Counterfeit Currency - Sach Kahoon Punjabi

Counterfeit Currency: ਪੁਲਿਸ ਵੱਲੋਂ ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਮੈਂਬਰ ਕਾਬੂ, ਮਾਮਲਾ ਦਰਜ
Counterfeit Currency: ਅਬੋਹਰ, (ਮੇਵਾ ਸਿੰਘ)। ਥਾਣਾ ਨੰਬਰ 1 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅਬੋਹਰ ਦੀ ਜੰਮੂ ਬਸਤੀ ਵਿੱਚੋਂ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਭਾਂਡਾਂ ਭੰਨਦਿਆਂ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਬੀਐਨਐਸ ਦੀ ਧਾਰਾ 178 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਕਾਬੂ ਕੀਤੇ ਵਿਅਕਤੀ ਕੋਲੋਂ ਪੁਲਿਸ ਨੁੂੰ ਕਰੀਬ 5200 ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਹੋਈ ਹੈੇ।

ਇਸ ਬਾਰੇ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਪੁਲਿਸ ਸਿਟੀ-1 ਦੇ ਐਸਐਚਓ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਹੌਲਦਾਰ ਜਗਜੀਤ ਸਿੰਘ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਜੰਮ ਬਸਤੀ ਗਲੀ ਨੰ: 3 ਦਾ ਰਹਿਣ ਵਾਲਾ ਨਰੇਸ ਕੁਮਾਰ ਉਰਫ ਸੰਟੀ ਪੁੱਤਰ ਰੋਸ਼ਨ ਲਾਲ ਆਪਣੇ ਘਰ ਵਿਚ ਰੰਗਦਾਰ ਪ੍ਰਿੰਟਰ ਰੱਖਕੇ ਉਸ ਨਾਲ ਭਾਰਤੀ ਕਰੰਸਂ ਦੇ 500, 200 ਤੇ 100 ਰੁਪਏ ਦੇ ਨਕਲੀ ਨੋਟ ਤਿਆਰ ਕਰਦਾ ਹੈ ਤੇ ਅਕਸਰ ਹੀ ਉਹ ਬਜ਼ਾਰ ਵਿਚ ਇਨ੍ਹਾਂ ਦੀ ਵਰਤੋਂ ਕਰਦਾ ਹੈ, ਤੇ ਹੁਣ ਵੀ ਉਹ ਨਵੇਂ ਬਣ ਰਹੇ ਬਾਈਪਾਸ ਸੀਡਫਾਰਮ ਰੋਡ ’ਤੇ ਕਿਸੇ ਨੂੰ ਨਕਲੀ ਨੋਟਾਂ ਦੀ ਕਰੰਸੀ ਦੇਣ ਲਈ ਇੰਤਜਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ: Crime Free Punjab: ਪੰਜਾਬ ਸਰਕਾਰ ਪੰਜਾਬ ’ਚੋਂ ਹਰ ਤਰ੍ਹਾਂ ਦੇ ਅਪਰਾਧ ਨੂੰ ਕੁਚਲ ਦੇਵੇਗੀ : ਬਰਿੰਦਰ ਕੁਮਾਰ ਗੋਇਲ

ਸੂਚਨਾ ਮਿਲਣ ’ਤੇ ਹਵਾਲਦਾਰ ਜਗਜੀਤ ਸਿੰਘ ਨੇ ਮੌਕੇ ’ਤੇ ਛਾਪਾ ਮਾਰਿਆ ਤੇ ਮੁਲਜ਼ਮ ਕੋਲੋਂ 5200 ਦੀ ਜਾਅਲੀ ਕਰੰਸੀ ਬਰਾਮਦ ਹੋਈ। ਉਧਰ ਥਾਣਾ ਸਿਟੀ-1 ਦੇ ਮੁਖੀ ਰਵਿੰਦਰ ਸਿੰਘ ਭੀਟੀ ਵੀ ਮੌਕੇ ’ਤੇ ਪਹੁੰਚੇ ਤੇ ਜਾਂਚ ਪੜਤਾਲ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਐਸਐਚਓ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਦੇ ਪੁਲਿਸ ਰਿਮਾਂਡ ’ਤੇ ਲੈ ਕੇ ਕਰੜੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੇ ਅਨਸਾਰ ਕਾਬੂ ਕੀਤੇ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਉਹ ਯੂ-ਟਿਊਬ ਦੇਖਕੇ ਨਕਲੀ ਨੋਟ ਬਣਾਉਂਦਾ ਸੀ। ਇਸ ਨੇ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਨਸ਼ਾ ਤਸਕਰੀ ਦਾ ਕੰਮ ਤਾਂ ਛੱਡ ਦਿੱਤਾ ਪਰ ਹੁਣ ਫਿਰ ਉਕਤ ਗੈਰ-ਕਾਨੂੰਨੀ ਧੁੰਦਾ ਸ਼ੁਰੂ ਕਰ ਦਿੱਤਾ ਹੈ। Counterfeit Currency

ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਪੰਜ ਵਿਅਕਤੀ 84,500 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ

ਮੁਲਜ਼ਮਾਂ ਤੋਂ ਨੋਟ ਬਣਾਉਣ ਵਾਲਾ ਪ੍ਰਿੰਟਰ, ਇੱਕ ਮੋਟਰਸਾਈਕਲ ਤੇ ਇੱਕ ਸਕੂਟਰੀ ਬਰਾਮਦ

ਪਾਤੜਾਂ, (ਭੂਸ਼ਨ ਸਿੰਗਲਾ) ਪਟਿਆਲਾ ਪੁਲਿਸ ਨੇ ਪੰਜ ਵਿਅਕਤੀਆਂ ਨੂੰ 84,500 ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਤੀ ਨੇ ਦੱਸਿਆ ਕਿ ਐਸ.ਆਈ. ਲਖਵਿੰਦਰ ਸਿੰਘ ਇੰਚਾਰਜ ਚੌਂਕੀ ਸਿਟੀ ਪਾਤੜਾਂ ਪੁਲਿਸ ਪਾਰਟੀ ਸਮੇਤ ਸ਼ਹਿਰ ਅੰਦਰ ਗਸ਼ਤ ਕਰ ਰਹੇ ਸਨ ਤਾਂ ਗੁਪਤ ਇਤਲਾਹ ਮਿਲੀ ਕਿ ਅਮਨ ਉਰਫ ਜੋਨੀ ਵਾਸੀ ਸੰਗਰੂਰ, ਗੁਰਲਾਲ ਸਿੰਘ ਵਾਸੀ ਅਤਾਲਾ ਤੇ ਲਖਵੀਰ ਸਿੰਘ ਉਰਫ ਲੱਖੀ  ਵਾਸੀ ਨਿਆਲ, ਪਾਤੜਾਂ ਬਜ਼ਾਰ ਵਿੱਚ ਜਾਅਲੀ ਕਰੰਸੀ ਨੂੰ ਅਸਲ ਕਰੰਸੀ ਵਜਂੋ ਵਰਤ ਕੇ ਸਮਾਨ ਖਰੀਦ ਰਹੇ ਸੀ, ਜਿਨ੍ਹਾਂ ਬਾਰੇ ਦੁਕਾਨਦਾਰਾਂ ਨੂੰ ਪਤਾ ਲੱਗਣ ‘ਤੇ ਉਹ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ ਹਨ।

ਇਸ ‘ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਸ਼ੇਰੇ ਪੰਜਾਬ ਢਾਬਾ ਘੱਗਾ ਤੋਂ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰਕੇ ਮੁਲਜ਼ਮ ਅਮਨ ਉਰਫ ਜੋਨੀ ਪਾਸਂੋ 500 ਰੁਪਏ ਦੀ ਜਾਅਲੀ ਕਰੰਸੀ ਦੇ 50 ਨੋਟ ਕੁੱਲ 25000 ਹਜਾਰ ਰੁਪਏ, ਗੁਰਲਾਲ ਸਿੰਘ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 20 ਨੋਟ ਕੁੱਲ 10000 ਹਜ਼ਾਰ ਰੁਪਏ , ਲਖਵੀਰ ਸਿੰਘ ਉਰਫ ਲੱਖੀ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 10 ਨੋਟ ਕੁੱਲ 5000 ਹਜ਼ਾਰ ਰੁਪਏ ਬਰਾਮਦ ਕੀਤੇ ।

ਉਕਤ ਮੁਲਜ਼ਮਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਗਿਰੋਹ ਦੇ ਸਰਗਨਾ ਜਸਵੀਰ ਸਿੰਘ ਉਰਫ ਜੱਸੀ ਵਾਸੀ ਹਰੀਪੁਰਾ ਬਸਤੀ ਭਵਾਨੀਗੜ੍ਹ ਜਿਸ ‘ਤੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ, ਪਾਸੋਂ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਸਮੇਤ ਸਮਾਨ ਸਮੇਤ 500 ਰੁਪਏ ਦੀ ਜਾਅਲੀ ਕਰੰਸੀ ਦੇ 49 ਨੋਟ ਕੱਲ 24,500  ਰੁਪਏ ਅਤੇ ਇਸ ਦੇ ਸਾਥੀ ਜੈ ਦੇਵ ਉਰਫ ਜੱਜੀ ਵਾਸੀ ਸਰਦਾਰ ਕਲੋਨੀ ਸੰਗਰੂਰ ਜਿਸ ‘ਤੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 40 ਨੋਟ ਕੁੱਲ 20,000 ਹਜ਼ਾਰ ਰੁਪਏ ਤੇ ਸਕੂਟਰੀ ਜੂਪੀਟਰ ਬਰਾਮਦ ਕੀਤੀ ਗਈ।

ਇਸ ਤਰ੍ਹਾਂ ਇਨ੍ਹਾਂ ਤੋਂ  ਕੁੱਲ 84,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਜਾਅਲੀ ਕਰੰਸੀ ਜਸਵੀਰ ਸਿੰਘ ਉਰਫ ਜੱਸੀ ਆਪਣੇ ਕੰਪਿਊਟਰ ਪ੍ਰਿੰਟਰ ਰਾਹੀਂ ਤਿਆਰ ਕਰਕੇ ਬਾਕੀ ਦੋਸ਼ੀਆਂ ਨੂੰ ਸਪਲਾਈ ਕਰਦਾ ਸੀ, ਜਿਹਨਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।

ਨਕਲੀ ਕਰੰਸੀ ਸਮੇਤ ਪਤੀ-ਪਤਨੀ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਜਲੰਧਰ।  ਸਥਾਨਕ ਪੁਲਿਸ ਨੇ ਜਿਲ੍ਹੇ ਦੇ ਬਿਲਗਾ ‘ਚ ਡੇਢ ਲੱਖ ਦੇ ਨਕਲੀ ਨੋਟਾਂ ਸਮੇਤ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ, ਦੋਵਾਂ ਤੋਂ 2000 ਰੁਪਏ ਦੇ 36 ਨਕਲੀ ਨੋਟ ਤੇ ਬਾਕੀ 500 ਦੇ ਨੋਟ ਬਰਾਮਦ ਹੋਏ ਹਨ ਪੁਲਿਸ ਮੁਤਾਬਕ ਪਤੀ-ਪਤਨੀ ਘਰ ‘ਚ ਹੀ ਨਕਲੀ ਨੋਟ ਛਾਪਦੇ ਸਨ ਤੇ ਉਹ ਇਸ ਨਕਲੀ ਕਰੰਸੀ ਨੂੰ ਅੱਧੇ ਰੇਟ ‘ਤੇ ਵੇਚਦੇ ਸਨ ਪਰ ਨਾਕੇਬੰਦੀ ਦੌਰਾਨ ਇਹਨਾਂ ਨੂੰ ਨਕਲੀ ਨੋਟਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਮੁਤਾਬਕ ਇਹਨਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ