Budha Nala Ludhiana - Sach Kahoon Punjabi

Budha Nala Pollution: ਬੁੱਢਾ ਨਾਲਾ ’ਚ ਫੈਲ ਰਹੇ ਪ੍ਰਦੂਸ਼ਣ ਦਾ ਮਾਮਲਾ, ਸਾਹਮਣੇ ਆਇਆ ਇਹ ਕਾਰਨ
Budha Nala Pollution: ਲੁਧਿਆਣਾ (ਸੱਚ ਕਹੂੰ ਨਿਊਜ਼)। ਭਾਵੇਂ ਡੇਅਰੀਆਂ ਦੇ ਨਾਲ-ਨਾਲ ਰੰਗਾਈ ਉਦਯੋਗ ਨੂੰ ਮੁੱਖ ਤੌਰ ’ਤੇ ਬੁੱਢਾ ਨਾਲਾ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਪਰ ਬੁੱਢਾ ਨਾਲਾ ’ਚ ਪ੍ਰਦੂਸ਼ਣ ਲਈ ਗਲਾਡਾ ਵੀ ਜ਼ਿੰਮੇਵਾਰ ਹੈ। ਇਹ ਖੁਲਾਸਾ ਸੰਤ ਸੀਚੇਵਾਲ ਵੱਲੋਂ ਬੁੱਢਾ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਸੇਵਾ ਦੌਰਾਨ ਹੋਇਆ। ਇਸ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤਾਜਪੁਰ ਰੋਡ ’ਤੇ ਬੁੱਢਾ ਡਰੇਨ ’ਚ ਸਟ੍ਰੌਮ ਸੀਵਰੇਜ ਦੇ ਨਾਂਅ ’ਤੇ ਵਿਛਾਈ ਗਈ ਗਲਾਡਾ ਲਾਈਨ ਦੀ ਆੜ ਹੇਠ, ਆਲੇ ਦੁਆਲੇ ਦੇ ਇਲਾਕਿਆਂ ਦਾ ਘਰੇਲੂ ਕੂੜਾ ਸਿੱਧਾ ਬੁੱਢਾ ਡਰੇਨ ’ਚ ਡਿੱਗ ਰਿਹਾ ਸੀ।

ਇਹ ਖਬਰ ਵੀ ਪੜ੍ਹੋ : Women Schemes in Punjab: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਇਨ੍ਹਾਂ ਔਰਤਾਂ ਲਈ ਵੱਡਾ ਤੋਹਫ਼ਾ

ਜਦੋਂ ਇਹ ਗੱਲ ਧਿਆਨ ’ਚ ਆਈ ਤਾਂ ਸੰਤ ਸੀਚੇਵਾਲ ਨੇ ਪਹਿਲਾਂ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਜਦੋਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਇਹ ਮੁੱਦਾ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸਾਹਮਣੇ ਉਠਾਇਆ ਗਿਆ। ਇਸ ਤੋਂ ਬਾਅਦ ਹੁਣ ਗਲਾਡਾ ਵੱਲੋਂ ਇੱਕ ਲਾਈਨ ਦੀ ਮੁਰੰਮਤ ਕੀਤੀ ਗਈ ਹੈ ਤੇ ਦੂਜੀ ਲਾਈਨ ਨੂੰ ਨਗਰ-ਨਿਗਮ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਨ, ਤਾਜਪੁਰ ਰੋਡ ਤੇ ਚੰਡੀਗੜ੍ਹ ਰੋਡ ਦੇ ਨਾਲ ਲੱਗਦੇ ਗਲਾਡਾ ਖੇਤਰ ਦਾ ਸੀਵਰੇਜ ਦਾ ਪਾਣੀ ਸਿੱਧਾ ਪੁਰਾਣੇ ਨਾਲੇ ’ਚ ਡਿੱਗਣ ਦੀ ਬਜਾਏ, ਐਸਟੀਪੀ ’ਚ ਜਾਂਦਾ ਹੈ। ਇਹ ਪੂਰਾ ਹੋ ਜਾਵੇਗਾ। ਇਸ ਦੀ ਪੁਸ਼ਟੀ ਨਗਰ ਨਿਗਮ ਦੇ ਮੁੱਖ ਇੰਜੀਨੀਅਰ ਰਵਿੰਦਰ ਗਰਗ ਨੇ ਕੀਤੀ ਹੈ। Budha Nala Pollution

ਪੀਪੀਸੀਬੀ ਦੀ ਕਾਰਵਾਈ ਦਾ ਇਤਜ਼ਾਰ | Budha Nala Pollution

ਪੀਪੀਸੀਬੀ ਬੁੱਢਾ ਡਰੇਨ ’ਚ ਰਸਾਇਣਕ ਪਾਣੀ ਦੇ ਨਾਲ-ਨਾਲ ਸੀਵਰੇਜ ਦੇ ਸਿੱਧੇ ਨਿਕਾਸ ਨੂੰ ਰੋਕਣ ਲਈ ਜ਼ਿੰਮੇਵਾਰ ਹੈ। ਪਰ ਲੰਬੇ ਸਮੇਂ ਤੋਂ ਪੀਪੀਸੀਬੀ ਅਧਿਕਾਰੀਆਂ ਨੇ ਗਲਾਡਾ ਕਾਰਨ ਬੁੱਢਾ ਡਰੇਨ ’ਚ ਫੈਲ ਰਹੇ ਪ੍ਰਦੂਸ਼ਣ ਵੱਲ ਧਿਆਨ ਨਹੀਂ ਦਿੱਤਾ। ਹੁਣ, ਗਲਾਡਾ ਖੇਤਰ ਤੋਂ ਘਰੇਲੂ ਕੂੜਾ ਸਿੱਧਾ ਤਾਜਪੁਰ ਰੋਡ ’ਤੇ ਬੁੱਢਾ ਡਰੇਨ ’ਚ ਡਿੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। Budha Nala Pollution

Budha Nala Ludhiana: ਰੋਗ ਉਗਲਦਾ ਪਾਣੀ
Budha Nala Ludhiana: ਲੁਧਿਆਣਾ ਦੇ ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਵਿਵਾਦਾਂ ਦਾ ਕਾਰਨ ਬਣ ਰਿਹਾ ਹੈ ਪਹਿਲਾਂ ਲੁਧਿਆਣਾ ਸ਼ਹਿਰ ਦੇ ਸੰਗਠਨ ਇਸ ਨਾਲੇ ਦੀ ਗੰਦਗੀ ਦੇ ਸਤਲੁਜ ’ਚ ਪੈਣ ਦਾ ਵਿਰੋਧ ਕਰ ਰਹੇ ਸਨ ਹੁਣ ਰਾਜਸਥਾਨ ਦੇ ਚਾਰ-ਪੰਜ ਜ਼ਿਲ੍ਹਿਆਂ ’ਚ ਕਾਲਾ ਪੀਲੀਆ ਤੇ ਪਿੱਤੇ ਦੇ ਕੈਂਸਰ ਦੀਆਂ ਖ਼ਬਰਾਂ ਨੇ ਰਾਜਸਥਾਨ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ ’ਚ ਪੈਂਦਾ ਹੈ ਇਹੀ ਪਾਣੀ ਨਹਿਰਾਂ ਰਾਹੀਂ ਰਾਜਸਥਾਨ ’ਚ ਪੀਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ ਰਾਜਸਥਾਨ ਦੇ ਕਈ ਰਿਸਰਚ ਸੰਗਠਨਾਂ ਨੇ ਆਪਣੀ ਖੋਜ ’ਚ ਦਾਅਵਾ ਕੀਤਾ ਹੈ। ਕਿ ਸਤਲੁਜ ਦੇ ਜ਼ਹਿਰੀਲੇ ਪਾਣੀ ਕਾਰਨ ਰਾਜਸਥਾਨ ’ਚ ਇੱਕ ਹਜ਼ਾਰ ਦੇ ਕਰੀਬ ਕਾਲੇ ਪੀਲੇ ਤੇ ਪਿੱਤੇ ਦੇ ਕੈਂਸਰ ਦੇ ਮਰੀਜ਼ ਮਿਲੇ ਹਨ ਇਸ ਮਾਮਲੇ ਨੂੰ ਪੂਰੀ ਡੂੰਘਾਈ ਨਾਲ ਨਜਿੱਠਣ ਦੀ ਜ਼ਰੂਰਤ ਹੈ।

ਇਹ ਖਬਰ ਵੀ ਪੜ੍ਹੋ : Farmer Protest : ਕਿਸਾਨਾਂ ਦਾ ਖਨੌਰੀ ਬਾਰਡਰ ਤੋਂ ਵੱਡਾ ਐਲਾਨ, ਜਾਣੋ

ਜੇਕਰ ਵਾਕਿਆਈ ਸਤਲੁਜ ਦੇ ਗੰਦੇ ਪਾਣੀ ਕਾਰਨ ਇਹ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਤਾਂ ਇਹ ਸਿਰਫ ਰਾਜਸਥਾਨ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਲਈ ਵੀ ਵੱਡੀ ਮੁਸੀਬਤ ਬਣੇਗਾ ਇਹ ਘਟਨਾ ਚੱਕਰ ਪੀਣ ਵਾਲੇ ਪਾਣੀ ਪ੍ਰਤੀ ਵੱਡੀ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੀ ਜਾਨ ਲਈ ਮੁਸੀਬਤ ਨਹੀਂ ਬਣਨਾ ਚਾਹੀਦਾ ਪਿਛਲੇ ਕਰੀਬ 30 ਸਾਲ ਤੋਂ ਚੱਲ ਰਹੀ ਇਸ ਸਮੱਸਿਆ ਦਾ ਸਰਕਾਰਾਂ ਨੂੰ ਠੋਸ ਹੱਲ ਕੱਢਣਾ ਚਾਹੀਦਾ ਹੈ ਕੈਂਸਰ ਦੇ ਹਸਪਤਾਲ ਖੋਲ੍ਹਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਨ੍ਹਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਜੋ ਕੈਂਸਰ ਦੇ ਕਾਰਨ ਬਣ ਰਹੇ ਹਨ। Budha Nala Ludhiana