Kim Jong - Sach Kahoon Punjabi

ਟਰੰਪ ਤੇ ਕਿਮ ਜੋਂਗ ਉਨ ਵਿਚਕਾਰ ਬੈਠਕ ਹੁਣ ਨਹੀਂ: ਵਾਈਟ ਹਾਊਸ
ਭਵਿੱਖ ‘ਚ ਕਿਸੇ ਤਰ੍ਹਾਂ ਦੀ ਦੂਜੀ ਬੈਠਕ ਸੰਭਾਵਨਾ ਨਹੀਂ (White House)

ਵਾਸਿੰਗਟਨ, ਏਜੰਸੀ।

ਵਾਈਟ ਹਾਊਸ (White House) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਭਵਿੱਖ ‘ਚ ਕਿਸੇ ਤਰ੍ਹਾਂ ਦੀ ਦੂਜੀ ਬੈਠਕ ਦੀ ਯੋਜਨਾ ਨਹੀਂ ਹੈ ਪਰ ਰਾਸ਼ਟਰਪਤੀ ਵੱਲੋਂ ਚਰਚਾ ਲਈ ਰਾਸਤੇ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟਰੰਪ ਨੇ ਟਵੀਟ ਕਰਕੇ ਕਿਮ ਜੋਂਗ ਨੂੰ 1950-53 ਕੋਰੀਆਈ ਯੁੱਧ ਦੌਰਾਨ ਮਾਰੇ ਗਏ ਅਕਰੀਮੀ ਸੈਨਿਕਾਂ ਦੇ ਬਕੀਏ ਵਾਪਸ ਕਰਨ ਲਈ ਧੰਨਵਾਦੀ ਕੀਤਾ ਅਤੇ ਕਿਹਾ ਮੈਂ ਬਿਲਕੁਲ ਵੀ ਮਹਾਂਮਾਰੀ ਨਹੀਂ ਹਾਂ ਕਿ ਆਪਣੇ ਇਸ ਤਰ੍ਹਾਂ ਦੀ ਕਾਵਰਾਈ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੱਤਰ ਭੇਜਣ ਲਈ ਧੰਨਵਾਦ। ਮੈਨੂੰ ਤੁਹਾਡੇ ਨਾਲ ਮੁਲਾਕਾਤ ਦਾ ਇੰਤਜਾਰ ਰਹੇਗਾ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਸਾਰਾ ਸੈਂਡਰਸ ਨੇ ਪੱਤਰਕਾਰ ਸੰਮੇਲਨ ‘ਚ ਦੱਸਿਆ ਕਿ ਟਰੰਪ ਅਤੇ ਉਤਰੀ ਕੋਰੀਆ ਨੇਤਾ ਵਿਚਕਾਰ ਹਾਲ ‘ਚ ਕਿਸੇ ਬੈਠਕ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਵੱਲੋਂ ਸਮਰੂਪ ਨਾਲ ਚਰਚਾ ਲਈ ਰਾਸਤੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਟਰੰਪ ਜਲਦ ਹੀ ਕਿਮ ਜੋਂਗ ਉਨ ਦੇ ਪੱਤਰ ਦਾ ਜਵਾਬ ਦੇਣਗੇ। (White House)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ
ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ ‘ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1950-53 ਦੇ ਵਿਚਕਾਰ ਕੋਰੀਆ ਯੁੱਧ ਤੋਂ ਬਾਅਦ ਦੋਵੇਂ ਦੇਸ਼ ਸ਼ਤਰੂ ਬਣ ਗਏ। ਉਦੋ ਤੋਂ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਕਦੇ ਨਹੀਂ ਮਿਲੇ ਨਾ ਹੀ ਫੋਨ ਤੇ ਗੱਲਬਾਤ ਕੀਤੀ।

ਕਿਮ ਦੇਸ਼ ਦੇ ਮੁੱਖ ਰੂਪ ਵਿਚ ਸਭ ਤੋਂ ਲੰਬੀ ਵਿਦੇਸ਼ ਯਾਤਰਾ ਤੋਂ ਬਾਅਦ ਸਿੰਗਾਪੁਰ ਦੇ ਚਾਂਗ ਹਵਾਈ ਅੱਡਾ ‘ਤੇ ਵਿਸ਼ੇਸ਼ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਆਨ ਬਾਲਕ੍ਰਿਸ਼ਨ ਕੀਤਾ। ਵਿਵਿਆਨ ਨੇ ਟਵੀਟ ‘ਤੇ ਉਨਾਂ ਨਾਲ ਹੱਥ ਮਿਲਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਅਤੇ ਸੰਦੇਸ਼ ਲਿਖਿਆ, ਕਿਮ ਜੋਂਗ ਦਾ ਸਵਾਗਤ ਹੈ, ਉਹ ਹੁਣੇ ਸਿੰਗਾਪੁਰ ਪਹੁੰਚੇ ਹਨ। ਅਮਰੀਕਾ ਪ੍ਰਤੀਨਿਧ ਮੰਡਲ ਕਨਾਡਾ ‘ਚ ਜੀ7 ਸਿਖਰ ਸੰਮੇਲਨ ਨਾਲ ਅੱਜ ਸ਼ਾਮ ਤੱਕ ਇੱਥੇ ਪਹੁੰਚੇਗਾ ਅਤੇ ਟਰੰਪ ਸਿੰਗਾਪੁਰ ਦੇ ਪ੍ਰਧਾਨਮੰਤਰੀ ਲੀ ਸੀਨ ਲੂੰਗ ਨਾਲ ਕੱਲ ਨੂੰ ਭੇਂਟ ਕਰਨਗੇ। ਵਾਈਟ ਹਾਊਸ ਅਨੁਸਾਰ ਟਰੰਪ ਸਿੰਗਾਪੁਰ ਦੇ ਪਾਆ ਲੇਬਰ ਹਵਾਈ ਅੱਡੇ ‘ਤੇ ਅੱਜ ਰਾਤ 8:35 ‘ਤੇ ਪਹੁੰਚਣਗੇ ਅਤੇ ਉੱਥੇ ਸਾਂਗਰੀ ਲਾ ਹੋਟਲ ਜਾਣਗੇ।

ਟਰੰਪ ਨੇ ਕਿਮ ਜੋਂਗ ਨਾਲ ਕੀਤੀ ਗੱਲਬਾਤ
ਕਿਮ ਜੋਂਗ ਉਨ ਤੇ ਡੋਨਾਲਡ (Trump) ਟਰੰਪ ਦਰਮਿਆਨ ਮਈ ਜਾਂ ਜੂਨ ‘ਚ ਹੋ ਸਕਦੀ ਹੈ ਮੁਲਾਕਾਤ

ਉੱਤਰੀ ਕੋਰੀਆ ਦੇ ਤਾਨਾਸ਼ਾਹ ਨਾਲ ਸੀਆਈਏ ਦੇ ਡਾਇਰੈਕਟਰ ਨੇ ਕੀਤੀ ਮੁਲਾਕਾਤ | Trump

ਵਾਸ਼ਿੰਗਟਨ (ਏਜੰਸੀ)। ਵਾਸ਼ਿੰਗਟਨ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਮਾਈਕ ਪੋਮਪੀਓ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਮੀਡੀਆ ਮੁਤਾਬਕ ਪੋਮਪੀਓ ਹਾਲ ਹੀ ‘ਚ ਉੱਤਰੀ ਕੋਰੀਆ ਦੀ ਯਾਤਰਾ ਤੋਂ ਅਮਰੀਕਾ ਵਾਪਸ ਪਰਤੇ ਹਨ ਆਪਣੀ ਇਸ ਯਾਤਰਾ ‘ਤੇ ਪੋਮਪੀਓ ਨੇ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੋਮਪੀਓ ਦੀ ਇਹ ਯਾਤਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ (Trump) ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਰਮਿਆਨ ਮੁਲਾਕਾਤ ਦੀ ਤਿਆਰੀ ਲਈ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ (Trump) ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਸਿੱਧੀ ਗੱਲਬਾਤ ਕੀਤੀ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਉੱਤਰੀ ਕੋਰੀਆ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤਾਂਕਿ ਦੋਵੇਂ ਦੇਸ਼ਾਂ ਦੇ ਆਗੂਆਂ ਦਰਮਿਆਨ ਮੁਲਾਕਾਤ ਨੂੰ ਇਤਿਹਾਸਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਨ ਨਾਲ ਮੁਲਾਕਾਤ ਲਈ ਪੰਜ ਸਥਾਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਟਰੰਪ (Trump) ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਆਗੂ ਨਾਲ ਜੂਨ ਜਾਂ ਉਸ ਤੋਂ ਥੋੜ੍ਹਾ ਪਹਿਲਾਂ ਵੀ ਮੁਲਾਕਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਹਾਲ ਹੀ ‘ਚ ਕਿਹਾ ਸੀ ਕਿ ਉਨ੍ਹਾਂ ਨੇ ਉੱਤਰੀ ਕੋਰੀਆਈ ਆਗੂ ਕਿਮ ਜੋਂਗ ਉਨ ਨਾਲ ਅਗਲੇ ਮਹੀਨੇ ਜਾਂ ਜੂਨ ਦੀ ਸ਼ੁਰੂਆਤ ‘ਚ ਮੁਲਾਕਾਤ ਦੀ ਯੋਜਨਾ ਬਣਾਈ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਮੁਲਾਕਾਤ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਦਿਸ਼ਾ ‘ਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। (Trump)

ਅਮਰੀਕਾ ਨੂੰ ਦਿੱਤੀ ਕਿਮ ਜੋਂਗ ਨੇ ਧਮਕੀ, ਕਿਹਾ, ਮੇਰੇ ਹੱਥ ਹਮੇਸ਼ਾ ਰਹਿੰਦੈ ਪਰਮਾਣੂ ਬੰਬ ਦਾ ਬਟਨ
ਸੋਲ (ਏਜੰਸੀ)। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਨਵੇਂ ਦੇ ਪਹਿਲੇ ਹੀ ਦਿਨ ਅਮਰੀਕਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਪਰਮਾਣੂ ਬੰਬ ਦਾ ਬਟਨ ਹਮੇਸ਼ਾ ਉਸ ਦੇ ਹੱਥ ਵਿੱਚ ਰਹਿੰਦਾ ਹੈ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਹੁੰਦਾ ਹਾਂ ਤਾਂ ਉਹ ਇਸ ਦਾ ਤੁਰੰਤ ਬਟਨ ਦਬਾ ਦੇਣਗੇ। ਇਸ ਦੇ ਨਾਲ ਹੀ ਇਸ ਤਾਨਾਸ਼ਾਹ ਨੇ ਦੱਖਣੀ ਕੋਰੀਆ ਦੇ ਸਾਹਮਣੇ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਰੱਖੀ। ਕਿਮ ਨੇ ਅੱਜ ਦੇਸ਼ ਦੀ ਅਵਾਮ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਯੂਐੱਸ ਦਾ ਪੂਰਾ ਹਿੱਸਾ ਉਸ ਦੇ ਨਿਸ਼ਾਨੇ ‘ਤੇ ਹੈ  ਉਨ੍ਹਾਂ ਹਿਕਾ ਕਿ ਅਮਰੀਕਾ ਨੂੰ ਚੌਕਸ ਰਹਿੰਦਾ ਚਾਹੀਦਾ ਹੈ ਕਿਉਂਕਿ ਇਹ ਕੋਈ ਸੁਫ਼ਨਾ ਨਹੀਂ, ਸਗੋਂ ਸੱਚ ਹੈ।

ਕਿੰਮ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇੱਕ ਜਿੰਮੇਵਾਰ ਪਰਮਾਣੂ ਸੰਪੰਨ ਦੇਸ਼ ਹੈ, ਜੋ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫ਼ੀ ਸਮੇਂ ਤੋਂ ਕੋਈ ਆਕਰਮਕ ਰਵੱਈਆ ਨਹੀਂ ਅਪਣਾਇਆ ਹੈ। ਸਾਡਾ ਪਰਮਾਣੂ ਹਥਿਆਰਾਂ ਦੇ ਪ੍ਰਯੋਗ ਕਰਨ ਦਾ ਕੋਈ ਇਰਾਦਾ ਨਹੀਂ ਹੈ।  ਕਿਮ ਨੇ ਕਿਹਾ ਕਿ ਉਹ ਆਪਣੇ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣਗੇ। ਉਨ੍ਹਾਂ ਕਿਹਾ ਕਿ ਪਰਮਾਣੂ ਸੰਪੰਨ ਬਣਨ ਦੀ ਦਿਸ਼ਾ ਵਿੱਚ ਕੰਮ ਵਿੱਚ ਸਾਨੂੰ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਕਿਮ ਨੇ ਇÂ ਵੀ ਕਿ ਸਾਨੂੰ ਦੁਸ਼ਮਣ ਦੇਸ਼ਾਂ ਤੋਂ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਦੀ ਪਰਮਾਣੂ ਬਟਨ ਦਬਾਉਣ ਦੀ ਧਮਕੀ ਬਾਰੇ ਪੁੱਛਣ ‘ਤੇ ਸੰਖੇਪ ਵਿੱਚ ਕਿਹਾ ਕਿ ਉਹ ਵੇਖਣਗੇ।