁਧਰਨ ਨਾਲ, ਰਾਮ-ਨਾਮ ਥਾਂ-ਥਾਂ ਹੋਣ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਕਿ ਜੇਕਰ ਇੰਜ ਹੀ ਰਾਮ-ਨਾਮ ਫੈਲਦਾ ਰਿਹਾ ਤਾਂ ਸਾਰੀ ਜਗ੍ਹਾ ਹੀ ਰਾਮ-ਨਾਮ ਹੋਵੇਗਾ ਤਾਂ ਭਾਈ, ਜੇਕਰ ਮਾਲਕ ਨੂੰ ਮਨਜ਼ੂਰ ਹੈ ਤਾਂ ਅਜਿਹਾ ਹੀ ਹੋਵੇਗਾ ਕਿਉਂਕਿ ਜਦੋਂ ਉਸਦੀ ਮਰਜ਼ੀ ਹੁੰਦੀ ਹੈ ਉਦੋਂ ਰਾਮ-ਨਾਮ ਹੁੰਦਾ ਹੈ ਰਾਮ-ਨਾਮ ਚੱਲ ਰਿਹਾ ਹੈ ਬਸ, ਤੁਸੀਂ ਉਸ ਨਾਲ ਜੁੜ ਜਾਓ ਉਹ ਧੁਨ, ਅਨਹਦ-ਨਾਦ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ, ਤੁਸੀਂ ਜਿਵੇਂ ਹੀ ਉਸ ਨਾਲ ਜੁੜੋਗੇ ਤਾਂ ਉਹ ਅੰਦਰ-ਬਾਹਰੋਂ ਉਸ ਦਇਆ-ਮਿਹਰ, ਰਹਿਮਤ  ਨਾਲ ਮਿਲਾ ਦੇਵੇਗਾ ਜੋ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਮਿਟਾਉਂਦਿਆਂ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗੀ।