New Delhi News - Sach Kahoon Punjabi
Sonam Wangchuk: ਸੋਨਮ ਵਾਂਗਚੁਕ ਦੀ ਪਤਨੀ ਨੇ ਹਾਈ ਕੋਰਟ ਦਾ ਕੀਤਾ ਧੰਨਵਾਦ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਵਾਤਾਵਰਣ ਪ੍ਰੇਮੀ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦਾ ਉਸ ਫੈਸਲੇ ਲਈ ਧੰਨਵਾਦ ਕੀਤਾ ਹੈ, ਜਿਸ ’ਚ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਵਾਂਗਚੁਕ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਹਸਪਤਾਲ ’ਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਹੈ।
ਗੀਤਾਂਜਲੀ ਨੇ ਐਕਸ ’ਤੇ ਲਿਖਿਆ, ‘ਵਾਂਗਚੁਕ ਨੂੰ ਸਾਡੀ ਪਸੰਦ ਦੇ ਹਸਪਤਾਲ ਮੇਦਾਂਤਾ ’ਚ ਦਾਖਲ ਕਰਨ ਦੇ ਹੱਕ ’ਚ ਹੁਕਮ ਦੇਣ ਲਈ ਦਿੱਲੀ ਹਾਈ ਕੋਰਟ ਦਾ ਦਿਲੋਂ ਧੰਨਵਾਦ। ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਇਸ ਸਮੇਂ ਸਿਰ ਜਿੱਤ ਲਈ ਵਕੀਲ ਅਖਿਲ ਸਿੱਬਲ, ਬਹੁਲੀ ਸ਼ਰਮਾ ਤੇ ਉਨ੍ਹਾਂ ਦੀਆਂ ਟੀਮਾਂ ਦਾ ਦਿਲੋਂ ਧੰਨਵਾਦ।’ ਜ਼ਿਕਰਯੋਗ ਹੈ ਕਿ ਜੰਤਰ-ਮੰਤਰ ’ਤੇ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁਕ ਨੂੰ 21ਵੇਂ ਦਿਨ ਦਿੱਲੀ ਪੁਲਿਸ ਨੇ ਹਸਪਤਾਲ ’ਚ ਦਾਖਲ ਕਰਵਾਇਆ ਸੀ। ਇਹ ਅੰਦੋਲਨ ਸਿੱਖਿਆ ਪ੍ਰਣਾਲੀ ਵਿੱਚ ਬੇਨਿਯਮੀਆਂ ਤੇ ਨੀਟ ਪੇਪਰ ਲੀਕ ਨੂੰ ਲੈ ਕੇ ਚੱਲ ਰਿਹਾ ਹੈ, ਜਿਸ ਦੀ ਅਗਵਾਈ ਸੋਸ਼ਲ ਮੀਡੀਆ ਮੁਹਿੰਮ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਕਰ ਰਹੀ ਹੈ।
ਯੂਪੀ-ਬਿਹਾਰ ’ਚ ਗਰਮੀ ਦਾ ਕਹਿਰ : 98 ਲੋਕਾਂ ਦੀ ਮੌਤ
ਅਸਮ ’ਚ ਹੱੜ੍ਹ ਨਾਲ 13 ਸੂਬੇ ਪ੍ਰਭਾਵਿਤ | New Delhi News
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਪੂਰਬੀ ਸੂਬੇ ਯੂਪੀ, ਬਿਹਾਰ ’ਚ ਤਾਪਮਾਨ 44 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਯੂਪੀ ਅਤੇ ਬਿਹਾਰ ’ਚ ਹੀਟਵੇਵ ਕਾਰਨ ਪਿਛਲੇ ਤਿੰਨ ਦਿਨਾਂ ’ਚ 98 ਲੋਕਾਂ ਦੀ ਮੌਤ ਹੋ ਗਈ ਹੈ। ਸਿੱਕਮ ’ਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ। ਉੱਤਰ-ਪੂਰਬੀ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਅਸਾਮ ’ਚ 13 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਜਦੋਂ ਕਿ ਸਿੱਕਮ ’ਚ ਸੜਕ ਧਸ ਗਈ। ਫੌਜ ਨੇ 3500 ਸੈਲਾਨੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਹੈ।
ਜਾਣੋ ਦੇਸ਼ ਦੇ ਗਰਮੀ ਵਾਲੇ ਸੂਬਿਆਂ ਦਾ ਹਾਲ
21 ਜੂਨ ਹੋਰ ਵੱਧ ਸਕਦਾ ਹੈ ਤਾਪਮਾਨ
ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ, ਵਿਦਰਭ, ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ’ਚ ਗਰਮੀ ਦੀ ਲਹਿਰ ਹੈ। ਇਨ੍ਹਾਂ ਸੂਬਿਆਂ ’ਚ ਅਗਲੇ ਤਿੰਨ ਦਿਨਾਂ ਤੱਕ ਤਾਪਮਾਨ ਵਧੇਗਾ। ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਬਿਹਾਰ ਦੇ 6 ਸੂਬਿਆਂ ’ਚ ਰੈੱਡ ਅਲਰਟ ਜਾਰੀ | New Delhi News
ਬਿਹਾਰ ’ਚ ਮੌਸਮ ਵਿਭਾਗ ਨੇ ਲਗਾਤਾਰ ਦੂਜੇ ਦਿਨ ਗਰਮੀ ਦੀ ਲਹਿਰ ਨੂੰ ਲੈ ਕੇ 6 ਸੂਬਿਆਂ ’ਚ ਰੈੱਡ ਅਲਰਟ, 8 ਸੂਬਿਆਂ ’ਚ ਸੰਤਰੀ ਅਤੇ 4 ਸੂਬਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਜਿੱਥੇ ਭੋਜਪੁਰ, ਅਰਵਾਲ, ਔਰੰਗਾਬਾਦ, ਰੋਹਤਾਸ, ਬਕਸਰ ਅਤੇ ਕੈਮੂਰ ’ਚ ਰੈੱਡ ਅਲਰਟ ਹੈ। ਜਦਕਿ ਪਟਨਾ, ਨਾਲੰਦਾ, ਜਮੁਈ, ਲਖੀਸਰਾਏ, ਬਾਂਕਾ, ਸ਼ੇਖਪੁਰਾ, ਬੇਗੂਸਰਾਏ ਅਤੇ ਖਗੜੀਆ ’ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਗਯਾ, ਜਹਾਨਾਬਾਦ, ਭਾਗਲਪੁਰ ਅਤੇ ਪੂਰਬੀ ਚੰਪਾਰਨ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਸੂਬਿਆਂ ’ਚ 12ਵੀਂ ਤੱਕ ਦੇ ਸਕੂਲ ਅਤੇ ਆਂਗਣਵਾੜੀਆਂ 24 ਜੂਨ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
ਯੂਪੀ ’ਚ ਬਿਪਰਜੋਏ ਤੂਫਾਨ ਕਾਰਨ ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਪਰ ਹੁਣ ਦੋ ਦਿਨਾਂ ਤੱਕ ਗਰਮੀ ਨੇ ਪਰੇਸ਼ਾਨ ਕੀਤਾ ਹੋਵੇਗਾ। ਬਾਰਾਬੰਕੀ, ਗੋਂਡਾ, ਅਯੁੱਧਿਆ, ਅਮੇਠੀ, ਰਾਏਬਰੇਲੀ, ਪ੍ਰਤਾਪਗੜ੍ਹ, ਕੌਸਾਂਬੀ, ਸੁਲਤਾਨਪੁਰ, ਮਿਰਜਾਪੁਰ, ਵਾਰਾਣਸੀ, ਸੋਨਭੱਦਰ, ਗਾਜੀਪੁਰ, ਦੇਵਰੀਆ, ਮਊ, ਬਲੀਆ, ਗੋਰਖਪੁਰ, ਮਹਾਰਾਜਗੰਜ, ਅੰਬੇਡਕਰਨਗਰ, ਸੰਤਕਬੀਰ ਨਗਰ ’ਚ ਤਾਪਮਾਨ ਗਰਮ ਰਹੇਗਾ।
ਛੱਤੀਸਗੜ੍ਹ ’ਚ ਮਾਨਸੂਨ ’ਚ ਦੇਰੀ, ਗਰਮੀ ਦਾ ਕਹਿਰ
ਛੱਤੀਸਗੜ੍ਹ ’ਚ ਇਸ ਸਾਲ ਜੂਨ ’ਚ ਪੈ ਰਹੀ ਭਿਆਨਕ ਗਰਮੀ ਨੂੰ ਇਸ ਮੌਸਮੀ ਵਰਤਾਰੇ ਨਾਲ ਜੋੜਿਆ ਜਾ ਰਿਹਾ ਹੈ। ਮਾਨਸੂਨ ਆਮ ਤੌਰ ’ਤੇ 10 ਤੋਂ 15 ਜੂਨ ਤੱਕ ਪਹੁੰਚ ਜਾਂਦਾ ਹੈ ਅਤੇ ਮਾਨਸੂਨ ਸ਼ੁਰੂ ਹੋਣ ਤੋਂ ਦੋ-ਤਿੰਨ ਦਿਨ ਪਹਿਲਾਂ ਮੌਨਸੂਨ ਤੋਂ ਪਹਿਲਾਂ ਦਾ ਮੀਂਹ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਜੂਨ ’ਚ ਬਹੁਤੀ ਗਰਮੀ ਮਹਿਸੂਸ ਨਹੀਂ ਹੁੰਦੀ। ਇਸ ਸਾਲ ਮਾਨਸੂਨ ਪਹਿਲਾਂ ਹੀ ਲੇਟ ਹੋ ਗਿਆ ਹੈ ਅਤੇ ਗਰਮੀ ਵੀ ਤੇਜ ਹੋਣ ਲੱਗੀ ਹੈ। ਇਸ ਦਾ ਅਸਰ ਆਉਣ ਵਾਲੇ ਮਾਨਸੂਨ ’ਤੇ ਪਵੇਗਾ।
ਅਸਾਮ ’ਚ ਬ੍ਰਹਮਪੁੱਤਰ ਨਦੀ ਦਾ ਪਾਣੀ ਵਧਿਆ, 13 ਸੂਬੇ ਪ੍ਰਭਾਵਿਤ | New Delhi News
ਆਸਾਮ ’ਚ ਮੀਂਹ ਕਾਰਨ ਬ੍ਰਹਮਪੁੱਤਰ ਨਦੀ ਦਾ ਪਾਣੀ ਕਾਫੀ ਵਧ ਗਿਆ ਹੈ। ਨੇੜੇ ਦੇ ਸੂਬਿਆਂ ’ਚ ਹੜ੍ਹ ਵਰਗੇ ਹਾਲਾਤ ਹਨ। ਆਫਤ ਵਿਭਾਗ ਮੁਤਾਬਕ ਮੌਜੂਦਾ ਹੜ੍ਹਾਂ ਨਾਲ 13 ਸੂਬਿਆਂ ਦੇ ਕਰੀਬ 38,000 ਲੋਕ ਪ੍ਰਭਾਵਿਤ ਹੋਏ ਹਨ। ਇਕੱਲੇ ਲਖੀਮਪੁਰ ਜ਼ਿਲ੍ਹੇ ’ਚ 25,275 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ ਡਿਬਰੂਗੜ੍ਹ ’ਚ 3857, ਵਿਸਵਨਾਥ ਜ਼ਿਲ੍ਹੇ ’ਚ 3631 ਲੋਕ ਪ੍ਰਭਾਵਿਤ ਹੋਏ ਹਨ। ਸ਼ਨਿੱਚਰਵਾਰ ਨੂੰ ਗੁਹਾਟੀ ਦੇ ਧੀਰੇਨਪਾੜਾ ਇਲਾਕੇ ’ਚ ਜਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਈ, ਸਰਕਾਰ ਨੇ ਬਣਾਇਆ ਉੱਚ ਪੱਧਰੀ ਸਮੂਹ
ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਈ, ਸਰਕਾਰ ਨੇ ਬਣਾਇਆ ਸਮੂਹ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ’ਚ ਕੋਵਿਡ ਮਹਾਂਮਾਰੀ ਦੇ ਭਿਆਨਕ ਰੂਪ ਲੈਣ ਦੇ ਮੱਦੇਨਜ਼ਰ ਅਮਰੀਕਾ, ਬ੍ਰਿਟੇਨ, ਫ੍ਰਾਂਸ, ਆਇਰਲੈਂਡ, ਜਰਮਨੀ, ਅਸਟਰੇਲੀਆ, ਰੂਸ, ਸਾਊਦੀ ਅਰਬ ਆਦਿ ਕਈ ਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਉਣੀ ਸ਼ੁਰੂ ਹੋ ਗਈ ਹੈ ਤੇ ਸਰਕਾਰ ਨੇ ਉਸ ਨੂੰ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਪਹੁੰਚਾਉਣ ਲਈ ਇੱਕ ਉੱਚ ਪੱਧਰੀ ਅੰਤਰਮੰਤਰਾਲਾ ਸਮੂਹ ਦਾ ਗਠਨ ਕੀਤਾ ਹੈ। ਸੂਤਰਾਂ ਅਨੁਸਾਰ ਵਿਦੇਸ਼ਾਂ ਤੋਂ ਭਾਰਤ ਨੂੰ ਮੱਦਦ ਲਈ ਤਮਾਮ ਦੇਸ਼ਾ ਨੇ ਐਲਾਨਿਆ ਹੈ ਕਿ ਹੋਰ ਕਈ ਦੇਸ਼ਾਂ ਤੋਂ ਮੱਦਦ ਸਮੱਗਰੀ ਆਉਣੀ ਸ਼ੁਰੂ ਵੀ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਬ੍ਰਿਟੇਨ ਨੇ ਭਾਰਤ ਨੂੰ 495 ਆਕਸੀਜਨ ਕੰਸੈਂਟ੍ਰੇਟਰ, 120 ਨਾਨ ਇਵੈਸਿਵ ਵੈਂਟੀਲੇਟਰ ਇਸ ਹਫ਼ਤੇ ਭੇਜਣ ਦਾ ਐਲਾਨ ਕੀਤਾ ਹੈ। ਇਸ ਨਾਲ 100 ਵੈਂਟੀਲੇਟਰ ਤੇ 95 ਆਕਸੀਜਨ ਕੰਸੈਟ੍ਰੇਟਰ ਮੰਗਲਵਾਰ ਨੂੰ ਭਾਰਤ ਪਹੁੰਚ ਚੁੱਕੇ ਹਨ।
ਫ੍ਰਾਂਸ ਨੇ ਦੋ ਦੌਰਾਂ ’ਚ ਰਾਤਹ ਸਮੱਗਰੀ ਭੇਜਣ ਦਾ ਐਲਾਨ ਕੀਤਾ ਹੈ। ਉਹ ਇਸ ਹਫ਼ਤੇ ਅੱਠ ਵੱਡੇ ਆਕਸੀਨ ਉਤਪਾਦਨ ਪਲਾਂਟ ਸਥਾਪਤ ਕਰੇਗਾ ਤੇ ਤਰਲ ਆਕਸੀਜਨ, 28 ਸਾਹ ਲੈਣ ਵਾਲੇ ਤੇ ਸਬੰਧਿਤ ਸਮੱਗਰੀ ਤੇ 200 ਇਲੈਕ੍ਰਟਿਕ ਸਰਿੰਜ ਪਸ਼ਰ ਪ੍ਰਦਾਨ ਕਰੇਗਾ, ਦੂਜੇ ਪੜਾਅ ’ਚ ਅਗਲੇ ਹਫ਼ਤੇ ਇਹ ਪੰਜ ਤਰਲ ਆਕਸੀਜਨ ਕੰਟੇਨਰ ਪ੍ਰਦਾਨ ਕਰੇਗਾ। ਆਇਰਲੈਂਡ ਨੇ ਇਸ ਹਫ਼ਤੇ 700 ਆਕਸੀਜਨ ਕੰਸੈਟ੍ਰੇਟਰ ਦੇਣ ਤੇ ਜਰਮਨੀ ਨੇ ਤਿੰਨ ਮਹੀਨੇ ’ਚ ਸਚਲ ਆਕਸੀਜਨ ਉਤਪਾਦਨ ਪਲਾਂਟ, 120 ਵੈਂਟੀਲੇਟਰ, 8 ਕਰੋੜ ਤੋਂ ਜ਼ਿਆਦਾ ਕੇਐੱਨ-95 ਮਾਸਕ ਪ੍ਰਦਾਨ ਕਰਨ ਤੇ ਭਾਰਤੀ ਡਾਕਟਰਾਂ ਲਈ ਟੈਸਟਿੰਗ ਤੇ ਕੋਰੋਨਾ ਵਾਇਰਸ ਦੀ ਆਰਐੱਨਏ ਸੀਕਵੇਸਿੰਗ ’ਤੇ ਇੱਕ ਵੈਬੀਨਾਰ ਕਰਨ ਦਾ ਪ੍ਰਸਤਾਵ ਕੀਤਾ ਹੈ। ਭਾਰਤੀ ਆਰਮਡ ਫੌਜ ਮੈਡੀਕਲ ਸੇਵਾ ਨੇ 23 ਸਚਲ ਆਕਸੀਜਨ ਉਤਪਾਦਨ ਪਲਾਂਟ ਜਰਮਨੀ ਤੋਂ ਆਯਾਤ ਕਰਨ ਦਾ ਫੈਸਲਾ ਕੀਤਾ ਹੈ। (New Delhi News)
ਸੁਪਰੀਮ ਕੋਰਟ ਦੇ ਸਾਰੀਆਂ ਹਾਈਕੋਰਟਾਂ ਨੂੰ ਸਖ਼ਤ ਨਿਰਦੇਸ਼
ਨਵੀਂ ਦਿੱਲੀ (ਏਜੰਸੀ)। ਸਪਰੀਮ ਕੋਰਟ ਨੇ ਅੱਜ ਸਾਰੀਆਂ ਹਾਈਕੋਰਟਾਂ ਦੇ ਮੁੱਖ ਜੱਜਾਂ ਤੇ ਕਾਰਜਕਾਰੀ ਮੁੱਖ ਜੱਜਾਂ ਨੂੰ ਕਿਹਾ ਕਿ ਉਹ 2013 ਦੇ ਕਾਨੂੰਨ ਅਨੁਸਾਰ ਦੋ ਮਹੀਨਿਆਂ ਦੇ ਅੰਦਰ ਸਾਰੀਆਂ ਅਦਾਲਤਾਂ ‘ਚ ਦੁਰਾਚਾਰ ਰੋਕੂ ਕਮੇਟੀਆਂ ਬਣਾਉਣ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਨੂੰ ਅਪੀਲ ਕੀਤੀ ਕਿ ਉਹ ਹਾਈਕੋਰਟ ਦੇ ਨਾਲ ਹੀ ਰਾਜਧਾਨੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ‘ਚ ਇੱਕ ਹਫ਼ਤੇ ਦੇ ਅੰਦਰ ਇਹ ਕਮੇਟੀਆਂ ਬਣਾਉਣ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ ਤੇ ਜਸਟਿਸ ਧੰਨਜੈ ਵਾਈ ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਤੀਹ ਹਜ਼ਾਰੀ ਅਦਾਲਤ ਦੀ ਮਹਿਲਾ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਵਾਦ ਰਲ-ਮਿਲ ਕੇ ਸੁਲਝਾਉਣ।
ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦੋਵੇਂ ਹੀ ਪੱਖਾਂ ਦੇ ਵਕੀਲਾਂ ਨੂੰ ਇੱਕ-ਦੂਜੇ ਖਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਨਾ ਕੀਤਾ ਜਾਵੇ। ਬੈਂਚ ਨੇ ਦਿੱਲੀ ਪੁਲਿਸ ਦੀ ਅਪਰਾਧ ਬ੍ਰਾਂਚ ਨੂੰ ਦੋਵੇਂ ਪੱਖਾਂ ਦੇ ਵਕੀਲਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਨੇ ਇਨ੍ਹਾਂ ਦੋਵਾਂ ਐੱਫਆਈਆਰਾਂ ਨਾਲ ਜੁੜੇ ਮੁਕੱਦਮੇ ਦੀ ਸੁਣਵਾਈ ਪਟਿਆਲਾ ਹਾਊਸ ਆਦਲਤ ਨੂੰ ਟਰਾਂਸਫਰ ਕਰ ਦਿੱਤੀ ਤੇ ਬਾਰ ਦੇ ਆਗੂਆਂ ਨੂੰ ਕਿਹਾ ਕਿ ਉਹ ਨਿਆਂ ਦੇ ਪ੍ਰਸ਼ਾਸਨ ‘ਚ ਦਖਲ ਨਾ ਦੇਣ।
ਮੇਘਾਲਿਆ ‘ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ  ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ ‘ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ ‘ਚੋਂ 43 ਸੀਟਾਂ ਹਾਸਲ ਹੋਈਆਂ ਹਨ ਦੂਜੇ ਪਾਸੇ ਲਗਾਤਾਰ 20 ਸਾਲਾਂ ਤੋਂ ਸੱਤਾ ‘ਚ ਰਹੇ ਖੱਬੇਪੱਖੀਆਂ ਦਾ ਗੜ੍ਹ ਟੁੱਟ ਗਿਆ ਹੈ ਖੱਬੇਪੱਖੀਆਂ ਨੂੰ ਸਿਰਫ਼ 16 ਸੀਟਾਂ ਹਾਸਲ ਹੋਈਆਂ ਹਨ ਕਾਂਗਰਸ  ਦੋਵਾਂ ਰਾਜਾਂ ‘ਚ ਖਾਤਾ ਵੀ ਨਹੀਂ ਖੋਲ੍ਹ ਸਕੀ ਓਧਰ ਨਾਗਾ ਨਾਗਾਲੈਂਡ ‘ਚ ਵੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ ਜਿੱਥੇ ਐਨਪੀਐਫ ਦੇ ਨਾਲ ਗਠਜੋੜ ਦੀ ਸਰਕਾਰ ਬਣੇਗੀ ਇਸ ਦੇ ਨਾਲ ਹੀ ਮੇਘਾਲਿਆ ‘ਚ ਕਾਂਗਰਸ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ ਹਾਲਾਂਕਿ ਮੇਘਾਲਿਆ ‘ਚ ਭਾਜਪਾ ਸਿਰਫ਼ 2 ਸੀਟਾਂ ਹੀ ਜਿੱਤ ਸਕੀ ਹੈ।
ਭਾਜਪਾ ਨੇ ਚਰਚਾਂ ਨੂੰ ਪੈਸੇ ਆਫ਼ਰ ਕੀਤੇ : ਰਾਹੁਲ
ਜੋਵਾਈ, ਮੇਘਾਲਿਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੇਘਾਲਿਆ ‘ਚ ਚੋਣਾਂ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਰਹੀ ਹੈ ਇਹ ਦੋਸ਼ ਰਾਹੁਲ ਨੇ ਮੇਘਾਲਿਆ ਦੇ ਜੋਵਾਈ ‘ਚ ਵਰਕਰਾਂ  ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਲਾਏ ਰਾਹੁਲ ਨੇ ਕਿਹਾ, ‘ਭਾਜਪਾ ਕੋਲ ਬਹੁਤ ਪੈਸਾ ਹੈ ਤੇ ਉਸ ਦੇ ਆਗੂਆਂ ਨੂੰ ਲੱਗਦਾ ਹੈ ਕਿ ਪੈਸੇ ਨਾਲ ਸਭ ਕੁਝ ਖਰੀਦ ਸਕਦੇ ਹਾਂ ਮੈਂ ਸੁਣਿਆ ਕਿ ਭਾਜਪਾ ਨੇ ਚਰਚਾਂ ਨੂੰ ਪੈਸੇ ਦੀ ਪੇਸ਼ਕਸ਼ ਕੀਤੀ ਹੈ ਇਹ ਚਰਚਾ ਬੇਇੱਜ਼ਤੀ ਹੈ ਤੁਸੀਂ ਪੈਸੇ ਨਾਲ ਇਨਸਾਨ ਨਹੀਂ ਖਰੀਦ ਸਕਦੇ।
ਨਾਗਾਲੈਂਡ ‘ਚ ਗਠਜੋੜ ਸਰਕਾਰ
ਕੋਹਿਮਾ ਨਾਗਾਲੈਂਡ ‘ਚ ਵੀ ਭਾਜਪਾ ਗਠਜੋੜ ਦੀ ਲਹਿਰ ਦਿਖਾਈ ਦਿੱਤੀ ਹੈ ਇੱਥੇ ਵੀ ਭਾਜਪਾ ਸਰਕਾਰ ਬਣਾਉਣ ਦੀ ਸਥਿਤੀ ‘ਚ ਹੈ ਵਿਧਾਨ ਸਭਾ ਦੀਆਂ 60 ‘ਚੋਂ 59 ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜਿਆਂ ‘ਚ ਭਾਜਪਾ ਤੇ ਸਹਿਯੋਗੀਆਂ ਸਮੇਤ 27 ਸੀਟਾਂ ‘ਤੇ ਕਾਬਜ਼ ਹੋ ਗਈ ਹੈ ਐਨਪੀਐਫ ਗਠਜੋੜ 25 ਸੀਟਾਂ ‘ਤੇ ਜਿੱਤਣ ‘ਚ ਸਫ਼ਲ ਰਹੀ ਹੋਰਨਾਂ ਨੂੰ 5 ਜਦੋਂਕਿ ਕਾਂਗਰਸ ਸਿਰਫ਼ 2 ‘ਤੇ ਸਿਮਟ ਗਈ ਨਾਗਾਲੈਂਡ ਦੇ ਵਰਤਮਾਨ ਮੁੱਖ ਮੰਤਰੀ ਤੇ ਐਨਪੀਐਫ ਉਮੀਦਵਾਰ ਟੀਆਰ ਜੇਲੀਆਂਗ ਪੇਰੇਨ ਸੀਟ ਤੋਂ ਚੋਣ ਜਿੱਤ ਗਏ ਉਨ੍ਹਾਂ ਐਨਡੀਪੀਪੀ ਦੇ ਇਹੇਰੀ ਨਦਾਂਗ ਨੂੰ ਹਰਾਇਆ।
‘ਲਾਲ’ ਤੋਂ ਨਿਜ਼ਾਤ ‘ਭਗਵੇਂ’ ਰੰਗ ‘ਚ ਰੰਗੇਗਾ ਤ੍ਰਿਪੁਰਾ
ਅਗਰਤਲਾ ਤ੍ਰਿਪੁਰਾ ‘ਚ 25 ਸਾਲਾਂ ਤੋਂ ਸੱਤਾਧਾਰੀ ਸੀਪੀਆਈ (ਐਮ) ਸਰਕਾਰ ਨੂੰ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿੱਥੇ ਬੀਤੇ 5 ਚੋਣਾਂ ਤੋਂ ਬਾਅਦ ਸੀਪੀਆਈ (ਐਮ) ਨੇ ਲਗਾਤਾਰ ਸੂਬੇ ‘ਚ ਸਰਕਾਰ ਬਣਾਈ, ਇਸ ਵਾਰ ਕੇਂਦਰ ‘ਚ ਸੱਤਾਧਾਰੀ ਬੀਜੇਪੀ ਨੇ ਉਸ ਪਟਖਣੀ ਦਿੰਦਿਆਂ ਆਪਣੇ ਲਏ ਦੋ-ਤਿਹਾਈ ਬਹੁਮਤ ਦਾ ਰਸਤਾ ਸਾਫ਼ ਕਰ ਦਿੱਤਾ ਹੈ ਚੋਣਾਂ ‘ਚ ਇਸ ਨਤੀਜੇ ਤੋਂ ਬਾਅਦ ਸਾਫ਼ ਹੈ ਕਿ ਭਾਜਪਾ ਦੀ ਰਣਨੀਤੀ ਸੱਤਾਧਾਰੀ ਲੈਫਟ ਤੋਂ ਜ਼ਿਆਦਾ ਪ੍ਰਭਾਵੀ ਸਾਬਤ ਹੋਈ ਹੈ ਤੇ ਸੂਬੇ ਦੀ ਜਨਤਾ ਨੇ ਮੁੱਖ ਮੰਤਰੀ ਮਾਨਿਕ ਸਰਕਾਰ ਦੀ ਹਰਮਨ-ਪਿਆਰਤਾ ਨੂੰ ਨਕਾਰਦਿਆਂ ਭਾਜਪਾ ਦੇ ਬਦਲਾਅ ਦੇ ਨਾਅਰੇ ਨੂੰ ਜ਼ਿਆਦਾ ਪਸੰਦ ਕੀਤਾ।
ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ ‘ਚ ਸ਼ੋਧ ਦੀ ਨੀਤੀ
ਕਮੇਟੀ ਨੇ 6 ਤੋਂ 14  ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ
ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਕੀਤਾ ਸੀ ਵਿਚਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ਦੇ 23 ਸੂਬਿਆਂ ਨੇ ਸਕੂਲਾਂ ‘ਚ ਪੰਜਵੀਂ ਤੇ ਅੱਠਵੀਂ ਜਮਾਤ ‘ਚ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ‘ਚ ਸੋਧ ਕਰਨ ਦੀ ਹਮਾਇਤ ਕੀਤੀ ਹੈ ਇਹਨਾਂ ‘ਚੋਂ 8 ਸੂਬਿਆਂ ਨੇ ਇਸ ਨੀਤੀ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੇ ਪੱਖ ‘ਚ ਰਾਇ ਜ਼ਾਹਿਰ ਕੀਤੀ ਹੈ ਸਕੂਲਾਂ ‘ਚ ਫੇਲ੍ਹ ਨਾ ਕਰਨ ਦੀ ਨੀਤੀ ਦੇ ਵਿਸ਼ੇ ‘ਤੇ ਵਿਚਾਰ ਕਰਨ  ਦੇ ਲਈ 26 ਅਕਤੂਬਰ, 2015 ਨੂੰ ਰਾਜਸਥਾਨ ਦੇ ਸਿੱਖਿਆ ਮੰਤਰੀ ਦੀ ਅਗਵਾਈ ‘ਚ ਇੱਕ ਉਪ ਕਮੇਟੀ ਬਣਾਈ ਗਈ ਸੀ।
ਇਸ ਕਮੇਟੀ ਨੇ 6 ਤੋਂ 14  ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕੀਤਾ ਸੀ ਮਨੁੱਖ ਖੋਜ ਵਿਕਾਸ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 15 ਤੇ 16 ਜਨਵਰੀ ਨੂੰ ਕੌਮੀ ਸਿੱਖਿਆ ਸਲਾਹਕਾਰ ਬੋਰਡ (ਕੇਬ) ਦੀ ਮੀਟਿੰਗ ‘ਚ ਇਸ ਸਬੰਧੀ ਉਪ ਕਮੇਟੀ ਦੀ ਸਥਿਤੀ ਰਿਪੋਰਟ ‘ਤੇ ਵਿਚਾਰ ਕੀਤਾ ਗਿਆ ਸੀ।
ਇਹਨਾਂ ਸੂਬਿਆਂ ਨੇ ਕਿਹਾ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਕਾਇਮ ਰੱਖਿਆ ਜਾਵੇ
ਰਿਪੋਰਟ ਅਨੁਸਾਰ, 5 ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ, ਗੋਵਾ, ਮਹਾਂਰਾਸ਼ਟਰ ਤੇ ਤੇਲੰਗਾਨਾ ਨੇ ਆਰਟੀਆਈ ਐਕਟ 2009 ਤਹਿਤ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਬਣਾਈ ਰੱਖਣ ਦੀ ਗੱਲ ਕਹੀ ਸੀ ਜਦੋਂਕਿ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਕੇਰਲ, ਪੱਛਮੀ ਬੰਗਾਲ, ਹਰਿਆਣਾ ਤੇ ਅਰੁਣਾਚਲ ਪ੍ਰਦੇਸ਼ ਨੇ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਵਾਪਸ ਲਏ ਜਾਣ ‘ਤੇ ਜ਼ੋਰ ਦਿੱਤਾ ਹੈ ਹਿਮਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ, ਪੂਡੁਚੇਰੀ, ਦਿੱਲੀ, ਓਡੀਸ਼ਾ, ਤ੍ਰਿਪੁਰਾ, ਗੁਜਰਾਤ, ਨਗਾਲੈਂਡ, ਮੱਧ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਜੰਮੂ ਕਸ਼ਮੀਰ, ਛੱਤੀਸਗੜ੍ਹ, ਦਮਨ ਦੀਵ ਨੇ ਇਸ ਨੀਤੀ ‘ਚ ਸੋਧ ਕਰਨ ਦਾ ਸੁਝਾਅ ਦਿੱਤਾ ਹੈ।
ਇਹਨਾਂ ਸੂਬਿਆਂ ਨੇ ਨਹੀਂ ਦਿੱਤੀ ਸਲਾਹ
ਅੰਡੇਮਾਨ ਨਿਕੋਬਾਰ, ਅਸਾਮ, ਦਾਦਰਾ ਨਗਰ ਹਵੇਲੀ, ਝਾਰਖੰਡ, ਲਕਸ਼ਦੀਪ, ਮਣੀਪੁਰ, ਮੇਘਾਲਿਆ ਤੇ ਤਾਮਿਲਨਾਡੂ ਨੇ ਇਸ ਵਿਸ਼ੇ ‘ਤੇ ਕੋਈ ਰਾਇ ਨਹੀਂ ਦਿੱਤੀ।
ਸੱਚ ਕਹੂੰ ਨੇ ਗੰਭੀਰਤਾ ਨਾਲ ਚੁੱਕੀ ਸੀ ਆਵਾਜ਼, ਫੁੱਟਬਾਲਰ ਨਿਤੀਸ਼ਾ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ ਪੰਜ ਲੱਖ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਡ ਮੰਤਰਾਲਾ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਫੁੱਟਬਾਲ ਦੀ ਨੌਜਵਾਨ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਰਾਸ਼ੀ ਜਾਰੀ ਕੀਤੀ ਉਨ੍ਹਾਂ ਦੱਸਿਆ ਕਿ ਸਰਕਾਰ ਨਿਤੀਸ਼ਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਡਿਤ ਦੀਨ ਦਿਆਨ ਉਪਾਧਿਆਏ ਰਾਸ਼ਟਰੀ ਖਿਡਾਰੀ ਕਲਿਆਣ ਫੰਡ ‘ਚੋਂ ਪੰਜ ਲੱਖ ਰੁਪਏ ਦੀ ਸਹਾਇਤਾ ਦੇਵੇਗੀ। ਪੂਰਬੀ ਦਿੱਲੀ ਦੇ ਖਿਚੜੀਪੁਰ ਦੀ ਰਹਿਣ ਵਾਲੀ ਫੁਟਬਾਲ ਖਿਡਾਰਨ ਨਿਤੀਸ਼ਾ ਦੀ ਇਸੇ ਸਾਲ 10 ਸਤੰਬਰ ਨੂੰ ਆਸਟਰੇਲੀਆ ਦੇ ਏਡਿਲੇਡ ‘ਚ ਗਲੇਨੇਲਗ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਜੇਕਰ ਬੱਚੇ ਹਨ ਮੋਬਾਇਲ ਦੀ ਆਦਤ ਤੋਂ ਮਜ਼ਬੂਰ, ਕਿਵੇਂ ਰੱਖਣ ਮਾਪੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ? ਜਾਣੋ ਪ੍ਰਭਾਵਸ਼ਾਲੀ ਟਿਪ…
ਸਰਕਾਰ ਦੀ ਇਸ ਯੋਜਨ ਤਹਿਤ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਆਰਥਿਕ ਮੱਦਦ ਜਾਂ ਖਿਡਾਰੀਆਂ ਨੂੰ ਟਰੇਨਿੰਗ ਜਾਂ ਟੂਰਨਾਮੈਂਟ ਦੌਰਾਨ ਸੱਟ ਵੱਜਣ ਜਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਣ ‘ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਵੱਧ ਤੋਂ ਵੱਧ ਪੰਜ ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਾਈ ਜਾਂਦੀ ਹੈ। ਗੌਰਤਲਬ ਹੈ ਕਿ ਆਸਟਰੇਲੀਆ ‘ਚ ਹੋਈਆਂ ਪੈਸੇਫਿਕ ਸਕੂਲ ਖੇਡਾਂ ‘ਚ ਹਿੱਸਾ ਲੈਣ ਗਈ ਭਾਰਤੀ ਟੀਮ ਦਾ ਹਿੱਸਾ ਰਹੀ ਨਿਤੀਸ਼ਾ ਪੰਜ ਹੋਰ ਫੁਟਬਾਲ ਖਿਡਾਰਨਾਂ ਨਾਲ ਸਮੁੰਦਰ ਤੱਟ ‘ਤੇ ਗਈ ਸੀ ਇਸੇ ਦੌਰਾਨ ਸਮੁੰਦਰ ਵਿੱਚ ਡੁੱਬ ਗਈ ਬਚਾਅ ਟੀਮ ਨੇ ਚਾਰ ਖਿਡਾਰਨਾਂ ਨੂੰ ਤਾਂ ਸਹੀ ਸਲਾਮਤ ਕੱਢ ਲਿਆ ਪਰ ਨਿਤੀਸ਼ਾ ਦੀ ਲਾਸ਼ ਅਗਲੇ ਦਿਨ ਮਿਲੀ ਸੀ। (New Delhi News)
‘ਸੱਚ ਕਹੂੰ’ ਨੇ ਗੰਭੀਰਤਾ ਨਾਲ ਉਠਾਈ ਸੀ ਅਵਾਜ਼ | New Delhi News
ਦੱਸ ਦਈਏ ਕਿ ਉਭਰਦੀ ਹੋਈ ਫੁਟਬਾਲ ਦੀ ਖਿਡਾਰਨ ਨਿਤੀਸ਼ਾ ਦੀ ਮੌਤ ਮਾਮਲੇ ਨੂੰ ‘ਸੱਚ ਕਹੂੰ’ ਦੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਰਿਸਪੌਂਸ ਮਿਲਿਆ ਅਤੇ ਲੋਕਾਂ ਨੇ ਇਸ ਨੂੰ ਅੱਗੇ ਦੀ ਅੱਗੇ ਸ਼ੇਅਰ ਵੀ ਕੀਤਾ ‘ਸੱਚ ਕਹੂੰ’  ਦਾ ਇਸ ਉਪਰਾਲਾ ਰੰਗ ਲਿਆਇਆ ਅਤੇ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋਈ ਹੋਣਹਾਰ ਫੁਟਬਾਲ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੇਂਦਰੀ ਖੇਡ ਮੰਤਰਾਲੇ ਵੱਲੋਂ ਜਾਰੀ ਹੋਈ ਹੈ। (New Delhi News)