Saif Ali Khan - Sach Kahoon Punjabi
Saif Ali Khan: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ
Saif Ali Khan: ਮੁੰਬਈ, (ਏਜੰਸੀ)। ਆਪਣੇ ਘਰ ‘ਤੇ ਹੋਏ ਹਮਲੇ ‘ਚ ਜ਼ਖਮੀ ਹੋਏ ਅਭਿਨੇਤਾ ਸੈਫ ਅਲੀ ਖਾਨ ਨੂੰ ਛੇ ਦਿਨਾਂ ਬਾਅਦ ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਅਭਿਨੇਤਾ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ। ਸੈਫ ਨੂੰ ਘਰ ਲਿਆਉਣ ਲਈ ਉਨਾਂ ਦੀ ਪਤਨੀ ਅਦਾਕਾਰਾ ਕਰੀਨਾ ਕਪੂਰ ਖਾਨ ਉਨ੍ਹਾਂ ਲੀਲਾਵਤੀ ਹਸਪਤਾਲ ਪਹੁੰਚੀ ਸੀ। ਅਭਿਨੇਤਾ ਨੂੰ ਡਾਕਟਰਾਂ ਨੇ ਸੁਝਾਅ ਦਿੱਤਾ ਹੈ ਕਿ ਪੂਰੀ ਤਰ੍ਹਾਂ ਠੀਕ ਹੋਣ ਲਈ ਉਨ੍ਹਾਂ ਨੂੰ ਕੁਝ ਦਿਨ ਹੋਰ ਆਰਾਮ ਕਰਨ ਦੀ ਲੋੜ ਹੈ। ਇਸ ਦੌਰਾਨ ਸੈਫ ਅਲੀ ਖਾਨ ਦੇ ਘਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਅਭਿਨੇਤਾ ਦੇ ਘਰ ਦੇ ਫਲੋਰ ਡਕਟ ਨੂੰ ਜਾਲ ਨਾਲ ਪੈਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab News: ਸਫਰ ਕਰਨ ਤੋਂ ਪਹਿਲਾਂ ਯਾਤਰੀ ਦੇਣ ਧਿਆਨ! ਰੱਦ ਹੋਈਆਂ ਇਹ ਟਰੇਨਾਂ
ਇਮਾਰਤ ਦੀ 12ਵੀਂ ਮੰਜ਼ਿਲ ‘ਤੇ ਸਾਰੇ ਏਸੀ ਡਕਟ ਏਰੀਆ ਜਿੱਥੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਆਪਣੇ ਬੱਚਿਆਂ ਜੇਹ ਅਤੇ ਤੈਮੂਰ ਨਾਲ ਰਹਿੰਦੇ ਹਨ, ਨੂੰ ਜਾਲੀਦਾਰ ਸਕਰੀਨਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ, ਪੁਲਿਸ ਮੰਗਲਵਾਰ ਸਵੇਰੇ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਪਹੁੰਚੀ ਅਤੇ ਪੂਰੇ ਅਪਰਾਧ ਸੀਨ ਨੂੰ ਦੁਬਾਰਾ ਬਣਾਇਆ। ਅਭਿਨੇਤਾ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਮੁਲਜ਼ਮ ਸ਼ਹਿਜ਼ਾਦ ਨੂੰ ਵੀ ਨਾਲ ਲੈ ਕੇ ਆਈ ਸੀ, ਤਾਂ ਕਿ ਪੂਰੇ ਕ੍ਰਾਈਮ ਸੀਨ ਨੂੰ ਸਮਝਿਆ ਜਾ ਸਕੇ। Saif Ali Khan
ਪੁਲਿਸ ਨੇ ਮੁਲਜ਼ਮ ਤੋਂ ਇਹ ਜਾਣਿਆ ਕਿ ਆਖਰ ਉਸ ਨੇ ਸੈਫ ‘ਤੇ ਕਿਵੇਂ ਹਮਲਾ ਕੀਤਾ ਸੀ। ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕਰਦੇ ਹੋਏ ਮੁਲਜ਼ਮ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਸੈਫ ਦੇ ਘਰ ਕਿਵੇਂ ਦਾਖਲ ਹੋਇਆ ਸੀ। ਇਸ ਨਾਲ ਪੁਲਿਸ ਨੂੰ ਅਗਲੇਰੀ ਜਾਂਚ ਵਿੱਚ ਮੱਦਦ ਮਿਲੇਗੀ।
Saif Ali Khan Attack: ਮੁੰਬਈ। ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਰਾਤ 2.30 ਵਜੇ ਉਸ ਨੂੰ ਛੇਵੀਂ ਮੰਜ਼ਿਲ ਤੋਂ ਹੇਠਾਂ ਆਉਂਦੇ ਦੇਖਿਆ ਗਿਆ। ਅਭਿਨੇਤਾ ‘ਤੇ ਉਨ੍ਹਾਂ ਦੇ ਘਰ ਵੜ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਮੁੰਬਈ ਦੇ ਖਾਰ ਸਥਿਤ ਗੁਰੂ ਸ਼ਰਨ ਅਪਾਰਟਮੈਂਟ ਦੀ 12ਵੀਂ ਮੰਜ਼ਿਲ ‘ਤੇ ਬੁੱਧਵਾਰ ਰਾਤ ਕਰੀਬ 2.30 ਵਜੇ ਵਾਪਰੀ। ਇਸ ਹਮਲੇ ‘ਚ ਅਭਿਨੇਤਾ ਦੀ ਗਰਦਨ, ਪਿੱਠ, ਹੱਥਾਂ ਅਤੇ ਸਿਰ ਸਮੇਤ ਛੇ ਥਾਵਾਂ ‘ਤੇ ਚਾਕੂ ਮਾਰੇ ਗਏ ਸਨ। ਜ਼ਖਮੀ ਸੈਫ ਨੂੰ ਰਾਤ ਨੂੰ ਹੀ ਲੀਲਾਵਤੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: 8th Pay Commission: ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਿਲੀ ਕੇਂਦਰੀ ਕੈਬਨਿਟ ਦੀ ਮਨਜ਼ੂਰੀ
ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਾਨੀ ਨੇ ਦੱਸਿਆ ਕਿ ਸੈਫ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ ਅਤੇ ਫਲੂਡ ਵੀ ਲੀਕ ਹੋ ਰਿਹਾ ਸੀ। ਇਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਹੈ। ਸੈਫ ਅਲੀ ਖਾਨ ਦੇ ਖੱਬੇ ਹੱਥ ‘ਤੇ ਦੋ ਡੂੰਘੇ ਜ਼ਖਮ ਸਨ ਅਤੇ ਉਸ ਦੀ ਗਰਦਨ ‘ਤੇ ਡੂੰਘੀ ਸੱਟ ਸੀ। ਉਸ ਦੀ ਪਲਾਸਟਿਕ ਸਰਜਰੀ ਹੋਈ ਹੈ। ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Saif Ali Khan: ਸੈਫ਼ ਅਲੀ ਖਾਨ ’ਤੇ ATTACK, ਹਸਪਤਾਲ ’ਚ ਦਾਖਲ
ਸਰਜਰੀ ਕੀਤੀ ਗਈ | Saif Ali Khan
ਖਾਨ ’ਤੇ ਘਰ ’ਚ ਵੜਕੇ ਚਾਕੂ ਨਾਲ ਹਮਲਾ | Saif Ali Khan
ਸਿਰ, ਗਲੇ ਤੇ ਪਿੱਠ ’ਤੇ ਜਖਮ
ਮੁੰਬਈ (ਏਜੰਸੀ)। Saif Ali Khan: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ’ਤੇ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਮੁੰਬਈ ਦੇ ਖਾਰ ਸਥਿਤ ਉਨ੍ਹਾਂ ਦੇ ਘਰ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਸੈਫ਼ ਦੀ ਗਰਦਨ, ਪਿੱਠ, ਹੱਥ ਤੇ ਸਿਰ ’ਤੇ ਚਾਕੂ ਨਾਲ ਵਾਰ ਕੀਤੇ ਗਏ ਹਨ। ਸੈਫ ਨੂੰ ਰਾਤ 3.30 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਦੀ ਸਰਜਰੀ ਕੀਤੀ ਗਈ। ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉੱਤਮਣੀ ਦਾ ਕਹਿਣਾ ਹੈ ਕਿ ਸੈਫ ’ਤੇ 6 ਵਾਰ ਚਾਕੂ ਮਾਰਿਆ ਗਿਆ ਹੈ। 2 ਜ਼ਖ਼ਮ ਡੂੰਘੇ ਹਨ। ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੋਇਆ। ਡਾਕਟਰ ਲੀਨਾ ਤੇ ਡਾਕਟਰ ਨਿਤਿਨ ਡਾਂਗੇ ਸੈਫ ਦਾ ਇਲਾਜ ਕਰ ਰਹੇ ਹਨ।
ਇਹ ਖਬਰ ਵੀ ਪੜ੍ਹੋ : ਪਰਮਾਨੰਦ ਚਾਹੁੰਦੇ ਹੋ ਤਾਂ ਅਭਿਆਸੀ ਬਣੋ: MSG
ਹਮਲੇ ਬਾਰੇ 2 ਸਿਧਾਂਤ, ਕਾਰਨ ਸਪੱਸ਼ਟ ਨਹੀਂ | Saif Ali Khan
ਹਮਲਾਵਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ : ਸੈਫ ਦੀ ਟੀਮ ਦੇ ਅਧਿਕਾਰਤ ਬਿਆਨ ’ਚ ਦੱਸਿਆ ਗਿਆ ਹੈ ਕਿ ਸੈਫ ਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਹਮਲੇ ’ਚ ਸੈਫ ਦੇ ਘਰ ਦਾ ਇੱਕ ਕਰਮਚਾਰੀ (ਨੌਕਰਾਣੀ) ਵੀ ਜ਼ਖਮੀ ਹੋ ਗਿਆ ਹੈ। ਅਸੀਂ ਮੀਡੀਆ ਤੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਜਿਹੀ ਸਥਿਤੀ ’ਚ ਸਾਡਾ ਸਮਰਥਨ ਕਰਨ। ਇਹ ਪੁਲਿਸ ਦਾ ਮਾਮਲਾ ਹੈ। ਅਸੀਂ ਤੁਹਾਨੂੰ ਅੱਪਡੇਟ ਰੱਖਦੇ ਰਹਾਂਗੇ।
ਘਰ ’ਚ ਇੱਕ ਵਿਅਕਤੀ ਵੜ੍ਹਿਆ, ਨੌਕਰਾਣੀ ਨਾਲ ਉਸ ਦੀ ਬਹਿਸ ਹੋਈ : ਡੀਸੀਪੀ ਦੀਕਸ਼ਿਤ ਗੇਦਮ ਨੇ ਕਿਹਾ ਕਿ ਸੈਫ ਅਲੀ ਖਾਨ ਫਾਰਚੂਨ ਹਾਈਟਸ, ਖਾਰ ’ਚ ਰਹਿੰਦੇ ਹਨ। ਦੇਰ ਰਾਤ ਇੱਕ ਆਦਮੀ ਸੈਫ ਦੇ ਘਰ ਦਾਖਲ ਹੋਇਆ ਤੇ ਉਸਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਅਦਾਕਾਰ ਨੇ ਉਸ ਆਦਮੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੈਫ ’ਤੇ ਹਮਲਾ ਕਰ ਦਿੱਤਾ ਤੇ ਉਹ ਇਸ ਹਮਲੇ ’ਚ ਜ਼ਖਮੀ ਹੋ ਗਿਆ।
ਹਮਲੇ ਦੇ ਸਿਧਾਂਤ ’ਤੇ ਉਠਾਏ ਗਏ ਸਵਾਲ | Saif Ali Khan
ਹਮਲਾਵਰ ਉੱਚ ਸੁਰੱਖਿਆ ਵਾਲੀ ਸੁਸਾਇਟੀ ’ਚ ਕਿਵੇਂ ਦਾਖਲ ਹੋਇਆ? ਹਮਲੇ ਤੋਂ ਬਾਅਦ ਰੌਲੇ-ਰੱਪੇ ਵਿਚਕਾਰ ਉਹ ਕਿਵੇਂ ਬਚ ਨਿਕਲਿਆ?
ਕੀ ਨੌਕਰਾਣੀ ਰਾਤ ਨੂੰ ਘਰ ’ਚ ਰਹਿੰਦੀ ਸੀ? ਹਮਲਾਵਰ ਉਸ ਨਾਲ ਕਿਉਂ ਬਹਿਸ ਕਰ ਰਿਹਾ ਸੀ?
ਕੀ ਹਮਲਾਵਰ ਨੌਕਰਾਣੀ ਦਾ ਕੋਈ ਜਾਣਕਾਰ ਸੀ? ਕੀ ਉਹੀ ਉਹ ਸੀ ਜਿਸ ਨੇ ਹਮਲਾਵਰ ਨੂੰ ਘਰ ’ਚ ਦਾਖਲ ਹੋਣ ਦਿੱਤਾ ਸੀ?
ਕਰੀਨਾ ਕਿੱਥੇ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ | Saif Ali Khan
ਫਿਲਹਾਲ, ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਕਿ ਹਮਲੇ ਸਮੇਂ ਪਰਿਵਾਰ ਦੇ ਬਾਕੀ ਮੈਂਬਰ ਕਿੱਥੇ ਸਨ। ਕਰਿਸ਼ਮਾ ਕਪੂਰ ਨੇ 9 ਘੰਟੇ ਪਹਿਲਾਂ ਇੰਸਟਾਗ੍ਰਾਮ ਸਟੋਰੀ ’ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਉਸਨੇ ਭੈਣ ਕਰੀਨਾ, ਦੋਸਤ ਰੀਆ ਤੇ ਸੋਨਮ ਕਪੂਰ ਨਾਲ ਪਾਰਟੀ ਕੀਤੀ। ਤਿੰਨਾਂ ਨੇ ਇਕੱਠੇ ਰਾਤ ਦਾ ਖਾਣਾ ਖਾਧਾ। ਕਰੀਨਾ ਨੇ ਭੈਣ ਕਰਿਸ਼ਮਾ ਦੀ ਇਸ ਪੋਸਟ ਨੂੰ ਆਪਣੇ ਅਕਾਊਂਟ ’ਤੇ ਦੁਬਾਰਾ ਪੋਸਟ ਕੀਤਾ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ ਜਾਂਚ ਜਾਰੀ ਹੈ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਕੌਣ ਸਨ।
ਮੀਡੀਆ ਰਿਪੋਰਟਾਂ ਅਨੁਸਾਰ, ਮੁੰਬਈ ਪੁਲਿਸ ਸੈਫ ਦੇ ਘਰ ਤੋਂ 3 ਲੋਕਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ ਹੈ।ਸੈਫ ਤੇ ਕਰੀਨਾ ਆਪਣੇ ਦੋਵੇਂ ਪੁੱਤਰਾਂ ਨਾਲ ਮੁੰਬਈ ਦੇ ਬਾਂਦਰਾ ’ਚ ਸਤਗੁਰੂ ਸ਼ਰਨ ਅਪਾਰਟਮੈਂਟਸ ’ਚ ਰਹਿੰਦੇ ਹਨ। ਸੈਫ ਦੀ ਦੋਸਤ ਤੇ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਦਰਸ਼ਨੀ ਸ਼ਾਹ ਨੇ ਇਸਨੂੰ ਡਿਜ਼ਾਈਨ ਕੀਤਾ ਹੈ। ਪੁਰਾਣੇ ਘਰ ਵਾਂਗ, ਸੈਫ ਦੇ ਨਵੇਂ ਘਰ ’ਚ ਵੀ ਇੱਕ ਲਾਇਬ੍ਰੇਰੀ, ਕਲਾ ਦਾ ਕੰਮ, ਸੁੰਦਰ ਛੱਤ ਤੇ ਸਵੀਮਿੰਗ ਪੂਲ ਹੈ। ਸ਼ਾਹੀ ਲੁੱਕ ਦੇਣ ਲਈ, ਇਸ ਅਪਾਰਟਮੈਂਟ ਨੂੰ ਚਿੱਟੇ ਤੇ ਭੂਰੇ ਰੰਗਾਂ ’ਚ ਸਜਾਇਆ ਗਿਆ ਹੈ। ਬੱਚਿਆਂ ਲਈ ਇੱਕ ਨਰਸਰੀ ਤੇ ਇੱਕ ਥੀਏਟਰ ਸਪੇਸ ਵੀ ਹੈ।