Canada immigration news - Sach Kahoon Punjabi
Canada News: ਕੈਨੇਡਾ ਜਾਣ ਲਈ ਕੋਸ਼ਿਸ਼ ਕਰ ਰਹੇ ਪੰਜਾਬੀਆਂ ਲਈ ਖੁਸ਼ਖਬਰੀ
Canada News: ਕੈਨੇਡਾ ’ਚ ਸਥਾਈ ਨਿਵਾਸ (ਪੀਆਰ) ਪ੍ਰਾਪਤ ਕਰਨ ਦਾ ਸੁਪਨਾ ਹੁਣ ਪੰਜਾਬ ਦੇ ਨੌਜਵਾਨਾਂ ਤੇ ਪੇਸ਼ੇਵਰਾਂ ਲਈ ਆਸਾਨ ਹੋ ਸਕਦਾ ਹੈ। ਖਾਸ ਕਰਕੇ ਪੰਜਾਬ ’ਚ, ਵੱਡੀ ਗਿਣਤੀ ’ਚ ਲੋਕ ਵਿਦੇਸ਼ਾਂ ’ਚ ਵਸਣਾ ਚਾਹੁੰਦੇ ਹਨ, ਜਿਨ੍ਹਾਂ ’ਚੋਂ ਕੈਨੇਡਾ ਸਭ ਤੋਂ ਪਸੰਦੀਦਾ ਦੇਸ਼ ਹੈ। ਅਜਿਹੀ ਸਥਿਤੀ ’ਚ, ਕੈਨੇਡੀਅਨ ਸਰਕਾਰ ਦਾ ਨਵਾਂ ਫੈਸਲਾ ਉਨ੍ਹਾਂ ਨੂੰ ਰਾਹਤ ਤੇ ਉਮੀਦ ਦੋਵੇਂ ਦੇ ਸਕਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਜੋਸਫ ਕਾਰਨੀ ਦੀ ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ’ਚ ਤਿੰਨ ਨਵੀਆਂ ਸ਼੍ਰੇਣੀਆਂ ਜੋੜਨ ਦੀ ਤਿਆਰੀ ਕਰ ਰਹੀ ਹੈ, ਜਿਸ ਦਾ ਸਿੱਧਾ ਲਾਭ ਸੀਨੀਅਰ ਮੈਨੇਜਰਾਂ, ਖੋਜਕਰਤਾਵਾਂ, ਵਿਗਿਆਨੀਆਂ ਤੇ ਹੁਨਰਮੰਦ ਫੌਜੀ ਕਰਮਚਾਰੀਆਂ ਵਰਗੇ ਪੇਸ਼ੇਵਰਾਂ ਨੂੰ ਹੋਵੇਗਾ। ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਨੇ ਇਨ੍ਹਾਂ ਪ੍ਰਸਤਾਵਿਤ ਸ਼੍ਰੇਣੀਆਂ ’ਤੇ ਜਨਤਕ ਫੀਡਬੈਕ ਮੰਗਿਆ ਹੈ ਤੇ ਯੋਜਨਾ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। Canada Visa News
ਇਹ ਖਬਰ ਵੀ ਪੜ੍ਹੋ : Supreme Court: ਆਵਾਰਾ ਕੁੱਤਿਆਂ ਦਾ ਮਾਮਲਾ, ਸੁਪਰੀਮ ਕੋਰਟ ’ਚ ਸੁਣਵਾਈ ਪੂਰੀ, ਜਾਣੋ ਕੀ ਕਿਹਾ
ਨਵੀਂ ਸ਼੍ਰੇਣੀ ਦੇ ਫਾਇਦੇ | Canada News
ਲੀਡਰਸ਼ਿਪ ਸ਼੍ਰੇਣੀ : ਸੀਨੀਅਰ ਮੈਨੇਜਰਾਂ ਨੂੰ ਆਕਰਸ਼ਿਤ ਕਰਕੇ ਡਿਜੀਟਲ ਪਰਿਵਰਤਨ, ਉਤਪਾਦਕਤਾ ਅਤੇ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ।
ਖੋਜ ਤੇ ਨਵੀਨਤਾ : ਖੋਜਕਰਤਾਵਾਂ ਤੇ ਵਿਗਿਆਨੀਆਂ ਨੂੰ ਤਰਜੀਹ ਦੇ ਕੇ ਨਵੀਨਤਾ ਤੇ ਵਿਗਿਆਨਕ ਵਿਕਾਸ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ।
ਹੁਨਰਮੰਦ ਫੌਜੀ ਕਰਮਚਾਰੀ : ਕੈਨੇਡਾ ਦੇ ਵਿਭਿੰਨ ਤੇ ਮਜ਼ਬੂਤ ਕਾਰਜਬਲ ’ਚ ਵਿਸ਼ੇਸ਼ ਹੁਨਰ ਤੇ ਸੁਰੱਖਿਆ ਮੁਹਾਰਤ ਵਾਲੇ ਫੌਜੀ ਪੇਸ਼ੇਵਰਾਂ ਨੂੰ ਸ਼ਾਮਲ ਕਰਨਾ।
ਐਕਸਪ੍ਰੈਸ ਐਂਟਰੀ ਕੈਨੇਡਾ ਦਾ ਮੁੱਖ ਇਮੀਗ੍ਰੇਸ਼ਨ ਪ੍ਰਬੰਧਨ ਸਿਸਟਮ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਪੀਆਰ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ। ਆਈਆਰਸੀਸੀ ਦਾ ਮੰਨਣਾ ਹੈ ਕਿ ਇਹ ਨਵੀਆਂ ਸ਼੍ਰੇਣੀਆਂ ਕੈਨੇਡਾ ਦੀ ਆਰਥਿਕ ਖੁਸ਼ਹਾਲੀ, ਵਿਸ਼ਵਵਿਆਪੀ ਮੁਕਾਬਲੇਬਾਜ਼ੀ ਤੇ ਨਵੀਨਤਾ ਸਮਰੱਥਾ ਨੂੰ ਵਧਾਉਣਗੀਆਂ। ਜਨਤਕ ਸਲਾਹ-ਮਸ਼ਵਰਾ ਵਿੰਡੋ 3 ਸਤੰਬਰ, 2025 ਤੱਕ ਖੁੱਲ੍ਹੀ ਹੈ, ਜਿਸ ਤੋਂ ਬਾਅਦ ਕੈਨੇਡੀਅਨ ਸਰਕਾਰ ਇਹ ਫੈਸਲਾ ਕਰੇਗੀ ਕਿ ਨਵੀਆਂ ਸ਼੍ਰੇਣੀਆਂ ਨੂੰ ਕਦੋਂ ਅਤੇ ਕਿਵੇਂ ਲਾਗੂ ਕਰਨਾ ਹੈ। Canada News
ਨਵੀਂ ਦਿੱਲੀ (ਏਜੰਸੀ)। Canada News: ਭਾਰਤ ਨਾਲ ਕੈਨੇਡਾ ਦੇ ਜਾਰੀ ਤਣਾਅ ਵਿਚਕਾਰ ਹੁਣ ਕੈਨੇਡਾ ਦੀ ਸਰਕਾਰ ਨੇ ਵਿਦੇਸ਼ ਤੋਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ ਨੇ ਹੁਣ ਪ੍ਰਸਿੱਧ ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਪ੍ਰੋਗਰਾਮ ਨੂੰ ਸ਼ੁੱਕਰਵਾਰ ਭਾਵ (8 ਨਵੰਬਰ 2024) ਤੋਂ ਪ੍ਰਭਾਵੀ ਤੌਰ ’ਤੇ ਬੰਦ ਕਰ ਦਿੱਤਾ ਹੈ। ਇਸ ਨਾਲ ਭਾਰਤ ਦੇ ਨਾਲ-ਨਾਲ 14 ਦੇਸ਼ਾਂ ਨੂੰ ਝਟਕਾ ਲੱਗਿਆ ਹੈ। ਫਾਸਟ ਟਰੈਕ ਸਟੱਡੀ ਪਰਮਿਟ ਪ੍ਰਕਿਰਿਆ ਨੂੰ ਕੈਨੇਡਾ ਦੀ ਸਰਕਾਰ ਨੇ ਖਤਮ ਕਰ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : ਵੱਡੀ ਖਬਰ, ਰੇਲਵੇ ਸਟੇਸ਼ਨ ’ਤੇ ਧਮਾਕਾ, ਕਈ ਮੌਤਾਂ, ਅਣਗਿਣਤ ਜਖਮੀ
ਇਹਦੇ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਲੈਣ ’ਚ ਮੱਦਦ ਮਿਲਦੀ ਸੀ, ਪਰ ਹੁਣ ਇਸ ਨੂੰ ਟਰੂਡੋ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ ’ਚ ਪਰੇਸ਼ਾਨੀ ਆ ਸਕਦੀ ਹੈ। ਇਹ ਕੈਟੇਗਰੀ ਕੈਨੇਡੀ ਸਰਕਾਰ ਨੇ 2018 ’ਚ ਲਾਂਚ ਕੀਤੀ ਸੀ। ਇਹ ਕੈਟੇਗਰੀ ਦਾ ਉਦੇਸ਼ ਭਾਰਤ ਸਮੇਤ ਹੋਰ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ੇ ਲਈ ਅਰਜ਼ੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਸੀ। ਪਰ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਹੈ ਤੇ ਹੁਣ ਵਿਦਿਆਰਥੀਆਂ ਨੂੰ ਵੀਜ਼ਾ ਲੈਣ ’ਚ ਜ਼ਿਆਦਾ ਸਮਾਂ ਲੱਗੇਗਾ। ਇਸ ਦੇ ਨਾਲ-ਨਾਲ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜਾ ਵੀ ਨਹੀਂ ਮਿਲੇਗਾ। Canada News
ਹੁਣ ਭਾਰਤੀ ਨਾਗਰਿਕਾਂ ਲਈ ਵਿਜ਼ਟਰ ਵੀਜੇ ਦੀ ਮਿਆਦ 1 ਮਹੀਨੇ ਦੀ ਰਹਿ ਗਈ ਹੈ। ਇਸ ਤੋਂ ਇਲਾਵਾ ਕੈਨੇਡੀ ਦੀ ਸਰਕਾਰ ਨੇ ਵਿਜ਼ਟਰ ਵੀਜੇ ਨੂੰ ਵਰਕ ਵੀਜ਼ੇ ’ਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ’ਚ ਸਖਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਕੈਨੇਡਾ ਸਰਕਾਰ ਦੀ ਇਹ ਪ੍ਰਣਾਲੀ ਉਨ੍ਹਾਂ ਲਈ ਮੁਸ਼ਕਲ ਸਾਬਤ ਹੋਵੇਗੀ, ਜਿਹੜੇ ਆਪਣੇ ਪਰਿਵਾਰ ਜਾਂ ਆਪਣੇ ਦੋਸਤ ਨੂੰ ਮਿਲਣ ਲਈ ਕੈਨੇਡਾ ਜਾਂਦੇ ਸਨ ਜਾਂ ਕੋਈ ਹੋਰ ਕੰਮ ਲਈ ਲੰਬੇ ਸਮੇਂ ਤੱਕ ਕੈਨੇਡਾ ’ਚ ਰਹਿਣ ਚਾਹੁੰਦੇ ਸਨ। Canada News