Nitish Kumar Reddy - Sach Kahoon Punjabi
Nitish Kumar Reddy: ਦੂਜੇ ਟੈਸਟ ਤੋਂ ਪਹਿਲਾ ਨੀਤੀਸ਼ ਕੁਮਾਰ ਰੈੱਡੀ ਦੀ ਟੀਮ ’ਚ ਵਾਪਸੀ
ਕਪਤਾਨ ਸ਼ੁਭਮਨ ਗਿੱਲ ਦਾ ਦੂਜੇ ਟੈਸਟ ’ਚ ਖੇਡਣਾ ਮੁਸ਼ਕਲ
Nitish Kumar Reddy: ਸਪੋਰਟਸ ਡੈਸਕ। ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਨੂੰ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੈਸਟ ਟੀਮ ’ਚ ਵਾਪਸ ਬੁਲਾ ਲਿਆ ਗਿਆ ਹੈ। ਉਹ ਅੱਜ, 18 ਨਵੰਬਰ ਨੂੰ ਈਡਨ ਗਾਰਡਨ ਵਿਖੇ ਟੀਮ ਦੇ ਵਿਕਲਪਿਕ ਸਿਖਲਾਈ ਸੈਸ਼ਨ ’ਚ ਸ਼ਾਮਲ ਹੋਣਗੇ। ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ’ਚ ਖੇਡਿਆ ਜਾਵੇਗਾ। ਰੈਡੀ ਨੂੰ ਪਹਿਲਾਂ ਦੋ ਮੈਚਾਂ ਦੀ ਟੈਸਟ ਲੜੀ ਦਾ ਹਿੱਸਾ ਹੋਣਾ ਸੀ, ਪਰ ਕੋਲਕਾਤਾ ਵਿੱਚ ਪਹਿਲੇ ਟੈਸਟ ਤੋਂ ਠੀਕ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ ਤੇ ਦੱਖਣੀ ਅਫਰੀਕਾ ਏ ਵਿਰੁੱਧ ਲੜੀ ਲਈ ਭਾਰਤ ਏ ਨੂੰ ਭੇਜਿਆ ਗਿਆ ਸੀ। ਬੀਸੀਸੀਆਈ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਉਹ ਦੂਜੇ ਟੈਸਟ ਲਈ ਟੀਮ ’ਚ ਸ਼ਾਮਲ ਹੋਣਗੇ, ਪਰ ਹੁਣ ਉਸਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸ ਬੁਲਾ ਲਿਆ ਗਿਆ ਹੈ।
ਇਹ ਖਬਰ ਵੀ ਪੜ੍ਹੋ : Punjab Teacher News: 2005 ਤੋਂ ਤਾਇਨਾਤ ਅਧਿਆਪਕਾਂ ਲਈ ਹਾਈਕੋਰਟ ਨੇ ਲਿਆ ਵੱਡਾ ਫੈਸਲਾ, ਵੇਖੋ
ਪਹਿਲਾ ਟੈਸਟ ਹਾਰਿਆ ਭਾਰਤ, ਢਾਈ ਦਿਨਾਂ ’ਚ ਹੀ ਮੈਚ ਖਤਮ
ਈਡਨ ਗਾਰਡਨ ਵਿਖੇ ਖੇਡਿਆ ਗਿਆ ਪਹਿਲਾ ਟੈਸਟ ਸਿਰਫ਼ ਢਾਈ ਦਿਨਾਂ ’ਚ ਖਤਮ ਹੋ ਗਿਆ। ਭਾਰਤ 30 ਦੌੜਾਂ ਨਾਲ ਮੈਚ ਹਾਰ ਗਿਆ। 14 ਨਵੰਬਰ ਨੂੰ ਸ਼ੁਰੂ ਹੋਇਆ ਇਹ ਮੈਚ 18 ਨਵੰਬਰ ਨੂੰ ਖਤਮ ਹੋਣ ਦੀ ਬਜਾਏ 16 ਨਵੰਬਰ ਦੀ ਦੁਪਹਿਰ ਨੂੰ ਖਤਮ ਹੋ ਗਿਆ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 159 ਦੌੜਾਂ ਤੇ ਦੂਜੀ ਪਾਰੀ ’ਚ 153 ਦੌੜਾਂ ਬਣਾਈਆਂ। ਜਵਾਬ ’ਚ, ਭਾਰਤ ਨੇ ਪਹਿਲੀ ਪਾਰੀ ਵਿੱਚ 189 ਦੌੜਾਂ ਬਣਾਈਆਂ ਤੇ ਦੂਜੀ ਪਾਰੀ ’ਚ ਸਿਰਫ਼ 93 ਦੌੜਾਂ।
ਗਿੱਲ ਦੀ ਫਿਟਨੈਸ ’ਤੇ ਸ਼ੱਕ, ਰੈਡੀ ਇੱਕ ਮੁੱਖ ਵਿਕਲਪ
ਕਪਤਾਨ ਸ਼ੁਭਮਨ ਗਿੱਲ ਦੀ ਗਰਦਨ ਦੀ ਸੱਟ ਤੋਂ ਠੀਕ ਹੋਣ ’ਚ ਕਾਫ਼ੀ ਸਮਾਂ ਲੱਗ ਰਿਹਾ ਹੈ, ਅਤੇ ਦੂਜੇ ਟੈਸਟ ਵਿੱਚ ਉਸਦੀ ਭਾਗੀਦਾਰੀ ਅਨਿਸ਼ਚਿਤ ਬਣੀ ਹੋਈ ਹੈ। ਅਜਿਹੀ ਸਥਿਤੀ ’ਚ, ਟੀਮ ਪ੍ਰਬੰਧਨ ਨੂੰ ਵਾਧੂ ਬੱਲੇਬਾਜ਼ੀ ਕਵਰ ਦੀ ਲੋੜ ਹੋ ਸਕਦੀ ਹੈ। ਭਾਰਤ ਕੋਲ ਦੇਵਦੱਤ ਪਡਿੱਕਲ ਤੇ ਸਾਈ ਸੁਦਰਸ਼ਨ ਵਰਗੇ ਵਿਕਲਪ ਹਨ, ਪਰ ਦੋਵੇਂ ਖੱਬੇ ਹੱਥ ਦੇ ਹਨ, ਤੇ ਟੀਮ ਕੋਲ ਪਹਿਲਾਂ ਹੀ ਕਈ ਖੱਬੇ ਹੱਥ ਦੇ ਬੱਲੇਬਾਜ਼ ਹਨ। ਇਸ ਨਾਲ ਮੈਚ-ਅੱਪ ’ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਨਿਤੀਸ਼ ਰੈਡੀ ਟੀਮ ਨੂੰ ਬਿਹਤਰ ਸੰਤੁਲਨ ਪ੍ਰਦਾਨ ਕਰ ਸਕਦਾ ਹੈ। ਉਹ ਹੇਠਾਂ ਲੜੀ ’ਚ ਬੱਲੇਬਾਜ਼ੀ ਕਰਕੇ ਖੱਬੇ-ਸੱਜੇ ਸੁਮੇਲ ਨੂੰ ਬਣਾਈ ਰੱਖਣ ਵਿੱਚ ਮਦਦ ਕਰਨਗੇ।
ਗੁਹਾਟੀ ’ਚ ਪਹਿਲਾ ਟੈਸਟ, ਭਾਰਤ ਨੂੰ ਵਾਪਸੀ ਦੀ ਉਮੀਦ
ਕੋਲਕਾਤਾ ਟੈਸਟ ਢਾਈ ਦਿਨਾਂ ’ਚ ਖਤਮ ਹੋ ਗਿਆ, ਤੇ ਭਾਰਤ ਹਾਰ ਗਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਗੁਹਾਟੀ ’ਚ ਦੂਜੇ ਟੈਸਟ ’ਤੇ ਹੋਣਗੀਆਂ, ਜੋ ਕਿ ਇਸ ਸਥਾਨ ’ਤੇ ਪਹਿਲਾ ਟੈਸਟ ਮੈਚ ਹੋਵੇਗਾ। ਭਾਰਤ ਇੱਥੇ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ। Nitish Kumar Reddy
Nitish Kumar Reddy: ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਇੰਗਲੈਂਡ ਦੌਰੇ ਤੋਂ ਬਾਹਰ
ਅਭਿਆਸ ਦੌਰਾਨ ਗੋਡੇ ’ਤੇ ਲੱਗੀ ਸੱਟ | Nitish Kumar Reddy
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੌਥਾ ਟੈਸਟ ਨਹੀਂ ਖੇਡਣਗੇ
ਸਪੋਰਟਸ ਡੈਸਕ। Nitish Kumar Reddy: ਭਾਰਤੀ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਐਂਡਰਸਨ-ਤੇਂਦੁਲਕਰ ਟਰਾਫੀ ਤੋਂ ਬਾਹਰ ਹੋ ਗਏ ਹਨ। ਐਤਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਨਿਤੀਸ਼ ਦੇ ਗੋਡੇ ’ਤੇ ਸੱਟ ਲੱਗ ਗਈ ਸੀ। ਸੋਮਵਾਰ ਨੂੰ, ਬੀਸੀਸੀਆਈ ਨੇ ਇੱਕ ਮੀਡੀਆ ਰਿਲੀਜ਼ ’ਚ ਕਿਹਾ ਕਿ ਨਿਤੀਸ਼ ਕੁਮਾਰ ਰੈਡੀ ਨੂੰ ਪੂਰੀ ਟੈਸਟ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਮੈਨਚੈਸਟਰ (ਚੌਥੇ) ਟੈਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। Nitish Kumar Reddy
ਇਹ ਖਬਰ ਵੀ ਪੜ੍ਹੋ : Punjabi University ਦੇ ਅਧਿਐਨ ਰਾਹੀਂ ਕਾਨੂੰਨ ਦੇ ਨਜ਼ਰੀਏ ਤੋਂ ਪੇਸ਼ ਕੀਤੇ ਗਏ ਖਾਸ ਸੁਝਾਅ, ਤੁਸੀਂ ਵੀ ਜਾਣੋ
ਅਰਸ਼ਦੀਪ ਸਿੰਘ ਨੂੰ ਬੇਕਨਹੈਮ ’ਚ ਨੈੱਟ ਅਭਿਆਸ ਦੌਰਾਨ ਉਸਦੇ ਖੱਬੇ ਅੰਗੂਠੇ ’ਚ ਸੱਟ ਲੱਗੀ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ। ਅੰਸ਼ੁਲ ਕੰਬੋਜ ਨੂੰ ਬੈਕਅੱਪ ਵਜੋਂ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਮੈਨਚੈਸਟਰ ’ਚ ਟੀਮ ’ਚ ਸ਼ਾਮਲ ਹੋਏ ਹਨ। ਭਾਰਤੀ ਟੀਮ ਲੜੀ ’ਚ 1-2 ਨਾਲ ਪਿੱਛੇ ਹੈ। ਚੌਥਾ ਟੈਸਟ 23 ਜੁਲਾਈ ਤੋਂ ਸ਼ੁਰੂ ਹੋਵੇਗਾ। ਪਹਿਲਾਂ ਇਹ ਰਿਪੋਰਟ ਆਈ ਸੀ ਕਿ ਤੇਜ਼ ਗੇਂਦਬਾਜ਼ ਆਕਾਸ਼ ਦੀਪ ਵੀ ਸੱਟ ਕਾਰਨ ਚੌਥੇ ਟੈਸਟ ’ਚ ਨਹੀਂ ਖੇਡ ਸਕਣਗੇ। ਚੌਥਾ ਟੈਸਟ 23 ਤੋਂ 27 ਜੁਲਾਈ ਤੱਕ ਮੈਨਚੈਸਟਰ ਦੇ ਓਲਡ ਟਰੈਫੋਰਡ ਮੈਦਾਨ ’ਤੇ ਖੇਡਿਆ ਜਾਵੇਗਾ। Nitish Kumar Reddy
ਰਾਹੁਲ ਪੂਰੀ ਤਰ੍ਹਾਂ ਫਿੱਟ, ਸ਼ਾਰਦੁਲ ਨੂੰ ਮੌਕਾ ਮਿਲਣ ਦੀ ਸੰਭਾਵਨਾ
ਐਤਵਾਰ ਨੂੰ, ਭਾਰਤੀ ਟੀਮ ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੂੰ ਮਿਲਣ ਲਈ ਓਲਡ ਟਰੈਫੋਰਡ ਗਈ ਸੀ, ਪਰ ਨਿਤੀਸ਼ ਰੈੱਡੀ ਅਤੇ ਕੇਐਲ ਰਾਹੁਲ ਇਸ ਯਾਤਰਾ ’ਚ ਸ਼ਾਮਲ ਨਹੀਂ ਹੋਏ। ਹਾਲਾਂਕਿ, ਕੇਐਲ ਰਾਹੁਲ ਪੂਰੀ ਤਰ੍ਹਾਂ ਫਿੱਟ ਹਨ ਤੇ ਉਨ੍ਹਾਂ ਦੀ ਫਿਟਨੈਸ ਬਾਰੇ ਕੋਈ ਚਿੰਤਾ ਨਹੀਂ ਹੈ। ਹੁਣ ਟੀਮ ਪ੍ਰਬੰਧਨ ਨੂੰ ਸ਼ਾਰਦੁਲ ਠਾਕੁਰ ’ਤੇ ਭਰੋਸਾ ਕਰਨਾ ਪੈ ਸਕਦਾ ਹੈ, ਜੋ ਪਹਿਲੇ ਟੈਸਟ ’ਚ ਨਿਤੀਸ਼ ਦੀ ਜਗ੍ਹਾ ਜਿਸ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਨਿਤੀਸ਼ ਨੇ ਬਾਅਦ ’ਚ ਦੂਜੇ ਤੇ ਤੀਜੇ ਟੈਸਟ ’ਚ ਟੀਮ ’ਚ ਜਗ੍ਹਾ ਬਣਾਈ ਸੀ। Nitish Kumar Reddy
ਅੰਸ਼ੁਲ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ
ਹਰਿਆਣਾ ਦੇ 24 ਸਾਲਾ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਟੈਸਟ ਲੜੀ ਤੋਂ ਪਹਿਲਾਂ, ਅੰਸ਼ੁਲ ਨੇ ਇੰਗਲੈਂਡ ਲਾਇਨਜ਼ ਵਿਰੁੱਧ ਇੰਡੀਆ-ਏ ਲਈ ਦੋ ਮੈਚਾਂ ’ਚ ਪੰਜ ਵਿਕਟਾਂ ਲਈਆਂ। ਕੰਬੋਜ ਪਿਛਲੇ ਸਾਲ ਲਾਹਲੀ ’ਚ ਕੇਰਲ ਵਿਰੁੱਧ ਰਣਜੀ ਟਰਾਫੀ ਮੈਚ ’ਚ ਇੱਕ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲੈਣ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਉਹ ਬੰਗਾਲ ਦੇ ਪ੍ਰੇਮਸੂ ਚੈਟਰਜੀ (1956-57) ਤੇ ਰਾਜਸਥਾਨ ਦੇ ਪ੍ਰਦੀਪ ਸੋਮਸੁੰਦਰਮ (1985-86) ਤੋਂ ਬਾਅਦ ਰਣਜੀ ਟਰਾਫੀ ’ਚ ਇਹ ਉਪਲਬਧੀ ਹਾਸਲ ਕਰਨ ਵਾਲਾ ਸਿਰਫ਼ ਤੀਜਾ ਗੇਂਦਬਾਜ਼ ਹੈ।
ਭਾਰਤੀ ਟੀਮ ਮੈਨਚੈਸਟਰ ਪਹੁੰਚੀ | Nitish Kumar Reddy
ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਚੌਥਾ ਮੈਚ 23 ਜੁਲਾਈ ਤੋਂ ਮੈਨਚੈਸਟਰ ਦੇ ਓਲਡ ਟਰੈਫੋਰਡ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਐਤਵਾਰ ਨੂੰ ਮੈਨਚੈਸਟਰ ਪਹੁੰਚੀਆਂ। ਇਸ ਤੋਂ ਪਹਿਲਾਂ ਟੀਮਾਂ ਲੰਡਨ ਦੇ ਬੇਕਨਹੈਮ ’ਚ ਅਭਿਆਸ ਕਰ ਰਹੀਆਂ ਸਨ। ਤੀਜਾ ਟੈਸਟ ਲੰਡਨ ਦੇ ਲਾਰਡਜ਼ ਸਟੇਡੀਅਮ ’ਚ ਖੇਡਿਆ ਗਿਆ ਸੀ। ਇੰਗਲੈਂਡ ਨੇ ਇਸ ਨੂੰ 22 ਦੌੜਾਂ ਨਾਲ ਜਿੱਤਿਆ ਤੇ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੂਜਾ ਟੈਸਟ ਜਿੱਤਿਆ ਸੀ। ਟੀਮ ਇੰਡੀਆ ਚੌਥਾ ਟੈਸਟ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰਨਾ ਚਾਹੇਗੀ।
ਚੌਥੇ ਟੈਸਟ ਲਈ ਭਾਰਤੀ ਟੀਮ | Nitish Kumar Reddy
ਸ਼ੁਭਮਨ ਗਿੱਲ (ਕਪਤਾਨ) : ਰਿਸ਼ਭ ਪੰਤ (ਉਪ-ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ, ਆਕਾਸ਼ ਦੀਪ, ਕੁਲਦੀਪ ਯਾਦਵ ਤੇ ਅੰਸ਼ੁਲ ਕੰਬੋਜ।
ਅਸਟਰੇਲੀਆ ਦੀ ਆਖਿਰੀ ਜੋੜੀ ਅਰਧਸੈਂਕੜੇ ਵਾਲੀ ਸਾਂਝੇਦਾਰੀ ਕਰ ਚੁੱਕੀ
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਬਾਕਸਿੰਗ ਡੇ ਟੈਸਟ ਮੈਲਬੌਰਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਜਿੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਦੂਜੀ ਪਾਰੀ ‘ਚ ਆਪਣੀਆਂ 9 ਵਿਕਟਾਂ ਗੁਆ ਕੇ 228 ਦੌੜਾਂ ਬਣਾ ਲਈਆਂ ਹਨ। ਨਾਥਨ ਲਿਓਨ ਤੇ ਸਕਾਟ ਬੋਲੈਂਡ ਕ੍ਰੀਜ ‘ਤੇ ਨਾਬਾਦ ਹਨ। ਇਹ ਅਸਟਰੇਲੀਆ ਦੀ ਆਖਿਰੀ ਜੋੜੀ 50 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ‘ਚ 369 ਦੌੜਾਂ ‘ਤੇ ਆਲਆਊਟ ਹੋ ਗਈ ਸੀ।
ਇਹ ਖਬਰ ਵੀ ਪੜ੍ਹੋ : Diabetes Symptoms: ਸ਼ੂਗਰ ਹੋਣ ’ਤੇ ਸਰੀਰ ’ਚ ਦਿਖਾਈ ਦਿੰਦੇ ਹਨ ਇਹ ਲੱਛਣ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੀ ਹੈ ਗੰਭੀਰ ਸਮ…
ਨੀਤੀਸ਼ ਕੁਮਾਰ ਰੈੱਡੀ ਨੇ 114 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਇਲਾਵਾ ਓਪਨਰ ਯਸ਼ਸਵੀ ਜਾਇਸਵਾਲ ਨੇ 82 ਦੌੜਾਂ ਬਣਾਈਆਂ ਸਨ, ਤੇ ਆਲਰਾਉਂਡਰ ਵਾਸਿੰਗਟਨ ਸੁੰਦਰ ਨੇ 50 ਦੌੜਾਂ ਦੀ ਪਾਰੀ ਖੇਡੀ ਸੀ, ਵਿਰਾਟ ਕੋਹਲੀ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਸੀ। ਅਸਟਰੇਲੀਆ ਦੀ ਪਹਿਲੀ ਪਾਰੀ 4 74 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ‘ਚ ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 4, ਜਦਕਿ ਮੁਹੰਮਦ ਸਿਰਾਜ਼ ਨੇ 3 ਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਲਈ ਹੈ। ਅਸਟਰੇਲੀਆ ਵਲੋਂ ਮਾਰਨਸ ਲਾਬੁਸ਼ੇਨ ਨੇ 70 ਦੌੜਾਂ ਦੀ ਪਾਰੀ ਖੇਡੀ ਹੈ। ਇਸ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਜਿਆਦਾ ਸਕੋਰ ਨਹੀਂ ਬਣਾ ਸਕਿਆ। Boxing Day Test
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚਿਆ ਹੈ। ਜਸਪ੍ਰੀਤ ਬੁਮਰਾਹ ਨੇ 200 ਵਿਕਟ ਲੈਣ ਦੇ ਮਾਮਲੇ ‘ਚ ਹਰਭਜਨ ਸਿੰਘ ਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ, ਕਿਉਂਕਿ ਬੁਮਰਾਹ ਦਾ ਗੇਂਦਬਾਜ਼ ਔਸਤ ਉਨ੍ਹਾਂ ਤੋਂ ਕਾਫੀ ਘੱਟ ਹੈ। ਇਸ ਤੋਂ ਪਹਿਲਾਂ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਟੈਸਟ ਮੈਚ ਅਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਬ੍ਰਿਸਬੇਨ ਟੈਸਟ ਮੀਂਹ ਕਾਰਨ ਡਰਾਅ ਰਿਹਾ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11 | Boxing Day Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਵਾਸਿ਼ੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜ਼ਾ, ਸੈਮ ਕੌਸਟਾਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
Indian vs Australia Test: ਪਰਥ ਟੈਸਟ, ਪਹਿਲਾ ਦਿਨ ਰਿਹਾ ਤੇਜ਼ ਗੇਂਦਬਾਜ਼ਾਂ ਦੇ ਨਾਂਅ, ਬੁਮਰਾਹ ਅਤੇ ਸਿਰਾਜ਼ ਦੀ ਖਤਰਨਾਕ ਗੇਂਦਬਾਜ਼ੀ
ਭਾਰਤ ਪਹਿਲੀ ਪਾਰੀ ‘ਚ 150 ‘ਤੇ ਆਲਆਊਟ | Indian vs Australia Test
ਸਭ ਤੋਂ ਜਿ਼ਆਦਾ ਨੀਤੀਸ਼ ਕੁਮਾਰ ਰੇੱਡੀ ਨੇ ਦੌੜਾਂ ਬਣਾਈਆਂ
ਦੂਜੀ ਪਾਰੀ ‘ਚ ਬੁਮਰਾਹ ਨੇ 4 ਤੇ ਸਿਰਾਜ਼ ਨੇ ਲਈਆਂ 2 ਵਿਕਟਾਂ
ਪਰਥ (ਏਜੰਸੀ)। Indian vs Australia Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਗਈ ਹੈ। ਜਿਸ ਦਾ ਪਹਿਲਾ ਮੈਚ ਪਰਥ ਦੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਭਾਰਤੀ ਟੀਮ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਆਲਆਊਟ ਹੋ ਗਈ, ਭਾਰਤ ਵੱਲੋਂ ਸਭ ਤੋਂ ਜਿਆਦਾ ਨੀਤੀਸ਼ ਕੁਮਾਰ ਰੈੱਡੀ ਨੇ 41 ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ 37 ਦੌੜਾਂ ਦੀ ਪਾਰੀ ਖੇਡੀ। ਅਸਟਰੇਲੀਆ ਵੱਲੋਂ ਗੇਂਦਬਾਜ਼ੀ ‘ਚ ਜੋਸ਼ ਹੈਜਲਵੂੱਡ ਨੇ 4 ਜਦਕਿ ਕਪਤਾਨ ਪੈਟ ਕੰਮਿਸ, ਮਿਸ਼ੇਲ ਸਟਾਰਕ ਤੇ ਮਿਸ਼ੇਲ ਮਾਰਸ਼ ਨੂੰ 2-2 ਵਿਕਟਾਂ ਮਿਲੀਆਂ।
ਇਹ ਖਬਰ ਵੀ ਪੜ੍ਹੋ : India vs Australia Perth Test: ਭਾਰਤ VS ਅਸਟਰੇਲੀਆ ਪਹਿਲਾ ਟੈਸਟ ਅੱਜ, ਔਪਟਸ ਸਟੇਡੀਅਮ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
ਜਵਾਬ ‘ਚ ਪਹਿਲੀ ਪਾਰੀ ‘ਚ ਅਸਟਰੇਲੀਆ ਟੀਮ ਦੀ ਪਾਰੀ ਡਗਮਗਾ ਗਈ ਹੈ ਤੇ ਦਿਨ ਦੀ ਖੇਡ ਖਤਮ ਹੋਣ ਤੱਕ 67 ਦੌੜਾਂ ‘ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਹਨ। ਟੀਮ ਅਜੇਵੀ ਭਾਰਤੀ ਟੀਮ ਦੇ ਸਕੋਰ ਤੋਂ 87 ਦੌੜਾਂ ਪਿੱਛੇ ਹੈ। ਊਸ ਦੀਆਂ ਸਿਰਫ 3 ਵਿਕਟਾਂ ਬਾਕੀ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਅਲੈਕਸ ਕੈਰੀ ਤੇ ਮਿਸ਼ੇਲ ਸਟਾਰਕ ਕ੍ਰੀਜ ‘ਤੇ ਨਾਬਾਦ ਸਨ। ਭਾਰਤੀ ਟੀਮ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ 4, ਮੁਹੰਮਦ ਸਿਰਾਜ਼ ਨੇ 2 ਜਦਕਿ ਹਰਸਿ਼ਤ ਰਾਣਾ ਨੇ 1 ਵਿਕਟ ਮਿਲੀ। ਦੱਸ ਦੇਈਏ ਕਿ ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡ ਰਹੇ। Indian vs Australia Test
ਹੁਣ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਉਪਕਪਤਾਨ ਜਸਪ੍ਰੀਤ ਬੁਮਰਾਹ ਕਰ ਰਹੇ ਹਨ, ਰੋਹਿਤ ਨੇ ਨਿਜੀ ਕਾਰਨਾਂ ਕਰਕੇ ਪਹਿਲੇ ਟੈਸਟ ਤੋਂ ਬ੍ਰੇਕ ਲਿਆ ਸੀ, ਉਹ 24 ਨਵੰਬਰ ਨੂੰ ਅਸਟਰੇਲੀਆ ਪਹੁੰਚਣਗੇ ਤੇ ਦੂਜੇ ਟੈਸਟ ਮੈਚ ‘ਚ ਟੀਮ ਦੀ ਕਪਤਾਨੀ ਕਰਨਗੇ, ਜਦਕਿ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਟੈਸਟ ‘ਚ ਜਖਮੀ ਹੋਣ ਕਰਕੇ ਨਹੀਂ ਖੇਡ ਰਹੇ। ਉਨ੍ਹਾਂ ਨੂੰ ਅਭਿਆਸ ਦੌਰਾਨ ਅੰਗੂਠੇ ‘ਤੇ ਸੱਟ ਲੱਗ ਗਈ ਸੀ, ਉਨ੍ਹਾਂ ਦੀ ਜਗ੍ਹਾ ਦੇਵਦੱਤ ਪੱਡੀਕਲ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਹੈ। Indian vs Australia Test
ਦੋਵਾਂ ਟੀਮਾਂ ਦੀ ਪਲੇਇੰਗ-11 | Indian vs Australia Test
ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪੱਡੀਕਲ, ਵਿਰਾਟ ਕੋਹਲੀ, ਧਰੁਵ ਜੁਰੇਲ, ਰਿਸ਼ਭ ਪੰਤ, ਵਾਸਿ਼ੰਗਟਨ ਸੁੰਦਰ, ਨੀਤੀਸ਼ ਕੁਮਾਰ ਰੈੱਡੀ, ਹਰਸਿਤ ਰਾਣਾ ਤੇ ਮੁਹੰਮਦ ਸਿਰਾਜ਼।
ਅਸਟੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।