India US relations - Sach Kahoon Punjabi

Revanth Reddy: ਰੇਵੰਤ ਰੈਡੀ ਦੇ ਅਮਰੀਕਾ ਦੌਰੇ ਨੂੰ ਵਿਦੇਸ਼ ਮੰਤਰਾਲੇ ਦੀ ਨਹੀਂ ਮਿਲੀ ਮਨਜ਼ੂਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਵਿਦੇਸ਼ ਮੰਤਰਾਲੇ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੇ ਪ੍ਰਸਤਾਵਿਤ ਅਮਰੀਕਾ ਦੌਰੇ ਨੂੰ ਉਨ੍ਹਾਂ ਦੇ ਅਹੁਦੇ ਤੇ ਉਦੇਸ਼ਾਂ ਦੇ ਅਨੁਕੂਲ ਨਾ ਹੋਣ ਕਾਰਨ ਮਨਜ਼ੂਰੀ ਨਹੀਂ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਦਾ ਮੁਲਾਂਕਣ ਹੋਰ ਪਤਵੰਤਿਆਂ ਦੇ ਦੌਰਿਆਂ ਵਾਂਗ ਰਾਜਨੀਤਿਕ ਪ੍ਰਵਾਨਗੀ ਲਈ ਕੀਤਾ ਜਾਂਦਾ ਹੈ। ਪ੍ਰਸਤਾਵਿਤ ਪ੍ਰੋਗਰਾਮ ਦੌਰੇ ਦੀ ਸਥਿਤੀ ਤੇ ਉਦੇਸ਼ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਸ ਖਾਸ ਮਾਮਲੇ ’ਚ, ਇਹ ਅਮਰੀਕਾ ਦੇ ਮਾਮਲੇ ’ਚ ਨਹੀਂ ਸੀ। ਇਸ ਲਈ, ਉਨ੍ਹਾਂ ਦੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। Revanth Reddy

ਹਾਲਾਂਕਿ, ਉਨ੍ਹਾਂ ਦੇ ਬ੍ਰਿਟੇਨ ਦੌਰੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ਡਿਊਲ ਅਨੁਸਾਰ, ਰੇਵੰਤ ਰੈਡੀ 20 ਅਗਸਤ ਤੋਂ ‘ਤੇਲੰਗਾਨਾ ਰਾਈਜ਼ਿੰਗ’ ਵਫ਼ਦ ਨਾਲ ਯੂਕੇ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ 23 ਅਗਸਤ ਨੂੰ ਯੂਕੇ ਤੋਂ ਅਮਰੀਕਾ ਲਈ ਰਵਾਨਾ ਹੋਣਾ ਸੀ, ਪਰ ਹੁਣ ਲੰਡਨ ਤੋਂ ਸਿੱਧਾ ਹੈਦਰਾਬਾਦ ਵਾਪਸ ਆਉਣਗੇ। ਉਨ੍ਹਾਂ ਨੇ ਗਲੋਬਲ ਅਕਾਦਮਿਕ ਭਾਈਵਾਲੀ ਦੇ ਹਿੱਸੇ ਵਜੋਂ ਅਮਰੀਕੀ ਸੰਸਥਾਵਾਂ ਜਿਵੇਂ ਕਿ ਹਾਰਵਰਡ, ਐਮਆਈਟੀ ਤੇ ਹੋਰ ਯੂਨੀਵਰਸਿਟੀਆਂ ਨਾਲ ਸਮਝੌਤਿਆਂ ’ਤੇ ਦਸਤਖਤ ਕਰਨ ਦੀ ਯੋਜਨਾ ਬਣਾਈ ਸੀ। ਨਿਯਮਾਂ ਅਨੁਸਾਰ, ਮੁੱਖ ਮੰਤਰੀਆਂ ਦੇ ਵਿਦੇਸ਼ੀ ਦੌਰਿਆਂ ਲਈ ਵਿਦੇਸ਼ ਮੰਤਰਾਲੇ ਤੋਂ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਤੇਲੰਗਾਨਾ ਸਰਕਾਰ ਨੇ ਮੁੱਖ ਮੰਤਰੀ ਰੈਡੀ ਦੇ ਯੂਕੇ ਤੇ ਅਮਰੀਕਾ ਦੇ ਦੌਰਿਆਂ ਬਾਰੇ ਕੇਂਦਰ ਸਰਕਾਰ ਨੂੰ ਬਹੁਤ ਪਹਿਲਾਂ ਹੀ ਲਿਖਿਆ ਸੀ। ਹਾਲਾਂਕਿ, ਵਿਦੇਸ਼ ਮੰਤਰਾਲੇ ਨੇ ਸਿਰਫ਼ ਯੂਕੇ ਯਾਤਰਾ ਨੂੰ ਹੀ ਮਨਜ਼ੂਰੀ ਦਿੱਤੀ। Revanth Reddy

ਇਹ ਵੀ ਪੜ੍ਹੋ : Rahul Gandhi Protest: ਜ਼ਖਮੀ ਵਿਦਿਆਰਥੀ ਦੇ ਸਮਰਥਨ ’ਚ ਰਾਹੁਲ ਗਾਂਧੀ ਡੀਸੀਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ, FIR ਦੀ ਮੰਗ

Donald Trump: ਅਮਨ ਦੀ ਨਵੀਂ ਆਸ
Donald Trump: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ਨੂੰ ਵਿੱਤੀ ਸਹਾਇਤਾ ’ਤੇ ਰੋਕ ਲਾ ਦਿੱਤੀ ਹੈ ਇਸ ਫੈਸਲੇ ਪਿੱਛੇ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਤਰਕ ਹੋ ਸਕਦਾ ਹੈ ਪਰ ਇਸ ਫੈਸਲੇ ਦਾ ਅਹਿਮ ਪਹਿਲੂ ਇਹ ਹੈ ਕਿ ਯੂਕਰੇਨ ਨੂੰ ਵੀ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਹੈ ਜਿਸ ਤੋਂ ਇਹ ਸਾਫ ਝਲਕ ਰਿਹਾ ਹੈ ਕਿ ਅਮਰੀਕਾ ਰੂਸ-ਯੂਕਰੇਨ ਜੰਗ ਬੰਦ ਕਰਨ ਦੇ ਮੂਡ ’ਚ ਹੈ ਅਸਲ ’ਚ ਅਮਰੀਕੀ ਸਹਾਇਤਾ ਨਾਲ ਹੀ ਹੁਣ ਤੱਕ ਯੂਕਰੇਨ ਜੰਗ ਲੜ ਰਿਹਾ ਸੀ ਪਿਛਲੇ ਕਰੀਬ ਦੋ ਸਾਲਾਂ ਤੋਂ ਇਸ ਜੰਗ ’ਚ ਰੂਸ ਤੇ ਯੂਕਰੇਨ ਦੋਵਾਂ ਮੁਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਮਰੀਕਾ ਦੀ ਨਵੀਂ ਨੀਤੀ ਪੂਰੀ ਦੁਨੀਆ ਲਈ ਚੰਗਾ ਸੰਕੇਤ ਹੈ।

ਇਹ ਖਬਰ ਵੀ ਪੜ੍ਹੋ : IND Vs ENG: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

ਟਰੰਪ ਨੇ ਭਾਵੇਂ ਕਿਸੇ ਹੀ ਕਾਰਨ ਸਹੀ ਜੰਗ ਰੋਕਣ ਦੀ ਪਹਿਲ ਕੀਤੀ ਹੈ ਇਸ ਤੋਂ ਪਹਿਲਾਂ ਪਿਛਲੇ ਰਾਸ਼ਟਰਪਤੀ ਬਾਇਡੇਨ ਦੀ ਜ਼ੋਰਦਾਰ ਮੱਦਦ ਕਰਕੇ ਯੂਕਰੇਨ ਰੂਸ ਨੂੰ ਸਖ਼ਤ ਜਵਾਬ ਦੇ ਰਿਹਾ ਸੀ ਹਾਲਾਤ ਸਪੱਸ਼ਟ ਹੁੰਦੇ ਜਾ ਰਹੇ ਹਨ ਡੋਨਾਲਡ ਜ਼ਲਦ ਹੀ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲ ਸਕਦੇ ਹਨ ਉਮੀਦ ਕੀਤੀ ਜਾਂਦੀ ਹੈ ਕਿ ਰੂਸ-ਯੂਕਰੇਨ ਬਦਲੇ ਹੋਏ ਹਾਲਾਤਾਂ ’ਚ ਅੜੀ ਛੱਡ ਕੇ ਜੰਗ ਰੋਕਣ ਲਈ ਅੱਗੇ ਵਧਣਗੇ ਡੋਨਾਲਡ ਟਰੰਪ ਬਾਇਡੇਨ ਦੇ ਫੈਸਲਿਆਂ ਨੂੰ ਲਗਾਤਾਰ ਪਲਟ ਰਹੇ ਹਨ ਦੂਜੇ ਪਾਸੇ ਰੂਸ ਵੀ ਜੰਗ ਰੋਕਣ ਲਈ ਚੰਗਾ ਹੁੰਗਾਰਾ ਦੇ ਰਿਹੈ ਅਮਰੀਕਾ ’ਚ ਲੀਡਰਸ਼ਿਪ ਦੀ ਤਬਦੀਲੀ ਅਮਨ-ਅਮਾਨ ਵੱਲ ਵਧ ਰਹੀ ਹੈ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ।