Farmer Sad News - Sach Kahoon Punjabi

Farmer Sad News: ਖਨੌਰੀ ਬਾਰਡਰ ’ਤੇ ਡਟੇ ਪਿੰਡ ਆਲਮਪੁਰ ਦੇ ਕਿਸਾਨ ਦੀ ਮੌਤ
ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਸੀ ਕਿਸਾਨ | Farmer Sad News

Farmer Sad News: (ਰਾਜ ਸਿੰਗਲਾ) ਲਹਿਰਾਗਾਗਾ। ਕਿਸਾਨੀ ਮੰਗਾਂ ਸਬੰਧੀ ਖਨੌਰੀ ਬਾਰਡਰ ’ਤੇ ਚੱਲ ਰਹੇ ਪੱਕੇ ਮੋਰਚੇ ’ਤੇ ਡਟੇ ਪਿੰਡ ਆਲਮਪੁਰ (ਹਲਕਾ ਲਹਿਰਾਗਾਗਾ) ਦੇ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੇ ਬੇਟੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਆਲਮਪੁਰ ਉਮਰ ਕਰੀਬ 58 ਸਾਲ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਕਿਸਾਨ ਮੰਗਾਂ ਲਈ ਚੱਲ ਰਹੇ ਧਰਨੇ ਵਿੱਚ ਗਿਆ ਹੋਇਆ ਸੀ ਇੱਕ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਥੇ ਹੀ ਦਵਾਈ ਲੈ ਰਹੇ ਸੀ ।

ਇਹ ਵੀ ਪੜ੍ਹੋ: Lehragaga News: ‘ਐੱਫਸੀਆਈ ਕੋਲ ਚੌਲ ਲਵਾਉਣ ਲਈ ਨਹੀਂ ਜਗ੍ਹਾ, ਸ਼ੈੱਲਰ ਮਾਲਕ ਪ੍ਰੇਸ਼ਾਨ’

ਜਿਸ ਨੂੰ ਅਸੀ ਬੀਤੇ ਕੱਲ੍ਹ ਕਿਸਾਨ ਯੂਨੀਅਨ ਦੀ ਐਬੂਲੈਸ ਰਾਹੀਂ ਖਨੋਰੀ ਬਾਰਡਰ ਤੋਂ ਆਪਣੇ ਘਰ ਪਿੰਡ ਆਲਮਪੁਰ ਲੈ ਆਏ ਸੀ ,ਕੱਲ੍ਹ ਸ਼ਾਮ ਕਰੀਬ 7 ਕੁ ਵਜੇ ਉਨ੍ਹਾਂ ਦੀ ਸਿਹਤ ਜਿਆਦਾ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪੁੱਤਰ, ਪੁੱਤਰੀ ਤੇ ਪਤਨੀ ਨੂੰ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਮਨਿੰਦਰ ਸਿੰਘ ਲਦਾਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਖਨੌਰੀ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਲਈ ਚੱਲ ਰਹੇ ਮੋਰਚਿਆਂ ’ਤੇ 40 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ । ਭਾਕਿਯੂ ਸਿੱਧੂਪੁਰ ਦਾ ਸਰਗਰਮ ਵਰਕਰ ਸੁਰਿੰਦਰਜੀਤ ਸਿੰਘ ਆਲਮਪੁਰ ਵੀ ਕਿਸਾਨ ਸੰਘਰਸ਼ ਦਾ ਸ਼ਹੀਦ ਹੈ ।

ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਸੁਰਿੰਦਰਜੀਤ ਸਿੰਘ 6 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਵਿੱਚੋਂ ਕੁੱਝ ਜ਼ਮੀਨ ਗਹਿਣੇ ਹੈ ਅਤੇ 6 ਲੱਖ ਰੁਪਏ ਕਿਸਾਨ ਦੇ ਸਿਰ ਉੱਪਰ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੇ ਨਾਲ ਨਾਲ ਵਿੱਤੀ ਸਹਾਇਤਾ ਵੀ ਦੇਵੇ। Farmer Sad News

Farmer Sad News: ਕਰਜੇ ਤੋਂ ਪ੍ਰੇਸ਼ਾਨ ਕਿਸਾਨ ਜੋੜੇ ਨੇ ਇਕੱਠਿਆ ਕੀਤੀ ਖੁਦਕੁਸ਼ੀ
Farmer Sad News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲ। ਪਿੰਡ ਸੇਰੋਂ ਮਾਡਲ ਟਾਊਨ ਨੰਬਰ 2 ਵਿਖੇ ਕਰਜੇ ਤੋਂ ਪ੍ਰੇਸਾਨ ਕਿਸਾਨ ਜੋੜੇ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਰਾਣਾ ਸਿੰਘ ਨੇ ਦੱਸਿਆ ਕਿ ਪਿੰਡ ਦਾ ਵਸਨੀਕ ਬਲਵੀਰ ਸਿੰਘ ਪੁੱਤਰ ਹਰੀ ਸਿੰਘ ਨਿਮਨ ਦਰਜੇ ਦਾ ਕਿਸਾਨ ਸੀ। ਉਸ ਕੋਲ ਮਹਿਜ ਚਾਰ ਕੁ ਏਕੜ ਦੇ ਕਰੀਬ ਜ਼ਮੀਨ ਸੀ।

ਇਹ ਵੀ ਪੜ੍ਹੋ: Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ

ਨਿੱਤ ਦਿਨ ਘਾਟੇ ਦਾ ਸਬੱਬ ਬਣੀ ਖੇਤੀਬਾੜੀ ਕਾਰਨ ਉਸਦੇ ਸਿਰ ਬੈਂਕ ਅਤੇ ਗੈਰ-ਸਰਕਾਰੀ 10 ਲੱਖ ਦੇ ਕਰੀਬ ਕਰਜਾ ਚੜ੍ਹ ਗਿਆ ਸੀ। ਜਿਸ ਕਾਰਨ ਬਲਵੀਰ ਸਿੰਘ (ਲਗਭਗ 50 ਸਾਲ) ਖੁਦ ਅਤੇ ਉਸਦੀ ਪਤਨੀ ਸੁਖਪਾਲ ਕੌਰ (48 ਸਾਲ) ਅਕਸਰ ਪ੍ਰੇਸਾਨ ਰਹਿੰਦੇ ਸੀ। ਇਸੇ ਪ੍ਰੇਸਾਨੀ ਦੇ ਚੱਲਦਿਆਂ ਪਤੀ-ਪਤਨੀ ਦੋਵਾਂ ਜੀਆਂ ਨੇ ਇਕੱਠਿਆਂ ਹੀ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਮਿ੍ਰਤਕ ਜੋੜਾ ਆਪਣੇ ਪਿੱਛੇ ਇਕ ਵਿਆਹੁਤਾ ਪੁੱਤਰ ਛੱਡ ਗਿਆ ਹੈ। ਮਿ੍ਰਤਕ ਜੋੜੇ ਦਾ ਸੈਂਕੜੇ ਸੇਜਲ ਅੱਖਾਂ ਨਾਲ ਉਹਨਾਂ ਦੇ ਪਿੰਡ ਵਿਖੇ ਅੰਤਿਮ ਸਸਕਾਰ ਕੀਤਾ ਗਿਆ। Farmer Sad News