India Afghanistan Relations - Sach Kahoon Punjabi

India Afghanistan Relations: ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਮੈਡੀਕਲ ਸਹਾਇਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। India Afghanistan Relations: ਭਾਰਤ ਨੇ ਵੀਰਵਾਰ ਨੂੰ ਮਾਨਵਤਾਵਾਦੀ ਸਹਾਇਤਾ ਦੇ ਹਿੱਸੇ ਵਜੋਂ ਅਫਗਾਨਿਸਤਾਨ ਨੂੰ ਜ਼ਰੂਰੀ ਦਵਾਈਆਂ ਤੇ ਮੈਡੀਕਲ ਸਪਲਾਈ ਦੀ ਇੱਕ ਨਵੀਂ ਖੇਪ ਭੇਜੀ। ਇਹ ਸਹਾਇਤਾ ਕਾਬੁਲ ਦੇ ਇੱਕ ਸਰਕਾਰੀ ਹਸਪਤਾਲ ਨੂੰ ਸੌਂਪੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਨੇ ਅਫਗਾਨਿਸਤਾਨ ਦੇ ਨਾਗਰਿਕਾਂ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਤੇ ਮਜ਼ਬੂਤ ਸਿਹਤ ਭਾਈਵਾਲੀ ਨੂੰ ਦੁਹਰਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਅਫਗਾਨਿਸਤਾਨ ਦੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਤੇ ਸਥਾਨਕ ਨਾਗਰਿਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। India Afghanistan Relations

ਇਹ ਵੀ ਪੜ੍ਹੋ : PV Sindhu Virat Kohli: ਜਦੋਂ ਕਰੀਅਰ ਦੇ ਸਭ ਤੋਂ ਮੁਸ਼ਕਲ ਦੌਰ ’ਚ ਸੀ ਸਿੰਧੂ, ਕੋਹਲੀ ਨੇ ਅਜਿਹਾ ਕੀ ਕੀਤਾ ਕਿ ਬਦਲ ਗਿਆ ਨਜ਼ਰੀਆ?

ਭਾਰਤ ਦੀ ਅਫ਼ਗਾਨਿਸਤਾਨ ਕੂਟਨੀਤੀ
India Afghanistan Relations: ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਤੇ ਤਾਲਿਬਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਦੀ ਮੁਲਾਕਾਤ ਨੇ ਸਭ ਦਾ ਧਿਆਨ ਖਿੱਚਿਆ ਹੈ ਭਾਵੇਂ ਇਹ ਅਜੇ ਸ਼ੁਰੂਆਤ ਹੈ ਪਰ ਇਸ ਨੂੰ ਜੀਓ ਪਾਲਟਿਕਸ ਦੇ ਨਜ਼ਰੀਏ ਤੋਂ ਅਹਿਮ ਘਟਨਾ ਮੰਨਿਆ ਜਾ ਰਿਹਾ ਹੈ ਤਾਲਿਬਾਨ ਸਰਕਾਰ ਨੂੰ ਮਾਨਤਾ ਨਾ ਦੇਣ ਦੇ ਬਾਵਜ਼ੂਦ ਭਾਰਤ ਲਈ ਇੱਥੇ ਸਰਗਰਮੀ ਵਧਾਉਣਾ ਜ਼ਰੂਰੀ ਹੀ ਸੀ ਭਾਰਤ ਨੇ ਤਾਲਿਬਾਨ ਸਰਕਾਰ ਨਾਲ ਸਬੰਧ ਵਧਾ ਕੇ ਇਸ ਮੁਲਕ ’ਚ ਆਪਣੀ ਅਹਿਮੀਅਤ ਕਾਇਮ ਕਰਨ ਦੀ ਸ਼ੁਰੂਆਤ ਕਰ ਲਈ ਹੈ ਅਫ਼ਗਾਨਿਸਤਾਨ ਰਾਹੀਂ ਭਾਰਤ ਨੇ ਪਾਕਿਸਤਾਨ ਦੇ ਨਾਲ-ਨਾਲ ਚੀਨ ਨੂੰ ਵੀ ਸਾਧਣ ਦਾ ਦਾਅ ਖੇਡ ਲਿਆ ਹੈ।

ਇਹ ਖਬਰ ਵੀ ਪੜ੍ਹੋ : Lohri | ਪੂਜਨੀਕ ਗੁਰੂ ਜੀ ਨੇ ਦੱਸਿਆ ਲੋਹੜੀ ਮਨਾਉਣ ਦਾ ਤਰੀਕਾ

ਅਫ਼ਗਾਨਿਸਤਾਨ ’ਚ ਤਾਲਿਬਾਨਾਂ ਦੀ ਵਾਪਸੀ ਵੇਲੇ ਪਾਕਿਸਤਾਨ ਬਾਗੋ-ਬਾਗ ਸੀ ਪਰ ਹੁਣ ਇਨ੍ਹਾਂ ਦੋਵਾਂ ਦੇ ਸਬੰਧ ਬੁਰੀ ਤਰ੍ਹਾਂ ਵਿਗੜ ਗਏ ਹਨ ਤੇ ਇੱਕ-ਦੂਜੇ ’ਤੇ ਹਮਲੇ ਕਰ ਰਹੇ ਹਨ ਚੀਨ ਵੀ ਅਫ਼ਗਾਨਿਸਤਾਨ ’ਚ ਪੈਰ ਜਮਾ ਰਿਹਾ ਸੀ ਤਖਤਾਪਲਟ ਤੋਂ ਪਹਿਲਾਂ ਭਾਰਤ ਦੇ ਅਸ਼ਰਫ ਗਨੀ ਸਰਕਾਰ ਨਾਲ ਬੜੇ ਚੰਗੇ ਸਬੰਧ ਸਨ ਅਫ਼ਗਾਨਿਸਤਾਨ ਦੀ ਸੰਸਦ ਦੀ ਇਮਾਰਤ ਦਾ ਨਿਰਮਾਣ ਭਾਰਤ ਨੇ ਕਰਵਾਇਆ ਹੈ ਇਸ ਤੋਂ ਇਲਾਵਾ ਸੜਕਾਂ, ਪੁਲਾਂ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਭਾਰਤ ਦਾ ਭਾਰੀ ਯੋਗਦਾਨ ਹੈ ਤਾਲਿਬਾਨਾਂ ਦੀ ਵਾਪਸੀ ਨਾਲ ਭਾਰਤ ਇੱਕ ਤਰ੍ਹਾਂ ਦਾ ਇਸ ਮੁਲਕ ਤੋਂ ਬਾਹਰ ਹੋ ਗਿਆ ਸੀ ਹੁਣ ਨਵੇਂ ਹਾਲਾਤਾਂ ’ਚ ਭਾਰਤ ਨੇ ਫਿਰ ਆਪਣਾ ਪ੍ਰਭਾਵ ਕਾਇਮ ਕਰਨ ਲਈ ਆਪਣੇ ਕਦਮ ਅੱਗੇ ਵਧਾ ਲਏ ਹਨ ਬੰਗਲਾਦੇਸ਼ ’ਚ ਤਖਤਾਪਲਟ ਕਾਰਨ ਇੱਕ ਗੁਆਂਢੀ ਗੁਆ ਚੁੱਕੇ ਭਾਰਤ ਲਈ ਅਫ਼ਗਾਨਿਸਤਾਨ ’ਚ ਵਾਪਸੀ ਚੰਗੀ ਸ਼ੁਰੂਆਤ ਹੈ। India Afghanistan Relations