Jaipur Fire News - Sach Kahoon Punjabi
Jaipur Fire News: ਜੈਪੁਰ ’ਚ ਤਿੰਨ ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 25 ਦੁਕਾਨਾਂ ਸੜੀਆਂ
ਜੈਪੁਰ (ਸੱਚ ਕਹੂੰ ਨਿਊਜ਼)। Jaipur Fire News: ਜੈਪੁਰ ਦੇ ਤ੍ਰਿਪੋਲੀਆ ਬਾਜ਼ਾਰ ਦੇ ਮਨੀਹਾਰੋਂ ਕਾ ਕਟਲਾ ’ਚ ਸਥਿਤ ਤਿੰਨ ਮੰਜ਼ਿਲਾ ਸੇਠੀ ਕੰਪਲੈਕਸ ’ਚ ਵੀਰਵਾਰ ਸਵੇਰੇ 7 ਵਜੇ ਭਿਆਨਕ ਅੱਗ ਲੱਗ ਗਈ। ਦੂਜੀ ਮੰਜ਼ਿਲ ’ਤੇ ਬਣੇ ਚੂੜੀਆਂ ਦੇ ਗੋਦਾਮ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਹੌਲੀ-ਹੌਲੀ 25 ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਗਈ, ਜਿਨ੍ਹਾਂ ’ਚ ਕੱਪੜੇ ਦੇ ਗੋਦਾਮ, ਪਲਾਸਟਿਕ ਦਾ ਸਾਮਾਨ, ਸ਼ਿੰਗਾਰ ਸਮੱਗਰੀ ਤੇ ਚੂੜੀਆਂ ਦੀਆਂ ਦੁਕਾਨਾਂ ਸ਼ਾਮਲ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰੇ 8 ਵਜੇ ਪਹੁੰਚੀਆਂ। ਤੀਹ ਫਾਇਰ ਬ੍ਰਿਗੇਡ ਕਰਮਚਾਰੀ ਤੇ ਲਗਭਗ 50 ਕਰਮਚਾਰੀਆਂ ਨੇ ਦੁਪਹਿਰ 2:30 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ। ਇਲਾਕੇ ’ਚ ਬਿਜਲੀ ਬੰਦ ਕਰ ਦਿੱਤੀ ਗਈ ਹੈ। ਪੁਰੋਹਿਤਜੀ ਕਾ ਕਟਲਾ ਸਮੇਤ ਨੇੜਲੀਆਂ ਦੁਕਾਨਾਂ ਬੰਦ ਰਹੀਆਂ। ਇਮਾਰਤ ’ਚ ਪੰਜ ਵਪਾਰਕ ਐਲਪੀਜੀ ਸਿਲੰਡਰ ਵੀ ਸਟੋਰ ਕੀਤੇ ਗਏ ਸਨ, ਜਿਨ੍ਹਾਂ ਨੂੰ ਫਾਇਰਫਾਈਟਰਾਂ ਨੇ ਤੁਰੰਤ ਹਟਾ ਦਿੱਤਾ ਹੈ। ਇਮਾਰਤ ਦਾ ਮਾਲਕ ਆਨੰਦ ਸੇਠੀ ਹੈ। ਇਮਾਰਤ ’ਚ ਅੱਗ ਸੁਰੱਖਿਆ ਉਪਕਰਣ ਕੰਮ ਤੋਂ ਬਾਹਰ ਸਨ। ਅੱਗ ਦਾ ਧੂੰਆਂ ਸੁਭਾਸ਼ ਚੌਕ ਤੋਂ ਚਾਂਦਪੋਲ ਤੱਕ ਫੈਲ ਗਿਆ, ਜਿਸ ਕਾਰਨ ਸਾਹ ਲੈਣ ’ਚ ਮੁਸ਼ਕਲ ਆਈ ਤੇ ਅੱਖਾਂ ’ਚ ਜਲਣ ਹੋਈ। ਗਾਰਡ ਨੇ ਕਿਹਾ, ‘ਮੈਂ ਤਾਲਾ ਤੋੜ ਕੇ ਤੇ ਗੋਦਾਮ ਤੋਂ ਭੱਜ ਕੇ ਆਪਣੀ ਜਾਨ ਬਚਾਈ।’
4 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ, ਟ੍ਰੈਫਿਕ ’ਤੇ ਵੀ ਪਿਆ ਅਸਰ | Jaipur Fire News
ਅੱਗ ਨੇ ਲਗਭਗ 4 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ। ਬੜੀ ਚੌਪਾਟੀ, ਜੌਹਰੀ ਬਾਜ਼ਾਰ ਤੇ ਤ੍ਰਿਪੋਲੀਆ ਬਾਜ਼ਾਰ ’ਚ ਟ੍ਰੈਫਿਕ ਜਾਮ ਹੋ ਗਿਆ। ਅੱਗ ਲੱਗਣ ਕਾਰਨ ਇੱਕ ਦੁਕਾਨ ਦੀ ਕੰਧ ਵੀ ਢਹਿ ਗਈ।
ਇਹ ਵੀ ਪੜ੍ਹੋ : Indian Railway News: ਦੁਸਹਿਰਾ ਤੇ ਦੀਵਾਲੀ ’ਤੇ ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਇਨ੍ਹਾਂ ਰੂਟਾਂ ’ਤੇ ਚੱਲਣਗੀਆਂ ਸਪੈਸ਼ਲ ਟ੍ਰੇਨਾਂ, ਵੇਖੋ
ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਕੈਮੀਕਲ ਟੈਂਕਰ ’ਚ ਭਿਆਨਕ ਧਮਾਕਾ
5 ਲੋਕਾਂ ਜਿੰਦਾ ਸੜੇ, 40 ਗੱਡੀਆਂ ਨੂੰ ਲੱਗੀ ਅੱਗ | Jaipur CNG Blast
ਜੈਪੁਰ (ਏਜੰਸੀ)। Jaipur CNG Blast: ਜੈਪੁਰ ’ਚ ਅਜਮੇਰ ਹਾਈਵੇ ’ਤੇ ਦਿੱਲੀ ਪਬਲਿਕ ਸਕੂਲ ਸਾਹਮਣੇ ਸ਼ੁੱਕਰਵਾਰ ਸਵੇਰੇ ਕੈਮੀਕਲ ਨਾਲ ਭਰੇ ਟੈਂਕਰ ’ਚ ਧਮਾਕਾ ਹੋ ਗਿਆ ਹੈ। ਇਸ ਹਾਦਸੇ ’ਚ 5 ਲੋਕ ਜ਼ਿੰਦਾ ਸੜ ਗਏ ਤੇ 35 ਲੋਕ ਝੁਲਸ ਗਏ। ਟੈਂਕਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ। ਇਸ ਕਾਰਨ ਟੈਂਕਰ ’ਚ ਧਮਾਕਾ ਹੋ ਗਿਆ ਤੇ ਜਲਣ ਵਾਲਾ ਰਸਾਇਣ 200 ਤੋਂ 300 ਮੀਟਰ ਦੂਰ ਤੱਕ ਫੈਲ ਗਿਆ। ਜਿੱਥੇ ਕਿਤੇ ਵੀ ਕੈਮੀਕਲ ਫੈਲਿਆ, ਅੱਗ ਲੱਗ ਗਈ। 40 ਤੋਂ ਜ਼ਿਆਦਾ ਗੱਡੀਆਂ ਨੂੰ ਅੱਗ ਲੱਗ ਗਈ ਹੈ। ਕਈ ਵਾਹਨ ਅਜਿਹੇ ਸਨ, ਜਿੱਥੋਂ ਲੋਕਾਂ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ।
ਇਹ ਖਬਰ ਵੀ ਪੜ੍ਹੋ : Punjab News: ਕਿਸਾਨ ਆਗੂਆਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕੀਤੀ ਮੀਟਿੰਗ
ਟੈਂਕਰ ਪਿੱਛੇ ਚੱਲ ਰਹੀ ਇੱਕ ਸਲੀਪਰ ਬੱਸ ਤੇ ਹਾਈਵੇਅ ਦੇ ਕਿਨਾਰੇ ਸਥਿਤ ਇੱਕ ਪਾਈਪ ਫੈਕਟਰੀ ਵੀ ਸੜ ਗਈ ਹੈ। ਧਮਾਕੇ ਤੇ ਅੱਗ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਦਸੇ ਵਾਲੀ ਥਾਂ ’ਤੇ ਰਸਾਇਣ ਫੈਲਣ ਕਾਰਨ ਬਚਾਅ ਕਾਰਜਾਂ ’ਚ ਦਿੱਕਤ ਆ ਰਹੀ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ 30 ਤੋਂ ਜ਼ਿਆਦਾ ਐਂਬੂਲੈਂਸਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਹਨ। ਸਾਰੇ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਤੇ ਕਈ ਮੰਤਰੀ ਹਾਦਸੇ ਦੇ ਕਾਰਨਾਂ ਬਾਰੇ ਜਾਣਨ ਲਈ ਮੌਕੇ ’ਤੇ ਇਕੱਠੇ ਹੋਏ ਹਨ।
ਟੈਂਕਰ ਯੂ-ਟਰਨ ਲੈ ਰਿਹਾ ਸੀ ਉਦੋਂ ਟੱਕਰ ਹੋਈ ਹੈ | Jaipur CNG Blast
ਜਾਣਕਾਰੀ ਮੁਤਾਬਕ ਟੈਂਕਰ ਸਵੇਰੇ ਕਰੀਬ ਅਜਮੇਰ ਤੋਂ ਜੈਪੁਰ ਵੱਲ ਆ ਰਿਹਾ ਸੀ। ਸਵੇਰੇ ਕਰੀਬ 5.44 ਵਜੇ ਉਹ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਤੋਂ ਅਜਮੇਰ ਵੱਲ ਯੂ-ਟਰਨ ਲੈ ਰਿਹਾ ਸੀ। ਇਸ ਦੌਰਾਨ ਜੈਪੁਰ ਵੱਲੋਂ ਆ ਰਹੇ ਇੱਕ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ।
ਲੋਕ 70 ਫੀਸਦੀ ਤੱਕ ਝੁਲਸੇ ਲੋਕ | Jaipur CNG Blast
ਰਾਜਸਥਾਨ ਦੇ ਮੈਡੀਕਲ ਮੰਤਰੀ ਗਜੇਂਦਰ ਸਿੰਘ ਖਿਨਵਸਰ ਨੇ ਐਸਐਮਐਸ ਹਸਪਤਾਲ ’ਚ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਸਵੇਰੇ ਐਸਐਮਐਸ ਹਾਦਸੇ ’ਚ ਕਈ ਜ਼ਖਮੀ 70 ਫੀਸਦੀ ਤੱਕ ਝੁਲਸ ਗਏ ਹਨ।