SA vs NZ - Sach Kahoon Punjabi
SA vs NZ: ਪਹਿਲਾ ਸੈਮੀਫਾਈਨਲ ਅੱਜ, ਟੂਰਨਾਮੈਂਟ ਇਤਿਹਾਸ ’ਚ ਅਫਰੀਕਾ ਨੂੰ ਨਹੀਂ ਹਰਾ ਸਕੀ ਹੈ ਕੀਵੀ ਟੀਮ
ਇਸ ਟੂਰਨਾਮੈਂਟ ’ਚ ਵੀ ਅਫਰੀਕਾ ਦਾ ਰਿਕਾਰਡ ਚੰਗਾ | SA vs NZ
SA vs NZ: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਵਿਸ਼ਵ ਕੱਪ ਦੇ ਇਤਿਹਾਸ ’ਚ ਦੋਵਾਂ ਟੀਮਾਂ ਵਿਚਕਾਰ ਇਹ ਛੇਵਾਂ ਮੁਕਾਬਲਾ ਹੋਵੇਗਾ। ਦੱਖਣੀ ਅਫਰੀਕਾ ਨੇ ਪਿਛਲੇ ਸਾਰੇ ਪੰਜ ਮੈਚ ਜਿੱਤੇ ਹਨ। ਹਾਲਾਂਕਿ, ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਟੀਮਾਂ ਸੈਮੀਫਾਈਨਲ ’ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਦੱਖਣੀ ਅਫਰੀਕਾ ਹੁਣ ਤੱਕ ਇਸ ਟੂਰਨਾਮੈਂਟ ’ਚ ਅਜੇਤੂ ਰਿਹਾ ਹੈ, ਇੱਕ ਵੀ ਮੈਚ ਨਹੀਂ ਹਾਰਿਆ ਹੈ। ਨਿਊਜ਼ੀਲੈਂਡ ਨੂੰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਪਹਿਲੀ ਗਰੁੱਪ ਪੜਾਅ ’ਚ ਦੱਖਣੀ ਅਫਰੀਕਾ ਖਿਲਾਫ਼ ਤੇ ਦੂਜੀ ਸੁਪਰ 8 ’ਚ ਇੰਗਲੈਂਡ ਖਿਲਾਫ਼।
ਇਹ ਖਬਰ ਵੀ ਪੜ੍ਹੋ : Bhagwant Mann News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਗੱਲ ਕਰਕੇ ਜੰਗ ਪ੍ਰਭਾਵਿ…
ਨਿਊਜ਼ੀਲੈਂਡ ਪੰਜਵੀਂ ਵਾਰ ਸੈਮੀਫਾਈਨਲ ’ਚ, ਦੱਖਣੀ ਅਫਰੀਕਾ ਚੌਥੀ ਵਾਰ
ਨਿਊਜ਼ੀਲੈਂਡ ਪੰਜਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਿਆ ਹੈ। ਇਸ ਤੋਂ ਪਹਿਲਾਂ, ਉਹ 2007, 2016, 2021 ਤੇ 2022 ’ਚ ਅੰਤਿਮ ਚਾਰ ’ਚ ਪਹੁੰਚਿਆ ਹੈ, ਪਰ ਇਨ੍ਹਾਂ ਚਾਰ ਮੌਕਿਆਂ ’ਤੇ ਸਿਰਫ਼ ਇੱਕ ਵਾਰ ਜਿੱਤਿਆ ਹੈ। ਇਸ ਦੌਰਾਨ, ਦੱਖਣੀ ਅਫਰੀਕਾ ਚੌਥੀ ਵਾਰ ਸੈਮੀਫਾਈਨਲ ’ਚ ਖੇਡ ਰਿਹਾ ਹੈ। ਇਸ ਤੋਂ ਪਹਿਲਾਂ, ਉਹ 2009, 2014 ਤੇ 2024 ’ਚ ਇਸ ਪੜਾਅ ’ਤੇ ਪਹੁੰਚੇ ਸਨ। ਇਨ੍ਹਾਂ ’ਚੋਂ, ਉਨ੍ਹਾਂ ਨੇ 2024 ’ਚ ਸੈਮੀਫਾਈਨਲ ਜਿੱਤਿਆ ਸੀ, ਆਪਣਾ ਪਹਿਲਾ ਫਾਈਨਲ ਪੱਕਾ ਕੀਤਾ ਸੀ।
ਪਿੱਚ ਰਿਪੋਰਟ ਤੇ ਰਿਕਾਰਡ | SA vs NZ
ਈਡਨ ਗਾਰਡਨ ਦੀ ਪਿੱਚ ਨੂੰ ਬੱਲੇਬਾਜ਼ੀ-ਅਨੁਕੂਲ ਮੰਨਿਆ ਜਾਂਦਾ ਹੈ। ਇਸ ਵਿਸ਼ਵ ਕੱਪ ’ਚ ਹੁਣ ਤੱਕ ਇੱਥੇ ਛੇ ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ ਦੋ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ। ਇਨ੍ਹਾਂ ਛੇ ਮੈਚਾਂ ’ਚੋਂ ਚਾਰ ਦੇ ਨਤੀਜੇ 170+ ਦੇ ਸਕੋਰ ’ਚ ਨਿਕਲੇ ਹਨ। ਕੋਲਕਾਤਾ ਨੇ ਹੁਣ ਤੱਕ 18 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। 9 ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਅਤੇ ਨੌਂ ਪਿੱਛਾ ਕਰਨ ਵਾਲੀ ਟੀਮ ਨੇ। ਇੱਥੇ ਸਭ ਤੋਂ ਵਧੀਆ ਟੀਮ ਸਕੋਰ 207/4 ਹੈ, ਜੋ ਸਕਾਟਲੈਂਡ ਨੇ ਇਟਲੀ ਵਿਰੁੱਧ ਬਣਾਇਆ ਹੈ।
ਕੋਲਕਾਤਾ ’ਚ ਮੀਂਹ ਦੀ ਉਮੀਦ ਨਹੀਂ | SA vs NZ
ਬੁੱਧਵਾਰ ਨੂੰ ਕੋਲਕਾਤਾ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹਿਣ ਦੀ ਉਮੀਦ ਹੈ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 22 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ ਇਲੈਵਨ
ਦੱਖਣੀ ਅਫਰੀਕਾ : ਏਡੇਨ ਮਾਰਕਰਾਮ (ਕਪਤਾਨ), ਕੁਇੰਟਨ ਡੀ ਕੌਕ (ਵਿਕਟਕੀਪਰ), ਰਿਆਨ ਰਿਕੇਲਟਨ, ਡੇਵਾਲਡ ਬ੍ਰਵਿਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਜਾਰਜ ਲਿੰਡੇ, ਕੋਰਬਿਨ ਬੋਸ਼, ਐਨਰਿਚ ਨੌਰਟਜਾ, ਕਵੇਨਾ ਮਫਾਕਾ ਤੇ ਲੁੰਗੀ ਨਗੀਡੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਰਾਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਸ਼ੇਲ, ਕੋਲ ਮੈਕੋਂਚੀ, ਮੈਟ ਹੈਨਰੀ, ਈਸ਼ ਸੋਢੀ ਤੇ ਲੌਕੀ ਫਰਗੂਸਨ।
ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਜਾਰੀ | SA vs NZ
Live Cricket Score Today, SA vs NZ Champions Trophy Semi Final 2025: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਤੇ ਨਿਊਜੀਲੈਂਡ ਵਿਚਕਾਰ ਜਾਰੀ ਹੈ। ਨਿਊਜੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਨੇ ਪਿਛਲੇ ਮੈਚ ਦੀ ਪਲੇਇੰਗ-11 ’ਚ ਬਦਲਾਅ ਨਹੀਂ ਕੀਤਾ ਹੈ। ਜਦਕਿ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਵਾਪਸੀ ਕਰ ਰਹੇ ਹਨ। ਇਹ ਮੈਚ ਜਿੱਤਣ ਵਾਲੀ ਟੀਮ 9 ਮਾਰਚ ਨੂੰ ਦੁਬਈ ’ਚ ਭਾਰਤੀ ਟੀਮ ਨਾਲ ਫਾਈਨਲ ਖੇਡੇਗੀ। ਰਾਤ ਖੇਡੇ ਗਏ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਅਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕ੍ਰਮ, ਰਿਆਨ ਰਿਕੇਲਟਨ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗੀਡੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।
LIVE UPDATE
15 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 87 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
14 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 77 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
13 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
12 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
11 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 63 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
10 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 56 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
SA vs NZ: ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਅੱਜ, ਸੰਭਾਵਿਤ ਪਲੇਇੰਗ-11 ਨਾਲ ਜਾਣੋ ਕੀ ਅਸਰ ਦਿਖਾਵੇਗੀ ਲਾਹੌਰ ਦੀ ਪਿੱਚ
ਦੂਜੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਦਾ ਸਾਹਮਣਾ ਨਿਊਜੀਲੈਂਡ ਨਾਲ
ਦੋਵੇਂ ਟੀਮਾਂ ਟੂਰਨਾਮੈਂਟ ਇਤਿਹਾਸ ’ਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ
SA vs NZ: ਸਪੋਰਟਸ ਡੈਸਕ। ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਸੈਮੀਫਾਈਨਲ ਮੈਚ ਅੱਜ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਾਹੌਰ ਦੇ ਗੱਦਾਫੀ ਕ੍ਰਿਕੇਟ ਸਟੇਡੀਅਮ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਆਈਸੀਸੀ ਚੈਂਪੀਅਨਜ਼ ਟਰਾਫੀ ’ਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੁਕਾਬਲੇ ’ਚ, ਦੋਵਾਂ ਨੇ 1-1 ਨਾਲ ਜਿੱਤ ਹਾਸਲ ਕੀਤੀ ਸੀ। ਦੋਵੇਂ ਟੀਮਾਂ ਆਖਰੀ ਵਾਰ ਫਰਵਰੀ ’ਚ ਤਿਕੋਣੀ ਲੜੀ ਦੌਰਾਨ ਇੱਕ-ਦੂਜੇ ਦਾ ਸਾਹਮਣਾ ਕਰ ਰਹੀਆਂ ਸਨ, ਜਦੋਂ ਨਿਊਜ਼ੀਲੈਂਡ ਨੇ 6 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਇਹ ਖਬਰ ਵੀ ਪੜ੍ਹੋ : IND vs AUS: ਰੋਮਾਂਚਕ ਮੁਕਾਬਲੇ ’ਚ ਰਾਹੁਲ ਦੇ ਛੱਕੇ ਨਾਲ ਜਿੱਤਿਆ ਭਾਰਤ, ਫਾਈਨਲ ’ਚ ਪੁੱਜਾ
ਮੈਚ ਸਬੰਧੀ ਜਾਣਕਾਰੀ | SA vs NZ
ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
ਮੈਚ : ਦੂਜਾ ਸੈਮੀਫਾਈਨਲ ਮੁਕਾਬਲਾ
ਟੀਮਾਂ : ਦੱਖਣੀ ਅਫਰੀਕਾ ਬਨਾਮ ਨਿਊਜ਼ੀਲੈਂਡ
ਮਿਤੀ : 5 ਮਾਰਚ
ਸਟੇਡੀਅਮ : ਗੱਦਾਫੀ ਕ੍ਰਿਕੇਟ ਸਟੇਡੀਅਮ, ਲਾਹੌਰ
ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ, ਦੁਪਹਿਰ 2:30 ਵਜੇ
ਵਨਡੇ ਮੈਚਾਂ ’ਚ ਦੱਖਣੀ ਅਫਰੀਕਾ ਦਾ ਪੱਲਾ ਭਾਰੀ
ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਕਾਰ ਹੁਣ ਤੱਕ 73 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਦੱਖਣੀ ਅਫਰੀਕਾ ਨੇ 42 ’ਚ ਜਿੱਤ ਹਾਸਲ ਕੀਤੀ ਤੇ ਨਿਊਜ਼ੀਲੈਂਡ ਨੇ 26 ’ਚ ਜਿੱਤ ਹਾਸਲ ਕੀਤੀ। 5 ਮੈਚ ਬੇਨਤੀਜਾ ਰਹੇ ਹਨ। ਦੋਵੇਂ ਟੀਮਾਂ ਲਾਹੌਰ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋ ਰਹੀਆਂ ਹਨ। ਇਸ ਤੋਂ ਪਹਿਲਾਂ, ਦੋਵੇਂ ਫਰਵਰੀ ’ਚ ਤਿਕੋਣੀ ਲੜੀ ’ਚ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੇ ਸਨ।
ਪਿੱਚ ਰਿਪੋਰਟ | SA vs NZ
ਗੱਦਾਫੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਹੈ ਤੇ ਇਸੇ ਕਰਕੇ ਇੱਥੇ ਉੱਚ ਸਕੋਰ ਵਾਲੇ ਮੈਚ ਖੇਡੇ ਗਏ ਹਨ। ਹੁਣ ਤੱਕ ਇੱਥੇ 72 ਇੱਕ ਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 36 ਮੈਚ ਜਿੱਤੇ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 33 ਮੈਚ ਜਿੱਤੇ। ਇਸ ਦੇ ਨਾਲ ਹੀ 2 ਮੈਚਾਂ ਦਾ ਨਤੀਜਾ ਵੀ ਤੈਅ ਨਹੀਂ ਹੋ ਸਕਿਆ। ਜਦੋਂ ਕਿ ਇੱਕ ਮੈਚ ਟਾਈ ਵੀ ਹੋਇਆ ਹੈ। ਇੱਥੇ ਸਭ ਤੋਂ ਵੱਧ ਸਕੋਰ 375/3 ਹੈ, ਜੋ ਪਾਕਿਸਤਾਨ ਨੇ 2015 ’ਚ ਜ਼ਿੰਬਾਬਵੇ ਵਿਰੁੱਧ ਬਣਾਇਆ ਸੀ।
ਮੌਸਮ ਸਬੰਧੀ ਜਾਣਕਾਰੀ | SA vs NZ
ਬੁੱਧਵਾਰ ਨੂੰ ਲਾਹੌਰ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਭਰ ਧੁੱਪ ਰਹੇਗੀ ਤੇ ਮੌਸਮ ਵੀ ਠੰਢਾ ਰਹੇਗਾ। ਤਾਪਮਾਨ 10 ਤੋਂ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ, ਹਵਾ 17 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। SA vs NZ
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs NZ
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਰਿਆਨ ਰਿਕੇਲਟਨ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗੀਡੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।