PNB - Sach Kahoon Punjabi
Rule Change: ਨਵੀਂ ਦਿੱਲੀ। ਮਾਰਚ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਨਵਾਂ ਟੈਕਸ ਸਾਲ ਸ਼ੁਰੂ ਹੋਣ ਵਾਲਾ ਹੈ। ਹਰ ਮਹੀਨੇ ਵਾਂਗ 1 ਅਪ੍ਰੈਲ, 2025 ਵੀ ਕਈ ਵੱਡੇ ਬਦਲਾਅ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀ ਰਸੋਈ ਵਿੱਚ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਨਾਲ-ਨਾਲ ਤੁਹਾਡੇ ਬੈਂਕ ਖਾਤੇ ਨੂੰ ਵੀ ਪ੍ਰਭਾਵਤ ਕਰਨਗੇ। ਇਸ ਦੇ ਨਾਲ ਹੀ, ਜੇਕਰ ਤੁਸੀਂ ਐਸਬੀਆਈ ਸਮੇਤ ਹੋਰ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਸਬੰਧਤ ਨਿਯਮ ਵੀ ਬਦਲਣ ਵਾਲੇ ਹਨ। ਆਓ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਵਿਸਥਾਰ ਵਿੱਚ ਜਾਣੀਏ…
LPG ਦੀਆਂ ਕੀਮਤਾਂ | Rule Change
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਅਤੇ ਗੈਸ ਵੰਡ ਕੰਪਨੀਆਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਅਤੇ 1 ਅਪ੍ਰੈਲ 2025 ਨੂੰ ਵੀ ਇਨ੍ਹਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ। ਜਦੋਂ ਕਿ ਹਾਲ ਹੀ ਵਿੱਚ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਅਤੇ ਗਿਰਾਵਟ ਦੇਖਣ ਨੂੰ ਮਿਲੀ ਹੈ, ਐਲਪੀਜੀ ਸਿਲੰਡਰ ਦੀ ਕੀਮਤ ਲੰਬੇ ਸਮੇਂ ਤੋਂ ਇੱਕੋ ਜਿਹੀ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਲੋਕ 14 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਰਾਹਤ ਭਰੇ ਬਦਲਾਅ ਦੀ ਉਮੀਦ ਕਰ ਰਹੇ ਹਨ। Rule Change
Read Also : DA Hike 2025: ਕੇਂਦਰੀ ਮੁਲਾਜ਼ਮਾਂ ਦੀ ਸਰਕਾਰ ਨੇ ਕਰਵਾਈ ਬੱਲੇ! ਬੱਲੇ!
ਸੀਐਨਜੀ (CNG) ਅਤੇ ਪੀਐਨਜੀ (PNG) ਦੀਆਂ ਕੀਮਤਾਂ ਤੋਂ ਇਲਾਵਾ ਏਅਰ ਟਰਬਾਈਨ ਫਿਊਲ ਯਾਨੀ ਏਟੀਐਫ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ ਅਤੇ 1 ਅਪ੍ਰੈਲ 2025 ਨੂੰ ਇਨ੍ਹਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ। ਜਦੋਂ ਕਿ ਸੀਐਨਜੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਤੁਹਾਡੇ ਵਾਹਨ ਦੇ ਖਰਚਿਆਂ ਵਿੱਚ ਵਾਧਾ ਕਰੇਗਾ ਜਾਂ ਰਾਹਤ ਪ੍ਰਦਾਨ ਕਰੇਗਾ, ਏਟੀਐਫ ਦੀਆਂ ਕੀਮਤਾਂ ਵਿੱਚ ਵਾਧਾ ਹਵਾਈ ਯਾਤਰਾ ਨੂੰ ਮਹਿੰਗਾ ਬਣਾ ਸਕਦਾ ਹੈ।
ਕ੍ਰੈਡਿਟ ਕਾਰਡ (Cradit Card) ਨਾਲ ਸਬੰਧਤ ਨਿਯਮ | Rule Change
1 ਅਪ੍ਰੈਲ 2025 ਤੋਂ ਕ੍ਰੈਡਿਟ ਕਾਰਡਾਂ (Cradit Card) ਦੇ ਨਿਯਮ ਵੀ ਬਦਲ ਰਹੇ ਹਨ, ਜਿਸ ਨਾਲ ਉਨ੍ਹਾਂ ’ਤੇ ਉਪਲਬਧ ਇਨਾਮਾਂ ਅਤੇ ਹੋਰ ਸਹੂਲਤਾਂ ’ਤੇ ਅਸਰ ਪਵੇਗਾ। ਜਦੋਂ ਕਿ SBI ਆਪਣੇ Simply3L93K ਕ੍ਰੈਡਿਟ ਕਾਰਡ ’ਤੇ Swiggy ਇਨਾਮਾਂ ਨੂੰ 5 ਗੁਣਾ ਤੋਂ ਘਟਾ ਕੇ ਅੱਧਾ ਕਰ ਦੇਵੇਗਾ। ਇਸ ਲਈ ਏਅਰ ਇੰਡੀਆ ਦੇ ਸਿਗਨੇਚਰ ਪੁਆਇੰਟ 30 ਤੋਂ ਘਟਾ ਕੇ 10 ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਆਈਡੀਐਫਸੀ ਫਸਟ ਬੈਂਕ ਕਲੱਬ ਵਿਸਤਾਰਾ ਮਾਈਲਸਟੋਨ ਦੇ ਲਾਭਾਂ ਨੂੰ ਬੰਦ ਕਰਨ ਜਾ ਰਿਹਾ ਹੈ।
ਇਹ ਬਦਲਾਅ ਬੈਂਕ ਖਾਤੇ ਨਾਲ ਸਬੰਧਤ ਹੈ
ਪਹਿਲੀ ਅਪ੍ਰੈਲ ਤੋਂ ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਪੰਜਾਬ ਨੈਸ਼ਨਲ ਬੈਂਕ (PNB) ਸਮੇਤ ਕਈ ਬੈਂਕ ਗਾਹਕਾਂ ਦੇ ਬਚਤ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਨਾਲ ਸਬੰਧਤ ਨਿਯਮਾਂ ਵਿੱਚ ਸੋਧ ਕਰਨ ਜਾ ਰਹੇ ਹਨ। ਬੈਂਕ ਖਾਤਾ ਧਾਰਕ ਦੇ ਘੱਟੋ-ਘੱਟ ਬਕਾਇਆ ਲਈ ਸੈਕਟਰ-ਵਾਰ ਆਧਾਰ ’ਤੇ ਇੱਕ ਨਵੀਂ ਸੀਮਾ ਤੈਅ ਕਰੇਗਾ ਅਤੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ UPI ਖਾਤੇ ਬੰਦ ਕਰ ਦਿੱਤੇ ਜਾਣਗੇ
1 ਅਪ੍ਰੈਲ ਤੋਂ ਅਗਲਾ ਬਦਲਾਅ UPI ਨਾਲ ਸਬੰਧਤ ਹੈ ਅਤੇ ਮੋਬਾਈਲ ਨੰਬਰਾਂ ਨਾਲ ਜੁੜੇ UPI ਖਾਤੇ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ, ਉਨ੍ਹਾਂ ਨੂੰ ਬੈਂਕ ਰਿਕਾਰਡਾਂ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਫ਼ੋਨ ਨੰਬਰ UPI ਐਪ ਨਾਲ ਜੁੜਿਆ ਹੋਇਆ ਹੈ ਅਤੇ ਤੁਸੀਂ ਇਸਨੂੰ ਲੰਬੇ ਸਮੇਂ ਤੋਂ ਨਹੀਂ ਵਰਤਿਆ ਹੈ, ਤਾਂ ਇਸ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।
ਟੈਕਸ ਸੰਬੰਧੀ ਬਦਲਾਅ
ਬਜਟ 2025 ਵਿੱਚ, ਸਰਕਾਰ ਨੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਟੈਕਸ ਸਲੈਬ, ਟੀਡੀਐਸ, ਟੈਕਸ ਛੋਟ ਅਤੇ ਹੋਰ ਚੀਜ਼ਾਂ ਵਿੱਚ ਬਦਲਾਅ ਸ਼ਾਮਲ ਸਨ। ਪੁਰਾਣੇ ਆਮਦਨ ਕਰ ਐਕਟ 1961 ਦੀ ਥਾਂ ਇੱਕ ਨਵਾਂ ਆਮਦਨ ਕਰ ਬਿੱਲ ਪ੍ਰਸਤਾਵਿਤ ਕੀਤਾ ਗਿਆ ਸੀ। ਇਹ ਸਾਰੇ ਬਦਲਾਅ 1 ਅਪ੍ਰੈਲ, 2025 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਟੈਕਸ ਸਲੈਬ ਦੇ ਤਹਿਤ, ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਟੈਕਸ ਦੇਣ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ, ਤਨਖਾਹਦਾਰ ਕਰਮਚਾਰੀ 75,000 ਰੁਪਏ ਦੀ ਮਿਆਰੀ ਕਟੌਤੀ ਲਈ ਯੋਗ ਹੋਣਗੇ। ਇਸਦਾ ਮਤਲਬ ਹੈ ਕਿ 12.75 ਲੱਖ ਰੁਪਏ ਤੱਕ ਦੀ ਤਨਖਾਹ ਆਮਦਨ ਹੁਣ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀ ਹੈ। ਹਾਲਾਂਕਿ, ਇਹ ਛੋਟ ਸਿਰਫ਼ ਉਨ੍ਹਾਂ ’ਤੇ ਲਾਗੂ ਹੁੰਦੀ ਹੈ ਜੋ ਨਵੇਂ ਟੈਕਸ ਵਿਕਲਪ ਦੀ ਚੋਣ ਕਰਦੇ ਹਨ।
ਟੈਕਸ ਨਿਯਮ
ਇਸ ਤੋਂ ਇਲਾਵਾ ਟੈਕਸ ਡਿਡਕਸ਼ਨ ਐਟ ਸੋਰਸ (TDS) ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬੇਲੋੜੀਆਂ ਕਟੌਤੀਆਂ ਨੂੰ ਘਟਾਉਣ ਅਤੇ ਟੈਕਸਦਾਤਾਵਾਂ ਲਈ ਨਕਦੀ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਭਾਗਾਂ ਵਿੱਚ ਸੀਮਾਵਾਂ ਵਧਾ ਦਿੱਤੀਆਂ ਗਈਆਂ ਹਨ। ਉਦਾਹਰਣ ਵਜੋਂ ਬਜ਼ੁਰਗ ਨਾਗਰਿਕਾਂ ਲਈ ਵਿਆਜ ਆਮਦਨ ’ਤੇ ਟੀਡੀਐਸ ਸੀਮਾ ਦੁੱਗਣੀ ਕਰਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਬਜ਼ੁਰਗਾਂ ਲਈ ਵਿੱਤੀ ਸੁਰੱਖਿਆ ਵਧਦੀ ਹੈ। ਇਸੇ ਤਰ੍ਹਾਂ ਕਿਰਾਏ ਦੀ ਆਮਦਨ ’ਤੇ ਛੋਟ ਸੀਮਾ ਵਧਾ ਕੇ 6 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ, ਜਿਸ ਨਾਲ ਮਕਾਨ ਮਾਲਕਾਂ ’ਤੇ ਬੋਝ ਘੱਟ ਹੋਵੇਗਾ ਅਤੇ ਸ਼ਹਿਰੀ ਖੇਤਰਾਂ ਵਿੱਚ ਕਿਰਾਏ ਦੇ ਬਾਜ਼ਾਰ ਨੂੰ ਹੁਲਾਰਾ ਮਿਲ ਸਕਦਾ ਹੈ।
ਦਿੱਲੀ : ਕਰੋਲਬਾਗ ਸਥਿੱਤ PNB ’ਚ ਲੱਗੀ ਭਿਆਨਕ ਅੱਗ
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਰਾਜਧਾਨੀ ਦੇ ਕਰੋਲ ਬਾਗ ਇਲਾਕੇ ’ਚ ਪੰਜਾਬ ਨੈਸ਼ਨਲ ਬੈਂਕ (PNB) ’ਚ ਸ਼ਨਿੱਚਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੇ ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਨਹੀਂ ਮਿਲੇਗੀ ਸਸਤੀ ਰੇਤਾ-ਬਜਰੀ, ਜਾਣੋ ਕੀ ਹੈ ਕਾਰਨ?
ਅਧਿਕਾਰੀ ਨੇ ਦੱਸਿਆ ਕਿ ਕਰੋਲ ਬਾਗ ’ਚ ਗੁਰੂਦੁਆਰਾ ਸਾਹਿਬ ਮਾਰਗ ’ਤੇ ਸਥਿੱਤ ਪੀਐੱਨਬੀ (PNB) ’ਚ ਅੱਜ ਸਵੇਰੇ ਕਰੀਬ 5 ਵੱਜ ਕੇ 15 ਮਿੰਟ ’ਤੇ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਕੁੱਲ 17 ਫਾਇਰ ਬਿ੍ਰਗੇਡ ਗੱਡੀਆਂ ਨੂੰ ਘਟਨਾ ਸਥਾਨ ’ਤੇ ਭੇਜਿਆ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਤੋਂ ਬਾਅਦ ਸਵੇਰੇ ਕਰੀਬ ਸੱਤ ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ਨੈਸ਼ਨਲ ਬੈਂਕ ’ਚ ਅਣਪਛਾਤਿਆਂ ਵੱਲੋਂ ਲੁੱਟ ਦੀ ਕੋਸ਼ਿਸ਼
ਸਾਇਰਨ ਵੱਜਣ ਕਾਰਨ ਮੌਕੇ ਤੋਂ ਹੋਏ ਫਰਾਰ
ਅਰਨੀਵਾਲਾ (ਰਜਿੰਦਰ)। ਮੰਡੀ ਅਰਨੀਵਾਲਾ ’ਚ ਡੱਬ ਵਾਲਾ ਕਲਾਂ ਰੋਡ ’ਤੇ ਸਥਿੱਤ ਪੰਜਾਬ ਨੈਸ਼ਨਲ ਬੈਂਕ ’ਚ ਬੀਤੀ ਦੇਰ ਰਾਤ ਲਗਭਗ 12 ਵਜੇ ਦੇ ਕਰੀਬ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਛੱਡ ਉਪਰ ਲੱਗੇ ਲੋਹੇ ਦੇ ਜਾਲ ਪੱਟ ਕੇ ਬੈਂਕ ਡਕੈਤੀ ਦੀ ਕੋਸ਼ਿਸ਼ ਕੀਤੀ ਗਈ । ਪਰ ਉਹ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਸਕੇ। ਜਾਣਕਾਰੀ ਮੁਤਾਬਕ ਜਦੋਂ ਇਸ ਡਕੈਤੀ ਬਾਰੇ ਥਾਣਾ ਅਰਨੀਵਾਲਾ ਪੁਲਿਸ ਨੂੰ ਪਤਾ ਚੱਲਿਆ ਤਾਂ ਬਿਨਾਂ ਕਿਸੇ ਦੇਰੀ ਕੀਤਿਆਂ ਐਸ ਐਚ ਓ ਸੁਨੀਲ ਕੁਮਾਰ ਦੀ ਅਗਵਾਈ ’ਚ ਪੁਲਿਸ ਪਾਰਟੀ ਵੱਲੋਂ ਪਹੁੰਚ ਕੇ ਬੈਂਕ ’ਚ ਹੋਣ ਵਾਲੀ ਡਕੈਤੀ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੂੰ ਆਉਂਦਿਆਂ ਦੇਖ ਲੁਟੇਰੇ ਬੈਂਕ ’ਚੋਂ ਰਫੂਚਕਰ ਹੋ ਗਏ ।
ਬੈਂਕ ਦੇ ਨਜਦੀਕ ਘਰਾਂ ਦੇ ਵਿਅਕਤੀਆਂ ਨੇ ਦੱਸਿਆ ਕਿ ਪਿਸਤੌਲ ਨਾਲ ਤਿੰਨ ਫਾਇਰਾਂ ਦੀ ਅਵਾਜ਼ ਵੀ ਸੁਣਾਈ ਦਿੱਤੀ ਸੀ। ਥਾਣਾ ਮੁਖੀ ਵੱਲੋਂ ਬੈਂਕ ਮੁਲਾਜ਼ਮਾਂ ਨੂੰ ਬੁਲਾ ਕੇ ਬੈਂਕ ਦਾ ਸਾਰਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਬਜ਼ਾਰ ’ਚ ਦੁਕਾਨਦਾਰਾਂ ਦੀਆਂ ਦੁਕਾਨਾ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਹੈ। ਜਿਸ ’ਚ ਬੈਂਕ ਮਨੈਜਰ ਅਤੁਲ ਨਾਰੰਗ ਦੇ ਬਿਆਨਾਂ ’ਤੇ ਥਾਣਾ ਅਰਨੀਵਾਲਾ ’ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਜਿਸ ’ਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜ਼ਰ ਅਤੁਲ ਨਾਰੰਗ ਨੇ ਦੱਸਿਆ ਕਿ ਅੱਜ ਰਾਤ ਬਾਰਾਂ ਕੁ ਵਜੇ ਦੇ ਕਰੀਬ ਕੁਝ ਅਣਪਛਾਤੇ ਚੋਰਾਂ ਨੇ ਬੈਂਕ ਦੀ ਛੱਤ ਤੇ ਲੱਗੇ ਲੋਹੇ ਦੇ ਜਾਲ ਨੂੰ ਪੁਟਕੇ ਬੈਂਕ ਅੰਦਰ ਦਾਖਲ ਹੋ ਕੇ ਡਕੈਤੀ ਕਰਨ ਦੀ ਕੋਸ਼ਸ਼ਿ ਕੀਤੀ । ਪਰ ਬੈਂਕ ਲੱਗੇ ਸਾਇਰਨ ਸਿਸਟਮਾਂ ਦੇ ਕਾਰਨ ਸਾਇਰਨ ਵੱਜਣ ਨਾਲ ਚੋਰ ਭੱਜਣ ’ਚ ਸਫਲ ਹੋ ਗਏ ।
ਜਦੋਂ ਪੁਲਿਸ ਨੂੰ ਨਾਲ ਲੈ ਕੇ ਅਸੀਂ ਬੈਂਕ ਖੋਲ੍ਹ ਕੇ ਚੈੱਕ ਕੀਤਾ ਤਾਂ ਬੈਂਕ ਵਿੱਚ ਸੇਫ ਪਿਆ ਕੈਸ਼ ਬੈਂਕ ਦਾ ਰਿਕਾਰਡ ਅਤੇ ਕੰਪਿਊਟਰ ਵਗੈਰਾ ਦਰੁਸਤ ਹਾਲਤ ਵਿੱਚ ਪਾਏ ਗਏ ਸਨ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵਗੈਰਾ ਨਹੀਂ ਹੋਇਆ ਸੀ ।ਜਿਸ ਦੀ ਇਤਲਾਹ ਹੈੱਡ ਆਫਿਸ ਨੂੰ ਦੇ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੋਟੋਜ਼ ਆਈ ਬੀ ਆਈ ਐੱਸ ਕੰਪਨੀ ਹੈਦਰਾਬਾਦ ਨੂੰ ਮੇਲ ਕਰ ਦਿੱਤੀ ਹੈ ।ਜੋ ਕਿ ਉਨ੍ਹਾਂ ਦੀ ਫੋਟੋ ਆਉਣ ’ਤੇ ਥਾਣੇ ਵਿੱਚ ਪੇਸ਼ ਕਰ ਦਿੱਤੀ ਜਾਵੇਗੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਦਿੱਤਾ ਨਵੇਂ ਦਾ ਤੋਹਫ਼ਾ
ਸੇਵਿੰਗ ‘ਤੇ ਵਿਆਜ਼ ਦਰਾਂ 1.25 ਫੀਸਦੀ ਤੱਕ ਵਧਾਈਆਂ | Punjab National Bank
ਨਵੀਂ ਦਿੱਲੀ(ਏਜੰਸੀ)। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਵੱਖ-ਵੱਖ ਮਿਆਦ ਦੀ 10 ਕਰੋੜ ਰੁਪਏ ਤੱਕ ਦੀ ਸੇਵਿੰਗ ‘ਤੇ ਵਿਆਜ਼ ਦਰਾਂ ਵਿੱਚ 1.2 ਫੀਸਦੀ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਦਰਾਂ ਪਹਿਲੀ ਜਨਵਰੀ ਤੋਂ ਲਾਗੂ ਹੋਣਗੀਆਂ। ਬੈਂਕ ਅਨੁਸਾਰ ਇੱਕ ਕਰੋੜ ਰੁਪਏ ਤੱਕ ਦੀ ਰਕਮ ਲਈ 7.29 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ ਚਾਰ ਫੀਸਦੀ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤਾ ਗਿਆ ਹੈ। (Punjab National Bank)
ਇਹ ਵੀ ਪੜ੍ਹੋ : ਕੀ ਤੁਹਾਡੀ ਗੱਡੀ ’ਤੇ ਵੀ ਨਹੀਂ ਹੈ ਹਾਈ ਸਕਿਊਰਿਟੀ ਨੰਬਰ ਪਲੇਟ? ਤਾਂ ਪਵੇਗਾ 5000 ਰੁਪਏ ਜ਼ੁਰਮਾਨਾ
ਇਸੇ ਤਰ੍ਹਾਂ 30-45 ਦਿਨ ਦੀ ਐਫ਼ਡੀ ਰਕਮ ‘ਤੇ ਵਿਆਜ਼ ਦਰ 4.50 ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। 46-90 ਦਿਨ ਦੀ ਐਫ਼ਡੀ ‘ਤੇ ਵਿਆਜ਼ ਦਰ 6.25 ਫੀਸਦੀ ਵਿਆਜ਼ ਮਿਲੇਗਾ ਜੋ ਪਹਿਲਾਂ 5.50 ਫੀਸਦੀ ਸੀ। 91.179 ਦਿਨ ਦੀ ਜਮ੍ਹਾ ‘ਤੇ ਛੇ ਤੋਂ ਵਧਾ ਕੇ 6.25 ਫੀਸਦੀ ਕਰ ਦਿੱਤਾ ਗਿਆ ਹੈ।ਬੈਂਕ ਇੱਕ ਤੋਂ ਦਸ ਕਰੋੜ ਰੁਪਏ ਤੱਕ ਦੀ ਵੱਡੀ ਰਕਮ ਦੀ 7.45 ਦਿਨ ਦੀ ਮਿਆ ਵਾਲੀ ਜਮ੍ਹਾ ‘ਤੇ ਹੁਣ ਚਾਰ ਦੀ ਜਗ੍ਹਾ 4.8 ਫੀਸਦੀ ਵਿਆਜ਼ ਦੇਵੇਗਾ। ਇਸੇ ਤਰ੍ਹਾਂ 46-179 ਦਿਨ ਦੀ ਜਮ੍ਹਾ ‘ਤੇ ਚਾਰ ਦੀ ਜਗ੍ਹਾ 4.9 ਫੀਸਦੀ, 180-344 ਦਿਨ ਦੀ ਜਮ੍ਹਾ ‘ਤੇ 4.25 ਦੀ ਜਗ੍ਹਾ ਪੰਜ ਫੀਸਦੀ ਵਿਆਜ਼ ਮਿਲੇਗਾ। ਇੱਕ ਸਾਲ ਦੀ ਮਿਆਦ ਵਾਲੀ ਐਫ਼ਡੀ ‘ਤੇ ਵਿਆਜ਼ ਦਰ ਪੰਜ ਤੋਂ ਵਧਾ ਕੇ 5.7 ਫੀਸਦੀ, ਇੱਕ ਤੋਂ ਤਿੰਨ ਸਾਲ ਲਈ ਪੰਜ ਤੋਂ ਵਧਾ ਕੇ 5.5 ਫੀਸਦੀ ਅਤੇ ਤਿੰਨ ਤੋਂ 10 ਸਾਲ ਦੀ ਮਿਆਦ ਲਈ ਵਿਆਜ਼ ਦਰ ਪੰਜ ਤੋਂ ਵਧਾ ਕੇ 5.25 ਫੀਸਦੀ ਕਰ ਦਿੱਤੀ ਗਈ ਹੈ। (Punjab National Bank)