Dausa News - Sach Kahoon Punjabi

Dausa News: ਮਾਸੂਮ ਭੈਣ-ਭਰਾ ਨੂੰ ਸੱਪ ਨੇ ਡੰਗਿਆ, ਭਰਾ ਦੀ ਮੌਤ
ਦੌਸਾ (ਸੱਚ ਕਹੂੰ ਨਿਊਜ਼)। ਜ਼ਿਲ੍ਹੇ ਦੇ ਪਾਪੜਾ ਥਾਣਾ ਖੇਤਰ ਦੇ ਖਾਵਾ ਰਾਓਜੀ ਪਿੰਡ ’ਚ ਬੁੱਧਵਾਰ ਦੇਰ ਰਾਤ ਇੱਕ ਦੁਖਦਾਈ ਘਟਨਾ ਵਾਪਰੀ ਹੈ। ਇੱਕੋ ਪਰਿਵਾਰ ਦੇ ਦੋ ਬੱਚਿਆਂ ਨੂੰ ਘਰ ’ਚ ਸੌਂਦੇ ਸਮੇਂ ਸੱਪ ਨੇ ਡੰਗ ਮਾਰ ਦਿੱਤਾ। ਅੱਠ ਸਾਲਾ ਕਾਨੂ ਦੀ ਜੈਪੁਰ ਜਾਂਦੇ ਸਮੇਂ ਮੌਤ ਹੋ ਗਈ, ਜਦੋਂ ਕਿ ਉਸਦੀ ਭੈਣ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸਨੂੰ ਇਲਾਜ ਲਈ ਜੈਪੁਰ ਦੇ ਜੇਕੇ ਲੋਨ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ। ਰਿਪੋਰਟਾਂ ਅਨੁਸਾਰ, ਪਰਿਵਾਰ ਬੁੱਧਵਾਰ ਰਾਤ ਘਰ ’ਚ ਸੁੱਤਾ ਪਿਆ ਸੀ ਜਦੋਂ ਇੱਕ ਸੱਪ ਨੇ 8 ਸਾਲਾ ਕਾਨੂ ਦੇ ਕੰਨ ’ਤੇ ਡੰਗ ਮਾਰ ਦਿੱਤਾ। ਬੱਚੇ ਦੀਆਂ ਦਰਦ ਨਾਲ ਚੀਕਾਂ ਨੇ ਉਸਦੀ ਮਾਂ ਨੂੰ ਜਗਾ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਨੇ ਨੇੜੇ ਹੀ ਇੱਕ ਕਾਲਾ ਸੱਪ ਵੀ ਵੇਖਿਆ। ਪਰਿਵਾਰ ਨੇ ਉਸ ਰਾਤ ਕਾਨੂ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਪਹੁੰਚਾਇਆ। Dausa News

ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਜੈਪੁਰ ਰੈਫਰ ਕਰ ਦਿੱਤਾ, ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਸਵੇਰੇ, ਜਦੋਂ ਕਾਨੂ ਦੀ ਭੈਣ ਵੀ ਨਹੀਂ ਉੱਠੀ, ਤਾਂ ਪਰਿਵਾਰਕ ਮੈਂਬਰਾਂ ਨੇ ਉਸਨੂੰ ਜਗਾਇਆ। ਜਾਗਣ ਤੋਂ ਬਾਅਦ, ਬੱਚੇ ਨੂੰ ਉਲਟੀਆਂ ਆਈਆਂ, ਤੇ ਉਸਦੇ ਕੰਨ ’ਤੇ ਡੰਗ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ। ਪਰਿਵਾਰ ਪਹਿਲਾਂ ਉਸਨੂੰ ਲੈਕੇ ਜ਼ਿਲ੍ਹਾ ਹਸਪਤਾਲ ਪਹੁੰਚਿਆ। ਇੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਲੜਕੀ ਨੂੰ ਜੈਪੁਰ ਦੇ ਜੇਕੇ ਲੋਨ ਹਸਪਤਾਲ ’ਚ ਵੀ ਰੈਫਰ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਦੇ ਨਰਸਿੰਗ ਇੰਚਾਰਜ ਮਹਿੰਦਰ ਮੀਣਾ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਲੜਕੀ ਨੂੰ ਜੈਪੁਰ ਭੇਜ ਦਿੱਤਾ ਗਿਆ। ਜਿਵੇਂ ਹੀ ਇੱਕੋ ਪਰਿਵਾਰ ਦੇ ਦੋ ਬੱਚਿਆਂ ਦੇ ਸੱਪ ਦੇ ਡੰਗਣ ਅਤੇ ਇੱਕ ਮਾਸੂਮ ਬੱਚੇ ਦੀ ਮੌਤ ਦੀ ਖ਼ਬਰ ਪਿੰਡ ਵਿੱਚ ਫੈਲੀ, ਸੋਗ ਦੀ ਲਹਿਰ ਫੈਲ ਗਈ। ਪਿੰਡ ਵਾਸੀਆਂ ਅਨੁਸਾਰ, ਇਸ ਘਟਨਾ ਕਾਰਨ ਪੂਰਾ ਪਿੰਡ ਸੋਗ ’ਚ ਡੁੱਬ ਗਿਆ ਤੇ ਕਈ ਘਰਾਂ ਵਿੱਚ ਚੁੱਲ੍ਹੇ ਵੀ ਨਹੀਂ ਜਗੇ। ਇਸ ਵੇਲੇ ਲੜਕੀ ਦਾ ਜੈਪੁਰ ’ਚ ਇਲਾਜ ਚੱਲ ਰਿਹਾ ਹੈ। Dausa News

ਇਹ ਵੀ ਪੜ੍ਹੋ : Tarn Taran Bulldozer Action: ਤਰਨਤਾਰਨ ਦੇ ਭਿੱਖੀਵਿੰਡ ’ਚ ਕਥਿਤ ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲਿਆ ਬੁਲਡੋਜ਼ਰ

Dausa Expressway Accident: ਦੌਸਾ ’ਚ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਬੱਸ ਤੇ ਟਰੱਕ ਦੀ ਟੱਕਰ, ਅੱਠ ਮੌਤਾਂ
ਦੌਸਾ (ਸੱਚ ਕਹੂੰ ਨਿਊਜ਼/ਹਿੰ.ਸ.)। ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਕੋਲਵਾ ਥਾਣਾ ਖੇਤਰ ਵਿੱਚ ਬੁੱਧਵਾਰ ਸਵੇਰੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਖਾਲੀ ਟ੍ਰੇਲਰ ਨਾਲ ਸਿੱਧੀ ਟੱਕਰ ਤੋਂ ਬਾਅਦ ਸਲੀਪਰ ਯਾਤਰੀ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਅੱਠ ਯਾਤਰੀ ਮਾਰੇ ਗਏ ਤੇ 28 ਜ਼ਖਮੀ ਹੋ ਗਏ। ਰਾਜਪਾਲ ਹਰੀਭਾਉ ਬਾਗੜੇ ਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਦੌਸਾ ਦੇ ਪੁਲਿਸ ਸੁਪਰਡੈਂਟ ਪੀਯੂਸ਼ ਦੀਕਸ਼ਿਤ ਅਨੁਸਾਰ, ਇਹ ਹਾਦਸਾ ਮੰਗਲਵਾਰ-ਬੁੱਧਵਾਰ ਰਾਤ 2:38 ਵਜੇ ਦੇ ਕਰੀਬ ਕੋਲਵਾ ਥਾਣਾ ਖੇਤਰ ’ਚ ਵਾਪਰਿਆ। ਹੰਸ ਟ੍ਰੈਵਲਜ਼ ਦੀ ਸਲੀਪਰ ਬੱਸ (ਆਰਜੇ 11 ਡੀ 6565) ਤੇ ਟ੍ਰੇਲਰ (ਆਰਜੇ 01 ਜੀਈ 0164) ਵਿਚਕਾਰ ਟੱਕਰ ਤੋਂ ਬਾਅਦ, ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਬੱਸ ਦੀ ਅੱਗ ’ਚ ਛੇ ਯਾਤਰੀ ਬੁਰੀ ਤਰ੍ਹਾਂ ਸੜ ਗਏ, ਜਦੋਂ ਕਿ ਦੋ ਹੋਰਾਂ ਦੀ ਹਾਦਸੇ ’ਚ ਜ਼ਖਮੀ ਹੋਣ ਕਾਰਨ ਮੌਤ ਹੋ ਗਈ।

ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਮ੍ਰਿਤਕ ਯਾਤਰੀਆਂ ਦੀ ਪਛਾਣ ਭੂਮੀ ਭੌਰ ਪੁੱਤਰੀ ਭਰਤ ਭੌਰ (20) ਵਾਸੀ ਬਜਰੰਗ ਨਗਰ, ਇੰਦੌਰ, ਪ੍ਰਿਅੰਕਾ ਪਾਂਡੇ ਪਤਨੀ ਜਿਤੇਂਦਰ ਪਾਂਡੇ (35) ਵਾਸੀ ਬਰਵਾਹ, ਖਰਗੋਨ ਜ਼ਿਲ੍ਹਾ, ਦੀਪਕ ਪੁੱਤਰ ਨੰਨੂ ਸਿੰਘ ਤੰਵਰ (29), ਦੀਪੂ ਪੁੱਤਰ ਨਰਬਤ ਸਿੰਘ (60) ਵਾਸੀ ਰਾਮਪੁਰਾ ਕਲਾਂ ਜ਼ਿਲ੍ਹਾ ਸੀਹੋਰ, ਨਿਰਮਲਾ ਪਤਨੀ ਚੰਦਰਪ੍ਰਕਾਸ਼ ਗੁਪਤਾ ਵਾਸੀ ਅੰਨਪੂਰਨਾ ਨਗਰ ਇੰਦੌਰ, ਝਾਬੂਆ ਜ਼ਿਲ੍ਹੇ ਦੇ ਭੂਤਖੇੜੀ ਦੇ ਵਸਨੀਕ ਧਰਮ ਸਿੰਘ ਪੁੱਤਰ ਗੁਲ ਸਿੰਘ (31), ਬੱਸ ਡਰਾਈਵਰ ਅਤੇ ਕੰਡਕਟਰ ਕੁਲਦੀਪ ਬੱਸ ਹੈ। ਦੌਸਾ ਹਸਪਤਾਲ ਦੇ ਪੀਐਮਓ ਡਾ. ਆਰਕੇ ਮੀਣਾ ਨੇ ਦੱਸਿਆ ਕਿ ਅੱਠ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਤੇਰਾਂ ਦੀ ਹਾਲਤ ਅਜੇ ਵੀ ਗੰਭੀਰ ਹੈ। ਸੁਮੇਰਕਲਾ ਨਿਵਾਸੀ ਮਹਿੰਦਰ ਨਗਰ ਨੇ ਕਿਹਾ ਕਿ ਹਾਦਸੇ ਵਾਲੀ ਥਾਂ ’ਤੇ ਨਾ ਤਾਂ ਕੋਈ ਐਂਬੂਲੈਂਸ ਪਹੁੰਚੀ ਅਤੇ ਨਾ ਹੀ ਫਾਇਰ ਬ੍ਰਿਗੇਡ।

Read Also : Road Accident: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜਿਆ, ਮੌਕੇ ’ਤੇ ਮੌਤ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਐਂਬੂਲੈਂਸ ਨੂੰ ਸੂਚਿਤ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਅੱਗ ’ਤੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ। ਦੌਸਾ ਦੇ ਜ਼ਿਲ੍ਹਾ ਕੁਲੈਕਟਰ ਡਾ. ਸੌਮਿਆ ਝਾਅ ਨੇ ਬੱਸ ਅਤੇ ਟ੍ਰੇਲਰ ਦੀ ਟੱਕਰ ਕਾਰਨ ਹੋਏ ਸੜਕ ਹਾਦਸੇ ਦੇ ਸਾਰੇ ਪਹਿਲੂਆਂ ਦੀ ਵਿਸਤ੍ਰਿਤ ਜਾਂਚ ਕਰਨ ਲਈ ਜਾਂਚ ਟੀਮ ਦਾ ਗਠਨ ਕੀਤਾ ਹੈ। ਜਾਂਚ ਟੀਮ ਵਿੱਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਲਕਸ਼ਮਣਗੜ੍ਹ, ਵਧੀਕ ਪੁਲਿਸ ਸੁਪਰਡੈਂਟ ਦੌਸਾ, ਖੇਤਰੀ ਆਵਾਜਾਈ ਅਧਿਕਾਰੀ ਦੌਸਾ, ਉਪ-ਮੰਡਲ ਮੈਜਿਸਟ੍ਰੇਟ ਬਾਂਡੀਕੁਈ, ਉਪ-ਮੰਡਲ ਮੈਜਿਸਟ੍ਰੇਟ ਬਾਸਵਾ, ਸੁਪਰਡੈਂਟ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਮੈਂਬਰ ਸਕੱਤਰ, ਸੜਕ ਸੁਰੱਖਿਆ ਕਮੇਟੀ), ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਦੌਸਾ ਅਤੇ ਇੰਚਾਰਜ ਆਈਆਰਏਡੀ ਐਨਆਈਸੀ ਦੌਸਾ ਸ਼ਾਮਲ ਹਨ। ਜਾਂਚ ਟੀਮ ਨੂੰ ਹਾਦਸੇ ਦੇ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਵਿਸਤ੍ਰਿਤ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Dausa Road Accident: ਭਿਆਨਕ ਹਾਦਸਾ, ਦੌਸਾ ’ਚ ਕੰਟੇਨਰ ਤੇ ਪਿਕਅੱਪ ਦੀ ਟੱਕਰ, 11 ਮੌਤਾਂ
ਦੌਸਾ (ਸੱਚ ਕਹੂੰ ਨਿਊਜ਼)। Dausa Road Accident: ਰਾਜਸਥਾਨ ਦੇ ਦੌਸਾ ’ਚ ਪਿਕਅੱਪ-ਕੰਟੇਨਰ ਦੀ ਟੱਕਰ ’ਚ 11 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 7 ਬੱਚੇ ਤੇ 4 ਔਰਤਾਂ ਸ਼ਾਮਲ ਹਨ। ਸਾਰੇ ਉੱਤਰ ਪ੍ਰਦੇਸ਼ ਦੇ ਏਟਾਹ ਦੇ ਰਹਿਣ ਵਾਲੇ ਹਨ। ਇਹ ਹਾਦਸਾ ਬੁੱਧਵਾਰ ਸਵੇਰੇ 3.30 ਵਜੇ ਕਰੀਬ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ (ਰਾਸ਼ਟਰੀ ਰਾਜਮਾਰਗ-148) ’ਚ ਵਾਪਰਿਆ। ਪਿਕਅੱਪ ’ਚ ਸਵਾਰ ਸਾਰੇ ਲੋਕ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।

ਇਹ ਖਬਰ ਵੀ ਪੜ੍ਹੋ : Punjab Railway News: ਪੰਜਾਬ ਦੇ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਲਈ ਵੱਡਾ ਤੋਹਫਾ, ਇਸ ਤਰ੍ਹਾਂ ਲੈ ਸਕਦੇ ਹੋ ਫਾਇਦਾ

4 ਮ੍ਰਿਤਕਾਂ ਦੀ ਪਛਾਣ ਨਹੀਂ, ਇੱਕ ਦੀ ਜੈਪੁਰ ’ਚ ਮੌਤ

ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਪਿਕਅੱਪ ਸਵਾਰ ਏਟਾਹ (ਯੂਪੀ) ਦੇ ਪਿੰਡ ਆਸਰਾਉਲੀ (ਕੋਟਵਾਲੀ ਦੇਹਾਤ) ਦੇ ਰਹਿਣ ਵਾਲੇ ਸਨ। ਪਿਕਅੱਪ ’ਚ 22 ਤੋਂ ਜ਼ਿਆਦਾ ਸ਼ਰਧਾਲੂ ਸਨ। ਇਨ੍ਹਾਂ ’ਚੋਂ 10 ਦੀ ਦੌਸਾ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਗੰਭੀਰ ਜ਼ਖਮੀ ਵਿਅਕਤੀ ਦੀ ਜੈਪੁਰ ਦੇ ਐਸਐਮਐਸ ਹਸਪਤਾਲ ’ਚ ਮੌਤ ਹੋ ਗਈ। ਮ੍ਰਿਤਕਾਂ ’ਚ ਪੂਰਵੀ (3), ਪ੍ਰਿਯੰਕਾ (25), ਦਕਸ਼ (12), ਸ਼ੀਲਾ (35), ਸੀਮਾ (25), ਅੰਸ਼ੂ (26) ਤੇ ਸੌਰਭ (35) ਸ਼ਾਮਲ ਹਨ। 4 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਗੰਭੀਰ ਜ਼ਖਮੀਆਂ ਦਾ ਜੈਪੁਰ ’ਚ ਇਲਾਜ਼ | Dausa Road Accident

ਹਾਦਸੇ ’ਚ 4 ਜ਼ਖਮੀਆਂ ਨੂੰ ਦੌਸਾ ਦੇ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਐਸਐਮਐਸ ’ਚ ਦਾਖਲ ਹੋਣ ਵਾਲਿਆਂ ’ਚ ਲਕਸ਼ਯ (5), ਨੈਤਿਕ (6), ਰੀਤਾ (30), ਨੀਲੇਸ਼ ਕੁਮਾਰੀ (22), ਪ੍ਰਿਯੰਕਾ (19), ਸੌਰਭ (28), ਮਨੋਜ (28) ਤੇ ਇੱਕ ਹੋਰ ਸ਼ਾਮਲ ਹਨ।

ਰਾਜਪਾਲ ਤੇ ਮੁੱਖ ਮੰਤਰੀ ਨੇ ਜਤਾਇਆ ਦੁੱਖ

ਰਾਜਸਥਾਨ ਦੇ ਰਾਜਪਾਲ ਹਰੀਭਾਉ ਬਾਗੜੇ ਤੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਜ਼ਖਮੀਆਂ ਨੂੰ ਮਿਲਣ ਲਈ ਦੌਸਾ ਹਸਪਤਾਲ ਪਹੁੰਚੇ ਮੰਤਰੀ ਕਿਰੋੜੀ ਲਾਲ ਮੀਣਾ ਨੇ ਜ਼ਖਮੀਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ’ਚ ਇਸ ਸਮੇਂ 4 ਜ਼ਖਮੀ ਹਨ। ਇਨ੍ਹਾਂ ’ਚੋਂ 2 ਪੁਰਸ਼ ਤੇ 2 ਔਰਤਾਂ ਹਨ।

Road Accident: ਦੌਸਾ ’ਚ ਦਿੱਲੀ-ਮੁੰਬਈ ਐੱਕਸਪ੍ਰੈੱਸਵੇਅ ’ਤੇ ਭਿਆਨਕ ਹਾਦਸਾ
ਸਲੀਪਰ ਬੱਸ ਤੇ ਟਰਾਲੇ ਦੀ ਟੱਕਰ, 12 ਲੋਕ ਜੈਪੁਰ ਰੈਫਰ

ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ’ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਅੱਜ ਸਵੇਰੇ 5.30 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਉਜੈਨ ਮਹਾਕਾਲੇਸ਼ਵਰ ਦੇ ਦਰਸ਼ਨ ਕਰਕੇ ਦਿੱਲੀ ਪਰਤ ਰਹੇ ਯਾਤਰੀਆਂ ਦੀ ਸਲੀਪਰ ਬੱਸ ਤੇ ਟਰਾਲੀ ਵਿਚਕਾਰ ਜਬਰਦਸਤ ਟੱਕਰ ਹੋ ਗਈ। ਇਹ ਹਾਦਸਾ ਨੰਗਲ ਰਾਜਾਵਤਨ ਥਾਣਾ ਖੇਤਰ ਦੇ ਲਹਿਰੀ ਕਾ ਬਸ ਕੋਲ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ’ਚ ਬੱਸ ’ਚ ਸਵਾਰ 18 ਲੋਕ ਜ਼ਖਮੀ ਹੋ ਗਏ। ਸੂਚਨਾ ਤੋਂ ਬਾਅਦ ਨੰਗਲ ਥਾਣਾ ਪੁਲਿਸ ਤੇ ਐਕਸਪ੍ਰੈਸ ਵੇਅ ਬਚਾਅ ਟੀਮ ਮੌਕੇ ’ਤੇ ਪਹੁੰਚੀ, ਜਿਨ੍ਹਾਂ ਨੇ ਜ਼ਖਮੀਆਂ ਨੂੰ ਨੁਕਸਾਨੀ ਬੱਸ ’ਚੋਂ ਬਾਹਰ ਕੱਢ ਕੇ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜ਼ਖਮੀਆਂ ’ਚੋਂ 12 ਗੰਭੀਰ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਤੋਂ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। Road Accident

ਇਹ ਖਬਰ ਵੀ ਪੜ੍ਹੋ : Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਨਵੇਂ ਸਾਲ ’ਤੇ PM Modi ਨਾਲ ਮੁਲਾਕਾਤ, ਕੀ ਹੋਈ ਗੱਲਬਾਤ, ਪੜ੍ਹੋ …

ਅੱਗੇ ਚੱਲ ਰਹੇ ਟਰਾਲੇ ’ਚ ਵੱਜੀ ਬੱਸ, ਪਿਆ ਰੌਲਾ | Road Accident

ਪੁਲਿਸ ਸਟੇਸ਼ਨ ਇੰਚਾਰਜ ਹੁਸੈਨ ਅਲੀ ਨੇ ਦੱਸਿਆ ਕਿ ਸਲੀਪਰ ਕੋਚ ਬੱਸ ਐਕਸਪ੍ਰੈੱਸ ਵੇਅ ਰਾਹੀਂ ਉਜੈਨ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਬੱਸ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ। ਸ਼ਾਇਦ ਇਹ ਹਾਦਸਾ ਧੁੰਦ ਕਾਰਨ ਘੱਟ ਵਿਜ਼ੀਬਿਲਟੀ ਕਾਰਨ ਵਾਪਰਿਆ ਹੈ। ਜਿਸ ’ਚ ਤੇਜ਼ ਰਫ਼ਤਾਰ ਨਾਲ ਜਾ ਰਹੀ ਬੱਸ ਟਰਾਲੀ ’ਚ ਜਾ ਟਕਰਾਈ। ਇਸ ਕਾਰਨ ਬੱਸ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਅਗਲੀਆਂ ਸੀਟਾਂ ’ਤੇ ਬੈਠੇ 18 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਦਾ ਦੌਸਾ ਤੇ ਜੈਪੁਰ ਦੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਬੱਸ ’ਚ ਸਵਾਰ ਯਾਤਰੀਆਂ ’ਚ ਰੌਲਾ ਪੈ ਗਿਆ।

ਹਾਦਸੇ ਤੋਂ ਬਾਅਦ ਟਰਾਲਾ ਮੌਕੇ ਤੋਂ ਫ਼ਰਾਰ | Road Accident

ਪੁਲਿਸ ਨੇ ਦੱਸਿਆ ਕਿ ਬੱਸ ’ਚ 36 ਯਾਤਰੀ ਸਵਾਰ ਸਨ। ਅਜਿਹੇ ’ਚ ਹੋਰ ਯਾਤਰੀਆਂ ਨੂੰ ਐਕਸਪ੍ਰੈੱਸ ਵੇਅ ਦੇ ਆਰਾਮ ਖੇਤਰ ’ਚ ਰੁਕਣ ਦੀ ਵਿਵਸਥਾ ਕੀਤੀ ਗਈ ਹੈ। ਹਾਦਸੇ ਤੋਂ ਬਾਅਦ ਟਰਾਲਾ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿੱਥੇ ਬੱਜਰੀ ਖਿੱਲਰੀ ਹੋਈ ਮਿਲੀ। ਅਜਿਹੇ ’ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਸ ਦੀ ਬੱਜਰੀ ਨਾਲ ਭਰੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਟਰਾਲੀ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਨੇ ਐਕਸਪ੍ਰੈਸ ਵੇਅ ਦੇ ਕੰਟਰੋਲ ਰੂਮ ’ਚ ਲੱਗੇ ਸੀਸੀਟੀਵੀ ਫੁਟੇਜ ਨੂੰ ਇਕੱਠਾ ਕਰਕੇ ਟਰਾਲੀ ਦੀ ਸ਼ਨਾਖਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Dausa Latest News: ਲਾਪ੍ਰਵਾਹੀਆਂ ਦਾ ਸ਼ਿਕਾਰ ਬਚਪਨ
Dausa Latest News: ਰਾਜਸਥਾਨ ਦੇ ਦੌਸਾ ’ਚ ਇੱਕ ਖੁੱਲ੍ਹੇ ਪਏ ਬੋਰਵੈੱਲ ’ਚ ਪੰਜ ਸਾਲ ਦਾ ਬੱਚਾ ਡਿੱਗ ਗਿਆ ਹੈ ਤੇ ਉਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕ ਜੁਟੇ ਹੋਏ ਹਨ ਬੋਰਵੈੱਲ ’ਚ ਡਿੱਗਣ ਦੀਆਂ ਘਟਨਾਵਾਂ ਬੜੀਆਂ ਸੰਵੇਦਨਸ਼ੀਲ ਹਨ ਬੱਚੇ ਅਣਜਾਣ ਹੁੰਦੇ ਹਨ ਤੇ ਉਹ ਖੇਡਦੇ-ਖੇਡਦੇ ਜਾ ਡਿੱਗਦੇ ਹਨ ਬੋਰਵੈੱਲ ਖੁੱਲ੍ਹੇ ਰੱਖਣ ਦੀ ਲਾਪਰਵਾਹੀ ਦਾ ਖਾਮਿਆਜਾ ਉਨ੍ਹਾਂ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ ਜਿਨ੍ਹਾਂ ਨੂੂੰ ਪਤਾ ਹੀ ਨਹੀਂ ਕਿ ਬੋਰਵੈੱਲ ਹੁੰਦਾ ਕੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀ ਜੋ ਬੋਰਵੈੱਲ ਬਾਰੇ ਸਭ ਕੁਝ ਜਾਣਦੇ ਹਨ ਤੇ ਜਿਨ੍ਹਾਂ ਦੀ ਡਿਊਟੀ ਹੀ ਬੋਰਵੈੱਲ ਬੰਦ ਕਰਵਾਉਣਾ ਹੁੰਦੀ ਹੈ ਉਹ ਲਾਪਰਵਾਹੀ ਵਾਲਾ ਰਵੱਈਆ ਨਹੀਂ ਬਦਲਦੇ ਹੈਰਾਨੀ ਦੀ ਗੱਲ ਹੈ ਕਿ ਸਿਰਫ 250 ਰੁਪਏ ਦਾ ਢੱਕਣ ਫਿੱਟ ਕਰਨ ਨਾਲ ਅਨਮੋਲ ਜ਼ਿੰਦਗੀਆਂ ਬਚ ਸਕਦੀਆਂ ਹਨ।

ਇਹ ਖਬਰ ਵੀ ਪੜ੍ਹੋ : ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

ਪਰ ਅਜਿਹਾ ਹੁੰਦਾ ਨਹੀਂ ਤੇ ਹਰ ਮਹੀਨੇ ਕਿਤੇ ਨਾ ਕਿਤੇ ਅਜਿਹੀ ਘਟਨਾ ਵਾਪਰ ਜਾਂਦੀ ਹੈ ਕੁਰੂਕੁਸ਼ੇਤਰ ਦੇ ਪ੍ਰਿੰਸ ਤੇ ਸੰਗਰੂਰ ਦੇ ਫਤਿਹਵੀਰ ਸਿੰਘ ਦੇ ਬੋਰਵੈੱਲ ’ਚ ਡਿੱਗਣ ਤੋਂ ਬਾਅਦ ਬੋਰਵੈੱਲ ਬੰਦ ਕਰਨ ਲਈ ਪ੍ਰਸ਼ਾਸਨ ਨੇ ਬਹੁਤ ਸਰਗਰਮੀ ਵਿਖਾਈ ਸੀ ਅਫਸਰ ਖੇਤਾਂ ’ਚ ਗੇੜੇ ਮਾਰਦੇ ਵੇਖੇ ਗਏ ਸਨ ਪਰ ਇਹ ਅਸਰ ਕਿਸੇ ਮੰਦਭਾਗੀ ਘਟਨਾ ਦੇ ਚਰਚਾ ’ਚ ਆਉਣ ਤੋਂ ਬਾਅਦ ਕੁਝ ਦਿਨਾਂ ਤੱਕ ਹੀ ਰਹਿੰਦਾ ਹੈ ਮਗਰੋਂ ਗੱਲ ਆਈ-ਗਈ ਹੋ ਜਾਂਦੀ ਹੈ ਕਾਨੂੰਨ ਲਾਗੂ ਕਰਨ ਦੀ ਢਿੱਲ-ਮੱਠ ਕਈ ਜਾਨਾਂ ਲੈ ਜਾਂਦੀ ਹੈ ਇਹਨਾਂ ਹਾਦਸਿਆਂ ਨੂੰ ਰੋਕਣ ਲਈ ਅਧਿਕਾਰੀ ਕਾਨੂੰਨ ਸਖਤੀ ਨਾਲ ਲਾਗੂ ਕਰਨ ਸਰਕਾਰਾਂ ਨੂੰ ਇਸ ਸਬੰਧੀ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਪੰਚਾਇਤਾਂ ਵੀ ਇਸ ਦਿਸ਼ਾ ’ਚ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ। Dausa Latest News