Patients - Sach Kahoon Punjabi
ਆਯੂਸ਼ਮਾਨ ਕਾਰਡ ਰਾਹੀਂ ਮਰੀਜ਼ਾਂ ਨੂੰ ਮਿਲ ਰਹੀ 5 ਲੱਖ ਦੇ ਇਲਾਜ ਦੀ ਸਹੂਲਤ : ਡਾ. ਰਾਜਵਿੰਦਰ ਕੌਰ
ਸਿਵਲ ਹਸਪਤਾਲ ਫ਼ਿਰੋਜ਼ਪੁਰ ਮਰੀਜ਼ਾਂ ਨੂੰ ਦੇ ਰਿਹਾ ਬਿਹਤਰ ਸਿਹਤ ਸਹੂਲਤਾਂ : ਡਾ. ਰਾਜਵਿੰਦਰ ਕੌਰ
(ਸਤਪਾਲ ਥਿੰਦ) ਫ਼ਿਰੋਜ਼ਪੁਰ। Ayushman Card ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਤਾਇਨਾਤ ਮਾਹਿਰ ਡਾਕਟਰ ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਵਿਚ ਓ.ਪੀ.ਡੀ. ਕਰਦਿਆਂ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ, ਉੱਥੇ ਹੀ ਹਸਪਤਾਲ ਵਿਚ ਆਉਂਦੇ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਨਾਲ-ਨਾਲ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਹ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਹਸਪਤਾਲ ਵਿਚ ਆਉਂਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਮਾਹਿਰ ਡਾਕਟਰਾਂ ਵੱਲੋਂ ਪੂਰੀ ਸ਼ਿੱਦਤ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਵਿਚਾਰ-ਚਰਚਾ ਕਰਕੇ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਓ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਮੌਸਮੀ ਬਿਮਾਰੀ ਸਮੇਤ ਗੰਭੀਰ ਬਿਮਾਰੀ ਬਾਰੇ ਮਰੀਜ਼ ਨੂੰ ਜਾਣਕਾਰੀ ਹੋ ਸਕੇ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਆਯੂਸ਼ਮਾਨ ਕਾਰਡ ਦੇ ਲਾਭਪਾਤਰੀ 5 ਲੱਖ ਤੱਕ ਦੇ ਮੁਫਤ ਸਿਹਤ ਸਹੂਲਤਾਂ ਦਾ ਲਾਭ ਉਠਾ ਰਹੇ ਹਨ।
ਮਰੀਜ਼ਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਵੀ ਦੱਸੇ ਜਾਂਦੇ ਹਨ | Ayushman Card
ਸਿਵਲ ਹਸਪਤਾਲ ਵਿਚ ਮਾਹਿਰ ਡਾਕਟਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਐਮ.ਡੀ ਮੈਡੀਸਨ, ਹੱਡੀਆਂ ਦੇ ਮਾਹਿਰ ਡਾਕਟਰ, ਅਪ੍ਰੇਸ਼ਨਾਂ ਦੇ ਮਾਹਿਰ ਡਾਕਟਰ, ਔਰਤ ਰੋਗਾਂ ਦੇ ਮਾਹਿਰ, ਚਮੜੀ ਦੇ ਮਾਹਿਰ ਡਾਕਟਰ, ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾਕਟਰ, ਦੰਦਾਂ ਦੇ ਮਾਹਿਰ ਸਮੇਤ ਆਧੁਨਿਕ ਕਿਸਮ ਦੀਆਂ ਅਲਟਰਾਸਾਊਂਡ ਮਸ਼ੀਨਾਂ, ਐਕਸਰੇ ਮਸ਼ੀਨਾਂ, ਬਲੱਡ ਬੈਂਕ ਆਦਿ ਦੀਆਂ ਸਹੂਲਤਾਂ ਹਸਪਤਾਲ ਵਿਚ ਹੀ ਮੌਜੂਦ ਹਨ। ਹਸਪਤਾਲ ਵਿੱਚ ਤਾਇਨਾਤ ਅਮਲੇ ਵੱਲੋਂ ਹਸਪਤਾਲ ਵਿਚ ਆਉਂਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤੰਦਰੁਸਤ ਰਹਿਣ ਦੇ ਨੁਕਤੇ ਵੀ ਸਾਂਝੇ ਕੀਤੇ ਜਾਂਦੇ ਹਨ ਤਾਂ ਜੋ ਮਰੀਜ਼ ਕਿਸੇ ਵੀ ਬਿਮਾਰੀ ਦਾ ਮੁਕਾਬਲਾ ਕਰਨ ਦੇ ਸਮਰੱਥ ਰਹਿ ਸਕੇ।
ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਮੇਂ-ਸਮੇਂ ’ਤੇ ਲਾਏ ਜਾਂਦੇ ਹਨ ਜਾਗਰੂਕਤਾ ਕੈਂਪ
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਮੇਂ-ਸਮੇਂ ’ਤੇ ਇਲਾਕੇ ਦੇ ਪਿੰਡ, ਕਸਬਿਆਂ ਵਿਚ ਪਹੁੰਚ ਕਰਕੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਅਤੇ ਅਕਸਰ ਹੀ ਲੋਕਾਂ ਦੇ ਦਰ ਪਹੁੰਚ ਕੇ ਮੈਡੀਕਲ ਕੈਂਪ ਲਗਾ ਕੇ ਲੋਕਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਮੁਹੱਇਆ ਕਰਵਾਈਆਂ ਜਾਂਦੀਆਂ ਹਨ। ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਣੇ ਐਮਰਜੈਂਸੀ ਵਾਰਡ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਆਉਂਦੇ ਮਰੀਜ਼ਾਂ ਦਾ ਇਲਾਜ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ।
ਸਿਵਲ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ਼ ਹੋ ਰਹੇ ਹਨ ਬਿਮਾਰੀਆਂ ਤੋਂ ਮੁਕਤ
ਉਨ੍ਹਾਂ ਦੱਸਿਆ ਕਿ ਐਮਰਜੈਂਸੀ ਵਾਰਡ ਵਿਚੋਂ ਤਕਰੀਬਨ 700 ਮਰੀਜ਼ ਇਕ ਮਹੀਨੇ ਵਿਚ ਇਲਾਜ ਕਰਵਾਉਂਦੇ ਹਨ ਜਿਨ੍ਹਾਂ ਦਾ ਮੌਕੇ ‘ਤੇ ਹੀ ਬਿਨ੍ਹਾਂ ਕਿਸੇ ਦੇਰੀ ਦੇ ਇਲਾਜ ਕੀਤਾ ਜਾਂਦਾ ਹੈ। ਜੇਕਰ ਹਸਪਤਾਲ ਅਤੇ ਡਾਕਟਰਾਂ ਦੇ ਟੀਚਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਹਰ ਮਹੀਨੇ ਡਾਕਟਰਾਂ ਵੱਲੋਂ ਆਪਣੇ ਟੀਚੇ ਤੋਂ ਵੱਧ ਦੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤੋਂ ਪ੍ਰਤੀਕ ਹੁੰਦਾ ਹੈ ਕਿ ਡਾਕਟਰ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ। ਜੱਚਾ-ਬੱਚਾ ਕੇਂਦਰ ਵਿਚ ਔਰਤ ਰੋਗਾਂ ਦੇ ਤਿੰਨ ਮਾਹਿਰ ਡਾਕਟਰ ਹਨ, ਜੋ ਹਸਪਤਾਲ ਵਿਚ ਆਉਂਦੀਆਂ ਗਰਭਵਤੀ ਔਰਤਾਂ ਦਾ ਇਲਾਜ, ਮੁਫ਼ਤ ਦਵਾਈਆਂ ਅਤੇ ਮੁਫ਼ਤ ਜਣੇਪਾ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਸਿਵਲ ਹਸਪਤਾਲ ਤੋਂ ਜਣੇਪਾ ਕਰਵਾਉਣ ਵਾਲੀ ਔਰਤ ਨੂੰ ਮਾਲੀ ਸਹਾਇਤਾ ਦੇਣ ਦੇ ਨਾਲ-ਨਾਲ ਡਾਇਟ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜ਼ੋ ਪਰਿਵਾਰ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: Punjab New Traffic Rules: ਪੰਜਾਬ ਵਾਲੇ ਹੋ ਜਾਣ ਸਾਵਧਾਨ, ਬਦਲ ਗਏ ਹਨ ਟ੍ਰੈਫਿਕ ਨਿਯਮ… ਜੇਕਰ ਨਿਯਮ ਨਹੀਂ ਮੰਨ…
ਫ਼ਰੀਦਕੋਟ ਮੈਡੀਕਲ ਕਾਲਜ ਵਿਚ ਮਰੀਜਾਂ ਨੂੰ ਰੈਫਰ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਸਿਵਲ ਸਰਜਨ ਫਿ਼ਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਗੰਭੀਰ ਸਥਿਤੀ ਵਿਚ ਹੀ ਅਜਿਹਾ ਕੀਤਾ ਜਾਂਦਾ ਹੈ, ਬਹੁਤੀ ਕੋਸਿ਼ਸ਼ ਮਾਹਿਰ ਡਾਕਟਰਾਂ ਵੱਲੋਂ ਹਸਪਤਾਲ ਵਿਚ ਹੀ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਦੇ ਆਂਕੜੇ ਵੀ ਬੋਲਦੇ ਹਨ। ਹਸਪਤਾਲ ਵਿਚ ਸਥਿਤ ਨਸ਼ਾ ਛੁਡਾਊ ਕੇਂਦਰ ਵਿਚ ਆਉਂਦੇ ਮਰੀਜ਼ਾਂ ਨੂੰ ਲੋੜ ਮੁਤਾਬਿਕ ਦਵਾਈ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਕਾਊਂਸਲਿੰਗ ਕਰਕੇ ਨਸ਼ਾ ਛੱਡਣ ਤੋਂ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਨਸ਼ੇ ਦੀ ਗ੍ਰਿਫਤ ਵਿਚੋਂ ਨੌਜਵਾਨੀ ਬਚਾਈ ਜਾ ਸਕੇ ਅਤੇ ਇਸ ਵਿਚ ਕਾਫੀ ਹੱਦ ਤੱਕ ਸਿਹਤ ਅਮਲਾ ਕਾਮਯਾਬ ਵੀ ਹੋਇਆ ਹੈ।
ਟੀ.ਬੀ ਦੇ ਮਰੀਜ਼ਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ | Ayushman Card
ਇਸ ਦੇ ਨਾਲ ਨਾਲ ਹਸਪਤਾਲ ਵਿਖੇ ਟੀ.ਬੀ ਦੇ ਮਰੀਜ਼ਾਂ ਦਾ ਵੀ ਮੁਫ਼ਤ ਇਲਾਜ ਹੋ ਰਿਹਾ ਹੈ । ਡਾ. ਨਿਖਿਲ ਗੁਪਤਾ ਐੱਸ.ਐਮ.ਓ ਸਿਵਿਲ ਹਸਪਤਾਲ ਵੱਲੋਂ ਪੁਰੀ ਤਨਦੇਹੀ ਨਾਲ ਹਸਪਤਾਲ ਦੀ ਨੁਹਾਰ ਬਦਲਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ। ਮਰੀਜ਼ਾਂ ਅਤੇ ਉਨ੍ਹਾ ਦੇ ਆਸ਼ਰਤਾਂ ਨੂੰ ਹਰ ਸਹੂਲਤ ਜਿਵੇਂ ਕੇ ਸਾਫ ਪਾਣੀ ਦਾ ਇੰਤਜ਼ਾਮ, ਸ਼ੁੱਧ ਅਤੇ ਸਾਫ-ਸੁਥਰਾ ਵਾਤਾਵਰਨ ਦੇ ਨਾਲ-ਨਾਲ ਵਾਤਾਵਰਨ ਦੇ ਸੰਭਾਲ ਲਈ ਬੂਟੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਮਰੀਜ਼ਾਂ ਦੇ ਚੰਗੀ ਸਿਹਤ ਲਈ ਹੋਰ ਵੀ ਸੰਭਵ ਉਪਰਾਲੇ ਕੀਤੇ ਜਾਣਗੇ।
ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ
ਵਿਸ਼ਵ ਮਰੀਜ਼ ਸੁਰੱਖਿਆ ਦਿਵਸ ’ਤੇ ਵਿਸ਼ੇਸ਼ | Patients
ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਹਰ ਸਾਲ 17 ਸਤੰਬਰ ਨੂੰ ਮਰੀਜਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਰੱਖਿਅਤ ਸਿਹਤ ਸਹੂਲਤਾਂ ਦੀ ਜਰੂਰਤ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਮਰੀਜ ਸੁਰੱਖਿਆ ਦਿਵਸ 2023 ਦਾ ਥੀਮ ਹੈ, ‘ਮਰੀਜਾਂ ਨੂੰ ਮਰੀਜਾਂ ਦੀ ਸੁਰੱਖਿਆ ਲਈ ਉਤਸ਼ਹਿਤ ਕਰਨਾ’। ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਵਿਸ਼ਵ ਸਿਹਤ ਸਗੰਠਨ ਦੁਆਰਾ ਅਧਿਕਾਰਿਤ ਸੰਸਾਰ ਆਮ ਸਿਹਤ ਸੁਰੱਖਿਆ ਸਬੰਧਿਤ ਦਿਨਾਂ ਵਿੱਚੋਂ ਇੱਕ ਹੈ।
ਇਸ ਦਿਵਸ ਨੂੰ ਮਨਾਉਣ ਦੀ ਇਹ ਮਾਨਤਾ ਹੈ ਕਿ ਸੁਰੱਖਿਅਤ ਸਿਹਤ ਸਹੂਲਤਾਂ ਲਈ ਮਰੀਜਾਂ ਦਾ ਆਪਣਾ, ਪਰਿਵਾਰਿਕ ਮੈਂਬਰਾਂ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਦਾ ਸਮੂਹਿਕ ਰੋਲ ਹੁੰਦਾ ਹੈ। ਅਜਿਹੇ ਸਬੂਤ ਪਾਏ ਗਏ ਹਨ ਕਿ ਜੇ ਮਰੀਜ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨ ਵਾਲੀ ਸਮੁੱਚੀ ਟੀਮ ਦਾ ਹਿੱਸੇਦਾਰ ਬਣਾਇਆ ਜਾਵੇ ਤਾਂ ਮਰੀਜ਼ ਦੀ ਸੰਤੁਸ਼ਟੀ ਅਤੇ ਇਲਾਜ ਪ੍ਰਣਾਲੀ ਦੇ ਵਧੀਆ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ ਸਿਹਤ ਸੁਰੱਖਿਆ ਟੀਮ ਦੇ ਕਿਰਿਆਸ਼ੀਲ ਮੈਂਬਰ ਬਣ ਕੇ ਖੁਦ ਮਰੀਜ ਹੀ ਸਿਹਤ ਸੁਰੱਖਿਆ ਪ੍ਰਣਾਲੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ
ਮਰੀਜ਼ਾਂ ਦੀ ਅਵਾਜ ਬੁਲੰਦ ਕਰੋ (ਐਲੀਵੇਟ ਦ ਵੋਆਇਸ ਔਫ ਪੇਸ਼ੈਂਟਸ) ਦੇ ਸਲੋਗਨ ਤਹਿਤ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਹਤ ਸਹੂਲਤਾਂ ਪਾਲਿਸੀਆਂ ਬਣਾਉਣ ਵਾਲਿਆਂ ਨੂੰ ਇਹ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਸਿਹਤ ਸਹੂਲਤਾਂ ਨਾਲ ਸਬੰਧਿਤ ਪਾਲਿਸੀ ਬਣਾਉਣ ਸਮੇਂ ਮਰੀਜ਼ਾਂ ਦੀ ਵੀ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਮਰੀਜ਼ ਆਪਣੀ ਸਿਹਤ ਸੁਰੱਖਿਆ ਲਈ ਸਹੀ ਰਣਨੀਤੀ ਬਣਾ ਸਕਣ। ਮਰੀਜ਼, ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਸਮੁਦਾਇ ਆਦਿ ਮਿਲ ਕੇ ਸਿਹਤ ਸਹੂਲਤਾਂ ਲਈ ਆਪਣੀਆਂ ਉਮੀਦਾਂ, ਚਿੰਤਾਵਾਂ, ਮਰੀਜ ਕੇਂਦਰਿਤ ਇਲਾਜ ਪ੍ਰਣਾਲੀ, ਮਰੀਜ ਦਾ ਸਿਹਤ ਸਹੂਲਤਾਂ ਵਿੱਚ ਵਿਸ਼ਵਾਸ ਤੇ ਬਰਾਬਰਤਾ ਲਈ ਆਪਣੀ-ਆਪਣੀ ਅਵਾਜ ਉਠਾ ਸਕਣ, ਇਸ ਲਈ ਉਨ੍ਹਾਂ ਨੂੰ ਉੱਚਿਤ ਪਲੇਟਫਾਰਮ ਮੁਹੱਈਆ ਕਰਵਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਤੜਕਸਾਰ ਆਈ ਬੁਰੀ ਖ਼ਬਰ, ਹਾਦਸੇ ‘ਚ ਚਾਰ ਦੀ ਮੌਤ
ਅਜੋਕੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਡਾਕਟਰਾਂ ਅਤੇ ਹੋਰ ਸਿਹਤ ਕਰਮੀਆਂ ਕੋਲ ਮਰੀਜ਼ ਲਈ ਉੱਚਿਤ ਸਮਾਂ ਹੀ ਨਹੀਂ ਹੁੰਦਾ ਜਿਸ ਕਾਰਨ ਨਾ ਮਰੀਜ ਆਪਣੀ ਬਿਮਾਰੀ, ਲੱਛਣਾਂ ਅਤੇ ਸਿਹਤ ਸਹੂਲਤ ’ਤੇ ਆਉਣ ਵਾਲੇ ਖਰਚ ਬਾਰੇ ਖੁੱਲ੍ਹ ਕੇ ਜਿਕਰ ਕਰ ਸਕਦਾ ਹੈ ਤੇ ਨਾ ਹੀ ਡਾਕਟਰ ਸ਼ਤ ਪ੍ਰਤੀਸ਼ਤ ਬਿਮਾਰੀ ਦੀ ਜਾਂਚ ਕਰਕੇ ਮਰੀਜ ਨੂੰ ਘੱਟ ਤੋਂ ਘੱਟ, ਸਿਰਫ ਲੋੜੀਂਦੀ ਦਵਾਈ ਲਿਖਦਾ ਹੈ। ਬਿਮਾਰੀ ਦੇ ਕਾਰਨ ਦੀ ਦਵਾਈ ਨਾ ਲੈ ਕੇ ਵਧੇਰੇ ਰੋਗੀ ਸਿਰਫ ਲੱਛਣਾਂ ਅਧਾਰਿਤ ਅਣਲੋੜੀਂਦੀਆਂ ਦਵਾਈਆਂ ਦਾ ਸੇਵਨ ਕਰਦੇ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਕਿ ਅੱਜ ਲੱਖਾਂ ਮਰੀਜ ਦਵਾਈਆਂ ਦੇ ਦੁਸ਼ਪ੍ਰਭਾਵ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਕਿ ਗੁਰਦੇ ਫੇਲ੍ਹ ਹੋਣਾ ਆਦਿ ਤੋਂ ਪੀੜਤ ਹਨ।
ਰਾਜ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਰੀਜਾਂ ਅਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਦੇਖਭਾਲ ਕਰਨ ਵਾਲੇ ਪੈਰਾਮੈਡੀਕਲ ਸਟਾਫ ਦੇ ਸਹੀ ਅਨੁਪਾਤ ਦਾ ਪ੍ਰੋਟੋਕੋਲ ਬਣਾਇਆ ਜਾਵੇ ਤੇ ਹਰ ਸਿਹਤ ਕੇਂਦਰ ਵਿੱਚ ਯੋਗ ਮਨੋਵਿਗਿਆਨੀਆਂ ਦੀ ਭਰਤੀ ਕੀਤੀ ਜਾਵੇ ਤਾਂ ਕਿ ਮਰੀਜ ਖੁੱਲ੍ਹ ਕੇ ਆਪਣੀ ਸਮੱਸਿਆ, ਉਸਦੇ ਹੱਲ ਤੇ ਹੋਰ ਦਿੱਕਤਾਂ ਪ੍ਰਤੀ ਵਿਚਾਰ-ਵਿਟਾਂਦਰਾ ਕਰ ਸਕੇ।  ਵੱਖ-ਵੱਖ ਬਿਮਾਰੀਆਂ ਵਾਲੇ ਮਰੀਜਾਂ ਨਾਲ ਸਬੰਧਿਤ ਸਰਕਾਰੀ ਸਕੀਮਾਂ ਬਾਰੇ ਮਰੀਜਾਂ ਨੂੰ ਜਾਗਰੂਕ ਕਰਨ ਲਈ ਵੀ ਮਨੋਵਿਗਿਆਨੀਆਂ ਨੂੰ ਟ੍ਰੇਨਿੰਗ ਦੇ ਕੇ ਮਰੀਜਾਂ ਦੇ ਮਾਰਗਦਰਸ਼ਨ ਲਈ ਪਹਿਲਕਦਮੀਆਂ ਕੀਤੀਆਂ ਜਾਣ। ਸੋ ਆਉ! ਪ੍ਰਣ ਕਰੀਏ ਕਿ ਸਮੁੱਚੇ ਭਾਰਤ ਨੂੰ ਵਿਸ਼ਵ ਵਿੱਚ ਸਿਹਤ ਸਹੂਲਤਾਂ ਵਿੱਚ ਨੰਬਰ ਇੱਕ ’ਤੇ ਲੈ ਕੇ ਆਉਣ ਲਈ ਆਪਣਾ ਯੋਗਦਾਨ ਪਾਈਏ।
ਵਿਨੋਦ ਗਰਗ
ਮਨੋਵਿਗਿਆਨੀ, ਮੋ. 98763-71788
Coronavirus : ਭੋਪਾਲ ‘ਚ ਮਿਲੇ ਇੱਕ ਹੀ ਪਰਿਵਾਰ ਦੇ ਤਿੰਨ ਸ਼ੱਕੀ ਮਰੀਜ਼
ਭੋਪਾਲ (ਏਜੰਸੀ)। ਚੀਨ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ Coronavirus ਨੇ ਦੁਨੀਆ ਭਰ ‘ਚ ਦਹਿਸ਼ਤ ਫੈਲਾ ਰੱਖੀ ਹੈ। ਕਰੀਬ 25 ਦੇਸ਼ਾਂ ‘ਚ ਇਹ ਵਾਇਰਸ ਦਸਤਕ ਦੇ ਚੁੱਕਾ ਹੈ। ਕੇਰਲ ‘ਚ 3 ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕੋਰੋਨਾ ਵਾਇਰਸ ਦੇ ਇੱਕ ਹੀ ਪਰਿਵਾਰ ਦੇ 3 ਸ਼ੱਕੀ ਮਰੀਜ਼ ਮਿਲੇ ਹਨ। ਸਾਰੇ ਸ਼ੱਕੀ ਮਰੀਜ਼ਾਂ ਨੂੰ ਭੋਪਾਲ ਏਮਜ਼ ਦੇ ਮੈਡੀਸਿਨ ਵਿਭਾਗ ਵਿਚ ਬਣੇ ਵੱਖਰੇ ਵਾਰਡ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਕੁਝ ਦਿਨਾਂ ਤੋਂ ਸਰਦੀ-ਜ਼ੁਕਾਮ ਅਤੇ ਗਲੇ ‘ਚ ਖਰਾਸ਼ ਅਤੇ ਬੁਖਾਰ ਦੀ ਸਮੱਸਿਆ ਸੀ। ਇਕ ਹੀ ਪਰਿਵਾਰ ਦੇ 3 ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਮੁੱਢਲੀ ਜਾਂਚ ‘ਚ ਇਹ ਲੱਛਣ ਕੋਰੋਨਾ ਵਾਇਰਸ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਕੋਰੋਨਾ ਵਾਇਰਸ ਦੀ ਪੁਸ਼ਟੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਹੀ ਚੀਨ ਦੀ ਯਾਤਰਾ ਕੀਤੀ ਸੀ।
ਦੱਸਣਯੋਗ ਹੈ ਕਿ ਇਸ ਜਾਨਲੇਵਾ ਵਾਇਰਸ ਕਾਰਨ ਚੀਨ ‘ਚ ਹੁਣ ਤੱਕ 490 ਲੋਕਾਂ ਦੀ ਮੌਤ ਹੋ ਚੁੱਕੀ ਹੈ।
24 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Coronavirus, patients, Bhopal
ਮੁਫ਼ਤ ਮੈਡੀਕਲ ਚੈਕਅੱਪ ਕੈਂਪ ‘ਚ 198 ਮਰੀਜ਼ਾਂ ਦੀ ਜਾਂਚ
ਮਲੋਟ/ਗੋਲੂਵਾਲਾ, (ਮਨੋਜ/ਸੁਰਿੰਦਰ ਗੂੰਬਰ)। ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਵਿਖੇ ਮੁਫ਼ਤ ਅੱਖਾਂ ਦੀ ਜਾਂਚ (free medical camp) ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਨੇ 198 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਨੇ 130 ਮਰੀਜ਼ਾਂ ਦੀ ਜਾਂਚ ਕੀਤੀ ਅਤੇ 27 ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣੇ ਜਿੰਨ੍ਹਾਂ ਦੇ ਮੁਫ਼ਤ ਅਪ੍ਰੇਸ਼ਨ ਹਸਪਤਾਲ ਵਿੱਚ ਹੀ ਕੀਤੇ ਜਾਣਗੇ।
ਇਸ ਤੋਂ ਇਲਾਵਾ ਫਿਜ਼ਿਓਥੈਰੇਪਿਸਟ ਡਾ. ਸ਼ਿਵਿਕਾ ਸੋਨੀ ਨੇ 22 ਮਰੀਜਾਂ ਦੀ ਜਾਂਚ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਸਵਿਤਾ ਰਾਠੀ ਨੇ 46 ਮਰੀਜ਼ਾਂ ਦੀ ਜਾਂਚ ਕੀਤੀ। ਹਸਪਤਾਲ ਦੇ ਡਿਪਟੀ ਸੀ.ਐਮ.ਓ. ਡਾ. ਰਾਜ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਖਾਂ ਵਿੱਚੋਂ ਪਾਣੀ ਡਿੱਗਣਾ, ਵਿਦੇਸ਼ੀ ਲੈਂਜ਼, ਭੈਂਗੇਪਨ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਫਿਜ਼ਿਓਥੈਰੇਪੀ ਰਾਹੀਂ ਅਤਿ ਆਧੁਨਿਕ ਮਸ਼ੀਨਾਂ ਨਾਲ ਲਾ ਇਲਾਜ ਅਤੇ ਪੁਰਾਣੇ ਦਰਦ ਜਿਵੇਂ ਜੋੜਾਂ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਮੋਢਿਆਂ ਦਾ ਦਰਦ, ਮਾਂਸਪੇਸ਼ੀਆ ਵਿੱਚ ਜਕੜਨ ਆਦਿ ਦਾ ਇਲਾਜ ਕੀਤਾ ਜਾਂਦਾ ਹੈ। ਬਿਨਾਂ ਚੀਰਫਾੜ ਤੋਂ ਬੱਚੇਦਾਨੀ ਦਾ ਅਪ੍ਰੇਸ਼ਨ, ਦਰਦ ਰਹਿਤ ਨਾਰਮਲ ਡਿਲੀਵਰੀ, ਸੀਜੇਰੀਅਨ, ਅਤੇ ਜੱਚਾ ਬੱਚਾ ਸਬੰਧਿਤ ਬੀਮਾਰੀਆਂ ਦੇ ਇਲਾਜ ਅਤੇ ਸਾਰੇ ਅਪ੍ਰੇਸ਼ਨ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ਾਂ ਦੇ ਠਹਿਰਣ ਲਈ ਧਰਮਸ਼ਾਲਾ ਅਤੇ ਸਾਫ਼-ਸੁਥਰੇ ਖਾਣੇ ਲਈ ਕੰਟੀਨ ਦਾ ਵੀ ਖ਼ਾਸ ਪ੍ਰਬੰਧ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸ੍ਰੀ ਗੁਰੂਸਰ ਮੋਡੀਆ ਸਥਿਤ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਅਤੇ ਰਾਜਸਥਾਨ ਦੇ ਪੱਛੜੇ ਇਲਾਕੇ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਵਾਲਾ ਇਹ ਇਕਲੌਤਾ ਹਸਪਤਾਲ ਹੈ ਜਿੱਥੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਉਪਲੱਬਧ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਮਿਲੇ ਸ਼ੱਕੀ ਮਰੀਜ਼, ਪਹਿਚਾਣ ਦੱਸਣ ਤੋਂ ਅਧਿਕਾਰੀਆਂ ਦਾ ਇਨਕਾਰ
ਪੰਜਾਬ ਭਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼, ਜਿਲਾ ਹੈੱਡਕੁਆਟਰ ‘ਤੇ ਹੋਣਗੇ ਸਪੈਸ਼ਲ ਵਾਰਡ
ਪੀ.ਜੀ.ਆਈ. ਵਿਖੇ ਭੇਜੇ ਜਾ ਰਹੇ ਹਨ ਸ਼ੱਕੀ ਮਰੀਜ਼ ਅਤੇ ਉਨਾਂ ਦੇ ਪਰਿਵਾਰ, ਅੰਮ੍ਰਿਤਸਰ ਦੇ ਸਕੀ ਮਰੀਜ਼ ਦਾ ਸੈਂਪਲ ਆਇਆ ਨੈਗਟਿਵ
ਪੀਜੀਆਈ ਚੰਡੀਗੜ ਵਿਖੇ ਦਾਖ਼ਲ ਮਰੀਜ਼ ਦੀ ਅੱਜ ਬੁੱਧਵਾਰ ਆਏਗੀ ਰਿਪੋਰਟ, ਪਰਿਵਾਰਕ ਮੈਂਬਰਾਂ ਵੀ ਨਿਗਰਾਨੀ ਹੇਠ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ (corona virus) ਨੂੰ ਲੈ ਕੇ ਪੰਜਾਬ ਭਰ ਵਿੱਚ ‘ਰੈਡ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਸੂਬੇ ਵਿੱਚ ਹੁਣ ਤੱਕ  ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨਾਂ ਮਰੀਜ਼ਾ ਦੇ ਸੈਂਪਲ ਨੇ ਲੈਬਾਰਟਰੀ ਵਿਖੇ ਭੇਜੇ ਜਾ ਰਹੇ ਹਨ, ਜਿਥੋਂ ਕਿ ਰਿਪੋਰਟ ਆਉਣ ਤੋਂ ਬਾਅਦ ਪਤਾ ਚਲ ਪਾਏਗਾ ਕਿ ਉਹ ਵਾਇਰਲ ਬੁਖ਼ਾਰ ਨਾਲ ਪੀੜਤ ਹਨ ਜਾਂ ਫਿਰ ਕਰੋਨਾ ਵਾਈਰਸ ਨਾਲ ਪੀੜਤ ਹੋ ਗਏ ਹਨ। ਪੰਜਾਬ ਵਲੋਂ ਕੋਈ ਵੀ ਘਾਟ ਨਹੀਂ ਛੱਡਦੇ ਹੋਏ ਪ੍ਰਦੇਸ਼ ਦੇ ਜਿਲਾ ਹੈੱਡਕੁਆਟਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਵੀ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਦਿੱਤਾ ਜਾ ਸਕੇ।
ਪੰਜਾਬ ਭਰ ਵਿੱਚ ਮੱਚੀ ਭਾਜੜ ਦੌਰਾਨ ਪ੍ਰਦੇਸ਼ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਪੂਰੀ ਤਰਾਂ ਅਣਜਾਣ ਹੀ ਬਣੇ ਬੈਠੇ ਹਨ ਅਤੇ ਉਨਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੋਈ ਵੀ ਨਿਗਰਾਨੀ ਅਧੀਨ ਸ਼ੱਕੀ ਮਰੀਜ਼ ਨਹੀਂ ਹੈ।
ਇੱਥੋਂ ਤੱਕ ਕਿ ਪੀਜੀਆਈ ਵਿਖੇ ਦਾਖ਼ਲ ਮੁਹਾਲੀ ਦੇ ਮਰੀਜ਼ ਬਾਰੇ ਵੀ ਉਨਾਂ ਨੇ ਕੋਈ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਦੂਜੇ ਪਾਸੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਸਮੇਂ ਪੀ.ਜੀ.ਆਈ. ਵਿਖੇ ਇੱਕ ਮੁਹਾਲੀ ਦੀ ਔਰਤ ਇਲਾਜ ਅਧੀਨ ਹੈ ਤਾਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਇਸੇ ਤਰਾਂ ਅੰਮ੍ਰਿਤਸਰ ਦੇ ਇੱਕ ਸ਼ੱਕੀ ਮਰੀਜ਼ ਦਾ ਸੈਂਪਲ ਨੈਗਟਿਵ ਆ ਗਿਆ ਹੈ, ਜਿਸ ਨੂੰ ਹੁਣ ਤੱਕ ਸ਼ੱਕੀ ਮੰਨਦੇ ਹੋਏ ਕਰੋਨਾ ਵਾਈਰਸ ਦਾ ਇਲਾਜ ਦਿੱਤਾ ਜਾ ਰਿਹਾ ਸੀ ਪਰ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾ ਰਿਹਾ ਹੈ। ਪੰਜਾਬ ਭਰ ਵਿੱਚ ਜਿਹੜੇ ਕਰੋਨਾ ਵਾਈਰਸ ਦੇ ਕਾਰਨ ਸ਼ੱਕੀ ਮਰੀਜ਼ ਨਿਗਰਾਨੀ ਵਿੱਚ ਹਨ, ਉਨਾਂ ਦੀ ਗਿਣਤੀ 10 ਤੱਕ ਪੁੱਜ ਗਈ ਹੈ।
ਸਿਹਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਵਾਈਰਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਔਰਤ ਹੈ ਪਰ ਇਸ ਵਾਈਰਸ ਨਾਲ ਸਿਰਫ਼ ਉਨ੍ਹਾਂ ਲੋਕਾਂ ਦੀ ਹੀ ਮੌਤ ਹੋ ਰਹੀਂ ਹੈ, ਜਿਹੜੇ ਕਿ ਪਹਿਲਾਂ ਹੀ ਕਿਸੇ ਨਾਲ ਕਿਸੇ ਵੱਡੀ ਬਿਮਾਰੀ ਨਾਲ ਪੀੜਤ ਸਨ ਅਤੇ ਇਲਾਜ ਚਲ ਰਿਹਾ ਸੀ। ਇਸ ਲਈ ਸਿਹਤਮੰਦ ਵਿਅਕਤੀ ‘ਤੇ ਇਸ ਦਾ ਕੋਈ ਜਿਆਦਾ ਅਸਰ ਨਹੀਂ ਹੋ ਰਿਹਾ ਹੈ। ਉਨਾਂ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਸਾਰੇ ਹਸਪਤਾਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਜਿਲਾ ਹੈਡਕੁਆਟਰਾਂ ‘ਤੇ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਵਾਲੇ ਮਰੀਜ਼ ਦੀ ਰਿਪੋਰਟ ਆ ਗਈ ਹੈ ਅਤੇ ਉਸ ਨੂੰ ਕਰੋਨਾ ਵਾਇਰਸ ਨਹੀਂ ਹੈ ਪਰ ਫਿਰ ਵੀ ਉਸ ਨੂੰ ਪਰਿਵਾਰ ਸਣੇ ਨਿਗਰਾਨੀ ਅਧੀਨ ਹੀ ਰੱਖਿਆ ਗਿਆ ਹੈ। ਇਥੇ ਹੀ ਪੀ.ਜੀ.ਆਈ. ਵਿਖੇ ਦਾਖਲ ਮੁਹਾਲੀ ਮਰੀਜ਼ ਦੀ ਰਿਪੋਰਟ ਪੂਣੇ ਤੋਂ ਬੁੱਧਵਾਰ ਨੂੰ ਆਏਗੀ, ਜਿਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਉਹ ਕਰੋਨਾ ਵਾਇਰਸ ਨਾਲ ਪੀੜਤ ਹੈ ਜਾਂ ਫਿਰ ਨਹੀਂ ਹੈ। ਇਥੇ ਹੀ ਮੁਹਾਲੀ ਦੇ ਸ਼ੱਕੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਅਧੀਨ ਕਰ ਦਿੱਤਾ ਗਿਆ ਹੈ।
ਮੰਤਰੀ ਨਹੀਂ ਕੋਈ ਜਾਣਕਾਰੀ ਪੀਜੀਆਈ ਸਣੇ ਪੰਜਾਬ ‘ਚ ਕੋਈ ਸ਼ੱਕੀ ਮਰੀਜ਼ ਹੋਣ ਤੋਂ ਕੀਤਾ ਇਨਕਾਰ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਿਥੇ ਪੰਜਾਬ ਵਿੱਚ ਰੈਡ ਅਲਰਟ ਜਾਰੀ ਕਰਦੇ ਹੋਏ ਕਰੋਨਾ ਵਾਈਰਸ ਨੂੰ ਲੈ ਕੇ 10 ਤੱਕ ਸ਼ੱਕੀ ਮਰੀਜ਼ਾ ਨੂੰ ਨਿਗਰਾਨੀ ਅਧੀਨ ਰੱਖਿਆ ਹੋਇਆ ਹੈ, ਉਥੇ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਇਸ ਬਾਰੇ ਕੋਈ ਜਾਣਕਾਰੀ ਤੱਕ ਨਹੀਂ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਸ਼ੱਕੀ ਮਰੀਜ਼ ਨਹੀਂ ਹੈ ਅਤੇ ਪੀਜੀਆਈ ਵਿਖੇ ਮੁਹਾਲੀ ਦਾ ਕੋਈ ਵੀ ਮਰੀਜ਼ ਦਾਖ਼ਲ ਨਹੀਂ ਕੀਤਾ ਗਿਆ ਹੈ।
ਪਿਛਲੇ 30 ਦਿਨ ਤੱਕ ਦੀ ਵਿਦੇਸ਼ ਯਾਤਰਾ ਤੋਂ ਆਏ ਸੁਸਾਫਰਾਂ ਦੀ ਕੀਤੀ ਜਾਏਗੀ ਚੈਕਿੰਗ
ਸਿਹਤ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ 30 ਦਿਨਾਂ ਤੋਂ ਵਿਦੇਸ਼ ਦੀ ਯਾਤਰਾ ਕਰਕੇ ਆਏ ਹਰ ਮੁਸਾਫ਼ਰ ਦੀ ਚੈਕਿੰਗ ਕੀਤੀ ਜਾਏਗੀ। ਇਸ ਵਿੱਚ ਖ਼ਾਸ ਕਰਕੇ ਉਨਾਂ ਯਾਤਰੀਆਂ ਦੀ ਸਿਹਤ ਚੈੱਕ ਕੀਤੀ ਜਾਏਗੀ, ਜਿਹੜੇ ਕਿ ਉਨਾਂ ਦੇਸ਼ਾਂ ਵਿੱਚੋਂ ਆਏ ਹਨ, ਜਿਥੇ ਕਿ ਕਰੋਨਾ ਵਾਇਰਸ ਦੇ ਕਾਰਨ ਆਮ ਲੋਕ ਪੀੜਤ ਹੋ ਰਹੇ ਹਨ। ਇਸ ਲਈ ਸਿਹਤ ਵਿਭਾਗ ਵਲੋਂ ਇਹੋ ਜਿਹੇ ਵਿਅਕਤੀਆਂ ਦੀ ਲਿਸਟ ਤਿਆਰ ਕਰਦੇ ਹੋਏ ਉਨਾਂ ਦੀ ਚੈਕਿੰਗ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ
ਚੰਡੀਗੜ੍ਹ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਾਏ ਰਸਤੇ ‘ਤੇ ਚਲਦੇ ਹੋਏ ਚੰਡੀਗੜ੍ਹ ਵਿਖੇ ਬਲੱਡ ਪੰਪ (ਡੇਰਾ ਸ਼ਰਧਾਲੂ) ਜ਼ਰੂਰਤਮੰਦ ਮਰੀਜ਼ਾਂ ਨੂੰ ਜੀਵਨ ਦਾਨ ਦੇਣ ਵਿੱਚ ਲੱਗੇ ਹੋਏ ਹਨ। ਚੰਡੀਗੜ੍ਹ ਵਿਖੇ ਹਰ ਦੂਜੇ ਦਿਨ ਸੜਕ ਹਾਦਸੇ ਜਾਂ ਫਿਰ ਕਿਸੇ ਬਿਮਾਰੀ ਨਾਲ ਪੀੜਤ ਨੂੰ ਖੂਨ ਦਿੱਤਾ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਵਿੱਚ 11 ਯੂਨਿਟ ਖੂਨਦਾਨ ਕਰ ਦਿੱਤਾ ਗਿਆ ਹੈ, ਜਦੋਂ ਕਿ ਪਲੇਟਲੈਟਸ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਚੰਡੀਗੜ੍ਹ ਤੋਂ ਜਾਣਕਾਰੀ ਦਿੰਦੇ ਹੋਏ ਰਾਜੂ ਇੰਸਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਪੁੱਜਣ ਵਾਲੇ ਮਰੀਜ਼ਾਂ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ। ਕਈ ਵਾਰ ਤਾਂ ਐਮਰਜੈਂਸੀ ਵਿੱਚ ਦੇਰ ਰਾਤ ਨੂੰ ਵੀ ਖੂਨ ਦਿੱਤਾ ਗਿਆ ਹੈ ਅਤੇ ਕਦੀ ਵੀ ਚੰਡੀਗੜ੍ਹ ਦੇ ਪ੍ਰੇਮੀਆਂ ਨੇ ਜਰੂਰਤ ਪੈਣ ‘ਤੇ ਦਿਨ ਜਾਂ ਰਾਤ ਨੂੰ ਖੂਨਦਾਨ ਕਰਨ ਤੋਂ ਇਨਕਾਰ ਨਹੀਂ ਕੀਤਾ।
ਬੀਤੀ 1 ਫਰਵਰੀ ਤੋਂ ਲੈ ਕੇ 8 ਫਰਵਰੀ ਤੱਕ ਚੰਡੀਗੜ੍ਹ ਦੇ ਡੇਰਾ ਪ੍ਰੇਮੀਆਂ ਨੇ 11 ਯੂਨਿਟ ਤੋਂ ਜਿਆਦਾ ਖੂਨਦਾਨ ਕਰ ਦਿੱਤਾ ਹੈ, ਜਦੋਂ ਕਿ ਕਈ ਮਰੀਜ਼ਾਂ ਨੂੰ ਪਲੇਟਲੈਟਸ ਵੀ ਦਿੱਤੇ ਗਏ ਹਨ, ਉਨ੍ਹਾਂ ਦੀ ਗਿਣਤੀ ਇਸ ਵਿੱਚ ਸ਼ਾਮਲ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਖੂਨਦਾਨ ਕਰਨ ਵਾਲਿਆਂ ਵਿੱਚ ਵਿਜੇਂਦਰ ਇੰਸਾਂ, ਮਾਸਟਰ ਜੱਸੀ ਇੰਸਾਂ, ਨੀਤਿਨ ਇੰਸਾਂ, ਸੁਨੀਲ ਇੰਸਾਂ ਅਤੇ ਗੁਰਮੁਖ ਇੰਸਾਂ ਤੋਂ ਇਲਾਵਾ ਹੋਰਨਾਂ ਨੇ ਖੂਨਦਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਪ ਦੇ ਤੀਜੇ ਦਿਨ ਤੱਕ 4650 ਮਰੀਜ਼ਾਂ ਦੀ ਜਾਂਚ
27ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅੱਖਾਂ ਦਾ ਜਾਂਚ ਕੈਂਪ
ਆਪ੍ਰੇਸ਼ਨ ਦੇ ਦੂਜੇ ਦਿਨ 54 ਹਨ੍ਹੇਰੀ ਜ਼ਿੰਦਗੀਆਂ ‘ਚ ਆਇਆ ਉਜਾਲਾ
ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ 27ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮੁਫ਼ਤ ਅੱਖਾਂ ਦੇ ਕੈਂਪ ‘ਚ ਹੁਣ ਤੱਕ 54 ਆਪ੍ਰੇਸ਼ਨ ਹੋ ਚੁੱਕੇ ਹਨ ਜਦੋਂÎਕਿ 4650 ਵਿਅਕਤੀਟਾਂ ਦੀ ਜਾਂਚ ਹੋ ਚੁੱਕੀ ਹੈ ਅੱਜ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਮਾਤਾ ਜੀ) ਨੇ ਹਸਪਤਾਲ ‘ਚ ਪਹੁੰਚ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱÎਛਿਆ ਤੇ ਉਨ੍ਹਾਂ ਦੀ ਸਿਹਤ ਲਾਭ ਦੀ ਕਾਮਨਾ ਕੀਤੀ ਇਸ ਮੌਕੇ ਉਨ੍ਹਾਂ ਦੇ ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐਮਓ ਡਾ. ਗੌਰਵ ਅਗਰਵਾਲ ਸਮੇਤ ਡੇਰਾ ਸੱਚਾ ਸੌਦਾ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ ਤੇ ਡਾਕਟਰ ਮੌਜ਼ੂਦ ਸਨ
ਖਾਸ ਗੱਲ ਇਹ ਹੈ ਕਿ ਲੋਕਾਂ ‘ਚ ਕੈਂਪ ਪ੍ਰਤੀ ਵਿਸ਼ੇਸ਼ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ ਆਸ-ਪਾਸ ਹੀ ਨਹੀਂ, ਦੂਰ-ਦੁਰਾਡੇ ਦੇ ਪ੍ਰਦੇਸ਼ਾਂ ਤੋਂ ਵੀ ਲੋਕ ਸਿਹਤ ਲਾਭ ਲੈਣ ਲਈ ਕੈਂਪ ‘ਚ ਪਹੁੰਚ ਰਹੇ ਹਨ ਕੈਂਪ ‘ਚ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ਨਿੱਚਰਵਾਰ ਤੱਕ ਜਾਰੀ ਰਹੇਗੀ
ਮਿਲੀ ਜਾਣਕਾਰੀ ਅਨੁਸਾਰ ਕੈਂਪ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਵੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਕੈਂਪ ‘ਚ ਚੁਣੇ ਗਏ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਜਾਰੀ ਰਹੇ ਹਸਪਤਾਲ ‘ਚ ਅਤੀਆਧੁਨਿਕ ਸਹੂਲਤਾਂ ਨਾਲ ਲੈੱਸ ਆਪ੍ਰੇਸ਼ਨ ਥਿਏਟਰ ‘ਚ ਮਾਹਿਰ ਡਾਕਟਰਾਂ ਵੱਲੋਂ ਦੂਜੇ ਦਿਨ ਤੱਕ 54 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਕੈਂਪ ਦੇ ਤੀਜੇ ਦਿਨ ਤੱਕ 4650 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਸੀ ਤੇ ਹਾਲੇ ਵੀ ਜਾਂਚ ਲਗਾਤਾਰ ਜਾਰੀ ਹੈ ਅੱਜ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨੇ ਹਸਪਤਾਲ ਪਹੁੰਚ ਕੇ ਵਾਰਡ ਵਾਈਜ਼ ਮਰੀਜ਼ਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਪੂਜਨੀਕ ਮਾਤਾ ਜੀ ਨੇ ਇਸ ਦੌਰਾਨ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਨੂੰ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਦਿੰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਕੈਂਪ ‘ਚ ਜਿੱਥੇ ਮਰੀਜ਼ਾਂ ਦੀ ਲਗਾਤਾਰ ਜਾਂਚ ਜਾਰੀ ਹੈ, ਉੱਥੇ ਕੈਂਪ ਲਈ ਰਜਿਸਟਰੇਸ਼ਨ ਕਰਾਉਣ ਲਈ ਹਾਲੇ ਵੀ ਲਾਈਨਾਂ ਲੱਗੀਆਂ ਹੋਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਨਵੀਂ ਤਕਨੀਕ ਨਾਲ ਛਾਤੀ ਦੇ ਕੈਂਸਰ ਦੇ ਰੋਗੀਆਂ ਨੂੰ ਹੋਵੇਗਾ ਫਾਇਦਾ
ਛਾਤੀ ਦੇ ਹਰ ਕੈਂਸਰ ਰੋਗੀ ਨੂੰ ਨਹੀਂ ਹੈ ਕੀਮੋਥੈਰੇਪੀ ਦੀ ਲੋੜ
ਟੇਲਰੈਕਸ ਅਧਿਐਨ ਨੂੰ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਦਿੱਤੀ ਹੈ ਮਾਨਤਾ
ਏਜੰਸੀ, ਨਵੀਂ ਦਿੱਲੀ
ਸਤਨ ਕੈਂਸਰ ਰੋਗੀਆਂ ਲਈ ਰਾਹਤ ਭਰੀ ਖਬਰ ਹੈ ਕਿ ਹੁਣ ਹਰ ਰੋਗੀ ਨੂੰ ਵਿਸ਼ੈਲੀ ਕੀਮੋਥੈਰੇਪੀ ‘ਚੋਂ ਗੁਜ਼ਰਨ ਦੀ ਲੋੜ ਨਹੀਂ ਪਵੇਗੀ ਤੇ ਸਿਰਫ਼ ਉਨ੍ਹਾਂ ਰੋਗੀਆਂ ਨੂੰ ਕੀਮਰੋਥੈਰੇਪੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਇਸ ਦੀ ਵਾਕਿਆਈ ਲੋੜ ਹੋਵੇਗੀ ਤੇ ਓਨੀ ਹੀ ਮਾਤਰਾ ‘ਚ, ਜਿੰਨੀ ਲੋੜ ਹੈ   ਭਾਰਤ ‘ਚ ਇਸ ਤਕਨੀਕ ਨੂੰ ਮਨਜ਼ੂਰੀ ਮਿਲਣ ਨਾਲ ਹਜ਼ਾਰਾਂ ਸਤਨ ਕੈਂਸਰ ਰੋਗੀਆਂ ਨੂੰ ਫਾਇਦਾ ਹੋਵੇਗਾ
ਕੀਮੋਥੈਰੇਪੀ ਨੂੰ ਲੈ ਕੇ ਇਸ ਸਾਲ ਜੂਨ ‘ਚ ਬ੍ਰਿਟੇਨ ਦੇ ਇੱਕ ਪੱਤਰ ‘ਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਤੋਂ ਬਾਅਦ ਭਾਰਤ ‘ਚ ਹਾਲ ਹੀ ਜਾਰੀ ਸਾਲ 2018 ਦੇ ਕੈਂਸਰ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ‘ਚ ਆਰੰਭਿਕ ਅਵਸਥਾ ਵਾਲੇ ਸਤਨ ਕੈਂਸਰ ਦੇ ਰੋਗੀਆਂ ਦਾ ‘ਆਨਕੋ ਟਾਈਪ ਡੀਐਕਸ ਬ੍ਰੇਸਟ ਰਿਕਰੇਂਸ ਸਕੋਰ (ਓਡੀਐਕਸਬੀਆਰਐਸ) ਟੈਸਟ ਕੀਤੇ ਜਾਣ ਅਤੇ ਉਸ ਦੇ ਅਧਾਰ ‘ਤੇ ਹੀ ਕੀਮੋਥੈਰੇਪੀ ਦੇਣ ਜਾਂ ਨਾ ਦੇਣ ਦਾ ਫੈਸਲਾ ਕਰਨ ਦੀ ਤਜਵੀਜ਼ ਸ਼ਾਮਲ ਕੀਤੀ ਗਈ ਹੈ ਟੇਲਰੈਸਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਘੱਟ ਜੋਖ਼ਮ ਪਾਲੇ ਰੋਗੀਆਂ ਨੂੰ ਕੀਮੋਥੈਰੇਪੀ ਤੋਂ ਮੁਕਤੀ ਮਿਲ ਸਕਦੀ ਹੈ
ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਮਾਨਤਾ ਦਿੱਤੀ
ਛੇ ਦੇਸ਼ਾਂ ਦੀ ਸਤਨ ਕੈਂਸਰ ਦਾ ਇਲਾਜ ਕਰਵਾ ਰਹੀਆਂ 10 ਹਜ਼ਾਰ 273 ਔਰਤਾਂ ‘ਤੇ ਸਾਲਾਂ ਤੱਕ ਕੀਤੇ ਗਏ ਅਧਿਐਨ ਟੇਲਰੈਕਸ ਨੇ ਸਿੱਟੇ ਕੱਢੇ ਹਨ ਕਿ ਓਡੀਐਕਸਬੀਆਰਐਸ ਟੈਸਟ ‘ਚ 50 ਸਾਲਾਂ ਤੋਂ ਵੱਧ ਉਮਰ ਵਾਲੀਆਂ ਔਰਤਾਂ ਦਾ ਸਕੋਰ 0 ਤੋਂ 25 ਦਰਮਿਆਨ ਹੈ ਤੇ 50 ਤੋਂ ਘੱਟ ਉਮਰ ਵਾਲੀਆਂ ਔਰਤਾਂ ਦਾ ਸਕੋਰ 0 ਤੋਂ 15 ਦਰਮਿਆਨ ਹੇ ਤਾਂ ਉਨ੍ਹਾਂ ਕੀਮੋਥੈਰੇਪੀ ਦੀ ਲੋੜ ਨਹੀਂ ਹੁੰਦੀ ਹੈ ਇਸ ਟੇਲਰੈਕਸ ਅਧਿਐਨ ਨੂੰ ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਟਿਊਟ ਨੇ ਮਾਨਤਾ ਦਿੱਤੀ ਹੈ
ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲ ਦੇ ਇੱਕ ਅਧਿਐਨ ਪੱਤਰ ਅਨੁਸਾਰ ਭਾਰਤ ‘ਚ ਔਰਤਾਂ ‘ਚ ਹੋਣ ਵਾਲੇ ਕੈਂਸਰ ‘ਚ ਸਤਨ ਕੈਂਸਰ ਬਹੁਤ ਆਮ ਹੈ ਟੇਲਰੈਕਸ ਅਧਿਐਨ ਦੀਆਂ ਸਿਫਾਰਿਸ਼ਾਂ ਦੇ ਭਾਰਤ ‘ਚ ਮਾਨਤਾ ਮਿਲਣ ਨਾਲ ਇਸ ਰੋਗ ਨਾਲ ਪੀੜਤ 70 ਫੀਸਦੀ ਔਰਤਾਂ ਨੂੰ ਕੀਮੋਥੈਰੇਪੀ ‘ਚੋਂ ਗੁਜਰਨ ਦੀ ਮਜ਼ਬੂਰੀ ਤੋਂ ਨਿਜਾਤ ਮਿਲ ਸਕੇਗੀ ਕਿਉਂਕਿ ਅਧਿਐਨ ‘ਚ ਪਤਾ ਚੱਲਿਆ ਹੈ ਕਿ ਸਤਨ ਕੈਂਸਰ ਨਾਲ ਪੀੜਤ ਕਰੀਬ 30 ਫੀਸਦੀ ਔਰਤਾਂ ਨੂੰ ਹੀ ਕੀਮੋਥੈਰੇਪੀ ਦਾ ਲਾਭ ਹੁੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਲਾਲਾਬਾਦ (ਰਜਨੀਸ਼ ਰਵੀ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦੇ ਹੋਏ ਬਲਾਕ ਜਲਾਲਾਬਾਦ ਦੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਸਥਾਨਕ ਸਾਧ ਸੰਗਤ ਵੱਲੋਂ ਜਲਾਲਾਬਾਦ ਦੇ ਨਾਮ ਚਰਚਾ ਘਰ ਵਿਖੇ ਮੁਫਤ ਬਲੱਡ ਗਰੁੱਪ, ਸ਼ੂਗਰ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ 25 ਮੈਂਬਰ ਸੁਭਾਸ਼ ਸੁਖੀਜਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 133 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਦੀ ਸਾਧ ਸੰਗਤ ਵੱਲੋਂ ਅੱਜ ਇਹ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਜਿੱਥੇ ਖੂਨਦਾਨ ਕਰਨ ਵਾਲਿਆਂ ਦੇ ਗਰੁੱਪ ਚੈਕ ਕੀਤੇ ਗਏ ਉਸਦੇ ਨਾਲ ਸ਼ੂਗਰ ਦੇ ਮਰੀਜਾਂ ਦਾ ਟੈਸਟ ਕੀਤਾ ਗਿਆ। ਕੈਂਪ ਦੌਰਾਨ ਡਾ. ਨਰੇਸ਼ ਚੁੱਘ ਵੱਲੋਂ ਮਰੀਜਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 265 ਮਰੀਜਾਂ ਦੇ ਟੈਸਟ ਕੀਤੇ ਗਏ ਹਨ। ਇਸ ਮੌਕੇ ਗੌਰਵ ਕੁਮਾਰ, ਦੀਦਾਰ ਚੰਦ ਵਲੋਂ ਬਲੱਡ ਗਰੁੱਪ ਚੈਕਅੱਪ ਕਰਨ ‘ਚ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਟੂ ਸਿਡਾਨਾ, ਬਿੱਟੂ ਇੰਸਾਂ,ਮਾ.ਪ੍ਰੀਤਮ ਸਿੰਘ, ਗਿਆਨ ਚੰਦ ਇੰਸਾਂ, ਵਿੱਕੀ ਇੰਸਾਂ, ਰਾਜ ਕੁਮਾਰ ਸਚਦੇਵਾ, ਉਡੀਕ ਚੰਦ, ਸੁਖਚੈਨ,ਜਗਦੀਸ਼ ਕੁਮਾਰ, ਆਦਿ ਮੌਜੂਦ ਸਨ।