IND vs NZ Mumbai Test - Sach Kahoon Punjabi

Kane Williamson: ਤੀਜੇ ਟੈਸਟ ’ਚ ਵੀ ਨਹੀਂ ਖੇਡਣਗੇ ਵਿਲੀਅਮਸਨ, ਸ਼੍ਰੀਲੰਕਾ ਖਿਲਾਫ਼ ਸੀਰੀਜ਼ ’ਚ ਹੋਏ ਸਨ ਜ਼ਖਮੀ
ਘਰੇਲੂ ਸੀਰੀਜ਼ ’ਚ ਹੀ ਕਰਨਗੇ ਵਾਪਸੀ | Kane Williamson

ਇੰਗਲੈਂਡ ਖਿਲਾਫ਼ ਹੋਵੇਗੀ ਘਰੇਲੂ ਸੀਰੀਜ਼ | Kane Williamson

ਸਪੋਰਟਸ ਡੈਸਕ। Kane Williamson: ਨਿਊਜੀਲੈਂਡ ਨੇ ਸਾਬਕਾ ਕਪਤਾਨ ਤੇ ਬੱਲੇਬਾਜ਼ ਕੇਨ ਵਿਲੀਅਮਸਨ ਭਾਰਤ ਖਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ ਮੁਕਾਬਲੇ ’ਚ ਵੀ ਨਹੀਂ ਖੇਡਣਗੇ। ਵਿਲੀਅਮਸਨ ਗ੍ਰੋਈਨ ਇੰਜਰੀ ਤੋਂ ਲੰਘ ਰਹੇ ਹਨ। ਨਿਊਜੀਲੈਂਡ ਦੀ ਟੀਮ ਪਹਿਲੇ ਦੋ ਮੈਚ ਜਿੱਤ ਕੇ 2-0 ਦੀ ਲੀੜ ਬਣਾਉਣ ਦੇ ਨਾਲ ਹੀ ਸੀਰੀਜ਼ ’ਤੇ ਵੀ ਕਬਜ਼ਾ ਕਰ ਚੁੱਕੀ ਹੈ। ਭਾਰਤ ਤੇ ਨਿਊਜੀਲੈਂਡ ਵਿਚਕਾਰ ਤੀਜਾ ਟੈਸਟ ਇੱਕ ਨਵੰਬਰ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਨਿਊਜੀਲੈਂਡ ਕ੍ਰਿਕੇਟ ਬੋਰਡ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁੰਬਈ ’ਚ ਭਾਰਤ ਖਿਲਾਫ਼ ਹੋਣ ਵਾਲੇ ਤੀਜੇ ਤੇ ਆਖਿਰੀ ਟੈਸਟ ਮੈਚ ’ਚ ਵਿਲੀਅਮਸਨ ਨਹੀਂ ਖੇਡਣਗੇ। Kane Williamson

Read This : Gold Price in Punjab: ਧਨਤੇਰਸ ’ਤੇ ਪੰਜਾਬ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਪਹੁੰਚੀਆਂ ਸਿਖਰ ‘ਤੇ, ਜਾਣੋ ਆਪਣੇ …

ਇੰਗਲੈਂਡ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਘਰੇਲੂ ਸੀਰੀਜ਼ ’ਚ ਕਰਨਗੇ ਵਾਪਸੀ

ਵਿਲੀਅਮਸਨ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਵਾਪਸੀ ਕਰ ਸਕਦੇ ਹਨ। ਨਿਊਜੀਲੈਂਡ ਤੇ ਇੰਗਲੈਂਡ ਵਿਚਕਾਰ 28 ਨਵੰਬਰ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਨਿਊਜੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਕਿਹਾ ਕਿ ਵਿਲੀਅਮਸਨ ਠੀਕ ਹੋ ਰਹੇ ਹਨ, ਪਰ ਅਜੇ ਸਾਨੂੰ ਉਨ੍ਹਾਂ ਨੂੰ ਖਿਲਾਉਣ ਲਈ ਤਿਆਰ ਨਹੀਂ ਹਨ। ਸਾਡਾ ਮੰਨਣਾ ਹੈ ਕਿ ਉਨ੍ਹਾਂ ਲਈ ਸਭ ਤੋਂ ਚੰਗਾ ਕਦਮ ਨਿਊਜੀਲੈਂਡ ’ਚ ਰਹਿ ਕੇ ਆਪਣੇ ਰਿਹੈਬ ਦੇ ਆਖਰੀ ਹਿੱਸੇ ’ਤੇ ਧਿਆਨ ਲਾਉਣਾ ਹੈ, ਤਾਂਕਿ ਉਹ ਇੰਗਲੈਂਡ ਸੀਰੀਜ਼ ਤੱਕ ਫਿਟ ਹੋ ਸਕਣ।

ਕੋਚ ਨੇ ਅੱਗੇ ਕਿਹਾ ਕਿ ਇੰਗਲੈਂਡ ਸੀਰੀਜ਼ ’ਚ ਅਜੇ ਇੱਕ ਮਹੀਨਾ ਬਾਕੀ ਹੈ। ਅਜਿਹੇ ’ਚ ਉਨ੍ਹਾਂ ਨੂੰ ਰਿਕਵਰ ਲਈ ਬਹੁਤ ਸਮਾਂ ਮਿਲੇਗਾ। ਵਿਲੀਅਮਸਨ ਭਾਰਤ ਤੋਂ ਪਹਿਲਾਂ ਸ਼ੀ੍ਰਲੰਕਾ ਖਿਲਾਫ਼ ਹੋਈ ਟੈਸਟ ਸੀਰੀਜ਼ ’ਚ ਜਖਮੀ ਹੋਏ ਸਨ। ਬਾਅਦ ’ਚ ਉਹ ਆਰਾਮ ਲਈ ਨਿਊਜੀਲੈਂਡ ਵਾਪਸ ਪਰਤ ਗਏ ਸਨ। ਟੀਮ ਨੂੰ ਉਮੀਦ ਸੀ ਕਿ ਉਹ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਵਾਪਸੀ ਕਰਨਗੇ। Kane Williamson

IND vs NZ Mumbai Test: ਨਿਊਜੀਲੈਂਡ ਤੋਂ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ’ਤੇ ਸਖਤੀ, ਟੀਮ ਪ੍ਰਬੰਧਨ ਨੇ ਲਈ ਇਹ ਸਖਤ ਫੈਸਲੇ
ਰੋਹਿਤ-ਕੋਹਲੀ ਸਮੇਤ ਟੀਮ ਦੀਵਾਲੀ ’ਤੇ ਵੀ ਟ੍ਰੇਨਿੰਗ ਕਰੇਗੀ

ਤੀਜਾ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਜਿੱਤਣਾ ਬਹੁਤ ਜ਼ਰੂਰੀ

ਮੁੰਬਈ। IND vs NZ Mumbai Test: ਨਿਊਜ਼ੀਲੈਂਡ ਖਿਲਾਫ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ਨੂੰ ਦੀਵਾਲੀ ’ਤੇ ਵੀ ਅਭਿਆਸ ਕਰਨਾ ਹੋਵੇਗਾ। ਭਾਰਤੀ ਟੀਮ 3 ਟੈਸਟ ਮੈਚਾਂ ਦੀ ਸੀਰੀਜ਼ ’ਚ 0-2 ਨਾਲ ਪਿੱਛੇ ਹੈ। ਤੀਜਾ ਟੈਸਟ ਮੁੰਬਈ ’ਚ ਹੋਣਾ ਹੈ ਤੇ ਇਹ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਲਈ ਬਹੁਤ ਮਹੱਤਵਪੂਰਨ ਹੈ। ਟੀਮ ਪ੍ਰਬੰਧਨ ਨੇ ਕਿਹਾ ਹੈ ਕਿ ਸਾਰੇ ਖਿਡਾਰੀ 1 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਮੁੰਬਈ ਟੈਸਟ ਦੀ ਤਿਆਰੀ ਕਰਨਗੇ। ਭਾਰਤੀ ਟੀਮ ਪ੍ਰਬੰਧਨ ਨੇ ਵਿਕਲਪਿਕ ਸਿਖਲਾਈ ਸੈਸ਼ਨ ਨਾ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ 30 ਤੇ 31 ਅਕਤੂਬਰ ਨੂੰ ਮੁੰਬਈ ’ਚ ਅਭਿਆਸ ਕਰੇਗੀ। ਸਾਰੇ ਖਿਡਾਰੀਆਂ ਨੂੰ ਇਸ ਸੈਸ਼ਨ ’ਚ ਸ਼ਾਮਲ ਹੋਣਾ ਜ਼ਰੂਰੀ ਹੋਵੇਗੀ। ਰੋਹਿਤ, ਕੋਹਲੀ ਤੇ ਬੁਮਰਾਹ ਵਰਗੇ ਸੀਨੀਅਰ ਖਿਡਾਰੀਆਂ ਨੂੰ ਵੀ ਦੀਵਾਲੀ ਦੌਰਾਨ ਆਰਾਮ ਨਹੀਂ ਮਿਲੇਗਾ।

ਇਹ ਵੀ ਪੜ੍ਹੋ : Rohit Sharma: ‘ਜੇਕਰ ਅਸੀਂ ਪਹਿਲੀ ਪਾਰੀ ’ਚ ਥੋੜਾ…’ ਰੋਹਿਤ ਨੇ ਪੁਣੇ ਟੈਸਟ ਬਾਅਦ ਦੱਸਿਆ ਕਿਸ ਕਾਰਨ ਹਾਰੀ ਟੀਮ ਇੰਡੀਆ

WTC ਦੇ ਨਜ਼ਰੀਏ ਤੋਂ ਮੁੰਬਈ ਟੈਸਟ ਬਹੁਤ ਮਹੱਤਵਪੂਰਨ

ਮੁੰਬਈ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜ਼ਰੀਏ ਤੋਂ ਭਾਰਤੀ ਟੀਮ ਲਈ ਮਹੱਤਵਪੂਰਨ ਹੈ। ਲਗਾਤਾਰ 2 ਮੈਚ ਹਾਰਨ ਤੋਂ ਬਾਅਦ ਭਾਰਤ ਨੂੰ ਹੁਣ ਅਗਲੇ 6 ’ਚੋਂ 4 ਟੈਸਟ ਜਿੱਤਣੇ ਹੋਣਗੇ। 5 ਮੈਚ ਅਸਟਰੇਲੀਆ ’ਚ ਹਨ। ਅਜਿਹੇ ’ਚ ਟੀਮ ਇੰਡੀਆ ਨੂੰ ਆਖਰੀ ਮੈਚ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇਕਰ ਨਿਊਜ਼ੀਲੈਂਡ ਦੀ ਟੀਮ ਭਾਰਤ ਦੇ ਖਿਲਾਫ ਕਲੀਨ ਸਵੀਪ ਕਰਨ ’ਚ ਸਫਲ ਹੋ ਜਾਂਦੀ ਹੈ ਤਾਂ ਉਸ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ।

ਸਮਝੋ 2 ਪੁਆਇੰਟਾਂ ’ਚ ਸਿਖਲਾਈ ਸੈਸ਼ਨ… | IND vs NZ Mumbai Test

ਵਿਕਲਪਿਕ : ਵਿਕਲਪਿਕ ਸਿਖਲਾਈ ਸੈਸ਼ਨ ਆਮ ਤੌਰ ’ਤੇ ਮੈਚ ਤੋਂ ਪਹਿਲਾਂ ਆਯੋਜਿਤ ਕੀਤਾ ਜਾਂਦਾ ਹੈ। ਇਸ ’ਚ ਖਿਡਾਰੀ ਨੂੰ ਟਰੇਨਿੰਗ ਛੱਡਣ ਦਾ ਵਿਕਲਪ ਮਿਲਦਾ ਹੈ। ਜਿਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਦੀ ਲੋੜ ਹੈ ਉਹ ਇਸ ਸੈਸ਼ਨ ’ਚ ਹਿੱਸਾ ਲੈਣ। ਬਾਕੀ ਖਿਡਾਰੀ ਹੋਟਲ ’ਚ ਆਰਾਮ ਕਰਦੇ ਹਨ, ਖਿਡਾਰੀਆਂ ਨੂੰ ਤਾਜ਼ਾ ਰੱਖਣ ਲਈ ਮੈਚ ਤੋਂ ਪਹਿਲਾਂ ਇੱਕ ਵਿਕਲਪਿਕ ਸਿਖਲਾਈ ਸੈਸ਼ਨ ਰੱਖਿਆ ਜਾਂਦਾ ਹੈ।

ਜ਼ਰੂਰੀ : ਇਹ ਸਿਖਲਾਈ ਸੈਸ਼ਨ ਉਦੋਂ ਆਯੋਜਿਤ ਕੀਤਾ ਜਾਂਦਾ ਹੈ ਜਦੋਂ ਦੋ ਮੈਚਾਂ ਵਿਚਕਾਰ ਅੰਤਰ ਹੁੰਦਾ ਹੈ। ਇਸ ਸੈਸ਼ਨ ’ਚ ਟੀਮ ਦੇ ਸਾਰੇ ਖਿਡਾਰੀਆਂ ਦਾ ਹਾਜ਼ਰ ਹੋਣਾ ਲਾਜ਼ਮੀ ਹੈ।

(ਆਮ ਤੌਰ ’ਤੇ, ਯਾਤਰਾ ਤੇ ਮੈਚਾਂ ਦੇ ਅਗਲੇ ਦਿਨ ਸਿਖਲਾਈ ਸੈਸ਼ਨ ਨਹੀਂ ਰੱਖੇ ਜਾਂਦੇ ਹਨ, ਤਾਂ ਜੋ ਖਿਡਾਰੀ ਆਰਾਮ ਕਰ ਸਕਣ।)

ਭਾਰਤੀ ਟੀਮ ਸੀਰੀਜ਼ ’ਚ 0-2 ਨਾਲ ਪਿੱਛੇ | IND vs NZ Mumbai Test

ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਸੀਰੀਜ਼ ’ਚ 0-2 ਨਾਲ ਪਿੱਛੇ ਹੈ। ਟੀਮ ਨੂੰ ਪਹਿਲੇ 2 ਟੈਸਟ ਮੈਚਾਂ ’ਚ ਕੀਵੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਕਲੀਨ ਸਵੀਪ ਕੀਤਾ ਸੀ। IND vs NZ Mumbai Test