Job Alert Punjab - Sach Kahoon Punjabi

Job Alert Punjab: ਪੰਜਾਬ ’ਚ 1,000 ਲੈਕਚਰਾਰਾਂ ਦੀ ਹੋਵੇਗੀ ਭਰਤੀ, ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ (ਹਿੰ.ਸ.)। ਪੰਜਾਬ ਸਰਕਾਰ ਨੇ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ 1,013 ਲੈਕਚਰਾਰ ਕੇਡਰ ਦੀਆਂ ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਰਕਾਰ ਵੱਲੋਂ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 31 ਜੁਲਾਈ, 2026 ਤੱਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਅਰਜ਼ੀ ਦੇ ਸਕਣਗੇ। ਘੱਟੋ-ਘੱਟ 55 ਪ੍ਰਤੀਸ਼ਤ ਅੰਕਾਂ ਨਾਲ ਸਬੰਧਤ ਵਿਸ਼ੇ ਵਿੱਚ ਮਾਸਟਰ ਡਿਗਰੀ ਹੋਣਾ ਲਾਜ਼ਮੀ ਹੈ। ਇਸ ਭਰਤੀ ਪ੍ਰਕਿਰਿਆ ਵਿੱਚ ਸਭ ਤੋਂ ਵੱਧ ਅਸਾਮੀਆਂ ਇਤਿਹਾਸ ਦੇ ਵਿਸ਼ੇ ਲਈ ਹਨ।

ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ, ਕੁੱਲ 1,013 ਅਸਾਮੀਆਂ ਵਿੱਚ 829 ਰੈਗੂਲਰ ਅਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ। ਵਿਸ਼ਾ-ਵਾਰ ਪੋਸਟ ਵੇਰਵੇ, ਯੋਗਤਾ, ਚੋਣ ਪ੍ਰਕਿਰਿਆ ਅਤੇ ਭਰਤੀ ਨਾਲ ਸਬੰਧਤ ਹੋਰ ਮਹੱਤਵਪੂਰਨ ਜਾਣਕਾਰੀ ਵੀ ਨੋਟੀਫਿਕੇਸ਼ਨ ਵਿੱਚ ਜਾਰੀ ਕੀਤੀ ਗਈ ਹੈ। ਇਸ ਭਰਤੀ ਤਹਿਤ, 12 ਵੱਖ-ਵੱਖ ਵਿਸ਼ਿਆਂ ਵਿੱਚ ਲੈਕਚਰਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸਭ ਤੋਂ ਵੱਧ 210 ਅਸਾਮੀਆਂ ਇਤਿਹਾਸ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ, ਅੰਗਰੇਜ਼ੀ ਵਿੱਚ 141, ਰਾਜਨੀਤੀ ਸ਼ਾਸਤਰ ਵਿੱਚ 131, ਗਣਿਤ ਵਿੱਚ 105, ਪੰਜਾਬੀ ਵਿੱਚ 99, ਕਾਮਰਸ ਵਿੱਚ 98, ਭੌਤਿਕ ਵਿਗਿਆਨ ਵਿੱਚ 58, ਅਰਥ ਸ਼ਾਸਤਰ ਵਿੱਚ 50, ਰਸਾਇਣ ਵਿਗਿਆਨ ਵਿੱਚ 41, ਜੀਵ ਵਿਗਿਆਨ ਵਿੱਚ 37, ਹਿੰਦੀ ਵਿੱਚ 29 ਅਤੇ ਭੂਗੋਲ ਵਿੱਚ 14 ਅਸਾਮੀਆਂ ਭਰੀਆਂ ਜਾਣਗੀਆਂ।

ਬਿਨੈਕਾਰਾਂ ਕੋਲ ਘੱਟੋ-ਘੱਟ 55 ਪ੍ਰਤੀਸ਼ਤ ਅੰਕਾਂ ਨਾਲ ਸਬੰਧਤ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਐੱਡ. ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਬਿਨੈਕਾਰ ਨੇ ਦਸਵੀਂ (10ਵੀਂ) ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪਾਸ ਕੀਤਾ ਹੋਣਾ ਚਾਹੀਦਾ ਹੈ। ਬਿਨੈਕਾਰ ਦਾ ਭਾਰਤੀ ਨਾਗਰਿਕ ਹੋਣਾ ਵੀ ਜ਼ਰੂਰੀ ਹੈ।

Job Alert Punjab: ਪੰਜਾਬ ’ਚ ਮਿਲਿਆ ਹੋਰ ਵੀ ਭਰਤੀਆਂ ਦਾ ਤੋਹਫ਼ਾ, ਨੌਜਵਾਨ ਖਿੱਚ ਲੈਣ ਤਿਆਰੀ
Job Alert Punjab: ਜੇਲ੍ਹ ਵਿਭਾਗ ’ਚ 532 ਅਸਾਮੀਆਂ ਲਈ ਭਰਤੀ ਨੂੰ ਮਿਲੀ ਮਨਜ਼ੂਰੀ

475 ਵਾਰਡਰ ਅਤੇ 57 ਮੈਟਰਨ ਕੀਤੇ ਜਾਣਗੇ ਭਰਤੀ

ਪਹਿਲਾਂ ਤੋਂ ਚੱਲ ਰਹੀ ਭਰਤੀ ਪ੍ਰਕਿਰਿਆ ਦੇ ਨਾਲ-ਨਾਲ ਕੀਤੀ ਜਾਵੇਗੀ ਇਹ ਭਰਤੀ

Job Alert Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਲ੍ਹ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਜੇਲ੍ਹ ਵਿਭਾਗ ਲਈ 532 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ। ਇਸ ਭਰਤੀ ਮੁਹਿੰਮ ਤਹਿਤ 475 ਵਾਰਡਰ ਅਤੇ 57 ਮੈਟਰਨ ਭਰਤੀ ਕੀਤੇ ਜਾਣਗੇ ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ 532 ਅਸਾਮੀਆਂ ਅਧੀਨ ਸੇਵਾਵਾਂ ਚੋਣ (ਐੱਸਐੱਸਐੱਸ) ਬੋਰਡ ਰਾਹੀਂ ਭਰੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ 451 ਵਾਰਡਰ ਅਤੇ 20 ਮੈਟਰਨਾਂ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ, ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰਕ੍ਰਿਆ ਅਧੀਨ ਹੈ। ਉਨ੍ਹਾਂ ਕਿਹਾ ਕਿ ਪ੍ਰਵਾਨਿਤ ਭਰਤੀ ਵਿੱਚ ਸੱਤ ਵਾਰਡਰ, ਅਸਾਮੀਆਂ ਵੀ ਸ਼ਾਮਲ ਹਨ ਜੋ 31 ਦਸੰਬਰ, 2026 ਤੱਕ ਸੇਵਾਮੁਕਤੀ ਕਾਰਨ ਖਾਲੀ ਹੋਣ ਦੀ ਉਮੀਦ ਹੈ। Job Alert Punjab

Read Also : ਅਗਲੇ 4 ਦਿਨ ਭਾਰੀ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਚਿਤਾਵਨੀ

ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਕਿ ਜੇਲ੍ਹ ਵਿਭਾਗ ਦਾ ਵਿਆਪਕ ਪੁਨਰਗਠਨ ਪ੍ਰਕਿਰਿਆ ਅਧੀਨ ਅਤੇ ਵਿਭਾਗ ਦੀ ਕਾਰਜਸ਼ੀਲਤਾ ਲਈ ਇਨ੍ਹਾਂ 532 ਅਸਾਮੀਆਂ ਦੀ ਤੁਰੰਤ ਭਰਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਗਾਰਡਿੰਗ ਮੁਲਾਜ਼ਮਾਂ ਨੂੰ ਦੋਹਰੀ ਸ਼ਿਫਟ ਵਿੱਚ ਕੰਮ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

Job Alert Punjab: ਨੌਕਰੀ ਦੀ ਭਾਲ ’ਚ ਨੌਜਵਾਨਾਂ ਲਈ ਖੁਸ਼ਖਬਰੀ, ਵੱਖ-ਵੱਖ ਵਿਭਾਗਾਂ ’ਚ ਆਈਆਂ ਭਰਤੀਆਂ, ਦੇਖੋ ਪੂਰੀ ਲਿਸਟ
Job Alert Punjab: ਚੰਡੀਗੜ੍ਹ। ਨੌਕਰੀ ਦੀ ਭਾਲ ਵਿੱਚ ਬੈਠੇ ਨੌਜਵਾਨਾਂ ਲਈ ਖੁਸ਼ੀ ਦੀ ਖਬਰ ਹੈ। ਅੱਜ ਤੁਹਾਨੂੰ ਕੁਝ ਜੌਬ ਅਲਰਟ ਦੇਣ ਜਾ ਰਹੇ ਹਾਂ ਜਿਸ ਰਾਹੀਂ ਵੱਖ ਵੱਖ ਥਾਵਾਂ ’ਤੇ ਨਿਕਲੀਆਂ ਭਰਤੀਆਂ ਦੀ ਪੂਰੀ ਜਾਣਕਾਰੀ ਹਾਸਲ ਹੋਵੇਗੀ। ਦੇਖੋ ਪੂਰੀ List…

ਸੰਗਰੂਰ ਕੋਰਟ ਕਲਰਕ ਭਰਤੀ | Job Alert Punjab

ਅਸਾਮੀ ਦਾ ਨਾਂਅ: ਕਲਰਕ

ਅਸਾਮੀਆਂ ਦੀ ਗਿਣਤੀ: 23

ਬਿਨੈ ਫੀਸ: ਮੁਫ਼ਤ

ਉਮਰ ਹੱਦ: 18-37 ਸਾਲ

ਸਿੱਖਿਆ ਯੋਗਤਾ: ਗ੍ਰੈਜ਼ੂਏਸ਼ਨ ਡਿਗਰੀ, ਪੰਜਾਬੀ ਨਾਲ ਦਸਵੀਂ ਪਾਸ, ਕੰਪਿਊਟਰ ਦਾ ਗਿਆਨ

ਆਖ਼ਰੀ ਮਿਤੀ: 29-11-2024

ਬਿਨੈ ਕਰਨ ਦਾ ਤਰੀਕਾ: ਆਫ਼ਲਾਈਨ

ਆਫੀਸ਼ੀਅਲ ਵੈੱਬਸਾਈਟ:

https://sangrur.dcourts.gov.in/notice-category/recruitments/

ਯੂਪੀਐੱਸਸੀ ਭਰਤੀ

ਅਸਾਮੀ ਦਾ ਨਾਂਅ: ਅਸਿਸਟੈਂਟ ਪ੍ਰੋਗਰਾਮਰ

ਅਸਾਮੀਆਂ ਦੀ ਗਿਣਤੀ: 27

ਉਮਰ ਹੱਦ: 18-30 ਸਾਲ

ਸਿੱਖਿਆ ਯੋਗਤਾ: ਕੰਪਿਊਟਰ ਐਪਲੀਕੇਸ਼ਨ ’ਚ ਮਾਸਟਰ ਡਿਗਰੀ, 2 ਸਾਲ ਦਾ ਤਜ਼ਰਬਾ ਅਤੇ ਹੋਰ

ਤਨਖ਼ਾਹ: 44900-142400

ਆਖ਼ਰੀ ਮਿਤੀ: 29-11-2024

ਬਿਨੈ ਕਰਨ ਦਾ ਤਰੀਕਾ: ਆਨਲਾਈਨ

ਆਫ਼ੀਸ਼ੀਅਲ ਵੈੱਬਸਾਈਟ: https://upsc.gov.in/

ਆਈਡੀਬੀਆਈ ਬੈਂਕ ਭਰਤੀ

ਅਸਾਮੀ ਦਾ ਨਾਂਅ: ਜੂਨੀਅਰ ਅਸਿਸਟੈਂਟ ਮੈਨੇਜ਼ਰ/ਸਪੈਸ਼ਲਿਸਟ ਐਗਰੀ ਅਸੈੱਟ ਅਫ਼ੀਸਰ

ਅਸਾਮੀਆਂ ਦੀ ਗਿਣਤੀ: 600

ਆਖ਼ਰੀ ਮਿਤੀ: 30-12-2024

ਬਿਨੈ ਫੀਸ: ਐਸਸੀ/ਐਸਟੀ/ਪੀਡਬਲਯੂਡੀ-250 ਅਤੇ ਹੋਰ 1050 ਰੁਪਏ

ਸਿੱਖਿਆ ਯੋਗਤਾ: ਗ੍ਰੈਜ਼ੂਏਸ਼ਨ ਡਿਗਰੀ, ਬੀਐਸਸੀ, ਬੀਟੈਕ, ਬੀਈ ਦੀ ਡਿਗਰੀ

ਉਮਰ ਹੱਦ: 20-25 ਸਾਲ

ਆਫ਼ੀਸ਼ੀਅਲ ਵੈੱਬਸਾਈਟ: https://www.idbibank.in/

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਭਰਤੀ

ਅਸਾਮੀ ਦਾ ਨਾਂਅ: ਟੀਜੀਟੀ ਸਮੇਤ ਹੋਰ

ਅਸਾਮੀਆਂ ਦੀ ਗਿਣਤੀ: 24

ਆਖਰੀ ਮਿਤੀ: 7-12-2024

ਸਿੱਖਿਆ ਯੋਗਤਾ: ਵੱਖ-ਵੱਖ ਅਸਾਮੀਆਂ ਲਈ ਵੱਖ-ਵੱਖ

ਉਮਰ ਹੱਦ: 30-40 ਸਾਲ

ਬਿਨੈ ਫੀਸ: ਪੀਐੱਚ/ਦਿਵਿਆਂਗ-ਮੁਫ਼ਤ, ਬਾਕੀ ਸਭ ਲਈ 500 ਰੁਪਏ

ਆਫ਼ੀਸ਼ੀਅਲ ਵੈੱਬਸਾਈਟ: careers.amuonline.ac.in

ਚੇਤਾਵਨੀ : ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਿਰਫ਼ ਆਮ ਜਾਣਕਾਰੀ ਹੈ ਉਮੀਦਵਾਰ ਕੋਈ ਫਾਰਮ ਭਰਨ ਤੋਂ ਪਹਿਲਾਂ ਆਪਣੇ ਪੱਧਰ ’ਤੇ ਪੂਰੀ ਜਾਣਕਾਰੀ ਹਾਸਲ ਕਰ ਲੈਣ।