Dream - Sach Kahoon Punjabi
ਡੇਰਾ ਸ਼ਰਧਾਲੂਆਂ ਨੇ ਪੂਰਾ ਕੀਤਾ ਸੁਰਿੰਦਰ ਦਾ ਪੱਕੀ ਛੱਤ ਦਾ ਸੁਫ਼ਨਾ
ਡੇਰਾ ਸ਼ਰਧਾਲੂਆਂ ਦੀ ਮੱਦਦ ਨਾਲ ਕੁਝ ਹੀ ਘੰਟਿਆਂ ‘ਚ ਨਸੀਬ ਹੋਈ ਸੁਰਿੰਦਰ ਸਿੰਘ ਨੂੰ ਸਿਰ ਦੀ ਛੱਤ
ਵਿਜੈ ਹਾਂਡਾ /ਗੁਰੂਹਰਸਹਾਏ, 21 ਅਕਤੂਬਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਸਾਧ-ਸੰਗਤ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ। ਇਸੇ ਲੜੀ ਤਹਿਤ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਪਿੰਡ ਮਿੱਡਾ ਦੇ ਨਿਵਾਸੀ ਅਤੀ ਲੋੜਵੰਦ ਸੁਰਿੰਦਰ ਸਿੰਘ ਜੋ ਕਿ ਬੀਤੇ ਕਈ ਸਾਲਾਂ ਤੋਂ ਪੰਚਾਇਤ ਘਰ ਅੰਦਰ ਬਣੇ ਇੱਕ ਛੋਟੇ ਜਿਹੇ ਕਮਰੇ ਅੰਦਰ ਆਪਣੇ ਦੋ ਬੱਚਿਆਂ ਨਾਲ ਪਰਿਵਾਰ ਸਮੇਤ ਜੀਵਨ ਬਸਰ ਕਰ ਰਿਹਾ ਸੀ। ਸੁਰਿੰਦਰ ਸਿੰਘ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਆਪਣਾ ਮਕਾਨ ਨਹੀਂ ਬਣਾ ਸਕਿਆ ਸੀ ਤੇ ਹਰ ਵਾਰ ਉਸ ਦੀ ਆਰਥਿਕ ਕਮਜ਼ੋਰੀ ਕਿਧਰੇ ਨਾ ਕਿਧਰੇ ਉਸਦੇ ਰਾਹ ਵਿੱਚ ਰੋੜਾ ਬਣ ਰਹੀ ਸੀ ਤੇ ਹਮੇਸ਼ਾ ਇਸ ਗੱਲ ਦਾ ਮਲਾਲ ਦਿਲ ‘ਚ ਰਹਿੰਦਾ ਸੀ।
ਕਿ ਕਦ ਉਸਦੇ ਪਰਿਵਾਰ ਦੇ ਸਿਰ ਉੱਪਰ ਪੱਕੀ ਛੱਤ ਹੋਵੇਗੀ ਡੇਰਾ ਸ਼ਰਧਾਲੂਆਂ ਵੱਲੋਂ ਸੁਰਿੰਦਰ ਸਿੰਘ ਦੇ ਅਧੂਰੇ ਸੁਫ਼ਨੇ ਨੂੰ ਉਦੋਂ ਕੁਝ ਹੀ ਘੰਟਿਆਂ ‘ਚ ਪੂਰਾ ਕਰ ਦਿੱਤਾ ਗਿਆ ਜਦੋਂ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਨੂੰ ਇਸ ਅਤੀ ਲੋੜਵੰਦ ਪਰਿਵਾਰ ਸਬੰਧੀ ਪਤਾ ਲੱਗਿਆ ਜਿੰਮੇਵਾਰ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹਾਇਤਾ ਨਾਲ ਕੁਝ ਹੀ ਘੰਟਿਆਂ ਅੰਦਰ ਸੁਰਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੂੰ ਮਕਾਨ ਬਣਾ ਕੇ ਸੌਂਪ ਦਿੱਤਾ ਇਸ ਸਬੰਧੀ ਬਲਾਕ ਦੇ ਭੰਗੀਦਾਸ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਧ ਸੰਗਤ ਦੇ ਸਹਿਯੋਗ ਨਾਲ ਕਈ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸਾਧ-ਸੰਗਤ ਵੱਲੋਂ ਕੋਈ ਵੀ ਸੇਵਾ ਦਾ ਕਾਰਜ ਹੋਵੇ ਚਾਹੇ ਉਹ ਖੂਨਦਾਨ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਬੇਸਹਾਰਾ ਦਾ ਇਲਾਜ ਕਰਵਾਉਣਾ ਸਮੇਤ ਅਨੇਕਾਂ ਅਜਿਹੇ ਮਾਨਵਤਾ ਭਲਾਈ ਦੇ ਕਾਰਜ ਹਨ ਜੋ ਸਾਧ-ਸੰਗਤ ਵੱਲੋਂ ਮੋਢੇ ਨਾਲ ਮੋਢਾ ਜੋੜ ਕੇ ਨੇਪਰੇ ਚਾੜ੍ਹੇ ਜਾਂਦੇ ਹਨ। ਇਸ ਮੌਕੇ ਬਲਾਕ ਭੰਗੀਦਾਸ ਰਛਪਾਲ ਸਿੰਘ, 15 ਮੈਂਬਰ ਹਰਜੀਤ ਸਿੰਘ, ਬਿੱਟੂ ਸਿੰਘ, ਜੰਗੀਰ ਚੰਦ, ਪਿੱਪਲ ਸਿੰਘ, ਗੁਰਮੀਤ ਸਿੰਘ, ਰਾਮ ਸਰੂਪ, ਗੁਰਜੀਤ ਸਿੰਘ, ਸਰਬਜੀਤ, ਬੰਤਾ ਸਿੰਘ, ਲਛਮਣ ਸਿੰਘ, ਨਰਾਇਣ ਦਾਸ, ਜੱਜ ਸਿੰਘ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਹਾਜ਼ਰ ਸੀ ।
ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣਾ ਸ਼ਲਾਘਾਯੋਗ
ਇਸ ਸਬੰਧੀ ਪਿੰਡ ਮਿੱਡਾ ਦੇ ਸਰਪੰਚ ਸੁਭਾਸ਼ ਚੰਦਰ ਨੇ ਕਿਹਾ ਕਿ ਸਾਧ-ਸੰਗਤ ਵੱਲੋਂ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਜਾਤ-ਪਾਤ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਮਦਦ ਕਰਨਾ ਆਪਣੇ ਆਪ ਵਿੱਚ ਸੱਚੀ ਸੇਵਾ ਭਾਵਨਾ ਨੂੰ ਦਰਸਾਉਂਦਾ ਹੈ।
ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਨਹੀਂ ਬਣਾ ਸਕਿਆ ਘਰ
ਸਾਧ-ਸੰਗਤ ਵੱਲੋਂ ਨਵੇਂ ਬਣਾ ਕੇ ਦਿੱਤੇ ਜਾ ਰਹੇ ਮਕਾਨ ਸਬੰਧੀ ਜਦੋਂ ਘਰ ਦੇ ਮਾਲਕ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਘਰ ਅੰਦਰ ਗਰੀਬੀ ਹੋਣ ਕਾਰਨ ਉਹ ਖੁਦ ਦਾ ਮਕਾਨ ਨਹੀਂ ਬਣਾ ਸਕਿਆ ਤੇ ਮਜ਼ਬੂਰੀ ਵੱਸ ਉਸਦੇ ਪਰਿਵਾਰ ਨੂੰ ਪੰਚਾਇਤ ਘਰ ਅੰਦਰ ਰਹਿਣਾ ਪੈ ਰਿਹਾ ਸੀ। ਉਸਨੇ ਕਿਹਾ ਕਿ ਸਾਧ-ਸੰਗਤ ਦੇ ਇਸ ਮਹਾਨ ਉਪਰਾਲੇ ਸਦਕਾ ਉਸਨੂੰ ਆਪਣੇ ਘਰ ਅੰਦਰ ਰਹਿਣ ਲਈ ਪੱਕੀ ਛੱਤ ਨਸੀਬ ਹੋਈ ਹੈ ਉਸ ਵੱਲੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਇਸ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਜਦਾ ਕਰਦਿਆਂ ਕਿਹਾ ਕਿ ਧੰਨ ਹਨ ਉਨ੍ਹਾਂ ਦੇ ਗੁਰੂ ਤੇ ਉਹ ਪ੍ਰੇਮੀ ਜੋ ਨਿਹਸਵਾਰਥ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ‘ਚ ਦਿਨ ਰਾਤ ਲੱਗੇ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਰੇਨਾ ਦਾ ਸੁਫਨਾ ਤੋੜ ਬਿਆਂਕੀ ਬਣੀ ਚੈਂਪੀਅਨ
ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣੀ | Tennis Tournament
ਗਭਗ ਆਪਣੇ ਤੋਂ ਦੁੱਗਣੀ ਉਮਰ ਦੀ ਖਿਡਾਰਨ ਸੈਰੇਨਾ ਵਿਲੀਅਮਜ਼ ਨੂੰ 6-3,7-5 ਹਰਾਇਆ | Tennis Tournament
ਨਿਊਯਾਰਕ (ਏਜੰਸੀ)। ਅਮਰੀਕਾ ਦੀ ਦਿੱਗਜ ਖਿਡਾਰੀ ਸੈਰੇਨਾ ਵਿਲੀਅਮਜ਼ ਦਾ 24ਵੇਂ ਗ੍ਰੈਂਡ ਸਲੇਮ ਖਿਤਾਬ ਦੀ ਬਰਾਬਰੀ ਕਰਨ ਦਾ ਸੁਫਨਾ ਇੱਕ ਵਾਰ ਫਿਰ ਟੁੱਟ ਗਿਆ ਕੈਨੇਡਾ ਦੀ 19 ਸਾਲ ਦੀ ਬਿਆਂਕਾ ਆਂਦਰੇਸਕੂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਸੈਰੇਨਾ ਨੂੰ ਲਗਾਤਾਰ ਸੈੱਟਾਂ ‘ਚ 6-3,7-5 ਨਾਲ ਹਰਾ ਕੇ ਪਹਿਲੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਬਿਆਂਕਾ ਇਸ ਤਰ੍ਹਾਂ ਗ੍ਰੈਂਡ ਸਲੇਮ ਜਿੱਤਣ ਵਾਲੀ ਪਹਿਲੀ ਕੈਨੇਡਾਈ ਖਿਡਾਰੀ ਬਣ ਗਈ ਹੈ ਬਿਆਂਕਾ ਨੇ ਇੱਕ ਘੰਟੇ 40 ਮਿੰਟਾਂ ‘ਚ ਸੈਰੇਨਾ ਨੂੰ ਹਰਾ ਕੇ ਉਨ੍ਹਾਂ ਦਾ 24ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ ਦਾ ਸੁਫਨਾ ਤੋੜ ਦਿੱਤਾ। (Tennis Tournament)
ਇਹ ਵੀ ਪੜ੍ਹੋ : ਪੈਟਰੋਲ ਭੰਡਾਰ ’ਚ ਅੱਗ ਲੱਗਣ ਨਾਲ 35 ਮੌਤਾਂ
ਸੈਰੇਨਾ ਨੂੰ ਪਿਛਲੇ ਸਾਲ ਫਾਈਨਲ ‘ਚ ਜਪਾਨ ਦੀ ਨਾਓਮੀ ਓਸਾਕਾ ਤੋਂ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ 37 ਸਾਲਾਂ ਸੈਰੇਨਾ ਨੇ ਸਾਲ ਦੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਦੇ ਫਾਈਨਲ ‘ਚ ਵੀ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਨੂੰ ਰੋਮਾਨੀਆ ਦੀ ਸਿਮੋਨਾ ਹਾਲੋਪ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸਿਮੋਨਾ ਨੇ ਇਹ ਮੁਕਾਬਲਾ 6-2, 6-2 ਨਾਲ ਜਿੱਤਿਆ ਸੀ ਲਗਾਤਾਰ ਦੂਜੇ ਗ੍ਰੈਂਡ ਸਲੇਮ ਦੇ ਫਾਈਨਲ ‘ਚ ਹਾਰ ਦੇ ਨਾਲ ਸੈਰੇਨਾ ਦਾ ਅਸਟਰੇਲੀਆ ਦੀ ਮਾਰਗੇਟ ਕੋਰਟ ਦੇ 24 ਗ੍ਰੈਂਡ ਸਲੇਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਦੀ ਉਡੀਕ ਵਧ ਗਈ ਸੀ ਸੈਰੇਨਾ ਦਾ ਆਖਰੀ ਗ੍ਰੈਂਡ ਸਲੇਮ ਖਿਤਾਬ 2017 ‘ਚ ਅਸਟਰੇਲੀਅਨ ਓਪਨ ਸੀ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੈਰੇਨਾ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। (Tennis Tournament)
ਪਰ 19 ਸਾਲ ਦੀ ਕੈਨੇਡਾਈ ਖਿਡਾਰੀ ਨੇ ਹਮਲਾਵਰ ਪ੍ਰਦਰਸ਼ਨ ਕਰਦਿਆਂ ਸੈਰੇਨਾ ਦੀ ਚੁਣੌਤੀ ‘ਤੇ ਕਾਬੂ ਪਾ ਲਿਆ ਅਤੇ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤ ਲਿਆ ਸੈਰੇਨਾ ਦਾ ਇਹ 33ਵਾਂ ਗ੍ਰੈਂਡ ਸਲੇਮ ਫਾਈਨਲ ਸੀ ਜਦੋਂਕਿ ਬਿਆਂਕਾ ਓਪਨ ਯੁੱਗ ‘ਚ ਯੂਐਸ ਓਪਨ ਦੇ ਮੁੱਖ ਡਰਾਅ ਟੂਰਨਾਮੈਂਟ ‘ਚ ਆਗਾਜ਼ ਕਰਨ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਬਿਆਂਕਾ ਨੇ ਹੁਣ ਤੱਕ ਆਪਣੇ ਕਰੀਅਰ ‘ਚ ਸਿਰਫ ਚਾਰ ਗ੍ਰੈਂਡ ਸਲੇਮ ਟੂਰਨਾਮੈਂਟ ‘ਚ ਹਿੱਸਾ ਲਿਆ ਹੈ ਬਿਆਂਕਾ ਲਈ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ ਸੀ। (Tennis Tournament)
ਇਹ ਵੀ ਪੜ੍ਹੋ : ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ
ਪਰ ਮੈਚ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਖਿਡਾਰੀ  ਸੈਰੇਨਾ ਨੂੰ ਹਰਾਉਣ ਲਈ ਦਰਸ਼ਕਾਂ ਤੋਂ  ਮਾਫੀ ਮੰਗੀ ਬਿਆਂਕਾ ਨੇ ਕਿਹਾ, ਮੈਂ ਜਾਣਦੀ ਹਾਂ ਕਿ ਤੁਸੀਂ ਸੈਰੇਨਾ ਨੂੰ ਉਨ੍ਹਾਂ ਦਾ ਸੱਤਵਾਂ ਯੂਐਸ ਓਪਨ ਖਿਤਾਬ ਜਿੱਤਦੇ ਹੋਏ ਵੇਖਣ ਆਏ ਸੀ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਆਪਣੀ ਹਾਰ ਤੋਂ ਨਿਰਾਸ਼ ਸੈਰੇਨਾ ਚੈਂਪੀਅਨ ਦੀ ਇਸ ਗੱਲ ‘ਤੇ ਮੁਸਕਰਾ ਉੱਠੀ ਅਤੇ ਉਨ੍ਹਾਂ ਨੇ ਬਿਆਂਕਾ ਨੂੰ ਖਿਤਾਬੀ ਜਿੱਤ ਲਈ ਵਧਾਈ ਦਿੱਤੀ 19 ਸਾਲ ਦੀ ਬਿਆਂਕਾ 2006 ‘ਚ ਯੂਐਸ ਓਪਨ ਖਿਤਾਬ ਜਿੱਤਣ ਵਾਲੀ ਰੂਸ ਦੀ ਮਾਰੀਆ ਸ਼ਾਰਾਪੋਵਾ।
ਬਾਅਦ ਗ੍ਰੈਂਡ ਸਲੇਮ ਖਿਤਾਬ ਜਿੱਤਣ ਵਾਲੀ ਸਭ ਤੋਂ ਨੌਜਵਾਨ ਖਿਡਾਰੀ ਬਣ ਗਈ ਹੈ ਸੈਰੇਨਾ ਨੇ 1999 ‘ਚ ਜਦੋਂ ਆਪਣਾ ਪਹਿਲਾ ਯੂਐਸ ਓਪਨ ਖਿਤਾਬ ਜਿੱਤਿਆ ਸੀ ਉਦੋਂ ਬਿਆਂਕਾ ਦਾ ਜਨਮ ਵੀ ਨਹੀਂ ਹੋਇਆ ਸੀ ਉਨ੍ਹਾਂ ਨੇ ਕਿਹਾ ਮੈਂ ਮੈਚ ‘ਚ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰੀ ਸੀ ਅਤੇ ਹਰ ਅੰਕ ‘ਤੇ ਸੰਘਰਸ਼ ਕਰ ਰਹੀ ਸੀ ਪਰ ਬਿਆਂਕਾ ਨੇ ਸ਼ਾਨਦਾਰ ਮੈਚ ਖੇਡਿਆ ਮੈਨੂੰ ਖੁਸ਼ੀ ਹੈ ਕਿ ਮੈਂ ਹੁਣ ਵੀ ਇਸ ਪੱਧਰ ‘ਤੇ ਮੁਕਾਬਲਾ ਕਰ ਰਹੀ ਹਾਂ।
ਜਸਟਿਨ ਟਰੂਡੋ ਨੇ ਵਧਾਈ ਦਿੱਤੀ | Tennis Tournament
ਯੂਐਸ ਓਪਨ ਖਿਤਾਬ ਜਿੱਤਣ ਵਾਲੀ ਸਭ ਤੋਂ  ਨੌਜਵਾਨ ਖਿਡਾਰੀ ਬਿਆਂਕਾ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਧਾਈ ਦਿੱਤੀ ਹੈ ਜਸਟਿਨ ਟਰੂਡੋ ਨੇ ਟਵੀਟ ਕਰਕੇ ਕਿਹਾ, ਵਧਾਈ ਹੋਵੇ ਤੁਸੀਂ ਇਤਿਹਾਸ ਰਚਿਆ ਹੈ ਅਤੇ ਪੂਰੇ ਦੇਸ਼ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। (Tennis Tournament)
12 ਸਾਲ ਦੇ ਬੱਚੇ ਦਾ ਸੁਫਨਾ ਹੋਇਆ ਪੂਰਾ
ਏਸ਼ੇਜ ਲਿਸਟ ਦੇਖਣ ਲਈ ਚਾਰ ਸਾਲ ਤੱਕ ਇਕੱਠਾ ਕਰਦਾ ਰਿਹਾ ਕੂੜਾ | Ashes Series
ਮੈਨਚੇਸਟਰ (ਏਜੰਸੀ)। ਏਸ਼ੇਜ ਸੀਰੀਜ ਸਬੰਧੀ ਆਸਟਰੇਲੀਆ ਤੇ ਇੰਗਲੈਂਡ ‘ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ ਦੋਵਾਂ ਦੇਸਾਂ ਦੇ ਕ੍ਰਿਕਟ ਫੈਨ ਏਸ਼ੇਜ ਦੇਖਣ ਲਈ ਕੁਝ ਵੀ ਕਰ ਸਕਦੇ ਹਨ, ਜਿਸ ਵਿੱਚ 12 ਸਾਲ ਦਾ ਇੱਕ ਏਸ਼ੇਜ ਸੀਰੀਜ ਮੈਚ ਦੇਖਣ ਲਈ ਕਰੀਬ ਚਾਰ ਸਾਲ ਪੈਸੇ ਕਮਾਏ ਆਸਟਰੇਲੀਆ ‘ਚ 12 ਸਾਲ ਦੇ ਇੱਕ ਬੱਚੇ ਨੇ ਜੋ ਚਾਰ ਸਾਲ ਤੱਕ ਕੂੜਾ ਇਕੱਠਾ ਕਰਕੇ ਪੈਸੇ ਬਚਾਉਂਦਾ ਰਿਹਾ ਤਾਂ ਕਿ ਏਸ਼ੇਜ ਦਾ ਮੈਚ ਦੇਖ ਸਕੇ 12 ਸਾਲ ਦੇ ਇਸ ਬੱਚੇ ਨੇ ਆਪਣੇ ਆਂਢ-ਗੁਆਂਢ ‘ਚ ਕੂੜਾ ਚੁੱਕੇ ਕੇ ਪੈਸੇ ਇਕੱਠੇ ਕੀਤੇ ਤਾਂ ਕਿ ਆਸਟਰੇਲੀਆ ਟੀਮ ਨੂੰ ਇੰਗਲੈਂਡ ‘ਚ ਏਸ਼ੇਜ ਖੇਡਦੇ ਦੇਖ ਸਕੇ। (Ashes Series)
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ
ਉਸਦੀ ਇਸ ਦੀਵਾਨਗੀ ਦਾ ਤੋਹਫਾ ਉਸਨੂੰ ਕ੍ਰਿਕਟਰਾਂ ਨਾਲ ਬੱਸ ‘ਚ ਯਾਤਰਾ ਦੇ ਰੂਪ ‘ਚ ਵੀ ਮਿਲਿਆ 2015 ‘ਚ ਮੈਕਸ ਵੇਟ ਨੇ ਆਸਟਰੇਲੀਆ ਟੀਮ ਨੂੰ ਆਪਣੀ ਸਰਜਮੀ ‘ਤੇ ਵਿਸ਼ਵ ਕੱਪ ਜਿੱਤਦੇ ਦੇਖਿਆ ਤਾਂ ਉਸ ਨੇ ਮਨ ਬਣਾਇਆ  ਕਿ ਚਾਰ ਸਾਲ ਬਾਅਦ ਉਹ ਏਸ਼ੇਜ ਸੀਰੀਜ ਦੇਖਣ ਇੰਗਲੈਂਡ ਜ਼ਰੂਰ ਜਾਵੇਗਾ ਉਸ ਦੇ ਪਿਤਾ ਡੇਮੀਅਨ ਵੇਟ ਨੇ ਕਿਹਾ ਕਿ ਜੇਕਰ ਉਹ 1500 ਆਸਟਰੇਲੀਆ ਡਾਲਰ ਕਮਾ ਸਕਾ ਤਾਂ ਹੀ ਊਹ ਉਸ ਨੂੰ ਇੰਗਲੈਂਡ ਲੈ ਕੇ ਜਾਣਗੇ ਮੈਕਸ ਨੇ ਆਪਣੀ ਮਾਂ ਨਾਲ ਮਿਲ ਕੇ ਹਫਤੇ ਦੇ ਅੰਤ ‘ਚ ਆਂਢ-ਗੁਆਂਢ ਦੇ ਘਰਾਂ ਦਾ ਕੂੜਾ ਉਠਾਉਣ ਦਾ ਕੰਮ ਸ਼ੁਰੂ ਕੀਤਾ ਹਰ ਘਰ ਤੋਂ ਉਸ ਨੂੰ ਇੱਕ ਡਾਲਰ ਮਿਲਣ ਲੱਗਿਆ ਚਾਰ ਸਾਲ ਤੱਕ ਉਹ ਇਹ ਕੰਮ ਕਰਦਾ ਰਿਹਾ।
ਬੂੰਦ-ਬੂੰਦ ਨਾਲ ਭਰਦਾ ਸਾਗਰ ਦੀ ਪੰਗਤੀ ਨੂੰ ਬਿਆਨ ਕਰਦਿਆਂ ਅਖੀਰ ਉਸਨੇ ਏਨਾ ਪੈਸਾ ਕਮਾ ਲਿਆ ਕਿ ਉਸਦੇ ਪਿਤਾ ਪੂਰੇ ਪਰਿਵਾਰ ਨੂੰ ਚੌਥਾ ਟੈਸਟ ਦਿਖਾਉਣ ਲਈ ਇੰਗਲੈਂਡ ਲੈ ਆਏ ਮੈਕਸ ਨੇ ਕਿਹਾ ਕਿ ਮੈਂ ਸਟੀਵ ਵਾ, ਜਸਿਟਨ ਲੈਂਗਰ ਤੇ ਨਾਥਨ ਲਿਓਨ ਦੇ ਕੋਲ ਬੈਠਾ ਲੈਂਗਰ ਨੇ ਮੈਨੂੰ ਪਲਾਨ ਬੁੱਕ ਦਿਖਾਈ ਜਿਸ ਨੂੰ ਮੈਂ ਦੇਖਦਾ ਹੀ ਰਹਿ ਗਿਆ ਵਾ ਨੂੰ ਮਿਲਣਾ ਅਜੀਬ ਜਿਹਾ ਰਿਹਾ ਉਸ ਆਪਣੇ ਦੋ ਪਸੰਦੀਦੇ ਕ੍ਰਿਕਟਰਾਂ ਨਾਲ ਵੀ ਮਿਲਣ ਦਾ ਮੌਕਾ ਦਿੱਤਾ ਉਸਨੇ ਕਿਹਾ ਕਿ ਸਟੀਵ ਸਮਿੱਥ ਤੇ ਪੈਟ ਕਮਿੰਸ ਮੇਰੇ ਪਸੰਦੀਦੇ ਕ੍ਰਿਕਟਰ ਹਨ ਮੈਂ ਉਸ ਕੋਲੋਂ ਉਸਦੀ ਤਿਆਰੀ ਤੇ ਖੇਡ ਬਾਰੇ ਗੱਲ ਕੀਤੀ ਬਹੁਤ ਮਜ਼ਾ ਆਇਆ ਦੂਜੇ ਦਿਨ ਲੰਚ ਦੇ ਸਮੇਂ ਆਸਟਰੇਲੀਆ ਤੇਜ਼ ਗੇਂਦਬਾਜ ਜੇਮਸ ਪੇਟੀਸ਼ਨ ਨੇ ਮੈਕਸ ਨੂੰ ਪੂਰੀ ਟੀਮ ਦੇ ਦਸਤਖਤ ਵਾਲੀ ਜਰਸੀ ਭੇਂਟ ਕੀਤੀ। (Ashes Series)
ਸ਼ਹਿਰੀ ਢਾਂਚੇ ‘ਚ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ
ਏਜੰਸੀ, ਨਵੀਂ ਦਿੱਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਰੇ ਪਰਿਵਾਰਾਂ ਲਈ ਆਵਾਸ ਮੁਹੱਈਆ ਕਰਵਾਉਣ ਦੇ ਸੁਫਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਮੋਦੀ ਨੇ 25 ਜੂਨ 2015 ਨੂੰ ਸ਼ਹਿਰੀ ਭਾਰਤ ਦੀ ਤਸਵੀਰ ਬਦਲਣ ਲਈ ਅਮਰੂਤ ਯੋਜਨਾ, ਸਮਾਰਟ ਸਿਟੀ ਮਿਸ਼ਨ ਅਤੇ ਸਭ ਲਈ ਮਕਾਨ (ਸ਼ਹਿਰੀ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਮੰਗਲਵਾਰ ਨੂੰ ਇਸ ਦੀ ਚੌਥੀ ਵਰ੍ਹੇਗੰਢ ‘ਤੇ ਉਨ੍ਹਾਂ ਨੇ ਟਵੀਟ ਕੀਤਾ ਕਿ ਇਨ੍ਹਾਂ ਯੋਜਨਾਵਾਂ ‘ਚ ਵੱਡਾ ਨਿਵੇਸ਼ ਹੋਇਆ ਹੈ ਕਾਰਜਾਂ ਦੀ ਗਤੀ, ਤਕਨੀਕ ਦੀ ਵਰਤੋਂ ਅਤੇ ਲੋਕਾਂ ਦੀ ਹਿੱਸੇਦਾਰੀ ਵੇਖਣ ਨੂੰ ਮਿਲੀ ਹੈ ਉਨ੍ਹਾਂ ਨੇ ਕਿਹਾ, ‘ਸ਼ਹਿਰ ਢਾਂਚੇ ‘ਚ ਹਰ ਸੁਧਾਰ ਲਿਆਉਣ ਲਈ ਅਸੀਂ ਵਚਨਬੱਧ ਹਾਂ ਸਭ ਲਈ ਮਕਾਨ ਦੇ ਸੁਫਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਇਸ ਯੋਜਨਾ ਦੇ ਪੂਰਾ ਹੋਣ ਨਾਲ ਕਰੋੜਾਂ ਲੋਕਾਂ ਦੇ ਸੁਫਨੇ ਸਾਕਾਰ ਹੋਣਗੇ ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਪੇਂਡੂ ਢਾਂਚੇ ਨੂੰ ਬਦਲਣ ਦੇ ਉਦੇਸ਼ ਨਾਲ ਚਾਰ ਸਾਲ ਪਹਿਲਾਂ ਅਮਰੂਤ, ਸਮਾਰਟ ਸਿਟੀ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਨ੍ਹਾਂ ਯੋਜਨਾਵਾਂ ਨੇ ਨਾ ਸਿਰਫ ਪੇਂਡੂ ਹਿੱਸੇ ਦੇ ਵਿਕਾਸ ਦੀ ਨਵੀਂ ਮਿਸਾਲ ਪੇਸ਼ ਕੀਤੀ ਸਗੋਂ ਕਰੋੜਾਂ ਲੋਕਾਂ ਦੇ ਜੀਵਨ ‘ਚ ਬਦਲਾਅ ਵੀ ਆਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ
ਨਵੀਂ ਦਿੱਲੀ, 6 ਦਸੰਬਰ
ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਮੁੱਕੇਬਾਜੀ ਦੇ ਮੱਕਾ ਕਹੇ ਜਾਣ ਵਾਲੇ ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰਨਗੇ ਆਪਣੇ ਪੇਸ਼ੇਵਰ ਕਰੀਅਰ ‘ਚ ਸਾਰੇ 10 ਮੁਕਾਬਲੇ ਜਿੱਤ ਚੁੱਕੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਨੇ ਇੱਥੇ ਕਿਹਾ ਕਿ ਮੇਰਾ ਇਹ ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ ਹੋ ਸਕਦਾ ਹੈ ਮੁਕਾਬਲ ੇ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ ਪਰ ਐਨਾ ਤੈਅ ਹੈ ਕਿ ਇਹ ਫ਼ਰਵਰੀ ਮਾਰਚ ‘ਚ ਹੋਵੇਗਾ
33 ਸਾਲ ਵਿਜੇਂਦਰ ਨੇ ਹਾਲ ਹੀ ‘ਚ ਮੰਨੇ ਪ੍ਰਮੰਨੇ ਮੁੱਕੇਬਾਜੀ ਪ੍ਰਮੋਟਰ ਬਾਬ ਐਰਮ ਨਾਲ ਕਈ ਸਾਲ ਦਾ ਕਰਾਰ ਕੀਤਾ ਸੀ ਸੁਪਰ ਮਿਡਲਵੇਟ ਮੁੱਕੇਬਾਜ਼ ਵਿਜੇਂਦਰ ਨੇ ਆਪਣੇ 10 ਮੁਕਾਬਲਿਆਂ ਵਿੱਚੋਂ 9 ਭਾਰਤ ‘ਚ ਲੜੇ ਹਨ ਉਹਨਾਂ ਦਾ ਇੱਕ ਮੁਕਾਬਲਾ ਇੰਗਲੈਂਡ ‘ਚ ਹੋਇਆ ਸੀ ਉਹ ਬਾਬ ਐਰਮ ਦੇ ਟਾੱਪ ਰੈਂਕ ਹੇਠ ਅਗਲੇ ਸਾਲ ਅਮਰੀਕਾ ‘ਚ ਆਪਣੀ ਸ਼ੁਰੂਆਤ ਕਰੇਗਾ
ਤਿੰਨ ਵਾਰ ਦੇ ਓਲੰਪਿਟਨ ਵਿਜੀਦਰ ਨੇ ਕਿਹਾ ਕਿ ਅਮਰੀਕਾ ਮੁੱਕੇਬਾਜ਼ੀ ਦਾ ਮੱਕਾ ਹੈ ਮੇਰਾ ਸੁਪਨਾ ਸੀ ਕਿ ਮੈਂ ਅਮਰੀਕਾ ਵਿੱਚ ਆਪਣਾ ਮੁਕਾਬਲਾ ਖੇਡਾਂ ਅਤੇ ਮੇਰਾ ਇਹ ਸੁਪਨਾ ਛੇਤੀ ਹੀ ਪੂਰਾ ਹੋਣ ਜਾ ਰਿਹਾ ਹੈ ਮੇਰੇ ਪ੍ਰਮੋਟਰ ਨੀਰਵ ਤੋਮਰ ਮੁਕਾਬਲੇ ਦੀਆਂ ਤਾਰੀਖਾਂ ਨੂੰ ਲੈ ਕੇ ਗੱਲ ਕਰ ਰਹੇ ਹਨ ਅਤੇ ਇਹ ਮੁਕਾਬਲਾ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਮੈਡੀਸਨ ਸਕਵੇਅਰ ‘ਚ ਹੋਵੇਗਾ
ਆਪਣੇ 10 ਮੁਕਾਬਲਿਆਂ ਵਿੱਚੋਂ 7 ‘ਚ ਨਾਕਆਊਟ ਜਿੱਤ ਹਾਸਲ ਕਰ ਚੁੱਕੇ ਵਿਜੇਂਦਰ ਫਿਲਾਲ ਗੁੜਗਾਂਵ ‘ਚ ਇੱਕ ਨਿੱਜੀ ਸੈਂਟਰ ‘ਚ ਟਰੇਨਿੰਗ ਕਰ ਰਹੇ ਹਨ ਉਹਨਾਂ ਕਿਹਾ ਕਿ ਜਿਵੇਂ ਹੀ ਮੇਰੇ ਮੁਕਾਬਲੇ ਦੀਆਂ ਤਾਰੀਖਾਂ ਤੈਅ ਹੁੰਦੀ ਹਨ ਮੈਂ 8-10 ਹਫ਼ਤੇ ਪਹਿਲਾਂ ਤਿਆਰੀ ਲਈ ਅਮਰੀਕਾ ਸਿਫ਼ਟ ਹੋ ਜਾਵਾਂਗਾ ਵਿਜੇਂਦਰ ਨੇ ਆਪਣਾ ਆਖਰੀ ਪ੍ਰਫੈਸ਼ਨਲ ਮੁਕਾਬਲਾ 23 ਦਸੰਬਰ 2017 ਨੂੰ ਜੈਪੁਰ ਦੇ ਸਵਾਈ ਮਾਨਸਿੰਘ ਇੰਡੋਰ ਸਟੇਡੀਅਮ ‘ਚ ਲੜਿਆ ਸੀ ਜਿੱਥੇ ਉਹਨਾਂ ਘਾਨਾ ਦੇ ਅਮੁਜੁ ਨੂੰ ਹਰਾਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ
ਜਕਾਰਤਾ, 31 ਅਗਸਤ।
ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ ‘ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ ‘ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਖੇਡ ਰਹੀ ਸੀ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਾਪਾਨ ਨੇ ਸੋਨ ਤਗਮੇ ਦੇ ਨਾਲ-ਨਾਲ ਆਪਣੀ ਮੇਜ਼ਬਾਨੀ ‘ਚ 2020 ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰ ਲਿਆ
ਜਾਪਾਨ ਨੇ ਮੈਚ ਦੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਵਾਧਾ ਬਣਾਇਆ ਜਦੋਂ ਭਾਰਤੀ ਟੀਮ ਨੇ ਦੂਸਰੇ ਕੁਆਰਟਰ ‘ਚ 25ਵੇਂ ਮਿੰਟ ‘ਚ ਨੇਹਾ ਵੱਲੋਂ ਕੀਤੇ ਗੋਲ ਨਾਲ ਬਰਾਬਰੀ ਕੀਤੀ ਪਰ ਜਾਪਾਨ ਨੇ 44ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰਕੇ 2-1 ਦਾ ਵਾਧਾ ਬਣਾ ਲਿਆ ਜੋ ਕਿ ਭਾਰਤੀ ਟੀਮ ਵੱਲੋਂ ਬਰਾਬਰੀ ਦੀਆਂ ਜੀਅ ਤੋੜ ਕੋਸ਼ਿਸ਼ਾਂ ਦੇ ਬਾਵਜ਼ੂਦ ਬਰਕਰਾਰ ਰਿਹਾ ਮੈਚ ਦੇ 58ਵੇਂ ਮਿੰਟ ‘ਚ ਗੋਲਕੀਪਰ ਸਵਿਤਾ ਨੂੰ ਬਾਹਰ ਬੁਲਾ ਕੇ ਲਾਲਰੇਮਸਿਆਮੀ ਨੂੰ ਅੰਦਰ ਉਤਾਰਿਆ ਗਿਆ ਪਰ ਨਤੀਜਾ ਹਾਰ ਹੀ ਰਿਹਾ
ਆਖ਼ਰੀ ਮਿੰਟ ‘ਚ ਵੰਦਨਾ ਕਟਾਰੀਆ ਨੂੰ ਜਾਪਾਨ ਦੇ ਗੋਲ ਦੇ ਠੀਕ ਸਾਹਮਣੇ ਸ਼ਾਨਦਾਰ ਪਾਸ ਮਿਲਿਆ ਪਰ ਉਹ ਇਸਨੂੰ ਗੋਲ ‘ਚ ਨਾ ਪਹੁੰਚਾ ਸਕੀ ਇਸ ਦੇ ਨਾਲ ਹੀ ਭਾਰਤ ਦੀਆਂ ਤਮਾਮ ਆਸਾਂ ਸਮਾਪਤ ਹੋ ਗਈਆਂ ਜਾਪਾਨ ਦੀ ਏਸ਼ੀਆਈ ਖੇਡਾਂ ‘ਚ ਭਾਰਤ ਨਾਲ ਹੋਏ 11 ਮੁਕਾਬਲਿਆਂ ‘ਚ ਛੇਵੀਂ ਜਿੱਤ ਰਹੀ ਜਾਪਾਨ ਨੇ ਭਾਰਤ ਨੂੰ 1990, 2002, 2006 ਅਤੇ 2010 ‘ਚ ਦੋ ਵਾਰ ਹਰਾਇਆ ਸੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।
ਨਡਾਲ ਨੇ ਤੋੜਿਆ ਬਰਥਡੇ ਬੁਆਏ ਸਿਤਸਿਪਾਸ ਦਾ ਸੁਪਨਾ
20ਵੇਂ ਜਨਮਦਿਨ ਂਤੇ ਉਲਟਫੇਰ ਨਾ ਕਰ ਸਕੇ ਸਟੇਫਾਨੋਸ
ਟੂਰਨਾਮੈਂਟ ਦੌਰਾਨ ਅੱਵਲ 10 ਂਚ ਸ਼ਾਮਲ 4 ਖਿਡਾਰੀਆਂ ਨੂੰ ਹਰਾਇਆ ਸੀ ਫਾਈਨਲ ਤੱਕ
ਟੋਰਾਂਟੋ, 13 ਅਗਸਤ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇੰਟ ਕਿੱਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜ਼ਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ
ਸਤੇਫਾਨੋਸ ਆਸਟਰੀਆ ਦੇ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਜੋਕੋਵਿਚ, ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਅਤੇ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਵਿੰਬਲਡਨ ‘ਚ ਉਪ ਜੇਤੂ ਦੱਖਣੀ ਅਫ਼ਰੀਕਾ ਦੇ ਐਂਡਰਸਨ ਨੂੰ ਆਪਣਾ ਸ਼ਿਕਾਰ ਬਣਾ ਕੇ ਫਾਈਨਲ ‘ਚ ਪਹੁੰਚੇ ਸਨ ਪਰ ਉਹ ਨਡਾਲ ਤੋਂ ਪਾਰ ਨਾ ਪਾ ਸਕੇ
ਯੂਨਾਨੀ ਖਿਡਾਰੀ ਆਪਣੇ 20ਵੇਂ ਜਨਮਦਿਨ ‘ਤੇ ਮਾਸਟਰਜ਼ 1000 ਖ਼ਿਤਾਬ ਲਈ ਉੱਤਰਿਆ ਪਰ ਨਡਾਲ ਵਿਰੁੱਧ ਆਪਣੀ ਦੂਸਰੀ ਟੱਕਰ ‘ਚ ਵੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ
ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਦੇ ਸਮਰਥਨ ‘ਚ ਕਈ ਯੂਨਾਨੀ ਸਮਰਥਕ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦੇ ਹੋਏ ਦਰਸ਼ਕਾਂ ‘ਚ ਮੌਜ਼ੂਦ ਸਨ ਪਰ ਨਡਾਲ ਨੇ ਉਹਨਾਂ ਨੂੰ ਮਾਯੂਸ ਕਰ ਦਿੱਤਾ ਨਡਾਲ ਨੇ ਦੂਸਰਾ ਸੈੱਟ ਟਾਈਬ੍ਰੇਕਰ ‘ਚ 7-4 ਨਾਲ ਜਿੱਤਿਆ ਸਿਤਸਿਪਾਸ ਨੇ ਮੈਚ ਦਾ ਆਪਣਾ ਪਹਿਲਾ ਬ੍ਰੇਕ ਦੂਸਰੇ ਸੈੱਟ ਦੀ 10ਵੀਂ ਗੇਮ ‘ਚ ਹਾਸਲ ਕੀਤਾ ਅਤੇ ਫਿਰ ਆਪਣੀ ਸਰਵਿਸ ਬਰਕਰਾਰ ਰੱਖ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਨਡਾਲ ਨੇ ਟਾਈਬ੍ਰੇਕਰ ‘ਚ ਆਪਣਾ ਤਜ਼ਰਬਾ ਦਿਖਾਇਆ ਅਤੇ ਸਿਤਸਿਪਾਸ ਨੂੰ ਜਨਮਦਿਨ ‘ਤੇ ਤੋਹਫ਼ੇ ਦੇ ਤੌਰ ‘ਤੇ ਕੱਪ ਮਿਲਣ ਤੋਂ ਵਾਂਝਾ ਕਰ ਦਿੱਤਾ
32 ਸਾਲਾ ਨਡਾਲ ਦਾ ਇਹ 80ਵਾਂ ਖ਼ਿਤਾਬ ਹੈ ਅਤੇ ਉਹ ਓਪਨ ਯੁੱਗ ‘ਚ 80 ਖ਼ਿਤਾਬ ਹਾਸਲ ਕਰਨ ਵਾਲੇ ਚੌਥੇ ਖਿਡਾਰੀ ਬਣ ਗਏ ਹਨ ਜਿਮੀ ਕੋਨਰਸ ਨੇ ਆਪਣੇ ਕਰੀਅਰ ‘ਚ 109, ਰੋਜ਼ਰ ਫੈਡਰਰ ਨੇ 98 ਅਤੇ ਇਵਾਨ ਲੈਂਡਲ ਨੇ 94 ਖ਼ਿਤਾਬ ਜਿੱਤੇ ਹਨ ਨਡਾਲ ਨੇ ਇਸ ਤੋਂ ਪਹਿਲਾਂ 2005, 2008 ਅਤੇ 2013 ‘ਚ ਇਹ ਖ਼ਿਤਾਬ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ | Sports News
ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ | Sports News
ਮਾਸਕੋ (ਏਜੰਸੀ)। ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ ‘ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦੀ ਟੱਕਰ ਸਾਬਕਾ ਚੈਂਪਿਅਨ ਫਰਾਂਸ ਨਾਲ ਹੋਵੇਗੀ ਕ੍ਰੋਏਸ਼ੀਆ 1990 ‘ਚ ਆਜ਼ਾਦ ਦੇਸ਼ ਬਣਿਆ ਸੀ ਅਤੇ ਉਸਦੀ ਵਿਸ਼ਵ ਕੱਪ ‘ਚ ਸ਼ੁਰੂਆਤ 1998 ‘ਚ ਹੋਈ ਸੀ ਜਿਸ ਵਿੱਚ ਉਹ ਸੈਮੀਫਾਈਨਲ ‘ਚ ਪਹੁੰਚ ਕੇ ਮੇਜ਼ਬਾਨ ਅਤੇ ਬਾਅਦ ‘ਚ ਜੇਤੂ ਬਣੇ ਫਰਾਂਸ ਤੋਂ ਹਾਰਿਆ ਸੀ ਇਸ ਤਰ੍ਹਾਂ ਇਸ ਵਾਰ ਦੇ ਵਿਸ਼ਵ ਕੱਪ ਦਾ ਫਾਈਨਲ 1998 ਦੇ ਸੈਮੀਫਾਈਨਲ ਦਾ ਰੂਪ ਹੀ ਹੋਵੇਗਾ। (Sports News)
90 ਮਿੰਟ ਤੱਕ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ‘ਚ 109ਵੇਂ ਮਿੰਟ ‘ਚ ਮਾਰੀਓ ਨੇ ਮੈਚ ਜੇਤੂ ਗੋਲ ਦਾਗਿਆ | Sports News
ਇੰਗਲੈਂਡ ਨੇ ਮੈਚ ਦੇ ਪੰਜਵੇਂ ਮਿੰਟ ‘ਚ ਹੀ ਕੀਰਨ ਟ੍ਰਿਪਿਅਰ ਦੇ ਗੋਲ ਨਾਲ ਵਾਧਾ ਬਣਾਇਆ ਜਦੋਂਕਿ ਇਵਾਨ ਪੇਰਿਸਿਚ ਨੇ 68ਵੇਂ ਮਿੰਟ ‘ਚ ਸ਼ਾਨਦਾਰ ਗੋਲ ਨਾਲ ਕ੍ਰੋਏਸ਼ੀਆ ਨੂੰ ਬਰਾਬਰੀ ਕਰਵਾ ਦਿੱਤੀ ਨਿਰਧਾਰਤ 90 ਮਿੰਟ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ‘ਚ ਖਿੱਚਿਆ ਗਿਆ ਜਿਸ ਵਿੱਚ 109ਵੇਂ ਮਿੰਟ ‘ਚ ਮਾਰੀਓ ਮਾਂਡਜ਼ੁਕਿਚ ਨੇ ਕ੍ਰੋਏਸ਼ੀਆ ਲਈ ਮੈਚ ਜੇਤੂ ਗੋਲ ਦਾਗ ਦਿੱਤਾ ਕ੍ਰੋਏਸ਼ੀਆ ਦੇ ਪੇਰਿਸਿਚ ਨੂੰ ਮੈਨ ਆਫ਼ ਦ ਮੈਚ ਅਵਾਰਡ ਦਿੱਤਾ ਗਿਆ ਇੰਗਲੈਂਡ ਆਖ਼ਰੀ ਵਾਰ 1990 ‘ਚ ਸੈਮੀਫਾਈਨ ‘ਚ ਪਹੁੰਚਿਆ ਸੀ ਅਤੇ ਉਸਨੂੰ 1966 ‘ਚ ਇੱਕੋ ਇੱਕ ਖ਼ਿਤਾਬ ਜਿੱਤਣ ਤੋਂ 52 ਸਾਲ ਬਾਅਦ ਆਪਣੇ ਦੂਸਰੇ ਖ਼ਿਤਾਬ ਦੀ ਤਲਾਸ਼ ਸੀ ਪਰ ਕ੍ਰੋਏਸ਼ੀਆ ਦੇ ਜ਼ਜ਼ਬੇ ਨੇ ਉਸਦਾ ਸੁਪਨਾ ਤੋੜ ਦਿੱਤਾ।
ਇੰਗਲੈਂਡ ਅਤੇ ਕ੍ਰੋਏਸ਼ੀਆ ਦਰਮਿਆਨ ਵਿਸ਼ਵ ਕੱਪ ‘ਚ ਇਹ ਪਹਿਲੀ ਟੱਕਰ ਸੀ ਹਾਲਾਂਕਿ ਦੋਵੇਂ ਅੰਤਰਰਾਸ਼ਟਰੀ ਪੱਧਰ ‘ਤੇ ਸੱਤ ਵਾਰ ਇੱਕ ਦੂਜੇ ਵਿਰੁੱਧ ਖੇਡ ਚੁੱਕੇ ਸਨ ਇਹਨਾਂ ਅੱਠ ਮੁਕਾਬਲਿਆਂ ‘ਚ ਇੰਗਲੈਂਡ ਨੇ ਚਾਰ ਜਿੱਤ ਦਰਜ ਕੀਤੀ ਜਦੋਂਕਿ ਕ੍ਰੋਏਸ਼ੀਆ ਦੇ ਹੱਥ ਤੀਸਰੀ ਜਿੱਤ ਲੱਗੀ ਕ੍ਰੋਏਸ਼ੀਆ ਨੇ ਗਰੁੱਪ ਗੇੜ ‘ਚ ਸਾਰੇ ਤਿੰਨ ਮੈਚ ਜਿੱਤੇ ਸਨ ਅਤੇ ਉਸਨੇ ਆਖ਼ਰੀ 16 ‘ਚ ਡੈਨਮਾਰਕ ਨੂੰ ਅਤੇ ਕੁਆਰਟਰ ਫਾਈਨਲ ‘ਚ ਮੇਜ਼ਬਾਨ ਰੂਸ ਨੂੰ ਹਰਾਉਣ ‘ਚ ਵਾਧੂ ਸਮੇਂ ਅਤੇ ਸ਼ੂਟਆਊਟ ਦਾ ਸਹਾਰਾ ਲਿਆ ਸੀ ਜਦੋਂਕਿ ਇੰਗਲੈਂਡ ਨੂੰ ਉਸਨੇ ਵਾਧੂ ਸਮੇਂ ‘ਚ ਹਰਾਇਆ। (Sports News)
ਭਗਵੰਤ ਮਾਨ ਵੱਲੋਂ ਚੀਮਾ ਮੰਡੀ ‘ਚ ਗਊਸ਼ਾਲਾ ਦਾ ਦੌਰਾ
ਚੀਮਾ ਮੰਡੀ, (ਕ੍ਰਿਸ਼ਨ/ਸੱਚ ਕਹੂੰ ਨਿਊਜ਼)। ਬਾਦਲ ਪਰਿਵਾਰ ਦੇ ਮੈਂ ਸੁਪਨੇ ‘ਚ ਆਉਂਦਾ ਹਾਂ ਤਦੇ ਸਾਰਾ ਦਿਨ ਪੂਰਾ ਪਰਿਵਾਰ ਮੇਰਾ ਨਾਂਅ ਹੀ ਰਟਦਾ ਰਹਿੰਦਾ ਐ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਗਊਸ਼ਾਲਾ ਵਿੱਚ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਜਦੋਂ ਪੱਤਰਕਾਰਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸੁਪਨੇ ‘ਚ ਵੀ ਭਗਵੰਤ ਮਾਨ ਹੀ ਦਿਸਦਾ ਹੈ। ਉਨ੍ਹਾਂ ਬੀਬੀ ਹਰਸਿਮਰਤ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੀ ਵੰਗਾਰਿਆ। ਇਸ ਮੌਕੇ ਉਨ੍ਹਾਂ ਆਪਣੀ ਨਿੱਜੀ ਰਾਇ ਦਿੰਦਿਆਂ ਦੱਸਿਆ ਕਿ ਦੇਸ਼ ਨੂੰ ਬਚਾਉਣ ਲਈ ਸੈਕੂਲਰ ਪਾਰਟੀਆਂ ਦਾ ਗਠਜੋੜ ਜ਼ਰੂਰੀ ਹੈ।
ਇਸ ਮੌਕੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਨੇ ਭਗਵੰਤ ਮਾਨ ਨੂੰ ਗਊਸ਼ਾਲਾ ਦਾ ਦੌਰਾ ਕਰਵਾਇਆ ਤੇ ਦੱਸਿਆ ਕਿ ਚਾਰਦੀਵਾਰੀ ਨਾ ਹੋਣ ਕਾਰਨ ਕੁੱਤੇ ਗਊਆਂ ਨੂੰ ਨੋਚ ਨੋਚ ਖਾ ਜਾਂਦੇ ਹਨ। ਭਗਵੰਤ ਮਾਨ ਨੇ ਮੌਕੇ ‘ਤੇ ਹੀ ਕਮੇਟੀ ਦੇ ਅਹੁਦੇਦਾਰਾਂ ਤੋਂ ਚਾਰਦੀਵਾਰੀ ਦੇ ਬਜਟ ਬਾਰੇ ਪੁੱਛਿਆ ਤੇ ਮੌਕੇ ‘ਤੇ ਹੀ 5 ਲੱਖ ਰੁਪਏ ਦੀ ਗਰਾਂਟ ਦਾ ਭਰੋਸਾ ਦਿੱਤਾ ਤੇ ਜਲਦੀ ਹੀ ਕੰਮ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਿਕੰਜਾ ਕਸਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਜੋ ਸੁਪਨੇ ਦੇਸ਼ ਦੇ ਲੋਕਾਂ ਨੂੰ ਦਿਖਾਏ ਉਨ੍ਹਾਂ ‘ਚੋਂ ਇੱਕ ਵੀ ਪੂਰਾ ਨਹੀਂ ਹੋਇਆ।
ਸਿਰਫ਼ ਆਪਣੀ ਗੁੰਡਾਗਰਦੀ ਤੇ ਧੱਕੇ ਨਾਲ ਲੋਕਤੰਤਰ ਦਾ ਘਾਣ ਕਰਨ ਦਾ ਸੁਪਨਾ ਜ਼ਰੂਰ ਪੂਰਾ ਕਰ ਗਿਆ ਤੇ ਕੁਝ ਵੱਡੇ ਘਰਾਣਿਆਂ ਦੇ ਸੁਪਨੇ ਮੋਦੀ ਦੇ ਰਾਜ ‘ਚ ਪੂਰੇ ਹੋ ਗਏ ਜੋ ਦੇਸ਼ ਨੂੰ ਲੁੱਟ ਕੇ ਖਾ ਗਏ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਸੁਪਨਾ, ਮੇਕ ਇੰਨ ਇੰਡੀਆ, ਸਵਾਮੀਨਾਥਨ ਰਿਪੋਰਟ, ਕਾਲਾ ਧਨ ਵਾਪਸ ਲਿਆਉਣ ਆਦਿ ਵਾਅਦੇ ਕਿੱਥੇ ਗਏ ਦੇਸ਼ ਦੇ ਨੌਜਵਾਨ ਸਰਹੱਦਾਂ ‘ਤੇ ਸ਼ਹੀਦ ਹੋ ਰਹੇ ਹਨ ਆਪ ਵਿਦੇਸ਼ਾਂ ਦੇ ਟੂਰ ਘੁੰਮਦਾ ਹੈ ਇਹ ਮੋਦੀ ਦਾ ਸੁਪਨਾ ਤੇ ਲੋਕਾਂ ਦੇ ਅੱਛੇ ਦਿਨ। ਜੀਐੱਸਟੀ ਇੱਕ ਅਜਿਹੀ ਪਹੇਲੀ ਪਾ ਦਿੱਤੀ ਜਿਸ ਦੀ ਵਪਾਰੀਆਂ ਨੂੰ ਅਜੇ ਤੱਕ ਸਮਝ ਹੀ ਨਹੀਂ ਆਈ। ਵਪਾਰੀ ਲੋਕ ਜੀਐੱਸਟੀ ਦੇ ਚੱਕਰਾਂ ਵਾਲੀ ਘੁੰਮਣ ਘੇਰੀ ‘ਚ ਹੀ ਉਲਝੇ ਫਿਰਦੇ ਹਨ। ਦੇਸ਼ ਆਰਥਿਕ ਪੱਖੋਂ ਗਿਰਾਵਟ ਵੱਲ ਹੀ ਜਾ ਰਿਹਾ ਹੈ ।
ਗਠਜੋੜ ਨਾਲ ਹੀ ਲੋਕਤੰਤਰੀ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ ਨਹੀਂ ਤਾਂ ਇਹ ਤਾਕਤਾਂ ਲੋਕ ਤੰਤਰ ਦਾ ਘਾਣ ਦਰਦੀਆਂ ਹੀ ਰਹਿਣਗੀਆਂ। ਇਸ ਮੌਕੇ ਗਿਆਨ ਮਾਨ, ਨਵਦੀਪ ਸਿੰਘ ਬੀਰ ਖੁਰਦ, ਨਿਰਭੈ ਸਿੰਘ ਮਾਨ ਸਰਕਲ ਪ੍ਰਧਾਨ ਆਪ ਪਾਰਟੀ ,ਕੁਲਦੀਪ ਸਿੰਘ, ਸੁਰਿੰਦਾਰ ਕੁਮਾਰ ਕਾਂਸਲ ਸਰਕਲ ਪ੍ਰਧਾਨ ਅਗਰਵਾਲ ਸਭਾ, ਰਮੇਸ਼ ਕਾਲਾ ਪ੍ਰਧਾਨ ਸ਼ੈਲਰ ਐਸੋ., ਬੀਰਬਲ ਦਾਸ ਪ੍ਰਧਾਨ ਤੋਲਾ ਵਾਲ ਵਾਲੇ, ਹਰਬੰਸ ਨੰਬਰਦਾਰ, ਨਛੱਤਰ ਸ਼ਰਮਾਂ, ਗੁਰਦੇਵ ਸਿੰਘ ਜੇਈ, ਸੱਤਪਾਲ ਕੋਟੜੇ ਵਾਲੇ, ਰਾਮੂ ਬੀਰਵਾਲੇ, ਤਰਸ਼ੇਮ ਕੁਮਾਰ ਤੋਗਾਵਾਲੀਆ, ਸੁਰਿੰਦਰ ਠੇਕੇਦਾਰ, ਜਗਦੀਪ ਕੁਮਰ ਕੋਟੜੇ ਵਾਲੇ ਆਦਿ ਹਾਜ਼ਰ ਸਨ।
ਅੰਗਹੀਣ ਪਰਿਵਾਰ ਦੇ ਪੱਕੇ ਮਕਾਨ ਦਾ ਸੁਪਨਾ ਕੁਝ ਘੰਟਿਆਂ ’ਚ ਹੋਇਆ ਸਾਕਾਰ
ਸਾਧ-ਸੰਗਤ ਨਿਉਜ਼ੀਲੈਂਡ ਦਾ ਵੀ ਰਿਹਾ ਵਿਸ਼ੇਸ਼ ਸਹਿਯੋਗ
ਬਰਨਾਲਾ, (ਜਸਵੀਰ ਸਿੰਘ/ਸੰਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ ਤੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਜਿਸ ਤਹਿਤ ਸਾਧ-ਸੰਗਤ ਨੇ ਪਿੰਡ ਵਿਧਾਤੇ ਦੇ 3 ਧੀਆਂ ਦੇ ਅੰਗਹੀਣ ਮਾਪਿਆਂ ਦਾ ਨਵੇਂ ਮਕਾਨ ਦਾ ਸੁਪਨਾ ਕੁੱਝ ਘੰਟਿਆਂ ’ਚ ਪੂਰਾ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜ਼ੂਰਾ ਸਿੰਘ ਇੰਸਾਂ ਨੇ ਦਸਿਆ ਕਿ ਪਿੰਡ ਵਿਧਾਤੇ ਦਾ ਅੰਗਹੀਣ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਇੱਕ ਆਰਜੀ ਮਕਾਨ ਵਿਚ ਰਹਿ ਰਿਹਾ ਸੀ, ਜੋ ਨਵਾਂ ਮਕਾਨ ਬਣਾਉਣ ਤੋਂ ਅਸਮਰੱਥ ਸੀ, ਜਿਸ ਸਬੰਧੀ ਨਿਰਮਲ ਸਿੰਘ ਨੇ ਸਾਧ-ਸੰਗਤ ਨੂੰ ਆਪਣਾ ਮਕਾਨ ਬਣਾ ਕੇ ਦੇਣ ਸਬੰਧੀ ਲਿਖਤੀ ਰੂਪ ’ਚ ਅਰਜ਼ੀ ਦਿਤੀ ਸੀ, ਜਿਸ ’ਤੇ ਸਮੂਹ ਸਾਧ-ਸੰਗਤ ਨੇ ਸਹਿਮਤੀ ਜਤਾਉਂਦਿਆਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਸਥਾਨਕ ਬਲਾਕ ਤੇ ਨਿਉਜ਼ੀਲੈਂਡ ਦੀ ਸਾਧ-ਸੰਗਤ ਦੇ ਵਿਸ਼ੇਸ਼ ਸਹਿਯੋਗ ਸਦਕਾ ਕੁਝ ਘੰਟਿਆਂ ’ਚ ਹੀ ਮਕਾਨ ਦੀ ਉਸਾਰੀ ਉਪਰੰਤ ਰੰਗ ਰੋਗਨ ਕਰਕੇ ਸਬੰਧਿਤ ਪਰਿਵਾਰ ਦਾ ਨਵੇਂ ਮਕਾਨ ਬਣਾ ਕੇ ਦਿਤਾ ਗਿਆ ਹੈ, ਜਿਸ ਵਿਚ ਸਮੂਹ ਸਾਧ-ਸੰਗਤ ਨੇ ਤਨ ਤੇ ਧਨ ਨਾਲ ਭਰਪੂਰ ਸਹਿਯੋਗ ਦਿੱਤਾ।
ਇਸ ਮਹਾਨ ਕਾਰਜ ਵਿੱਚ ਉਪਰੋਕਤ ਤੋਂ ਇਲਾਵਾ ਨਾਥ ਸਿੰਘ ਇਸਾਂ, ਪੂਰਨ ਸਿੰਘ ਇੰਸਾਂ, ਸਾਧੂ ਸਿੰਘ ਇੰਸਾਂ, ਡਾ . ਸਵਰਨ ਸਿੰਘ ਇੰਸਾਂ, ਸੰਪੂਰਨ ਸਿੰਘ ਇੰਸਾਂ, ਅਸ਼ਵਨੀ ਇੰਸਾਂ, ਭੰਗੀਦਾਸ ਪ੍ਰੇਮ ਇੰਸਾਂ, ਤੀਰਥ ਇੰਸਾਂ, ਗੁਰਦੇਵ ਸਿੰਘ ਇੰਸਾਂ, ਉਜਾਗਰ ਸਿੰਘ ਇੰਸਾਂ, ਦੁੱਲਾ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ ਰਾਕੇਸ਼ ਕੁਮਾਰ ਇੰਸਾਂ ਤੋਂ ਇਲਾਵਾ ਸਾਧ ਸੰਗਤ ਨੇ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ।
ਸਾਡੇ ਲਈ ਨਵਾਂ ਮਕਾਨ ਬਣਾਉਣਾ ਸੁਪਨਾ ਸੀ : ਨਿਰਮਲ ਸਿੰਘ
ਵਾਰ-ਵਾਰ ਹੱਥ ਜੋੜ ਕੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰ ਰਹੇ ਅੰਗਹੀਣ ਨਿਰਮਲ ਸਿੰਘ ਨੇ ਦੱਸਿਆ ਕਿ ਉਹ 3 ਧੀਆਂ ਦਾ ਬਾਪ ਹੈ ਤੇ ਉਸ ਦੀ ਪਤਨੀ ਵੀ ਅੰਗਹੀਣ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਹੀ ਮਸਾਂ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਨਵਾਂ ਮਕਾਨ ਬਣਾਉਣਾ ਉਨ੍ਹਾਂ ਲਈ ਇਕ ਸੁਪਨੇ ਵਾਂਗ ਸੀ ਪ੍ਰੰਤੂ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੇ ਨਵੇਂ ਮਕਾਨ ਦੇ ਸੁਪਨੇ ਨੂੰ ਅੱਜ ਕੁੱਝ ਘੰਟਿਆਂ ’ਚ ਹੀ ਸਾਕਾਰ ਕਰ ਦਿਤਾ ਹੈ, ਜਿਸ ਬਦਲੇ ਉਹ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ।
ਜਰੂਰਤਮੰਦਾਂ ਦੇ ਰੈਣ ਬਸੇਰੇ ਦੇ ਸੁਫਨੇ ਨੂੰ ਪੂਰਾ ਕਰ ਰਿਹੈ ਬਲਾਕ ਸ਼ੇਰਪੁਰ
35 ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇ ਚੁੱਕਿਐ ਬਲਾਕ ਸ਼ੇਰਪੁਰ | Block Sherpur
ਸ਼ੇਰਪੁਰ (ਰਵੀ ਗੁਰਮਾ)। ਕਿਸੇ ਵੀ ਵਿਅਕਤੀ ਦਾ ਜ਼ਿੰਦਗੀ ਵਿੱਚ ਇਹੀ ਮੁੱਖ ਉਦੇਸ਼ ਹੁੰਦਾ ਹੈ ਕਿ ਉਸਦਾ ਖੁਦ ਦਾ ਰੈਣ ਬਸੇਰਾ ਹੋਵੇ ਜਿੱਥੇ ਉਹ ਆਪਣੀ ਜ਼ਿੰਦਗੀ ਬੱਚਿਆਂ ਨਾਲ ਗੁਜ਼ਾਰ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਰੀ ਉਮਰ ਸੰਘਰਸ਼ ਕਰਦਾ ਹੈ ਫਿਰ ਕਿਤੇ ਜਾ ਕੇ ਉਸ ਨੂੰ ਸਿਰ ਲਕਾਉਣ ਜੋਗੀ ਛਾਂ ਨਸੀਬ ਹੁੰਦੀ ਹੈ ਪਰ ਅੱਜ-ਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਲੱਖਾਂ ਪਰਿਵਾਰ ਅਜਿਹੇ ਹਨ ਜਿਹੜੇ ਆਪਣੀ ਵਿੱਤੀ ਹਾਲਤ ਦੇ ਚਲਦਿਆਂ ਆਪਣਾ ਇਹ ਸੁਪਨਾ ਪੂਰਾ ਨਹੀਂ ਕਰ ਸਕਦੇ ਪਰ ਅੱਜ ਦੇ ਇਸ ਮਹਿੰਗਾਈ ਦੇ ਦੌਰ ‘ਚ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਹਰ ਸਾਲ ਸੈਂਕੜਿਆਂ ਦੀ ਗਿਣਤੀ ‘ਚ ਲੋੜਵੰਦਾਂ ਦੇ ਮਕਾਨ ਦੇ ਇਸ ਸੁਪਨੇ ਨੂੰ ਪੂਰਾ ਕਰਨ ‘ਚ ਲਗਾਤਾਰ ਯਤਨਸ਼ੀਲ ਜਾਰੀ ਹਨ।
ਜ਼ਿਲ੍ਹਾ ਸੰਗਰੂਰ ਦੇ ਇਕੱਲੇ ਬਲਾਕ ਸ਼ੇਰਪੁਰ ਨੇ ਥੋੜ੍ਹੇ ਜਿਹੇ ਸਮੇਂ ਵਿੱਚ 35 ਦੇ ਲਗਭਗ ਘਰ ਲੋੜਵੰਦਾਂ ਲਈ ਪਾ ਕੇ ਦਿੱਤੇ ਹਨ ਜਿਹੜੇ ਅੱਜ ਖੁਸ਼ੀ-ਖੁਸ਼ੀ ਆਪਣਾ ਗੁਜਰ ਬਸਰ ਕਰ ਰਹੇ ਹਨ। ਅੱਜ ‘ਸੱਚ ਕਹੂੰ’ ਵੱਲੋਂ ਬਲਾਕ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਦੌਰਾ ਕਰਕੇ ਬਲਾਕ ਸ਼ੇਰਪੁਰ ਵੱਲੋਂ ਕੀਤੇ ਕੰਮਾਂ ਦਾ ਵਿਸਥਾਰ ਸਹਿਤ ਵੇਰਵਾ ਇਕੱਠਾ ਕੀਤਾ ਗਿਆ। ਬਲਾਕ ਵੱਲੋਂ ਸਮੇਂ-ਸਮੇਂ ਸਿਰ ਖੂਨਦਾਨ ਕੈਂਪ, ਨੇਤਰਦਾਨ, ਮਰਨ ਉਪਰੰਤ ਸਰੀਰ ਦਾਨ, ਕਲਾਥ ਬੈਂਕ, ਫੂਡ ਬੈਂਕ, ਗਰੀਬ ਲੜਕੀਆਂ ਦੇ ਵਿਆਹ, ਆਵਾਰਾ ਪਸ਼ੂਆਂ ਦਾ ਇਲਾਜ, ਗਰੀਬ ਵਿਅਕਤੀਆਂ ਦਾ ਇਲਾਜ ਕਰਵਾ ਕੇ ਗਰੀਬਾਂ ਦਾ ਸਹਾਰਾ ਬਣਿਆ ਜਾਂਦਾ ਹੈ।
ਕਸਬਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਇੱਕੋ ਇੱਕ ਪੇਂਡੂ ਪੱਧਰ ਦਾ ਬਲਾਕ ਹੈ, ਜਿਸ ਨੇ ਕਿ ਪਿਛਲੇ ਕੁਝ ਸਾਲਾਂ ‘ਚ 35 ਲੋੜਵੰਦ ਗਰੀਬ ਪਰਿਵਾਰਾਂ ਤੇ ਵਿਧਵਾ ਔਰਤਾਂ ਨੂੰ ਮਕਾਨ ਬਣਾ ਕੇ ਉਨ੍ਹਾਂ ਦਾ ਸੁਪਨਾ ਪੂਰਾ ਕਰਕੇ ਉਨ੍ਹਾਂ ਦਾ ਸਹਾਰਾ ਬਣੇ ਹਨ। ਇੱਥੇ ਨਾਲ ਹੀ ਦੱਸਣਾ ਬਣਦਾ ਹੈ ਕਿ ਇਹ ਲੋਕ ਮਕਾਨ ਬਣਾਉਣ ਲਈ ਕਿਸੇ ਤੋਂ ਪੈਸੇ ਇਕੱਠੇ ਨਹੀਂ ਕਰਦੇ ਸਗੋਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ‘ਚੋਂ ਹੀ ਹਿੱਸਾ ਪਾ ਕੇ ਮਕਾਨ ਬਣਾ ਕੇ ਦਿੰਦੇ ਹਨ। ਇੱਕ ਦਿਨ ‘ਚ ਹੀ ਪੂਰਾ ਮਕਾਨ ਬਣਾ ਕੇ ਉਸ ਦੀ ਚਾਬੀ ਮਕਾਨ ਮਾਲਕ ਨੂੰ ਸੌਂਪ ਆਪੋ-ਆਪਣੇ ਘਰ ਆ ਜਾਂਦੇ ਹਨ।
ਇਨ੍ਹਾਂ ਪਿੰਡਾਂ ‘ਚ ਬਣਾ ਕੇ ਦਿੱਤੇ ਮਕਾਨ | Block Sherpur
ਮਕਾਨ ਬਣਾਉਣ ਦੀ ਲੜੀ ਤਹਿਤ ਬਲਾਕ ਦੁਆਰਾ ਪਿੰਡ ਈਨਾ ਬਾਜਵਾ ਵਿੱਚ 11, ਕਸਬਾ ਸ਼ੇਰਪੁਰ ਵਿੱਚ 5, ਘਨੌਰੀ ਕਲਾਂ ਵਿੱਚ 3, ਹੇੜੀਕੇ ਵਿੱਚ 3, ਬੜੀ ਵਿੱਚ 2, ਮੁਬਾਰਕਪੁਰ ਚੁੰਘਾਂ ਵਿੱਚ 2, ਖੇੜੀ, ਗੁਰਮਾ, ਹਮੀਦੀ, ਛੰਨਾ, ਮਨਾਲ, ਗੁਰਬਖਸ਼ਪੁਰਾ, ਛੋਟੀ ਘਨੌਰੀ, ਸਲੇਮਪੁਰ, ਕਾਤਰੋਂ ਵਿੱਚ 1-1 ਮਕਾਨ ਬਣਾ ਕੇ ਕੁੱਲ ਪੈਂਤੀ ਮਕਾਨ ਬਣਾ ਕੇ ਲੋੜਵੰਦ ਪਰਿਵਾਰਾਂ ਨੂੰ ਸੌਂਪ ਚੁੱਕਾ ਹੈ ਇਨ੍ਹਾਂ ਘਰਾਂ ਨੂੰ ਬਣਾਉਣ ‘ਤੇ ਬਲਾਕ ਸ਼ੇਰਪੁਰ ਦਾ ਔਸਤਨ ਖਰਚਾ ਪੰਜਾਹ ਲੱਖ ਰੁਪਏ ਤੋਂ ਵੀ ਜ਼ਿਆਦਾ ਆਇਆ ਹੈ।
ਦੱਬੇ ਕੁਚਲਿਆਂ ਦੀ ਮਦਦ ਸ਼ਲਾਘਾਯੋਗ | Block Sherpur
ਝੁੱਗੀਆਂ-ਝੌਂਪੜੀਆਂ ਤੇ ਜੋਗੀਨਾਥਾਂ ਦੇ ਬੱਚਿਆਂ ਨੂੰ ਲੰਮੇ ਸਮੇਂ ਤੋਂ ਮੁਫਤ ਪੜ੍ਹਾ ਰਹੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਸਮਾਜ ਦੇ ਦੱਬੇ ਕੁਚਲੇ ਤੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਣਾ ਤੇ ਉਨ੍ਹਾਂ ਦੀ ਮਦਦ ਕਰਨੀ ਸ਼ਲਾਘਾਯੋਗ ਕਦਮ ਹੈ। ਜੇਕਰ ਅਜਿਹੇ ਉਪਰਾਲੇ ਹੁੰਦੇ ਰਹਿਣ ਤਾਂ ਗਰੀਬਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।
ਅਸਲ ਲੋੜਵੰਦ ਦੀ ਕੀਤੀ ਜਾਂਦੀ ਹੈ ਮਦਦ | Block Sherpur
ਬਲਾਕ ਸ਼ੇਰਪੁਰ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿਖਾਏ ਮਾਨਵਤਾ ਦੇ ਰਾਹ ‘ਤੇ ਚਲਦਿਆਂ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਬਲਾਕ ਵੱਲੋਂ ਸਿਰਫ਼ ਉਸ ਵਿਅਕਤੀ ਜਾਂ ਔਰਤ ਦਾ ਮਕਾਨ ਬਣਾ ਕੇ ਦਿੱਤਾ ਜਾਂਦਾ ਹੈ ਜਿਹੜਾ ਅਸਲ ਵਿੱਚ ਲੋੜਵੰਦ ਹੋਵੇ ਇਸ ਦੇ ਲਈ ਬਕਾਇਦਾ ਤੌਰ ‘ਤੇ ਕਮੇਟੀਆਂ ਵੱਲੋਂ ਸਰਵੇ ਵੀ ਕੀਤਾ ਜਾਂਦਾ ਹੈ ਅਤੇ ਇਸ ਉਪਰੰਤ ਸਾਰੀ ਸਾਧ-ਸੰਗਤ ਮਕਾਨ ਬਣਾਉਣ ਦੇ ਕਾਰਜ ਵਿੱਚ ਜੁਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਧ ਸੰਗਤ ਦੇ ਉਤਸ਼ਾਹ ਸਦਕਾ ਇੱਕ ਮਕਾਨ ਬਣਾਉਣ ਦਾ ਕੰਮ ਇੱਕ ਦਿਨ ਵਿੱਚ ਨੇਪਰੇ ਚਾੜ੍ਹ ਦਿੱਤਾ ਜਾਂਦਾ ਹੈ। ਬਲਾਕ ਦੀ ਸਾਧ ਸੰਗਤ ਨਿਰੰਤਰ ਮਾਨਵਤਾ ਭਲਾਈ ਦੇ ਇਨ੍ਹਾਂ ਕੰਮਾਂ ਵਿੱਚ ਨਿਰੰਤਰ ਲੱਗੀ ਹੋਈ ਹੈ।
ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ  ਨੌਜਵਾਨਾਂ ਦੇ ਸਹਾਰੇ  ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟ ਦੀ ਸ਼ਕਤੀ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ। ਨੌਜਵਾਨਾਂ ਦਾ ਮਤਲਬ ਹੁੰਦਾ ਹੈ, ਉਮੰਗ, ਉਤਸ਼ਾਹ ਅਤੇ ਊਰਜ਼ਾ। ਨਵੇਂ ਭਾਰਤ ਨਾਲ ਜਾਤੀਵਾਦ, ਫਿਰਕਾਪ੍ਰਸਤੀ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦਾ ਜ਼ਹਿਰ ਖਤਮ ਹੋਵੇਗਾ। ਸਾਰਿਆਂ ਲਈ ਬਰਾਬਰ ਮੌਕੇਹੋਣਗੇ ਅਤੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ। (Mann Ki Baat)
ਅੱਜ 39ਵੀਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਘੰਟਿਆਂ ਬਾਅਦ  ਨਵਾਂ ਸਾਲ ਆ ਜਾਵੇਗਾ ਪਰ ਸਾਡੀਆਂ ਗੱਲਾਂ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ 2018 ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਡਾ ਦੇਸ਼ ਸੇਵਾ ਨੂੰ ਮਹੱਤਵ ਦੇਣ ਵਾਲਾ ਦੇਸ਼ ਹੈ ਅਤੇਇਸ ਨੂੰ ਪੂਰੀ ਦੁਨੀਆਂ ਹਮੇਸ਼ਾ ਯਾਦ ਰੱਖੇਗੀ। ਮੋਦੀ ਨੇ ਕਿਹਾ ਕਿ ਅਸੀਂ 70 ਸਾਲ ਤੋਂ ਚੱਲੀ ਆ ਰਹੀ ਰੀਤ ਨੂੰ ਤੋੜਿਆ ਹੈ। ਸਾਡੀ ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ ਅਤੇ ਹੁਣ ਬਿਨਾਂ ਕਿਸੇ ਸੁਰੱਖਿਆ ਦੇ ਵੀ ਮੁਸਲਮਾਨ ਔਰਤਾਂ ਹੱਜ ਲਈ ਜਾ ਸਕਣਗੀਆਂ। (Mann Ki Baat)
ਇਹ ਵੀ ਪੜ੍ਹੋ : ਲਹਿਰਾਗਾਗਾ ਦਾ ਓਵਰ ਬ੍ਰਿਜ ਦੇ ਵਿਚਕਾਰ ਟੁੱਟੀ ਹੋਈ ਰੋਲਿੰਗ ਦੇ ਰਹੀ ਐ ਹਾਦਸੇ ਨੂੰ ਸੱਦਾ
ਪ੍ਰਧਾਨ ਮੰਤਰੀ ਨੇ ਕ੍ਰਿਸਮਸ ਅਤੇਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਭਾਰਤ ਦੇ ਲੋਕ ਸਾਰੇ ਤਿਉਹਾਰਾਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਦਾ ਦਿਨ ਬਹੁਤ ਹੀ ਸਪੈਸ਼ਲ ਹੈ। ਜਿਨ੍ਹਾਂ ਲੋਕਾਂ ਨੇਸੰਨ 2000 ਵਿੱਚ ਜਨਮ ਲਿਆ ਹੈ, ਉਹ ਲੋਕ 1 ਜਨਵਰੀ 2018 ਤੋਂ ਵੋਟਰ ਬਣਨਾ ਸ਼ੁਰੂ ਹੋ ਜਾਣਗੇ। ਮੈਂ ਇਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਅਸੀਂ ਵੀ 21ਵੀਂ ਸਦੀ ਦੇ ਵਿਸ਼ਾਲ ਦਿਵਿਆ ਭਾਰਤ ਲਈ ਇੱਥ ਜਨ ਅੰਦੋਲਨ ਚਲਾਈਏ, ਵਿਕਾਸ ਦਾ ਜਨ ਅੰਦੋਲਨ, ਖੁਸ਼ਹਾਲੀ ਦਾ ਜਨ ਅੰਦੋਲਨ, ਸਮਰੱਥਾਵਾਨ ਸ਼ਕਤੀਸ਼ਾਲੀ ਭਾਰਤ ਦਾ ਜਨ ਅੰਦੋਲਨ। ਉਨ੍ਹਾਂ 15 ਅਗਸਤ ਨੂੰ ਦਿੱਲੀ ਵਿੱਚ ਇੱਕ ਮੌਕ ਪਾਰਲੀਮੈਂਟ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। (Mann Ki Baat)
ਇਹ ਵੀ ਪੜ੍ਹੋ : ਬਾਬਾ ਬਾਲਕ ਨਾਥ, ਵਸੁੰਦਰਾ ਰਾਜੇ ਜਾਂ ਦੀਆ ਕੁਮਾਰੀ? ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ?
ਪ੍ਰਧਾਨ ਮੰਤਰੀ ਨੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੇ ਟੌਪਰ ਅੰਜੁਮ ਬਸ਼ੀਰ ਖਾਨ ਖਟਕ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਜੁਮ ਦੀ ਕਹਾਣੀ ਵਾਕਿਆਈ ਪ੍ਰੇਰਨਾਦਾਇਕ ਹੈ। ਉਨ੍ਹਾਂ ਨੇ ਅੱਤਵਾਦ ਅਤੇ ਈਰਖਾ ‘ਚੋਂ ਬਾਹਰ ਨਿੱਕਲ ਕੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਦੀ ਪ੍ਰੀਖਿਆ ਵਿੱਚ ਟੌਪ ਕੀਤਾ। ਅੰਜੁਮ ਨੇ ਸਾਬਤ ਕਰ ਦਿੱਤਾ ਹੈ ਕਿ ਹਾਲਤ ਕਿੰਨੇ ਵੀ ਖਰਾਬ ਕਿਉਂ ਨਾ ਹੋਣ, ਸਕਾਰਾਤਮਕ ਕੰਮਾਂ ਨਾਲ ਨਿਰਾਸ਼ਾ ਦੇ ਬੱਦਲਾਂ ਨੂੰ ਉਡਾਇਆ ਜਾ ਸਕਦਾ ਹੈ। ਜੰਮੂ ਕਸ਼ਮੀਰ ਦੀਆਂ ਬੇਟੀਆਂ ਨੂੰ ਮਿਲ ਕੇ ਮੈਂ ਉਨ੍ਹਾਂ ਦੀ ਜ਼ਿੰਦਗੀ ਦੇ ਉਤਸ਼ਾਹ ਭਰੇ ਸੁਫ਼ਨੇ ਸੁਣੇ ਅਤੇ ਮੈਨੂੰ ਪ੍ਰੇਰਨਾ ਮਿਲੀ  ਿਇਹ ਨੌਜਵਾਨ ਹੀ ਮੇਰੇ ਦੇਸ਼ ਦੀ ਤਾਕਤ ਅਤੇ ਭਵਿੱਖ ਹਨ। ਸਵੱਛਤਾ ਅਭਿਆਨ ਵਿੱਚ ਯੋਗਦਾਨ ਲਈ ਪ੍ਰਧਾਨ ਮੰਤਰੀ ਨੇ ਕੇਰਲਾ ਦੇਸਬਰੀਮਾਲਾ ਮੰਦਿਰ ਦਾ ਉਦਾਹਰਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੰਦਰ ਵਿੱਚ ਚੱਲ ਰਿਹਾ ‘ਪੁਨਯਮ ਪੁਨਕਵਾਣਮ’ ਪ੍ਰੋਗਰਾਮ ਦੇਸ਼ ਨੂੰ ਸਵੱਛ ਕਰਨ ਲਈ ਇੱਕ ਬਹੁਤ ਚੰਗਾ ਅਤੇ ਪ੍ਰੇਰਨਾਦਾਇਕ ਉਦਾਹਰਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਦੀ ਦਿਸ਼ਾ ਵਿੱਚ ਦੇਸ਼ ਭਰ ਵਿੱਚ ਵਿਆਪਕ ਪੱਧਰ ‘ਤੇ ਯਤਨ ਹੋ ਰਹੇ ਹਨ। ਪੇਂਡੂ ਅਤੇ ਸ਼ਹਿਰ ਖੇਤਰਾਂ ਵਿੱਚ ਵਿਆਪਕ ਜਨ ਹਿੱਸੇਦਾਰੀ ਨਾਲ ਵੀ ਤਬਦੀਲੀ ਨਜ਼ਰ ਆਉਣ ਲੱਗੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸਵੱਛਤਾ ਦੇ ਪੱਧਰ ਦੀਆਂ ਉਪਲੱਬਧੀਆਂ ਦਾ ਅਨੁਮਾਨ ਲਾਉਣ ਲਈ ਆਉਂਦੀ 4 ਜਨਵਰੀ ਤੋਂ 10 ਮਾਰਚ 2018 ਦਰਮਿਆਨ ਦੁਨੀਆਂ ਦਾ ਸਭ ਤੋਂ ਵੱਡਾ ਸਰਵੇ ‘ਸਵੱਛ ਸਰਵੇਖਣ 2018’ ਕੀਤਾ ਜਾਵੇਗਾ ਜੋ 4 ਹਜ਼ਾਰ ਤੋਂ ਵੀ ਵੱਧ ਸ਼ਹਿਰਾਂ ਵਿੱਚ ਕੀਤਾ ਜਾਵੇਗਾ। ਗਣਤੰਤਰ ਦਿਵਸ ਸਮਾਰੋਹ ਵਿੱਚ ਆਉਣ ਵਾਲੇ ਮਹਿਮਾਨਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਗਣਤੰਤਰ ਦਿਵਸ ਸਮਾਰੋਹ ਲਈ ਇੱਥ ਨਹੀਂ ਸਗੋਂ 10 ਏਸ਼ੀਅਨ ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਆਉਣਗੇ। ਅਜਿਹਾ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ। (Mann Ki Baat)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਸਾਲ ਦੇ ਆਖਰ ਮਨ ਕੀ ਬਾਤ ਪ੍ਰੋਗਰਾਮ ਦੀ ਸਮਾਪਤੀ ਕੀਤੀ। ਉਨ੍ਹਾਂ ਕਿਹਾ ਕਿ ਆਉਦ ਵਾਲਾ ਨਵਾਂ ਸਾਲ ਤੁਹਾਡੇ ਸਿਰਆਂ ਲਈ ਢੇਰਾਂ ਖੁਸ਼ੀਆਂ, ਸੁਖ ਅਤੇ ਖੁਸ਼ਹਾਲੀ ਲੈ ਕੇ ਆਵੇ। ਅਸੀਂ ਸਭ ਨਵੀ ਜੋਸ਼, ਨਵੇਂ ਉਤਸ਼ਾਹ, ਨਵੀਂ ਉਮੰਗ ਅਤੇ ਨਵੇਂ ਸੰਕਲਪ ਨਾਲ ਅੱਗੇ ਵਧੀਏ। ਦੇਸ਼ ਨੂੰ ਵੀ ਅੱਗੇ ਵਧਾਈਏ।  ਸਾਰੇ ਦੇਸ਼ਵਾਸੀਆਂ ਨੂੰ ਮਕਰ ਸੰਕਰਾਂਤੀ, ਲੋਹੜੀ, ਖਿਚੜੀ, ਤਿਲ ਸੰਕਰਾਂਤੀ, ਸੰਕਰਾਂਤ, ਮਾਘ ਬਿਹੂ ਅਤੇ ਪੋਂਗਲ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ।