Self Confidence - Sach Kahoon Punjabi

Self Confidence: ਆਮ ਵਿਸ਼ਵਾਸ ਇਸ ਤਰ੍ਹਾਂ ਕਰਦਾ ਹੈ ਕੰਮ, ਜਾਣ ਕੇ ਰਹਿ ਜਾਓਗੇ ਹੈਰਾਨ
Self Confidence: ਆਤਮ-ਵਿਸ਼ਵਾਸ

ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ ਸਿੱਧ ਕਰਨ ਲਈ ਇੰਗਲੈਂਡ ਗਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ। ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦਾ ਸੀ ਇੱਕ ਪੌਦੇ ਨੂੰ ਟੀਕਾ ਲਾਇਆ ਗਿਆ ਪਰ ਪੌਦੇ ਨੂੰ ਕੁਝ ਨਹੀਂ ਹੋਇਆ। Self Confidence

ਉਹ ਉਵੇਂ ਦਾ ਉਵੇਂ ਹੀ ਰਿਹਾ, ਕੋਈ ਫ਼ਰਕ ਨਹੀਂ ਪਿਆ ‘‘ਜੇਕਰ ਪੌਦੇ ’ਤੇ ਜ਼ਹਿਰ ਕੰਮ ਨਹੀਂ ਕਰ ਸਕਦਾ ਤਾਂ ਮੇਰੇ ’ਤੇ ਵੀ ਨਹੀਂ ਕਰੇਗਾ’’ ਇਹ ਕਹਿ ਕੇ ਉਸ ਨੇ ਉਸੇ ਜ਼ਹਿਰ ਦੀ ਦੂਜੀ ਸੂਈ ਆਪਣੀ ਬਾਂਹ ’ਚ ਲਾ ਲਈ ਸਾਰੇ ਵਿਗਿਆਨੀ ਹੈਰਾਨ ਰਹਿ ਗਏ। Self Confidence

Read Also : Amritsar News: ਮਾਣ ਧੀਆਂ ’ਤੇ ਸਮਾਜ ਭਲਾਈ ਸੋਸਾਇਟੀ (ਰਜਿ) ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅਭਿਰੂਪ ਕੌਰ ਮਾਨ ਸਨਮਾਨਿਤ

ਜ਼ਹਿਰ ਦਾ ਟੀਕਾ ਲਾਉਣ ਨਾਲ ਕੀ ਹੋ ਸਕਦਾ ਹੈ। ਇਹ ਸਾਰੇ ਜਾਣਦੇ ਸਨ ਪਰ ਉਸ ਨੂੰ ਕੁਝ ਨਹੀਂ ਸੀ ਹੋਇਆ। ਇਸ ’ਤੇ ਟੀਕੇ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਗਲਤੀ ਨਾਲ ਜ਼ਹਿਰ ਦੀ ਥਾਂ ’ਤੇ ਕਿਸੇ ਹੋਰ ਦਵਾਈ ਦੀ ਵਰਤੋਂ ਹੋ ਗਈ ਹੈ ਦੂਜੀ ਵਾਰ ਸਹੀ ਸੂਈ ਲਾਈ ਗਈ ਤਾਂ ਪੌਦੇ ’ਤੇ ਤੁਰੰਤ ਹੀ ਅਸਰ ਹੋਇਆ। ਇਸ ਤਰ੍ਹਾਂ ਆਤਮ-ਵਿਸ਼ਵਾਸੀ ਸਨ ਜਗਦੀਸ਼ ਚੰਦਰ ਬੋਸ ਭਾਵ ਉਨ੍ਹਾਂ ਦਾ ਆਤਮ-ਵਿਸ਼ਵਾਸ ਇਹ ਸੀ ਕਿ ਪੌਦੇ ਨੂੰ ਟੀਕਾ ਲਾਇਆ ਗਿਆ ਸੀ, ਉਸ ਵਿੱਚ ਜ਼ਹਿਰ ਹੈ ਹੀ ਨਹੀਂ ਸੀ।

ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ
ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਹੁੰਦੀ ਹੋਵੇ, ਜਿੱਥੇ ਇਨਸਾਨ ਆ ਕੇ ਬੈਠੇ ਤਾਂ ਉਸ ਨੂੰ ਆਪਣੇ ਮਾਲਕ, ਪਰਮ ਪਿਤਾ, ਪਰਮਾਤਮਾ ਦੀ ਯਾਦ ਆਵੇ, ਖੁਦ ’ਚ ਕੀ ਗੁਣ ਹਨ, ਕੀ ਔਗੁਣ ਹਨ, ਉਨ੍ਹਾਂ ਦਾ ਪਤਾ ਲੱਗੇੇ, ਪਰਮਾਤਮਾ ਲਈ ਸਹੀ ਰਸਤਾ ਕਿਹੜਾ ਹੈ ਤੇ ਗਲ਼ਤ ਰਸਤੇ ਕਿਹੜੇ ਹਨ, ਇਸ ਦਾ ਪਤਾ ਲੱਗੇ ਸਤਿ ਦਾ ਮਤਲਬ ਹੈ ਪਰਮਾਤਮਾ ਤੇ ਉਸ ਦੀ ਚਰਚਾ, ਜਿੱਥੇ ਚੰਗੇ-ਬੁਰੇ ਦਾ ਪਤਾ ਲੱਗੇ। ਉਹ ਸੰਗ ਭਾਵ ਸਾਥ ਸਤਿਸੰਗ ’ਚ ਮਾਲਕ ਬਾਰੇ ਪਤਾ ਲੱਗਦਾ ਹੈ ਕਿ ਉਸ ਦੇ ਅਰਬਾਂ ਨਾਮ ਹਨ, ਪਰ ਉਹ ਇੱਕ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਣੀ ਦਾ ਨਾਂਅ ਬਦਲ ਦੇਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ ਸਮਾਜ ’ਚ ਬਹੁਤ ਸਾਰੀਆਂ ਭਾਸ਼ਾਵਾਂ ਹਨ, ਕਿਸੇ ਵੀ ਵਸਤੂ ਦਾ ਨਾਂਅ ਵੱਖਰੀ ਭਾਸ਼ਾ ’ਚ ਹੋਣ ਨਾਲ ਉਸ ਵਸਤੂ ਦੇ ਗੁਣਾਂ ’ਚ ਬਦਲਾਅ ਨਹੀਂ ਆਉਂਦਾ ਤਾਂ ਸੋਚਣ ਵਾਲੀ ਗੱਲ ਹੈ ਕਿ ਭਗਵਾਨ ਦਾ ਨਾਂਅ ਬਦਲ ਜਾਣ ਨਾਲ ਭਗਵਾਨ ’ਚ ਅੰਤਰ ਕਿਵੇਂ ਆ ਜਾਵੇਗਾ? ਉਹ ਇੱਕ ਹੈ, ਇੱਕ ਸੀ ਤੇ ਇੱਕ ਹੀ ਰਹੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਪਾਉਣ ਲਈ ਇਨਸਾਨ ਨੂੰ ਆਪਣੇ ਅੰਦਰ ਆਤਮਵਿਸ਼ਵਾਸ ਜਗਾਉਣਾ ਚਾਹੀਦਾ ਹੈ।

ਜਿਵੇਂ- ਜਿਵੇਂ ਤੁਹਾਡੇ ਅੰਦਰ ਆਤਮਵਿਸ਼ਵਾਸ ਵਧਦਾ ਗਿਆ, ਪਰਮਾਤਮਾ ਮਿਲੇਗਾ ਇਹ ਆਤਮਬਲ ਰੁਪਏ-ਪੈਸੇ, ਕੱਪੜੇ-ਲੱਤੇ ਨਾਲ, ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਸਗੋਂ ਆਤਮਿਕ ਚਿੰਤਨ ਨਾਲ ਹੀ ਆਤਮਬਲ ਵਧਦਾ ਹੈ ਆਤਮਿਕ ਚਿੰਤਨ ਲਈ ਮੈਥਡ ਹਨ, ਜਿਸ ਨੂੰ ਹਿੰਦੂ ਧਰਮ ’ਚ ਗੁਰਮੰਤਰ, ਇਸਲਾਮ ਧਰਮ ’ਚ ਕਲਮਾ, ਸਿੱਖ ਧਰਮ ’ਚ ਨਾਮ ਸ਼ਬਦ ਕਹਿੰਦੇ ਹਨ ਤੇ ਇੰਗਲਿਸ਼ ਫ਼ਕੀਰ ਦੀ ਗਾਡਸ ਵਰਡ ਜਾਂ ਮੈਥਡ ਆਫ਼ ਮੈਡੀਟੇਸ਼ਨ ਕਹਿੰਦੇ ਹਨ ਭਾਸ਼ਾ ਵੱਖ ਹੈ, ਪਰ ਮਤਲਬ ਇੱਕ ਹੀ ਹੈ ਆਤਮਬਲ ਨੂੰ ਵਧਾਉਣ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਉਹ ਮਾਲਕ ਦਾ ਮੂਲ ਮੰਤਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਆਤਮਬਲ ਵਧਾਉਣ ਲਈ ਰਾਮ-ਨਾਮ ਨਾਲ ਜੁੜਨਾ ਜ਼ਰੂਰੀ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਨਸਾਨ ਓਮ,  ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ, ਪਰੇਸ਼ਾਨ ਰਹਿਣ ਲੱਗਦਾ ਹੈ।

ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਤੋਂ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮ ਬਲ ਆਉਂਦਾ ਹੈ, ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ।ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ ।

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਂਦੇ ਹਨ ਕਿ ਆਤਮ ਬਲ, ਰੂਹਾਨੀ ਸ਼ਕਤੀ ਪਾਉਣ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ,  ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉੱਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ।

ਰਾਮ ਦਾ ਨਾਮ ਜਪਣ ਨਾਲ ਹੀ ਸਭ ਕੁਝ ਸੰਭਵ

ਜੋ ਬ੍ਰਹਿਮੰਡ ‘ਚ ਹੈ, ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ। ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ  ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ  ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ, ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਉਹ ਇਨਸਾਨ ਕਿੰਨਾ ਸੁਖੀ ਹੋਵੇਗਾ, ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦਾ ਕੋਈ ਗ਼ਮ , ਚਿੰਤਾ ਨਹੀਂ ਜੇਕਰ ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਾ ਗਿਆ।

ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਾ ਗਿਆ ਅਜਿਹੇ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ। ਇਸ ਤੋਂ ਬਚਣ ਲਈ ਆਤਮ ਬਲ ਜ਼ਰੂਰੀ ਹੈ ਤੇ ਆਤਮ ਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ, ਉਦੋਂ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਉਦੋਂ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ ਬਣ ਜਾਵੋਗੇ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਆਤਮ-ਵਿਸ਼ਵਾਸ
ਆਤਮ-ਵਿਸ਼ਵਾਸ

ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ ਸਿੱਧ ਕਰਨ ਲਈ ਇੰਗਲੈਂਡ ਗਏ ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦੇ ਸਨ ਇੱਕ ਪੌਦੇ ਨੂੰ ਟੀਕਾ ਲਾਇਆ ਗਿਆ ਪਰ ਪੌਦੇ ਨੂੰ ਕੁਝ ਨਹੀਂ ਹੋਇਆ ਉਹ ਉਵੇਂ ਦਾ ਉਵੇਂ ਹੀ ਰਿਹਾ ਕੋਈ ਫ਼ਰਕ ਨਹੀਂ ਪਿਆ

‘‘ਜੇਕਰ ਪੌਦੇ ’ਤੇ ਜ਼ਹਿਰ ਕੰਮ ਨਹੀਂ ਕਰ ਸਕਦਾ ਤਾਂ ਮੇਰੇ ’ਤੇ ਵੀ ਨਹੀਂ ਕਰੇਗਾ’’ ਇਹ ਕਹਿ ਕੇ ਉਨ੍ਹਾਂ ਨੇ ਉਸੇ ਜ਼ਹਿਰ ਦੀ ਦੂਜੀ ਸੂਈ ਆਪਣੀ ਬਾਂਹ ’ਚ ਲਾ ਲਈ ਸਾਰੇ ਵਿਗਿਆਨੀ ਹੈਰਾਨ ਰਹਿ ਗਏ ਜ਼ਹਿਰ ਦਾ ਟੀਕਾ ਲਾਉਣ ਨਾਲ ਕੀ ਹੋ ਸਕਦਾ ਹੈ ਇਹ ਸਾਰੇ ਜਾਣਦੇ ਸਨ ਪਰ ਉਸ ਨੂੰ ਕੁਝ ਨਹੀਂ ਸੀ ਹੋਇਆ

ਇਸ ’ਤੇ ਟੀਕੇ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਗਲਤੀ ਨਾਲ ਜ਼ਹਿਰ ਦੀ ਥਾਂ ’ਤੇ ਕਿਸੇ ਹੋਰ ਦਵਾਈ ਦੀ ਵਰਤੋਂ ਹੋ ਗਈ ਹੈ ਦੂਜੀ ਵਾਰ ਸਹੀ ਸੂਈ ਲਾਈ ਗਈ ਤਾਂ ਪੌਦੇ ’ਤੇ ਤੁਰੰਤ ਹੀ ਅਸਰ ਹੋਇਆ ਇਸ ਤਰ੍ਹਾਂ ਆਤਮ-ਵਿਸ਼ਵਾਸੀ ਸਨ ਜਗਦੀਸ਼ ਚੰਦਰ ਬੋਸ ਭਾਵ ਉਨ੍ਹਾਂ ਦਾ ਆਤਮ-ਵਿਸ਼ਵਾਸ ਇਹ ਸੀ ਕਿ ਪੌਦੇ ਨੂੰ ਟੀਕਾ ਲਾਇਆ ਗਿਆ ਸੀ, ਉਸ ਵਿੱਚ ਜ਼ਹਿਰ ਹੈ ਹੀ ਨਹੀਂ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ
ਆਤਮ-ਵਿਸ਼ਵਾਸ ਵਧਾਉਣ ਦਾ ਇੱਕੋ-ਇੱਕ ਤਰੀਕਾ ਸਿਮਰਨ

ਸੱਚ ਕਹੂੰ ਨਿਊਜ਼, ਸਰਸਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਸੰਸਾਰ ‘ਚ ਕਿਸੇ ਹੋਰ ਕਾਰਨ ਕਰਕੇ ਨਹੀਂ ਸਗੋਂ ਆਪਣੇ ਕਰਮਾਂ ਕਾਰਨ ਦੁਖੀ, ਪਰੇਸ਼ਾਨ ਹੈ ਉਸਦੇ ਪਾਪ-ਕਰਮ, ਖੁਦ ਦੀਆਂ ਬੁਰਾਈਆਂ ਵਧਦੀਆਂ ਜਾਂਦੀਆਂ ਹਨ ਤਾਂ ਇਨਸਾਨ ਦੇ ਦੁੱਖ-ਪਰੇਸ਼ਾਨੀਆਂ ‘ਚ ਵਾਧਾ ਹੁੰਦਾ ਜਾਂਦਾ ਹੈ ਖੁਦ ਦੀਆਂ ਉਹ ਬੁਰੀਆਂ ਆਦਤਾਂ, ਪਰੇਸ਼ਾਨੀਆਂ ਇਸ ਜਨਮ ਦੀਆਂ ਹੋ ਸਕਦੀਆਂ ਹਨ, ਜਨਮਾਂ-ਜਨਮਾਂ ਦੇ ਪਾਪ-ਕਰਮਾਂ ਦੀਆਂ ਹੋ ਸਕਦੀਆਂ ਹਨ ਇਨ੍ਹਾਂ ਪਰੇਸ਼ਾਨੀਆਂ ਤੋਂ ਜੇਕਰ ਇਨਸਾਨ ਬਚਣਾ ਚਾਹੇ ਤਾਂ ਉਹ ਆਪਣੇ ਆਤਮ-ਵਿਸ਼ਵਾਸ ਨੂੰ ਬੁਲੰਦ ਕਰੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮ-ਵਿਸ਼ਵਾਸ ਜੇਕਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਆਪਣੇ ਅੰਦਰ ਦੀਆਂ ਤਮਾਮ ਬੁਰੀਆਂ ਆਦਤਾਂ, ਪਰੇਸ਼ਾਨੀਆਂ ਨੂੰ ਪਲ ‘ਚ ਦੂਰ ਕਰ ਸਕਦੇ ਹੋ ਆਤਮ-ਵਿਸ਼ਵਾਸ ਸਭ ਤੋਂ ਛੇਤੀ ਜੇਕਰ ਵਧਦਾ ਹੈ ਤਾਂ ਉਸ ਦਾ ਇੱਕੋ-ਇੱਕ ਉਪਾਅ ਸਿਮਰਨ ਹੈ, ਭਗਤੀ–ਇਬਾਦਤ ਹੈ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਤੁਹਾਡੇ ਅੰਦਰ ਸਹਿਣਸ਼ਕਤੀ ਵਧੇਗੀ ਜੇਕਰ ਸਹਿਣਸ਼ਕਤੀ ਵਧੇਗੀ ਤਾਂ ਤੁਸੀਂ ਅੰਦਰ ਦੀਆਂ ਬੁਰਾਈਆਂ ‘ਤੇ ਜਿੱਤ ਹਾਸਲ ਕਰ ਸਕੋਗੇ ਕੋਈ ਤੁਹਾਨੂੰ ਬੁਰਾ ਕਹਿੰਦਾ ਹੈ, ਗਾਲ੍ਹ ਦਿੰਦਾ ਹੈ ਤਾਂ ਉਸ ਦਾ ਸਹਿਣਸ਼ਕਤੀ ਵਧਣ ਨਾਲ ਹੀ ਤੁਹਾਡੇ ‘ਤੇ ਅਸਰ ਨਹੀਂ ਹੋਵੇਗਾ ਨਹੀਂ ਤਾਂ  ਇੰਜ ਲੱਗਦਾ ਹੈ ਜਿਵੇਂ ਨੰਗੀਆਂ ਤਾਰਾਂ ਨੂੰ ਛੂਹ ਲਿਆ ਹੋਵੇ ਜ਼ਰਾ ਜਿੰਨੀ ਗੱਲ ਕਿਸੇ ਨੂੰ ਕਹਿ ਦਿਓ ਤਾਂ ਉਹ ਤਿਲਮਿਲਾ ਜਾਂਦਾ ਹੈ ਗੁੱਸੇ ‘ਚ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਅੱਜ ਆਤਮ-ਵਿਸ਼ਵਾਸ ਕਿਸੇ ਦੇ ਅੰਦਰ ਹੈ ਹੀ ਨਹੀਂ ਉਨ੍ਹਾਂ ਦੇ ਅੰਦਰ ਜ਼ਰੂਰ ਹੈ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਮੌਲਾ ‘ਤੇ ਦ੍ਰਿੜ੍ਹ ਵਿਸ਼ਵਾਸ ਹੈ ਸਿਮਰਨ ਕਰਦੇ ਹਨ, ਮਾਂ-ਬਾਪ ਦੇ ਚੰਗੇ ਸੰਸਕਾਰ ਹਨ ਉਨ੍ਹਾਂ ਦੇ ਅੰਦਰ ਇਹ ਭਾਵਨਾ ਰਹਿੰਦੀ ਹੈ ਕਿ ਉਹ ਆਪਣੇ ਅੱਲ੍ਹਾ-ਮੌਲਾ ਦੇ ਹੁਕਮ ਅਨੁਸਾਰ ਮਾਲਕ ਦੀ ਭਗਤੀ-ਇਬਾਦਤ ਕਰਦੇ ਹੋਏ ਸਭ ਦਾ ਭਲਾ ਮੰਗਦੇ ਰਹਿੰਦੇ ਹਨ ਜਦੋਂ ਤੁਸੀਂ ਸਭ ਦਾ ਭਲਾ ਮੰਗਦੇ ਹੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰਦਾ ਹੈ ਕਿਉਂਕਿ ਜਿਹੋ-ਜਿਹੀ ਤੁਹਾਡੀ ਭਾਵਨਾ ਹੈ, ਉਹੋ-ਜਿਹਾ ਤੁਹਾਨੂੰ ਫ਼ਲ ਜ਼ਰੂਰ ਮਿਲੇਗਾ ਰਾਮ ਝਰੋਖੇ ਬੈਠ ਕੇ ਸਭਕਾ ਮੁਜਰਾ ਲੇ, ਜੈਸੀ ਜਿਸਕੀ ਭਾਵਨਾ ਵੈਸਾ ਹੀ ਫ਼ਲ ਦੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਉਹ ਰਾਮ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖ ਰਿਹਾ ਹੈ ਹਰ ਥਾਂ, ਹਰ ਪਲ, ਹਰ ਸਮੇਂ, ਹਰ ਕਿਸੇ ਨੂੰ ਉਹ ਵੇਖਦਾ ਹੈ ਤੁਸੀਂ ਕੀ ਕਰ ਰਹੇ ਹੋ? ਕੀ ਸੋਚ ਰਹੇ ਹੋ? ਤੁਹਾਡੀ ਕੀ ਪਲਾਨਿੰਗ ਹੈ? ਉਸ ਨੂੰ ਸਭ ਪਤਾ ਹੈ ਹਰ ਸਮੇਂ, ਹਰ ਪਲ ਉਹ ਖਿਆਲ ਰੱਖਦਾ ਹੈ ਜੇਕਰ ਤੁਹਾਡੀ ਭਾਵਨਾ ਬੁਰਾਈ ਦੀ ਹੈ ਤਾਂ ਤੁਹਾਨੂੰ ਬੁਰੇ ਕਰਮਾਂ ਦਾ ਫ਼ਲ ਭੋਗਣਾ ਪਵੇਗਾ ਚੰਗੇ ਕਰਮ ਦੀ ਭਾਵਨਾ ਹੈ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਸੁਖ ਦੇਣ ਵਾਲਾ ਹੋਵੇਗਾ ਸੇਵਾ-ਸਿਮਰਨ, ਪਰਮਾਰਥ ਕਰਦੇ ਹੋ ਤਾਂ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਕਾਬਲ ਜ਼ਰੂਰ ਬਣ ਜਾਓਗੇ ਤਾਂ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਇਹ ਨਹੀਂ ਹੈ ਕਿ ਤੁਸੀਂ ਮਾਲਕ ਤੋਂ ਗੰਦਗੀ ਮੰਗ ਰਹੇ ਹੋ ਅਤੇ ਉਹ ਤੁਹਾਨੂੰ ਗੰਦਗੀ ਦੇ ਦੇਵੇਗਾ ਨਹੀਂ, ਜੇਕਰ ਤੁਹਾਡੀ ਭਾਵਨਾ ਗੰਦੀ ਹੈ ਤਾਂ ਤੁਹਾਨੂੰ ਆਉਣ ਵਾਲੇ ਸਮੇਂ ‘ਚ ਉਸ ਕਰਮ ਦਾ ਭਾਰ ਚੁੱਕਣਾ ਪਵੇਗਾ ਭਾਵਨਾ ਤੋਂ ਮਤਲਬ ਹੈ ਕਿ ਜਿਹੋ-ਜਿਹੇ ਸੋਚ-ਵਿਚਾਰ ਹਨ  ਉਸ ਅਨੁਸਾਰ ਤੁਹਾਨੂੰ ਫ਼ਲ ਮਿਲਣਾ ਹੀ ਮਿਲਣਾ ਹੈ ਇਸ ਲਈ ਆਪਣੀ ਭਾਵਨਾ ਨੂੰ ਸ਼ੁੱਧ ਰੱਖੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਮ-ਨਾਮ ਹੀ ਆਤਮਬਲ ਦੇਣ ਵਾਲੀ ਤਾਕਤ : Saint Dr MSG
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ,  ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ।

ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ‘ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਂਦਾ ਹੈ, ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ।

ਆਪ ਜੀ ਫ਼ਰਮਾਉਂਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਪਾਉਣ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ,   ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ‘ਚ ਹੈ, ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ।

ਇਹ ਵੀ ਪੜ੍ਹੋ : WTC Final : ਟੀਮ ਇੰਡੀਆ ਇਤਿਹਾਸ ਰਚਣ ਤੋਂ 280 ਦੌੜਾਂ ਦੂਰ

ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ, ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦਾ ਕੋਈ ਗ਼ਮ , ਚਿੰਤਾ ਨਹੀਂ  ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਿਆ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਿਆ ਗਿਆ।

ਅਜਿਹੇ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ, ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ। ਆਪ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰੇ ਰਾਮ-ਨਾਮ ਨਾਲ ਇੰਨੇ ਨਿੱਖਰ ਜਾਂਦੇ ਹਨ ਕਿ ਉਨ੍ਹਾਂ ਦੇ ਅੰਦਰ ਸਰੂਰ ਤੇ ਚਿਹਰੇ ‘ਤੇ ਨੂਰ ਦੀ ਚਮਕ ਜ਼ਬਰਦਸਤ ਹੁੰਦੀ ਹੈ ਸੰਤ ਕਬੀਰ ਜੀ ਨੇ ਇੱਕ ਜਗ੍ਹਾ ਕੁਟੀਆ ਬਣਾਈ ਉਥੇ ਨਾਲ ਹੀ ਇੱਕ ਕਸਾਈ ਨੇ ਆਪਣਾ ਕਮਰਾ ਬਣਾ ਲਿਆ ਹੁਣ ਕਬੀਰ ਜੀ  ਰੋਜ਼ਾਨਾ ਉੱਠਦੇ, ਦੂਜੇ ਪਾਸੇ ਕਸਾਈ ਰੋਜ਼ ਬੱਕਰੇ ਕੱਟਦਾ, ਉਹ ਮਿਨਮਨਾਉਂਦੇ ਇਸ ਨਾਲ ਕਬੀਰ ਜੀ ਨੂੰ ਵੀ ਦਰਦ ਹੁੰਦਾ।

ਇਹ ਵੀ ਪੜ੍ਹੋ : ਸ਼ਰਾਬ ਦੀ ਕਮਾਈ ਸਿਹਤ ਦੀ ਬਰਬਾਦੀ

ਕਬੀਰ ਜੀ ਇੰਝ ਹੀ ਇੱਕ ਦਿਨ ਉੱਠੇ ਤੇ ਆਪਣੇ-ਆਪ ਨੂੰ ਹੀ ਕਿਹਾ ਕਿ ‘ ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ, ਜੋ ਕਰੇਗਾ ਸੋ ਭਰੇਗਾ, ਤੂੰ ਕਿਉਂ ਭਇਓ ਉਦਾਸ’ ਕਿ ਭਾਈ ਤੇਰੀ ਝੌਂਪੜੀ ਕਸਾਈਆਂ ਕੋਲ ਹੈ ਜੋ ਕਰਦਾ ਹੈ, ਉਹੀ ਭਰਦਾ ਹੈ, ਤੂੰ ਉਦਾਸ ਕਿਉਂ ਹੈਂ ! ਦੁਨੀਆਂ ‘ਚ ਕੋਈ ਠੱਗੀ, ਬੇਇਮਾਨੀ ਕਰੇ, ਬੁਰੇ ਕਰਮ ਕਰੇ,  ਜੇਕਰ ਤੁਸੀਂ ਭਗਤੀ ਕਰਨ ਵਾਲੇ ਹੋ, ਫਿਰ ਤੁਹਾਨੂੰ ਕਿਸ ਗੱਲ ਦੀ ਟੈਨਸ਼ਨ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੋ ਕਿ ਉਹ ਬੁਰੇ ਕਰਮ ਨਾ ਕਰੇ, ਫਿਰ ਵੀ ਜੇਕਰ ਕੋਈ ਨਹੀਂ ਮੰਨਦਾ, ਤਾਂ ਉਹ ਜਾਣੇ ਉਸ ਦਾ ਭਗਵਾਨ ਜਾਣੇ ਜੈਸੇ ਕੋਈ ਕਰਮ ਕਰੇਗਾ, ਵੈਸਾ ਫ਼ਲ ਪਾ ਲਵੇਗਾ।

ਪੂਜਨੀਕ ਹਜ਼ੂਰ ਪਿਤਾ ਜੀ ਫ਼ਰਮਾਉਂਦੇ ਹਨ ਕਿ ਭਗਤ ਹਰ ਹਾਲ ‘ਚ ਖੁਸ਼ ਰਹਿੰਦੇ ਹਨ, ਪਰ ਖੁਸ਼ੀ ਉਦੋਂ ਆਉਂਦੀ ਹੈ ਜਦੋਂ ਸਤਿਸੰਗ ਸੁਣਦਾ ਹੈ, ਸੁਣ ਕੇ ਅਮਲ ਕਰਦਾ ਹੈ, ਤਦ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਸੁਣੋ ਅਮਲ ਕਰੋ, ਤਾਂਕਿ ਤੁਹਾਡੇ ਗ਼ਮ, ਦੁੱਖ-ਦਰਦ, ਚਿੰਤਾਵਾਂ ਦੂਰ ਹੋ ਜਾਣ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋ, ਪਰਮਾਤਮਾ ਦੀਆਂ ਖੁਸ਼ੀਆਂ ਨਾਲ ਤੁਹਾਡਾ ਅੰਦਰ-ਬਾਹਰ ਮਹਿਕ ਉੱਠੇ ਤੇ ਤੁਸੀਂ ਜਿੱਥੇ ਵੀ ਰਹੋ, ਉਹ ਕੁਲ, ਪਰਿਵਾਰ ਵੀ ਤਰ ਜਾਵੇ ਅਜਿਹਾ ਸੰਭਵ ਹੈ, ਜੇਕਰ ਆਦਮੀ ਬਚਨ ਸੁਣੇ ਤੇ ਉਨ੍ਹਾਂ ‘ਤੇ ਅਮਲ ਕਰੇ, ਤਾਂ ਉਹ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਦਾ ਹੱਕਦਾਰ ਇਸ ਜਹਾਨ ‘ਚ ਜ਼ਰੂਰ ਬਣ ਸਕਦਾ ਹੈ।