Rajasthan Government News - Sach Kahoon Punjabi

Government News: ਹੁਣ ਬਲਦਾਂ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇਵੇਗੀ 30 ਹਜ਼ਾਰ ਰੁਪਏ ਸਾਲਾਨਾ!, ਕਿਵੇਂ ਕਰਨਾ ਹੈ ਅਪਲਾਈ, ਜਾਣੋ ਪੂਰੀ ਪ੍ਰਕਿਰਿਆ
Government News: ਜੈਪੁਰ। ਰਾਜਸਥਾਨ ਸਰਕਾਰ ਨੇ ਸਾਲ 2025-26 ਲਈ ਮੁੱਖ ਮੰਤਰੀ ਦੇ ਬਜਟ ਅਧੀਨ ਰਵਾਇਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਸਰਕਾਰ ਬਲਦਾਂ ਨਾਲ ਖੇਤੀ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪ੍ਰਤੀ ਸਾਲ 30,000 ਰੁਪਏ ਦਾ ਪ੍ਰੋਤਸ਼ਾਹਨ ਦੇਵੇਗੀ। ਇਹ ਯੋਜਨਾ ਨਾ ਸਿਰਫ਼ ਰਵਾਇਤੀ ਖੇਤੀ ਨੂੰ ਉਤਸ਼ਾਹਿਤ ਕਰੇਗੀ, ਸਗੋਂ ਕਿਸਾਨਾਂ ਨੂੰ ਪਸ਼ੂ-ਅਧਾਰਤ ਖੇਤੀ ਵਿੱਚ ਸਵੈ-ਨਿਰਭਰ ਵੀ ਬਣਾਏਗੀ। ਇਸ ਯੋਜਨਾ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਰਵਾਇਤੀ ਖੇਤੀ ਨੂੰ ਮੁੜ ਸੁਰਜੀਤ ਕਰਨਾ ਅਤੇ ਪਸ਼ੂ-ਅਧਾਰਤ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਨਾਲ ਛੋਟੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਮਿਲੇਗੀ ਅਤੇ ਉਹ ਆਧੁਨਿਕ ਖੇਤੀਬਾੜੀ ਉਪਕਰਣਾਂ ’ਤੇ ਨਿਰਭਰਤਾ ਘਟਾਉਣ ਦੇ ਯੋਗ ਹੋਣਗੇ। ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਕੋਲ ਬਲਦਾਂ ਦੀ ਇੱਕ ਜੋੜੀ ਹੈ ਅਤੇ ਉਹ ਛੋਟੇ ਜਾਂ ਸੀਮਾਂਤ ਕਿਸਾਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਲਈ, ਤਹਿਸੀਲਦਾਰ ਤੋਂ ਪ੍ਰਮਾਣਿਤ ਸਰਟੀਫਿਕੇਟ, ਬਲਦਾਂ ਦਾ ਬੀਮਾ ਅਤੇ ਸਿਹਤ ਸਰਟੀਫਿਕੇਟ ਲਾਜ਼ਮੀ ਹੋਵੇਗਾ। ਨਾਲ ਹੀ, ਮੰਦਰ ਦੀ ਜ਼ਮੀਨ ’ਤੇ ਖੇਤੀ ਕਰਨ ਵਾਲੇ ਪੁਜਾਰੀ ਅਤੇ ਜੰਗਲ ਅਧਿਕਾਰ ਠੇਕੇ ’ਤੇ ਰੱਖਣ ਵਾਲੇ ਆਦਿਵਾਸੀ ਕਿਸਾਨਾਂ ਨੂੰ ਵੀ ਯੋਗਤਾ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। Government News

Read Also : Heavy Rainfall Punjab: ਪੰਜਾਬ ਤੇ ਹਰਿਆਣਾ ਵਾਸੀ ਖਿੱਚ ਲੈਣ ਤਿਆਰੀ

ਕਿਸਾਨ ਇਸ ਯੋਜਨਾ ਲਈ ਸਿਰਫ਼ ਔਨਲਾਈਨ ਮਾਧਿਅਮ ਰਾਹੀਂ ਹੀ ਅਰਜ਼ੀ ਦੇ ਸਕਣਗੇ। ਇਸ ਲਈ, ਤੁਹਾਨੂੰ ਰਾਜਕਿਸਾਨ ਸਾਥੀ ਪੋਰਟਲ ਜਾਂ ਨਜ਼ਦੀਕੀ ਈ-ਮਿੱਤਰ ਕੇਂਦਰ ’ਤੇ ਜਾ ਕੇ ਜਨਧਾਰ ਨੰਬਰ ਦੇ ਨਾਲ ਅਰਜ਼ੀ ਦੇਣੀ ਪਵੇਗੀ।

ਲੋੜੀਂਦੇ ਦਸਤਾਵੇਜ਼ | Rajasthan Government News

ਕਿਸਾਨ ਅਤੇ ਬਲਦਾਂ ਦੀ ਸਾਂਝੀ ਫੋਟੋ

ਬਲਦਾਂ ਦੀ ਬੀਮਾ ਪਾਲਿਸੀ

ਪਸ਼ੂ ਸਿਹਤ ਸਰਟੀਫਿਕੇਟ

100 ਰੁਪਏ ਦੀ ਗੈਰ-ਨਿਆਂਇਕ ਮੋਹਰ ’ਤੇ ਹਲਫ਼ਨਾਮਾ

ਛੋਟਾ/ਸੀਮਾਵਰਤੀ ਕਿਸਾਨ ਸਰਟੀਫਿਕੇਟ (ਤਹਿਸੀਲਦਾਰ ਦੁਆਰਾ ਪ੍ਰਮਾਣਿਤ)

ਸਰਕਾਰ ਦੀ ਇਸ ਯੋਜਨਾ ਨੂੰ ਰਵਾਇਤੀ ਖੇਤੀਬਾੜੀ ਨੂੰ ਨਵਾਂ ਜੀਵਨ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ।

ਗ੍ਰਾਂਟ ਪ੍ਰਕਿਰਿਆ

ਇੱਛੁਕ ਕਿਸਾਨਾਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਤੋਂ ਬਾਅਦ, ਸਬੰਧਤ ਵਿਭਾਗੀ ਅਧਿਕਾਰੀ ਔਨਲਾਈਨ ਤਸਦੀਕ ਕਰੇਗਾ। ਯੋਜਨਾ ਦਾ ਲਾਭ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਆਧਾਰ ’ਤੇ ਦਿੱਤਾ ਜਾਵੇਗਾ। Government News

Rajasthan Government News: ਰਾਜਸਥਾਨ ’ਚ ਧੀਆਂ ਨੂੰ ਮਿਲੇਗੀ 2 ਲੱਖ ਰੁਪਏ ਦੀ ਆਰਥਿਕ ਮੱਦਦ, ਹੁਣੇ ਕਰੋ ਇਹ ਕੰਮ!
Rajasthan Lado Protsahan Yojana 2024: ਜੈਪੁਰ (ਗੁਰਜੰਟ ਸਿੰਘ)। ਰਾਜਸਥਾਨ ਵੱਲੋਂ ਸੂਬੇ ਦੀਆਂ ਧੀਆਂ ਲਈ ਲਾਡੋ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਨਾਲ ਧੀਆਂ ਦਾ ਉਜਵਲ ਭਵਿੱਖ ਹਾਸਲ ਕੀਤਾ ਜਾ ਸਕੇਗਾ। ਰਾਜਸਥਾਨ ਸਰਕਾਰ ਵੱਲੋਂ ਬੇਟੀਆਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਕੀਮ ਦੌਰਾਨ ਇਹ ਰਕਮ ਬੇਟੀ ਦੇ ਜਨਮ ਤੋਂ ਲੈ ਕੇ 21 ਸਾਲ ਦੀ ਹੋਣ ਤੱਕ ਬੇਟੀ ਦੇ ਬੈਂਕ ਖਾਤੇ ’ਚ ਕਿਸ਼ਤਾਂ ’ਚ ਭੇਜੀ ਜਾਵੇਗੀ। ਇਸ ਦੌਰਾਨ ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦੀ ਮਦਦ ਨਾਲ ਸੂਬੇ ਦੀਆਂ ਧੀਆਂ ਦੀ ਪੜ੍ਹਾਈ ਤੇ ਵਿਆਹ ’ਚ ਕਾਫੀ ਮਦਦ ਮਿਲੇਗੀ। ਜਿਹੜੇ ਲੋਕ ਰਾਜਸਥਾਨ ’ਚ ਰਹਿੰਦੇ ਹਨ ਤੇ ਘਰ ’ਚ ਧੀਆਂ ਹਨ। ਉਹ ਸਾਰੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। Rajasthan Government News

ਇਹ ਖਬਰ ਵੀ ਪੜ੍ਹੋ : Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ

ਕੀ ਹੈ ਲਾਡੋ ਇੰਸੈਂਟਿਵ ਸਕੀਮ 2024? | Rajasthan Government News

ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਸਰਕਾਰ ਸਮੇਂ-ਸਮੇਂ ’ਤੇ ਬੇਟੀਆਂ ਲਈ ਕਈ ਪ੍ਰੋਜੈਕਟ ਚਲਾਉਂਦੀ ਹੈ। ਇਸ ਦੌਰਾਨ ਸੂਬਾ ਸਰਕਾਰ ਨੇ ਲਾਡੋ ਇਨਸੈਂਟਿਵ ਸਕੀਮ ਸ਼ੁਰੂ ਕੀਤੀ ਹੈ। ਜਿਸ ਵਿੱਚ ਸਰਕਾਰ ਦਾ ਮੁੱਖ ਉਦੇਸ਼ ਰਾਜ ਦੀਆਂ ਧੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਤੇ ਉਨ੍ਹਾਂ ਦੇ ਵਿਆਹ ਸਮੇਂ ਹੋਣ ਵਾਲੇ ਖਰਚੇ ਨੂੰ ਕੰਟਰੋਲ ਕਰਨਾ ਹੈ। ਤਾਂ ਜੋ ਸਾਰੀਆਂ ਧੀਆਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਅ ਸਕਣ। ਬੇਟੀ ਨੂੰ ਸਰਕਾਰ 2 ਲੱਖ ਰੁਪਏ ਦੀ ਸਹਾਇਤਾ ਦਿੰਦੀ ਹੈ। ਜੋ ਕਿ ਉਨ੍ਹਾਂ ਨੂੰ ਕਿਸ਼ਤਾਂ ’ਚ ਦਿੱਤਾ ਜਾਂਦਾ ਹੈ। ਤਾਂ ਜੋ ਸੂਬੇ ਦੀਆਂ ਧੀਆਂ ਵਿੱਦਿਆ ਦੇ ਨਾਲ-ਨਾਲ ਆਤਮ ਨਿਰਭਰ ਬਣ ਸਕਣ।

ਕੀ ਹੈ ਲਾਡੋ ਯੋਜਨਾ ਦਾ ਮੁੱਖ ਉਦੇਸ਼? | Rajasthan Government News

ਤੁਹਾਨੂੰ ਦੱਸ ਦੇਈਏ ਕਿ ਸਮਾਜ ’ਚ ਧੀਆਂ ਨੂੰ ਲੈ ਕੇ ਲੋਕ ਕਈ ਧਾਰਨਾਵਾਂ ਰੱਖਦੇ ਹਨ। ਪਰ ਸੂਬਾ ਸਰਕਾਰ ਨੇ ਧੀਆਂ ਦੇ ਭਵਿੱਖ ਬਾਰੇ ਬਹੁਤ ਕੁਝ ਸੋਚਿਆ। ਜਿਸ ਤੋਂ ਬਾਅਦ ਉਸ ਨੇ ਲਾਡੋ ਸਕੀਮ ਸ਼ੁਰੂ ਕੀਤੀ। ਜਦੋਂ ਵੀ ਕਿਸੇ ਪਰਿਵਾਰ ’ਚ ਕੋਈ ਪਿਆਰੀ ਧੀ ਪੈਦਾ ਹੁੰਦੀ ਹੈ ਤਾਂ ਸੂਬਾ ਸਰਕਾਰ ਉਸ ਪਰਿਵਾਰ ਦੀ ਆਰਥਿਕ ਮਦਦ ਕਰਦੀ ਹੈ। ਜੋ ਬੇਟੀ ਦੇ 21 ਸਾਲ ਦੀ ਹੋਣ ਤੱਕ ਜਾਰੀ ਰਹੇਗੀ। ਹਾਸਲ ਹੋਈ ਰਕਮ ਨੂੰ ਪਰਿਵਾਰ ਵੱਲੋਂ ਧੀ ਨੂੰ ਪੜ੍ਹਾਉਣ ਤੇ ਵਿਆਹ ਕਰਨ ਲਈ ਵਰਤਿਆ ਜਾ ਸਕਦਾ ਹੈ।

ਛੇਵੀਂ ਜਮਾਤ ਤੋਂ ਮਿਲੇਗੀ ਪਹਿਲੀ ਕਿਸ਼ਤ | Rajasthan Government News

ਜਾਣਕਾਰੀ ਅਨੁਸਾਰ ਇਸ ਸਕੀਮ ’ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਬੇਟੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਬੇਟੀ ਛੇਵੀਂ ਕਲਾਸ ’ਚ ਹੁੰਦੀ ਹੈ ਤਾਂ ਉਸ ਸਮੇਂ ਬੇਟੀ ਨੂੰ ਸਕੀਮ ਦੀ ਪਹਿਲੀ ਕਿਸ਼ਤ ਦਾ ਲਾਭ ਮਿਲਦਾ ਹੈ। ਜਿਸ ਕਾਰਨ ਇਸ ਨੂੰ ਕੁੱਲ 7 ਕਿਸ਼ਤਾਂ ’ਚ ਵੰਡਿਆ ਗਿਆ ਹੈ। ਜਿੱਥੇ ਬੇਟੀ ਨੂੰ 21 ਸਾਲ ਪੂਰੇ ਹੋਣ ਤੋਂ ਬਾਅਦ ਆਖਰੀ ਕਿਸ਼ਤ ਮਿਲਦੀ ਹੈ। ਸਰਕਾਰ ਬੇਟੀ ਦੇ ਵਿਕਾਸ ਲਈ ਪੂਰਾ ਯੋਗਦਾਨ ਪਾ ਰਹੀ ਹੈ।

ਸਕੀਮ ਲਈ ਨਿਯਮ ਤੇ ਪ੍ਰਕਿਰਿਆਵਾਂ

ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਰਾਜਸਥਾਨ ਦਾ ਨਿਵਾਸੀ ਹੋਣਾ ਚਾਹੀਦਾ ਹੈ।

ਬੇਟੀ ਦਾ ਪਰਿਵਾਰ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀ ਸ਼੍ਰੇਣੀ ’ਚ ਹੋਣਾ ਚਾਹੀਦਾ ਹੈ।

ਤੁਹਾਡੇ ਲਈ ਤੁਹਾਡੇ ਸਹਿ-ਪਰਿਵਾਰ ਦਾ ਵੈਧ ਆਧਾਰ ਕਾਰਡ ਤੇ ਸੂਬੇ ਦਾ ਪਛਾਣ ਪੱਤਰ ਹੋਣਾ ਬਹੁਤ ਮਹੱਤਵਪੂਰਨ ਹੈ।

ਪਰਿਵਾਰ ’ਚ ਧੀ ਲਈ ਇੱਕ ਵਿਅਕਤੀਗਤ ਬੈਂਕ ਖਾਤਾ ਹੋਣਾ ਜ਼ਰੂਰੀ ਹੈ।

ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਜ਼ਰੂਰਤ

ਰਾਸ਼ਨ ਕਾਰਡ।

ਆਪਣਾ ਮੋਬਾਈਲ ਨੰਬਰ।

ਸਹਿ-ਪਰਿਵਾਰ ਦਾ ਆਧਾਰ ਕਾਰਡ।

ਬੇਟੀ ਦਾ ਜਨਮ ਸਰਟੀਫਿਕੇਟ।

ਸੂਬਾ ਨਿਵਾਸ ਪ੍ਰਮਾਣ-ਪੱਤਰ।

ਆਮਦਨੀ ਸਰਟੀਫਿਕੇਟ।

ਜਾਤੀ ਸਰਟੀਫਿਕੇਟ।

ਤੁਹਾਡਾ ਪਰਿਵਾਰਕ ਪਛਾਣ ਪੱਤਰ ਆਦਿ। ਤੁਹਾਡੇ ਲਈ ਇਹ ਸਾਰੇ ਦਸਤਾਵੇਜ਼ ਹੋਣਾ ਲਾਜ਼ਮੀ ਹੈ।

(ਧਿਆਨ ਦੇਣ ਯੋਗ ਜਾਣਕਾਰੀ)

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਲਾਡੋ ਇੰਸੈਂਟਿਵ ਸਕੀਮ ਦੀ ਰਜਿਸਟ੍ਰੇਸ਼ਨ ਲਈ ਕੋਈ ਆਨਲਾਈਨ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਸਕੀਮ ਰਾਜਸਥਾਨ ਸਰਕਾਰ ਨੇ ਹੀ ਸ਼ੁਰੂ ਕੀਤੀ ਹੈ। ਪਰ ਜਲਦੀ ਹੀ ਇਸ ਦੀ ਐਪਲੀਕੇਸ਼ਨ ਲਈ ਪੋਰਟਲ ਲਾਂਚ ਕੀਤਾ ਜਾਵੇਗਾ। ਜਿਸ ਲਈ ਸਭ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਇੱਕ ਵੈੱਬਸਾਈਟ ਲਾਂਚ ਕੀਤੀ ਜਾਵੇਗੀ। ਜਿੱਥੇ ਤੁਸੀਂ ਜਾ ਕੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਵਾ ਸਕਦੇ ਹੋ।